ਚਲਦੀ ਇੰਟਰਵਿਊ 'ਚ, ਬਾਈ ਹੋਇਆ ਤੱਤਾ, ਮਿਲੋ ਵਿਕਰਾਂਤ ਸ਼ਰਮਾ ਨੂੰ, ਵੇਖੋ Bad stud farm

Поделиться
HTML-код
  • Опубликовано: 8 сен 2024
  • Aam ton khaas ਚੈਨਲ
    ਤੁਸੀ ਆਪਣਾਂ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ..
    Aam ton khaas ਚੈਨਲ ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਾਫ ਤੇ ਸਟੀਕ ਜਾਣਕਾਰੀ ਮਿਲ ਸਕੇ। ਅਸੀ ਆਸ ਕਰਦੇ ਆ ਕਿ ਸਾਡੇ ਵੱਲੋ ਦਿੱਤੀ ਜਾਣਕਾਰੀ ਤੋਂ ਤੁਸੀ ਸੰਤੁਸ਼ਟ ਹੋਵੋਗੇ। ਜਿਨ੍ਹਾਂ ਵੀਰਾਂ ਨੂੰ ਸਾਡੀ ਵੀਡੀਓ ਪਸੰਦ ਆਉਦੀ ਹੈ, ਉਹ ਸਾਡਾ ਚੈਨਲ Subscribe ਕਰ ਸਕਦੇ ਉਂ, ਅਤੇ bell ਦੇ ਬਟਨ ਨੂੰ ਵੀ all ਤੇ ਕਰਕੇ ਜਰੂਰ ਦਬਾਊ , ਤਾਂ ਜੋ ਸਭ ਤੋਂ ਪਹਿਲਾਂ ਸਾਡੀ ਵੀਡੀਓ ਦਾ ਸਨੇਹਾ ਤੁਹਾਨੂੰ ਮਿਲ ਸਕੇ , ਤੇ ਤੁਸੀ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖ ਸਕੋਂ, ਅਤੇ ਵੀਡੀਓ like,share ਅਤੇ ਕਮੈਟ ਕਰ ਸਕਦੇ ਹੋ, ਤਾਂ ਜੋ ਤੁਹਾਡਾ ਸਨੇਹਾ ਸਾਡੇ ਤੱਕ ਪਹੁੰਚ ਸਕੇ , ਅਤੇ ਜੇ ਕੋਈ ਵੀਰ ਨਵਾ ਫਾਰਮ ਤਿਆਰ ਕਰ ਰਿਹਾ ਹੈ ਜਾ ਨਵੇਂ ਜਾਨਵਰ ਲਿਆ ਰਿਹਾ ਹੈ, ਉਹ ਚਾਹੁੰਦਾ ਹੈ ਕਿ ਉਹ ਉਸ ਨੂੰ ਸਾਰੀ ਦੁਨੀਆਂ ਸਾਹਮਣੇਂ ਰੱਖੇ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਉਹ ਕੀ ਕਰ ਰਿਹਾ ਹੈ, ਉਹ ਸਾਡੇ ਨਾਲ ਸੰਪਰਕ ਜਰੂਰ ਕਰੇ, ਅਸੀ ਉਸ ਦੀ ਪੂਰੀ ਪੂਰੀ ਮਦਦ ਕਰਾਂਗੇ ।। ਸੰਪਰਕ :- 9877728286
    Hello friends,
    My name is sukh sandhu. Welcome to our youtube channel. Friends in our youtube channel, we upload all kind of videos related like histrolical places, Birds, animals, and entertaining things.....And plz subscribe our channel and press bell icon to watch latest videos.... THANK YOU
    FOLLOW ON INTSAGRAM--aam_ton_khaas
    For sponsorship & business enquirie
    For any question you can contact me
    9877728286
    #aamtonkhaas #horse #video #horselover #animals #punjabi #video #farmer #like #comment #share #punjabhorsebreed #horsebreed #punjabihorse #marwaribreed #punjabinukrabreed #horsebestbreed #besthorse #besthorsefar #horse #horselover #horselover #animals #pets #horselover #horse #punjabi #video #dairyfarm #animals #like #horse #horselover #aamtonkhaas #punjabi #farmer #like #animals #comment #video #buffalo #buffalos #buffalolover #video #kissan #kissanmajdoorektajindabaad #jatt #farm #farming #milkfarm #amritsar #village #like #comment #share #youtube #punjabi #kisaan #crops #cow #cowlover #horse #horselover #punjabisong #water #khalistan #tarntaran #punjab #sukh #sandhu #attitude #home #earning #food #dairy #dairyfarm #farmer #farmers #aamtonkhaas #Badstudfarm |#nukraghora #nukrahorse #marwaribreed #horses #horseshow #horsesfight #horseriding #horseriding #horses #horseracing #horsepower #horselove #horselover #aamtonkhaas #sukhsandhu #aamtonkhaas #besthorse #besthorsefarm #studfarm #studfarm #marwari #funnyhorses #funnyvideo #funnyhorsevideos #fullvideo #fullvideo #video #virelvideo #trending #trending #trending #trend #trendingvideo #trendingvideo #trendingvideos #virelvideo2022 #besthorsevideo #besthorsefarm #beststallion #beststallionhorses #punjabi #punjabihorse #punjabi #marwarihorse #horseinpunjab #indianhorse #desihorse #horseinindia #punjabivideo #punjabivideos #punjabivideostatus #desipunjabiswag #bestvideo #bestvideos #bestnukrahorse #nukrastallion #stallion #stallionhorses #lovehorses #love #lovesong #lovestory #lovestory #waheguruji #kirpa #sukhsandhu #aamtonkhaas
    ❤️❤️❤️❤️❤️❤️❤️❤️❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

