Nasha Patta - James Brar | Deepak Dhillon | Brown Box Muzic | New Punjabi Song 2024

Поделиться
HTML-код
  • Опубликовано: 29 дек 2024

Комментарии • 2 тыс.

  • @yyw12y
    @yyw12y 8 месяцев назад +42

    ਸਿੱਰਾ ਗੀਤ,ਬਹੁਤ ਵਧੀਆ ਆਵਾਜ਼,ਸਭ ਕੁਛ perfect, beautiful lyrics,,, ਅਵਾਰਡ ਦੇ ਹੱਕਦਾਰ ਸਾਰੀ ਟੀਮ

  • @sonamsingla7090
    @sonamsingla7090 10 месяцев назад +13

    ਬਹੁਤ ਵਧੀਆਂ song aa ਬਾਈ ਗਾਇਆ ਵੀ ਵਧੀਆਂ ਜਿਉਦਾ ਵੱਸਦਾ ਰਹੇ ਬਾਈ ❤️

  • @charnjeetkaur8592
    @charnjeetkaur8592 10 месяцев назад +13

    ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️

  • @sohail-jc7dp
    @sohail-jc7dp 10 месяцев назад +3

    ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ

  • @puranchouhan5075
    @puranchouhan5075 10 месяцев назад +5

    ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌

  • @palakpreet4065
    @palakpreet4065 10 месяцев назад +8

    ਬਹੁਤ ਮਿੱਠਾ ਗੀਤ ਜੀ 💖 💖 💖 💖

  • @preveenarora2691
    @preveenarora2691 10 месяцев назад +3

    ਸਿਰਾ ਗਾਣਾ ਭਾਈ 😍😍😍💯💯💯ਸਿਰਾ ਹੀ ਲਾਤਾ ਜਵਾ 😍😍😍😘😘😘

  • @priyagupta4102
    @priyagupta4102 10 месяцев назад +1

    Simply Beautiful Song 🔥🔥🔥🔥🔥🔥🔥

  • @kalusingh6075
    @kalusingh6075 10 месяцев назад +42

    ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ

    • @JassaSingh-rh5xz
      @JassaSingh-rh5xz 10 месяцев назад +7

      ਵਾਹਿਗੁਰੂ ਜੀ 🙏🙏🙏

    • @vickysukh3002
      @vickysukh3002 8 месяцев назад +4

      Right

    • @premiumaccount228
      @premiumaccount228 8 месяцев назад +1

      Itihaas punjab de sheran da by james brar sun lao bai

    • @sekhony1716
      @sekhony1716 8 месяцев назад

      Hnji veere jrur jldi hi krage

  • @ashmeetsingh5557
    @ashmeetsingh5557 10 месяцев назад +24

    Song ਵੀ ਅੱਤ ਆ👌 ਤੇ ਸਾਡੇ ਇਲਾਕੇ ਦਾ ਮੁੰਡਾ ਵੀ ਅੱਤ ਆ 👌🥰

  • @bhagwandass3673
    @bhagwandass3673 10 месяцев назад +20

    ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।

  • @harmanjitsingh4710
    @harmanjitsingh4710 10 месяцев назад +4

    ਸੰਗੀਤ ਲਈ ਕਿੰਨੇ ਲਾਈਕਸ 🎵🎶🎵

  • @veerusharma1402
    @veerusharma1402 10 месяцев назад +8

    ਸ਼ਾਨਦਾਰ ਗੀਤ, ਸੰਗੀਤ ਬਹੁਤ ਵਧੀਆ ਹੈ, ਸ਼ਾਨਦਾਰ ਬੋਲ, ਆਵਾਜ਼ ਸ਼ਾਨਦਾਰ ਹੈ.. 😍😍😍

  • @SukhmanpreetSukhmangill
    @SukhmanpreetSukhmangill Месяц назад +1

    Perfect song❤

  • @goggiaggarwal311
    @goggiaggarwal311 10 месяцев назад +12

    ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...

  • @satnamsharma7885
    @satnamsharma7885 10 месяцев назад +26

    ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲

  • @mamukaur9242
    @mamukaur9242 10 месяцев назад +15

    ਸੋਂਹ ਰੱਬ ਦੀ ਗੀਤ ਬਹੁਤ ਹੀ ਪਿਆਰਾ ਹੈ। ਸਬ ਕੁਝ ਪਰਫੈਕਟ ❤❤😍😍👌👌😘😘👍👍

  • @InderjeetDhillon-e4q
    @InderjeetDhillon-e4q 9 месяцев назад +2

    Kichake rakha Kam nu bro ji..me.roja.sunda.song..mera.mal.khad.hoia.song.sunke.kidha.

