Размер видео: 1280 X 720853 X 480640 X 360
Показать панель управления
Автовоспроизведение
Автоповтор
ਇਨ੍ਹਾਂ ਕਲਾਕਾਰਾਂ ਦਾ ਨਾਮ ਪਹਿਲੀ ਵਾਰੀ ਸੁਣਿਆ। ਵਧਿਆਂ ਗਾਇਆ। ਡਾਉਨਲੋਡ ਕਰਨ ਲਈ ਧੰਨਵਾਦ।
Thanks
ਇਹ ਗੀਤ ਬਹੁਤ ਵਧੀਆ ਲੱਗਿਆ ਹੈ ਜੀ ਬਚਪਨ ਵਿਚ ਬਹੁਤ ਸੁਣਦੇ ਹੁੰਦੇ ਸੀ ਐਂ ਲਗਦੇ ਬੲਈ,ਕੱਲ ਦੀ ਗੱਲ ਹੋਵੇ ਜੀ
Thanks Sir g
ਬਹੁਤ ਪੁਰਾਣਾ ਗੀਤ ਐ,ਛੋਟੇ ਛੋਟੇ ਹੁੰਦੇ ਸੀ,ਬਹੁਤ ਵਧੀਆ ਹੈ
ਆ ਹਾ ਹਾ ਹਾ ਹਾ ਹਾ ਹਾ ਹਾ ਹਾ, ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਆ ਗਿਆ ਨਜ਼ਾਰਾ ਆ ਗਿਆ ਨਜ਼ਾਰਾ, ਸੰਨ 1966=67 ਵਿੱਚ ਇਹ ਰਿਕਾਰਡ ਸਪੀਕਰਾਂ ਤੋਂ ਧਮਾਲਾਂ ਪਾਉਂਦਾ ਰਿਹਾ ਹੈ, ਬਹੁਤ ਹੀ ਪ੍ਰਭਾਵਸ਼ਾਲੀ ਅਤੇ ਪ੍ਰਸਿੱਧ ਰਿਕਾਰਡ ਹੈ, ਬਚਪਨ ਵਿੱਚ ਬਹੁਤ ਹੀ ਜ਼ਿਆਦਾ ਸੁਣਿਆ ਹੈ ਮਨਪਸੰਦ ਦੇ ਦੋਵੇਂ ਪਾਸੇ ਦੇ ਗੀਤ ਹਨ, ਰਿਕਾਰਡ ਦੀ ਸਪੀਡ ਘਟਾ ਕੇ ਦੁਬਾਰਾ ਅਪਲੋਡ ਕਰ ਦਿਉ ਫਿਰ ਦੁਗਣਾ ਆਨੰਦ ਆਵੇਗਾ, ਬਚਪਨ ਦੀ ਯਾਦ ਦਿਵਾਉਂਦੇ ਇਹ ਰਿਕਾਰਡ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ।
Dhanwad g
ਇਹ ਤਾਂ ਕਲਾਕਾਰ ਦਾ ਨਾਂ ਵੀ ਪਹਿਲੀ ਵਾਰ ਸੁਣਿਆ ਪਰ ਵਧੀਆ ਲੱਗਦਾ
ਬਚਪਨ ਵਿੱਚ ਸੁਣੇ ਬਹੁਤ ਵਧੀਆ ਗਾਣੇ ਸੁਣਾਉਣ ਲਈ ਧੰਨਵਾਦ ।
Thanks sir g
Bahut chote hunde ci jdon sunia ci rajveer singh bti from germany thank you bhaji
Bachpan wich sunde hude c ih great...
ਬਹੁਤ ਵਧੀਆ ਬਚਪਨ ਵਿਚ ਸੁਣਦੇ ਸੀ ਇਹ ਗੀਤ
ਗੀਤ ਦੇ ਨਾਲ ਸੰਨ ਲਿਖਿਆ ਕਰੋ ਜੀ ਧੰਨਵਾਦ ਕਰਦੇ ਹਾਂ
ਬਹੁਤ ਵਧੀਆ ਗੀਤ
Thanks g
ਬਚਪਨ ਵਿਚ ਦੋਨੋਂ ਗੀਤ ਸੁਣੇ ਹੋਏ ਹੈ,ਪਰ ਉਦੋ ਗਾਇਕਾਂ ਬਾਰੇ ਕੋਈ ਪਤਾ ਨਹੀਂ ਹੁੰਦਾ ਸੀ।
ਖੁਸ਼ ਕੀਤੇ
ਬਹੁਤ ਵਧੀਆ ਗੀਤ ਹੈ ਜੀ
Gana bahut badhiya per Tej wala slow karo dobara upload karo
good
Old is ਗੋਲਡ
Good
Record ਆਏ ਦਾ ਸਾਲ ਵੀ ਦੱਸ ਦਿਉ ਵੀਰ ਜੀ
1964
Thanks for your
👍👌
KHALE MAA DIAN PAKKIAN VE DHOLA ADD hoja ..eh song v playlist ch pao plzzz
ਇਹ ਸੰਨ ਉਨੀ ਸੌ ਬਹੱਤਰ ਦਾ ਰਿਕਾਰਡ ਹੈ ।
Very old song50 years ago
Singers de naam aur saal bhi dasso ji
Harbhajan Singh Mastana and Gurbachan biba Ludhiananvi