Комментарии • 138

  • @gurjeetsran4613
    @gurjeetsran4613 Год назад +2

    ਬਾਈ ਕੋਲ ਮੈਂ ਆਵਦੀ ਬਿਮਾਰ ਬਛੇਰੀ ਛੱਡ ਕੇ ਆਇਆ ਸੀ, ਮੇਰਾ ਜਿਲਾ ਫਿਰੋਜ਼ਪੁਰ ਹੈ ਸਾਡੇ ਇਲਾਜ ਘੱਟ ਸੀ, ਲੁਧਿਆਣੇ ਯੂਨੀਵਰਸਿਟੀ ਵਾਲੇ ਡਾਕਟਰ ਬਹੁਤ ਵਧੀਆ

  • @wajidhussain500
    @wajidhussain500 Год назад +2

    جی او شیرا ماشااللہ جی ماشااللہ بہت خوب ❤️❤️❤️❤️❤️❤️❤️

  • @ramantrivedi2405
    @ramantrivedi2405 Год назад +1

    Vikrant sharma really Great personality GBU my brother👍👍 🙏

  • @ranaheerakhan8931
    @ranaheerakhan8931 Год назад +1

    Vicrant Sharma always Love you. 💘

  • @user-gr2fv3rj9r
    @user-gr2fv3rj9r 9 месяцев назад +1

    Beautiful Horse paaji🙏🙏🌹🌹🙏🙏🌹🌹🙏🙏

  • @ramndeepdeep2163
    @ramndeepdeep2163 Год назад +1

    Bohat vadea y good gove

  • @lakhwindersinghkahalwan7113
    @lakhwindersinghkahalwan7113 Год назад +5

    ਬਾਈ ਦੇ ਜਾਨਵਰ ਬਹੁਤ ਵਧੀਆ ਬਾਈ ਘੋੜਿਆਂ ਦੀ ਦੁਨੀਆ ਦਾ ਧਨੰਤਰ ਏ ਗੱਲਾਂ ਬਹੁਤ ਵਧੀਆ ਬਾਈ ਜੀ ਦੀਆਂ 🐎🐎 ਸੁੱਖ ਵੀਰ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ 🐎🐎🐎💕

  • @ranaheerakhan8931
    @ranaheerakhan8931 Год назад +3

    Vicranat Sharma is a true person and Wonderful Personality ❤💖💕. Always be happy brother ❤. Stay safe and Healthy. Very beautiful Video and beautiful Horses 🐎❤. Thank you so much bhai Suck Sandhu. 🙏