  • @AmarjeetSingh-uj1yn
    @AmarjeetSingh-uj1yn 10 месяцев назад +12

    ਇਸ ਗਾਣੇ ਨੂੰ 🏆ਅਵਾਰਡ ਮਿਲਣਾ ਚਾਹੀਦਾ
    👌👌👌👌👌👌👌👌👌👌
    ਵਾਰ ਵਾਰ ਸੁਣਨ ਦਿਲ ਕਰਦਾ💝💝

  • @rishab6234
    @rishab6234 10 месяцев назад +25

    ਧਾਕੜ ਆਵਾਜ਼ ਆ ਬਾਈ ਦੀ ❤️🙏🏻

  • @rajangill9874
    @rajangill9874 10 месяцев назад +9

    ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।

  • @babbunehal5027
    @babbunehal5027 10 месяцев назад +1

    ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️

  • @jonyjain2444
    @jonyjain2444 10 месяцев назад +2

    ਵੀਡੀਓ, ਸੰਗੀਤ, ਬੋਲ ❤❤ਸਾਰਾ ਕੁਝ ਸਿਰਾ ਆ

  • @harpreetsingh-vt4yo
    @harpreetsingh-vt4yo 10 месяцев назад +29

    ਸਿਰਾ ਕਰਾਤਾ 22 ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ 💪💪👌👌ਟਰਾਲਾ ਰੋਕ ਕੇ comment ਕਰ ਰਿਹਾ 🚛🚛🚛💝💓