  • @ParminderSingh-ei9mv
    @ParminderSingh-ei9mv Год назад +1

    ਬਾਈ ਕਾਲਾ ਬੱਸੀਆਂ ਤੋ ਬਹੁਤ ਚੰਗਾ ਲੱਗੀਆਂ ਸਭ ਕੁਝ ਦੇਖਕੇ ਮੈਨੂੰ ਖੁਸ ਰੱਖੇ ਵਾਹਿਗੁਰੂ ਜੀ ਤੁਹਾਨੂੰ

  • @ranaheerakhan8931
    @ranaheerakhan8931 Год назад +1

    Virant Sharma is a true Horses 🐎Lovers and 🐎 very beautiful human beings ❤. Love you my dear sweet Great beautiful brother ❤. Have a wonderful Times.

  • @shahbajsingh6069
    @shahbajsingh6069 Год назад +1

    ਸਤਿ ਸ੍ਰੀ ਅਕਾਲ ਬਾਈ ਵਿਕਰਾਂਤ ਸ਼ਰਮਾ ਜੀ ਤੇ ਬਾਈ ਸੁੱਖ ਸੰਧੂ ਜੀ, ਬਾਈ ਜੀ ਵੀਰ ਵਿਕਰਾਂਤ ਬਹੁਤ ਵਧੀਆ ਇਨਸਾਨ ਆ, ਬਾਈ ਦੀ ਬਹੁਤ ਦੇਣ ਆ ਘੋੜੇਆਂ ਨੂੰ, ਵੀਰ ਬਹੁਤ ਸੇਵਾ ਕਰਦਾ ਸਾਰੇ ਜਾਨਵਰਾਂ ਦੀ, ਜਦੋ ਜਾਨਵਰ ਦਾ ਵਧੀਆ ਨਾਮ ਹੁੰਦਾ ਉਦਾਂ ਚੰਗਾਂ ਟਾਇਮ ਹੁੰਦਾ ਉਹ ਚੰਗਾ ਪਰੋਫਟ ਦੇ ਰਿਹਾ ਹੁੰਦਾ ਉਦੋ ਤਾ ਸਾਰੇ ਹੀ ਕਰਦੇ, ਉਹ ਇੱਕ ਲਾਲਚ ਵੀ ਹੁੰਦਾ ਸੁੱਖ ਵੀਰ ਜਾਂ ਉਹਨੂੰ ਆਪਾ ਬਿਜ਼ਨਸ ਵੀ ਕਹਿ ਸਕਦੇ ਆਂ, ਵੀਰ ਵਿਕਰਾਂਤ ਉਹ ਬੰਦਾ ਜਿਹੜਾ ਮਾੜੇ ਟਾਇਮ ਖੜਦਾਂ। ਬਾਬਾ ਮਿਹਰ ਕਰੇ ਵੀਰ ਤੇ ਚੜ੍ਹਦੀ ਕਲਾ ਰੱਖੇ।

  • @Aamtonkhaas
    @Aamtonkhaas  Год назад +1

    ਸਾਰੇ ਭਰਾਵਾਂ ਦਾ ਤਹਿਦਿਲੋਂ ਧੰਨਵਾਦ ਬਾਕੀ ਚੈਨਲ ਵੱਧ ਤੋਂ ਵੱਧ ਸਬਸਕਰਾਇਬ ਕਰੋ ਅਤੇ ਕਰਵਾਉ .. ਜਿਊਦੇ ਵੱਸਦੇ ਹੱਸਦੇ ਰਹੋ ਚੈਨਲ ਨੂੰ ਪਿਆਰ ਦਿੰਦੇ ਰਹਿਣਾਂ ..ਧੰਨਵਾਦ।।

  • @harshdeep1360
    @harshdeep1360 Год назад +1

    Bhut vadia insan a

  • @surajkalyan7612
    @surajkalyan7612 Год назад +1

    FANE AA

  • @Farrier_Punjab_01
    @Farrier_Punjab_01 Год назад +1

    Vvvvvvvvvvvvvvvvvvvvvvvvvvvvvvvv very good job ❣️🙏❤️

  • @dilpreetsingh7867
    @dilpreetsingh7867 Год назад +1

    Good

  • @farmlife3304
    @farmlife3304 Год назад +1

    ਵਿਕਰਾਂਤ ਬਾਈ ਨੂੰ ਵਾਹਿਗੁਰੂ ਨੇ ਘੋੜਿਆਂ ਲੱੜ ਲਾਇਆ ਹੀ ਇਸੇ ਲਈ ਹੈ ਤਾਂ ਕਿ ਬਾਈ ਦੀ ਚੰਗੀ ਤੇ ਸਾਫ ਸੁਥਰੀ ਸੋਚ ਦੁਨੀਆਂ ਤੱਕ ਪਹੁੰਚ ਸਕੇ।ਵਾਹਿਗੁਰੂ ਜੀ ਬਾਈ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸਣ 🙏🙏

  • @rahuljaatharyanaaala7529
    @rahuljaatharyanaaala7529 Год назад +1

    Haryana wlo pyr aa vade 22 punjab nu

  • @sukhdeepsingh5354
    @sukhdeepsingh5354 Год назад +1

    Nice veer 🙏 ji

  • @ajayrandhawa3358
    @ajayrandhawa3358 Год назад +1

    Nice 22 ji

  • @sangamnagra4619
    @sangamnagra4619 Год назад +1

    Nyc vedio

  • @bharmaltoksiya1931
    @bharmaltoksiya1931 Год назад +1

    बहुत अच्छे इंसान ❤️ है श्री विक्रांत सिंह जी दिल के बुहुत सानदार घोड़ा फार्म हाउस है 💯👌💯😍❤️

  • @mangasingh8
    @mangasingh8 Год назад +9

    ਵਾਹਿਗੁਰੂ ਮਿਹਰ ਕਰੇ ਚੜਦੀਕਲਾ ਵਿੱਚ ਰੱਖੇ ਵੀਰ ਵਿਕਰਾਂਤ ਨੂੰ ਤੇ ਸਾਰੇ ਜਾਣਵਰਾਂ ਨੂੰ 👏

  • @gurpindermaan7239
    @gurpindermaan7239 Год назад +1

    Nice a y ta

  • @jagseersingh964
    @jagseersingh964 Год назад +1

    👌🏾👌🏾👌🏾👌🏾👌🏾

  • @gurkirtsingh7675
    @gurkirtsingh7675 Год назад +1

    Good bro

  • @rajukang8579
    @rajukang8579 Год назад +1

    💓💐

  • @AmanSharma-ux3uh
    @AmanSharma-ux3uh Год назад +1

    Good jop sir

  • @pubgboyofficial8280
    @pubgboyofficial8280 Год назад +1

    ਵਿਕਰਾਂਤ ਵੀਰ ਚੰਗੀ ਸੋਚ ਰੱਖਣ ਵਾਲਾ ਵਿਅਕਤੀ ਹੈ

  • @mandeepsandhu4300
    @mandeepsandhu4300 Год назад +1

    Very nice vara😊😊😊😊

  • @kdhindsa568
    @kdhindsa568 Год назад +3

    Very good bro tuhadia vdo bahut vdhia hundian ajj ta sira lagia vikrant ji naal

  • @gurrajput6079
    @gurrajput6079 Год назад +1

    ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਚ ਰੱਖੇ ਬਾੲੀ ਵਿਕਰਾਤ ਜੀ ਨੂੰ

  • @lakhvindersingh4955
    @lakhvindersingh4955 11 месяцев назад +1

    बहुत सुंदर और बढ़िया सोच शर्मा जी 🙏 वाहेगुरु अल्लाह भगवान आपको तरक्की देवें जी ❤

  • @ranaheerakhan8931
    @ranaheerakhan8931 Год назад +2

    Vibrant Sharma always ♥Love 💘you my dear sweet brother I am heartily prayer for you 🙏❤. Always Khush Rahein brother ❤. ❤Amen 🙏
    I am from Pakistan Punjab Gujranwala.