  • @geetanjalimittal1439
    @geetanjalimittal1439 10 месяцев назад +5

    ਬਹੁਤ ਵਧੀਆ... ਗੀਤ ਦੀ ਆਵਾਜ਼ ਅਤੇ ਬੋਲ ਬਹੁਤ ਹੀ ਚੰਗੀ ਹੈ

  • @narinderkumar5028
    @narinderkumar5028 5 месяцев назад +4

    Awazz bohut jyada kainth aaw

  • @ramjitsingh1366
    @ramjitsingh1366 10 месяцев назад +2

    ਮੈਨੂੰ ਇਹ ਸੱਚਮੁੱਚ ਪਸੰਦ ਹੈ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ।

  • @ramanblz9690
    @ramanblz9690 10 месяцев назад +6

    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵਧੀਆ ਗੀਤ ⚡

  • @gurveersingh7559
    @gurveersingh7559 10 месяцев назад +14

    ਹੁਣ ਤੱਕ ਇਹ ਮੇਰਾ ਮਨਪਸੰਦ ਗੀਤ ਹੈ 🎉🌍❤️❤

  • @sunidhijindal1240
    @sunidhijindal1240 10 месяцев назад +7

    Supper hit song bro bhut sohni awaz ha

  • @gunguram5137
    @gunguram5137 10 месяцев назад +1

    ਬਹੁਤ ਵਧੀਆ ਗੀਤ

  • @lavisingh503
    @lavisingh503 6 месяцев назад +3

    Copy cat bnad kde vi kanyaab nhi ho skda

  • @HarjitSingh-bm1ce
    @HarjitSingh-bm1ce 9 месяцев назад +7

    ਨਸ਼ੇ ਪੱਤੇ ਆਲ਼ੇ ਭਰਾ like ਕਰੋ

    • @SonyMaan-s1e
      @SonyMaan-s1e 3 месяца назад +1

      Lao ji aa gayw staff 😂🤣🤣

  • @ketanmusic5629
    @ketanmusic5629 10 месяцев назад +7

    James Brar⛳⛳

    • @Jbtoor
      @Jbtoor 10 месяцев назад +2

      ਜੜ ਤੇ ਕੋਕੇ ❤

    • @sekhony1716
      @sekhony1716 4 месяца назад

      Thanks 🙏

  • @JaswantSingh-t5o
    @JaswantSingh-t5o 9 месяцев назад +1

    Nice song drivra da

  • @SonyMaan-s1e
    @SonyMaan-s1e 3 месяца назад +1

    Nashe Bina kithy rehaya janda 😂😂😂

  • @yadwinderkaur4236
    @yadwinderkaur4236 10 месяцев назад

    ਇਹ ਬੰਦਾ ਪੰਜਾਬੀ ਇੰਡਸਟਰੀ ਦਾ ਦਰਿੰਦਾ ਹੈ 🔥🔥🔥🔥

  • @randeepkaur6345
    @randeepkaur6345 10 месяцев назад +1

    ❤❤❤❤❤

  • @pawankumar-qe5gc
    @pawankumar-qe5gc 10 месяцев назад

    ਘੈਂਟ ਆਵਾਜ਼ 👌👌👌
    ਸਭ ਕੁਝ ਓਕੇ ਰਿਪੋਰਟ

  • @hinabano2471
    @hinabano2471 10 месяцев назад

    ਬਹੁਤ ਬਹੁਤ ਵਧੀਆ ਗਾਇਆ ਗਿਆ ਗੀਤ🎶 🌹🌹❤❤👌👌

  • @loveislifebyrohit4948
    @loveislifebyrohit4948 10 месяцев назад

    ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏

  • @bootasaggu3273
    @bootasaggu3273 10 месяцев назад

    ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌

  • @UshaRani-py5fp
    @UshaRani-py5fp 10 месяцев назад

    ਬਹੁਤ ਵਧੀਆਂ ਗਾਣਾ ਅਜਿਹੇ ਗਾਣਿਆਂ ਦੀ ਪੰਜਾਬ ਨੂੰ ਬਹੁਤ ਲੋੜ ਐ 🤟🤟

  • @gurditjain6078
    @gurditjain6078 10 месяцев назад

    ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️

  • @karnailsidhu7035
    @karnailsidhu7035 10 месяцев назад

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

  • @harirai4214
    @harirai4214 10 месяцев назад

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️

  • @KirpalSingh-eo1xt
    @KirpalSingh-eo1xt 10 месяцев назад

    ਓਸਮ ਗੀਤ🔥🔥🔥🔥😘😘😘😘😍

  • @manjeetrani3671
    @manjeetrani3671 10 месяцев назад

    ❤lovely.... ਗੀਤ 😘😘

  • @sumandeep4435
    @sumandeep4435 10 месяцев назад

    ਸ਼ਾਨਦਾਰ ਰਚਨਾ🤩🤩 ਮੈਨੂੰ ਇਹ ਗੀਤ ਬਹੁਤ ਪਸੰਦ ਹੈ

  • @VishalSingh-pw3dh
    @VishalSingh-pw3dh 10 месяцев назад

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯

  • @laddichajjla732
    @laddichajjla732 10 месяцев назад

    ਬਹੁਤ ਵਧੀਆ ਗੀਤ ਬਾੲੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇਂ

  • @HarpreetSingh-qe2cz
    @HarpreetSingh-qe2cz 10 месяцев назад

    ਪਤਾ ਹੀ ਨਹੀ ਬਾਈ ਕਿੰਨੇ ਕ ਵਾਰ ਸੁਣ ਲਿਆ ਮਨ ਅੱਕਦਾ ਹੀ ਨਹੀਂ ❤️

  • @poonamrani3472
    @poonamrani3472 10 месяцев назад

    ਏਹ song ਸੁਣ ਕੇ ਲੋੜ ਚੱੜਦੀ ਅਾ ❤

  • @nirmalasingla325
    @nirmalasingla325 10 месяцев назад

    ਬਹੁਤ ਪਿਆਰਾ ਗੀਤ ਆ ਲਵ ਯੂ❤❤❤

  • @bhanumati4175
    @bhanumati4175 10 месяцев назад

    ਆਵਾਜ਼ + ਬੋਲ + ਸੰਗੀਤ 🔥🤘❤️

  • @RadhaKumari-wc2po
    @RadhaKumari-wc2po 10 месяцев назад

    👍👍👍👍👍ਚੜਦੀ ਕਲਾ 👍👍

  • @simranarora4998
    @simranarora4998 10 месяцев назад

    ਬੋਲ 🔥
    ਰਚਨਾ 🔥

  • @RajVeer-rm5hh
    @RajVeer-rm5hh 2 месяца назад +1

    Very nice bro ❤

  • @gurtejbalran760
    @gurtejbalran760 10 месяцев назад

    ਬਹੁਤ ਵਧੀਆ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ ਤਰਾਕੀ ਬਖਸ਼ੇ love you