  • @bharmaltoksiya1931
    @bharmaltoksiya1931 Год назад +1

    पहली बार सच्चाई अच्छे इंसान कि विडियो बनाया है 💯💯

  • @devinderrana5216
    @devinderrana5216 Год назад +1

    Vikrant Sharma is great

  • @ranaheerakhan8931
    @ranaheerakhan8931 Год назад +2

    Vibrant Sharma is a beautiful Human being created Person and true Horses Lovers 🐎❤. Suck Sandu is a great Video maker ❤. Thank you so much ❤.

  • @gagansandhu4596
    @gagansandhu4596 7 месяцев назад

    Jinda dil insan ne bayi ji

  • @sarabjitgill1979
    @sarabjitgill1979 Год назад +2

    ਵਾਈ ਜੀ ਸਿਰਾ ਗੱਲ ਬਾਤ ਆ ਵੀਰ ਨੂੰ ਵਾਹਿਗੁਰੂ ਚੜ੍ਹਦਕਲਾ ਵਿਚ ਰੱਖਣ ਸਾਰੇ ਜਾਨਵਰ ਵੀਰ ਦੇ ਦਿਲ ਵਿਚ ਪਿਆਰ ਮੁਹੱਬਤ ਵਣਾਈ ਰੱਖਣ 👌👌

  • @JagwinderSingh-sd1fi
    @JagwinderSingh-sd1fi Год назад +1

    ਸਿਰਾ ਚੈਨਲ ਆ ਬਾਈ ਦਾ

  • @vickysingh-mg8mf
    @vickysingh-mg8mf Год назад +1

    ❤🙏🏻🙏🏻🙏🏻🙏🏻🙏🏻🙏🏻

  • @pamamall8274
    @pamamall8274 Год назад +1

    ਵਿਕਰਾਂਤ ਵੀਰ ਬਹੁਤ ਵਧੀਆ ਬੰਦਾ ਪਰਮਾਤਮਾ ਚੜਦੀ ਕਲ੍ਹਾ ਕਰੇ ਭਰਾ ਦੀ

  • @81464SurinderSandhu
    @81464SurinderSandhu Год назад +3

    ਸਿਰਾਂ ਗੱਲਬਾਤ ਆ ਜੱਟਾਂ
    ਖਿੱਚ ਕੇ ਰੱਖ ਕੰਮ
    ਵਿਕਰਾਂਤ ਸ਼ਰਮਾ ਜੀ ਬਹੁਤ ਵਧੀਆ ਇਨਸਾਨ ਨੇ

  • @sonysidhu0440
    @sonysidhu0440 Год назад +2

    🥰🥰👍End gal bat 🦇

  • @herohankgaming7963
    @herohankgaming7963 Год назад +1

    ਬਾਈ ਵਰਗੇ ਬੰਦੇ ਕਿਤੇ ਧਰੇ ਪਏ ਆ ਸਲਾਮ ਆ 22 ਨੂੰ

  • @shonkijattmajhada5474
    @shonkijattmajhada5474 Год назад

    Nice 👌

  • @sarbjitmangat4950
    @sarbjitmangat4950 Год назад +1

    Aj aam to khass te bhra vikrant ji de rubru dekh k bahut khushi hoi nzaara aa gia f parmjit mangat and family

  • @Roger-lk4rl
    @Roger-lk4rl Год назад +1

    ਬਹੁਤ ਵਧੀਆ ਗੱਲਾ ਬਾਈ ਜੀ ਦੀਆਂ ਸੱਚੀਆਂ

  • @gurangadpreetsingh6994
    @gurangadpreetsingh6994 Год назад +1

    Gurpreet Singh jabbowal Maan farm walo waheguru ji bad stud farm nu tarkiyan baksho

  • @sufianasif6515
    @sufianasif6515 Год назад +1

    Fan of vikrant sir from Pakistan

  • @jasspreetchahal6101
    @jasspreetchahal6101 Год назад +1

    siirraa vikrant bai ji endless person

  • @maanpb13ala28
    @maanpb13ala28 Год назад +1

    Vikrant veer bht samjdar bnda eh galan sab mere nal hoyi a ne sma sma samrath a sme ne hi khud sab kj krvona hunda

  • @GopiGopi-ls6kc
    @GopiGopi-ls6kc Год назад +1

    Nyc veido

  • @shonkisardar6971
    @shonkisardar6971 Год назад +1

    Bhot vdia bai video ji 👌🏻👌🏻👌🏻👍🏻👍🏻🐎🐎🐎🐎

  • @dhillondairyfarmingrauke
    @dhillondairyfarmingrauke Год назад +1

    Bhut vadia veer a vikrat Bhai svad agia video dekhn da thanks bhai

  • @jiwanghuman4345
    @jiwanghuman4345 Год назад +1

    Rab ne meher kiti ik vaar mil k jau ehi ik wish ae. Veer 🙏

  • @sukhjindergill9369
    @sukhjindergill9369 Год назад +1

    Good👍 Sharma ji

  • @sajjansingh3810
    @sajjansingh3810 Год назад +1

    ਬਹੁਤ ਵਧੀਆ ਗੱਲਬਾਤ ਤੇ ਘੋੜੇ ਸ਼ਰਮੇ ਭਰਾ ਦੇ

  • @rupindersingh4710
    @rupindersingh4710 Год назад +1

    Great

  • @nirmalgilldod1317
    @nirmalgilldod1317 Год назад +1

    Bahut vadiea 👍👍👍

  • @manjitsinghghuman9918
    @manjitsinghghuman9918 Год назад +1

    Bohat vadea banda vikrant

  • @bikramgill334
    @bikramgill334 Год назад +1

    Sandhu saab ah tha sirra kam kitta ghordya de devtye nu Milaun nu

  • @rajudoraha5094
    @rajudoraha5094 Год назад +1

    Very 👍👍👍👍

  • @gillfarm6862
    @gillfarm6862 Год назад +2

    ਬਹੁਤ ਵਧੀਆ ਬਾਈ ਜੀ

  • @bhattisutadfarm5941
    @bhattisutadfarm5941 Год назад +1

    Bhot vadia verr

  • @animalslovers8596
    @animalslovers8596 Год назад +1

    End gall baat veer

  • @YoItsmerav
    @YoItsmerav Год назад +1

    Very good 👍

  • @hourspremipunjab7556
    @hourspremipunjab7556 Год назад +1

    Very nice veer g bhai Sacha Banda hai sukh sab

  • @pind21punjab_de14
    @pind21punjab_de14 Год назад +1

    Mashallah brother

  • @JatinderSingh-wb4sj
    @JatinderSingh-wb4sj Год назад +1

    Very good

  • @manpreetdhami5035
    @manpreetdhami5035 Год назад +1

    Sirraa

  • @gurdevsingh2526
    @gurdevsingh2526 Год назад +1

    Super

  • @khushpreetsinghkhushi736
    @khushpreetsinghkhushi736 Год назад +1

    Sirra bai sukh sandhu good bro

  • @amritpal708
    @amritpal708 Год назад +1

    Nice video

  • @rajveerbbr
    @rajveerbbr Год назад +2

    VEER JI VIKRAANT SHARMA JI TOHADI IK GAL NEY DIL KHUSH KARDITTA KI KADEY VI VEHEM BHARAM NAHI KERNA CHAHI DA
    SAADEY INDIA NU TA RAHU KETU SHANI MANGAL DE VEHMA NAY HEE MAAR RAKHEYA HAI JI

  • @jiwanghuman4345
    @jiwanghuman4345 Год назад +1

    🙏🙏sat shri akal vikrant veer nu ,,22 ghora lai ni skde bs thodi video dkh shounk poora ho jnda bs jo vikrant veer jo tuci krde o aaye lgda bs vadda bhra kamm krda asi dkhde an veer rab thodi umar lambi hoye...🙏🙏🙏🙏

  • @gurlalsingh3273
    @gurlalsingh3273 Год назад +1

    Bahut vadia horse bai kol

  • @jagroopsingh8015
    @jagroopsingh8015 Год назад +1

    Nyc

  • @rajveerbbr
    @rajveerbbr Год назад +2

    BEZUBAAN DEVTEY NU ZEHER DEN WALEYA DA VANSH KUL NAAS ZAROOR HO JANDA HAI JI

  • @KuldeepSingh-cb9mu
    @KuldeepSingh-cb9mu Год назад +1

    🦄🦄🦄👍👍🌹👌🌹

  • @rasheedgujjarrasheedgujjar5284
    @rasheedgujjarrasheedgujjar5284 Год назад +1