  • @keenusharma6690
    @keenusharma6690 10 месяцев назад

    ਬਹੁਤ ਵਧੀਆ ਵੀਰ ਜੀ 👌👌🔥🔥🔥

  • @rajandonkal9194
    @rajandonkal9194 2 месяца назад +2

    Kant song ❤❤❤

  • @ranikaur2223
    @ranikaur2223 10 месяцев назад

    repeat ਤੇ ਚਲਦਾ song ❤️❤️👌

  • @sukhibalran9744
    @sukhibalran9744 10 месяцев назад

    ਪਸੰਦੀਦਾ ਗੀਤਾਂ ਵਿੱਚੋਂ ਇੱਕ ❤️

  • @dilveerkaur120
    @dilveerkaur120 10 месяцев назад

    100 ਮਿਲੀਅਨ ਵਿਯੂਜ਼ ਦੇ ਹੱਕਦਾਰ 💞

  • @HardeepKaur-wd1co
    @HardeepKaur-wd1co 10 месяцев назад

    ਹਰ ਵਾਰ ਦੀ ਤਰਾ ਹੈ ਵਾਰ ਵੀ ਸਿਰਾ ਹੀ ਲਾ ਤਾ ਸਰ 👌👌

  • @humblebanda638
    @humblebanda638 10 месяцев назад

    ਵੈਸੇ ਤਾਂ ਸਾਰੇ ਗੀਤ ਸੋਹਣੇ ਹੁੰਦੇ ਪਰ ਏਹ masterpiece ਐ ਏਸ ਤੋਂ ਉਪਰ ਕੁਝ ਨੀ ਆ ਸਕਦਾ

  • @tanishagrewal3034
    @tanishagrewal3034 10 месяцев назад

    ਹਰ ਸਮੇਂ ਦਾ ਮਨਪਸੰਦ ਗੀਤ ❤️....💙....🖤

  • @balwantsharma5159
    @balwantsharma5159 10 месяцев назад

    ਗਾਇਕ, ਲੇਖਕ ਅਤੇ ਸੰਗੀਤ ਲਈ 5 ਸਟਾਰ❤❤

  • @good_creatures
    @good_creatures 10 месяцев назад

    ਗਾਉਣਾ ਬੜਾ ਪਿਆਰਾ ਭਾਈ। ਆਡੀਓ ਸੁਣ ਕੇ ਜ਼ਿਆਦਾ ਵਧੀਆ ਲੱਗਦਾ।

  • @gopysharma5019
    @gopysharma5019 10 месяцев назад

    ਘੈਂਟ ਗੀਤ ਜੀ 👌👌👌👌

  • @JaswantSingh-cq8mu
    @JaswantSingh-cq8mu 10 месяцев назад

    ਸ਼ਾਨਦਾਰ ਸੰਗੀਤ 🎵🎵🎵👌👌👌👌

  • @harmindertangri3375
    @harmindertangri3375 10 месяцев назад

    ਮੇਰਾ ਮਨਪਸੰਦ ਗੀਤ ਬਨ ਗਿਆ 😍😍😍😍

  • @aayatkhan6978
    @aayatkhan6978 10 месяцев назад

    ਜਿੰਨੀ ਵਾਰ ਵੀ ਸੁਣਦੀ ਹਾਂ ਹੋਰ ਵੀ ਵਧੀਆ ਲੱਗੀ ਜਾਂਦਾ। love you 😘

  • @ajaibbti3942
    @ajaibbti3942 10 месяцев назад

    ਖੂਬਸੂਰਤ ਗੀਤ 😍 ਮੈਨੂੰ ਇਹ ਬਹੁਤ ਪਸੰਦ ਆਇਆ 💕♥💖

  • @ushukanda5884
    @ushukanda5884 10 месяцев назад

    ਗੀਤ🔥🔥🔥

  • @fuffadmedia1501
    @fuffadmedia1501 10 месяцев назад

    ਪਟਿਆਲਾ ਤੋਂ ਪਿਆਰ ❤❤❤❤

  • @bablu-hf8jd
    @bablu-hf8jd 10 месяцев назад

    ਅੱਤ ਕਰਾ ਦਿੱਤਾ ਏ ਬਾਈ ਜੀ ਬੋਹਤਾ ਸੋਹਣਾ ਗਾਇਆ ਏ

  • @kamajeetkaur-un9le
    @kamajeetkaur-un9le 10 месяцев назад

    ਬਹੁਤ ਬਹੁਤ ਸੋਹਣਾ ਗਾਇਆ ਬਾਈ ਨੇ love you so proud of you vir

  • @priyamittal6459
    @priyamittal6459 10 месяцев назад

    ਬਹੁਤ ਵਧੀਆ ਗੀਤ 👌💓🤗

  • @JaswantSingh-cq8mu
    @JaswantSingh-cq8mu 10 месяцев назад