    Mashallha ilov Pakistan 🇵🇰punjab

  • @brarsumankartar9679
    @brarsumankartar9679 Год назад +1

    Sira bro

  • @balkarbrar948
    @balkarbrar948 Год назад +1

    बुलंद होसलै वाला बीर बीकरात शर्मा

  • @bindergill8076
    @bindergill8076 Год назад +1

    Attt siraa 22 ji

  • @gurangadpreetsingh6994
    @gurangadpreetsingh6994 Год назад +1

    Waheguru tarkiyan bakshan bad stud farm nu

  • @sadhusingh3109
    @sadhusingh3109 Год назад +1

    ਬਿਲਕੁੱਲ ਸਰਮਾ ਜੀ ਸਹੀ ਗੱਲ ਆ। ਭੋਰੀਆ ਤੇ ਕੋਈ ਇਤਰਾਜ ਨਹੀ ਕਰਨਾ ਚਾਹੀ ਦਾ ।

  • @sukhasandhusukha9981
    @sukhasandhusukha9981 Год назад +1

    ਬਹੁਤ ਵਧੀਆ ਵਿਡਿਊ ਬਾਈ

  • @sarabjitsingh2470
    @sarabjitsingh2470 Год назад +1

    Sarabjit Jama rai

  • @sikandarbrar8146
    @sikandarbrar8146 Год назад +1

    ਸੁਖ ਵੀਰੇ ਥੋਡੀਆਂ ਵੀਡੀਉ ਵੀ ਵਧੀਆ ਵੇਖਣ ਯੋਗ ਹੁੰਦੀਆਂ ਤੇ ਸ਼ਰਮਾਂ ਜੀ‌ ਦੀਆਂ ਵੀਡੀਉ ਵੀ ਵੇਖੀਆਂ ਵਾਕਿਆ ਹੀ ਪਿਆਰ ਹੈ ਇਹਨਾਂ ਦਾ ਘੋੜਿਆਂ ਨਾਲ ਹੋਰ ਜਾਨਵਰਾ ਦੀ ਵੀ ਸੰਭਾਲ ਕਰਦੇਆ

  • @bikramgill334
    @bikramgill334 Год назад +1

    Bhot giant Ansaan va veer vikrat ji

  • @doglover-sl2pu
    @doglover-sl2pu Год назад +1

    ਬਹੁਤ ਘੈਟ ਸੁਭਾਅ ਦਾ ਮਾਲਕ ਆ ਵੀਰ

  • @fordendeavour7028
    @fordendeavour7028 Год назад +1

    luv u yaara cirra hi laata.....❤

  • @amardeepsinghbhattikala189
    @amardeepsinghbhattikala189 Год назад +1

    Sat shri akal veer je ho ske tan ek hor video bai vikrant sharma nal kar dep

  • @keepasidhu1362
    @keepasidhu1362 Год назад +1

    🎖🎖🏆🏆🏈🥇🥇🥇🥇🥇

  • @bhattisutadfarm5941
    @bhattisutadfarm5941 Год назад +1

    Bhot Shona bai

  • @gurpreetdhaliwal7738
    @gurpreetdhaliwal7738 Год назад +1

    👌👌👍

  • @isherstudfarmsahabana3729
    @isherstudfarmsahabana3729 Год назад +1

    👌👌

  • @amandeep-singh-pb15
    @amandeep-singh-pb15 Год назад +1

    Vikrant veer naal loka,n thaggi thoriya keetiya hnn ,ehna de ghodeya to,n result le k , baad vich hor ghodeya da naam le k sale keete hnn,

  • @jaswinderrandhawa3246
    @jaswinderrandhawa3246 Год назад +1

    Paji att🙏

  • @2112h
    @2112h Год назад +1

    Bhutt vdiaa video lggi veer gllan batan te horse sbh kmaal ❤❤ 🙏🏻🙏🏻🙏🏻 v good bro carry on ❤