    ਮਨ ਨੂੰ ਹਿਲਾ ਦੇਣ ਵਾਲੀ ਅਵਾਜ਼,,💕💞💕💕💞💞💞💕

  • @pariarora9915
    @pariarora9915 10 месяцев назад

    Sirra 🔥🔥🔥🔥🔥

  • @ridhirani3072
    @ridhirani3072 10 месяцев назад

    🌷💜🌹Nyc..💕💕 ਗੀਤ❤💚😍😍

  • @arashdeepsingh3896
    @arashdeepsingh3896 9 месяцев назад

    ਸਾਡਾ KainT ਭਰਾ ❤❤❤❤ james brar

  • @poojajain5876
    @poojajain5876 10 месяцев назад

    ਬਹੁਤ ਬਹੁਤ ਮੁਬਾਰਕਾਂ ਹੋਣ ਸਾਰੀ ਟੀਮ ਨੂੰ

  • @damandeepkaur3142
    @damandeepkaur3142 10 месяцев назад

    ਪਿਆਰਾ ਗੀਤ ਯਾਰ😘😘😘

  • @shivanabano9469
    @shivanabano9469 10 месяцев назад

    ਇਹ ਗਾਣਾ ਸੁਣ ਕੇ ਆਨੰਦ ਆ ਜਾਂਦਾ। ਬਾਕਮਾਲ 🔥🔥

  • @yadavverma6261
    @yadavverma6261 10 месяцев назад

    ਗਾਣਾ ਸਿਰਾ ਤੇ ਘੈਂਟ ਸੱਚੀ 🔥

  • @harmandeepsingh7818
    @harmandeepsingh7818 10 месяцев назад +2

    This is not a song, this is absolute magic ❤️❤️❤️

  • @gumeetbawa8284
    @gumeetbawa8284 10 месяцев назад

    Bohut kaint song Veera ❤❤❤

  • @tuneindia1433
    @tuneindia1433 10 месяцев назад

    ਬਹੁਤ ਵਧੀਆ ਗਾਣਾ ਰਿਲੀਜ਼ ਹੋਇਆ ਹੈ ਜੀ

  • @alkarani9407
    @alkarani9407 10 месяцев назад

    ਪੰਜਾਬੀ ਗੀਤ💜 ਅਸਲ ਵਿੱਚ ਬਹੁਤ ਹੀ ਕਮਾਲ ਦੇ ਹਨ..

  • @yogeshverma4645
    @yogeshverma4645 10 месяцев назад

    Masterpiece ❤❤❤❤❤
    Bot pyari awaj ch gaya 🎤🎤🎤🎤😍😍😍

  • @priyamittal6459
    @priyamittal6459 10 месяцев назад

    Bhut nice song sode tu ahi ummedd s ♥️🤪

  • @sunitarani761
    @sunitarani761 10 месяцев назад

    ਸ਼ਾਨਦਾਰ ਬੋਲ🎤✍️🎵💯

  • @jagtarsinghtarri1693
    @jagtarsinghtarri1693 10 месяцев назад

    ਚੜ੍ਹਦੀ ਕਲਾ ਵਿੱਚ ਰਹੋ ਪੰਜਾਬੀਓ

  • @AnjuBala-ys8hh
    @AnjuBala-ys8hh 10 месяцев назад

    ਕੈਰੀ ਆਨ… Luv uu aa

  • @lallurai1521
    @lallurai1521 10 месяцев назад

    Love from Haryana ❤
    Bhot bdiya lga song ❤

  • @vinshusharma9649
    @vinshusharma9649 10 месяцев назад

    Kya ee baat aa different Lyrics & Music 🎶 superb song 👌👌👌❤❤❤❤❤

  • @harmansingh445
    @harmansingh445 10 месяцев назад

    ਦਿਲੋਂ ਪਿਆਰ ਜੀ 👈👈👍❤️

  • @aamandeepsingh3123
    @aamandeepsingh3123 10 месяцев назад

    Video , music , lyrics ❤❤saara kuch sirra aa