Ik company walia ne sare ford bnai hi nahi, jive ford 4600, 64 hp aya ,c , je oh hunda 3600 da nazara dinda diaphragm pump la ke , 4810 ford pakistan de video vich coloum shifter levers nal aye hai , shuttle gear reverse v hai , oh ithe na banai , na milda , 5610, 6610, 7610,7810 sab tractors column shifter levers nal aye ne oh ni milde , switch nal high low ho jande , switch nal hi 4 wd ho jande ne , je 6600 ford aye ne oh v simple hun nal hi duel speed ni aye
@@hr59modifiers93 bhai ji 60 powermaxx 16 k tyre wale me fiber k liye U pipe kese lgega.jis se vo lift arm me touch na ho ya aap bna k kitne me doge plzzz rply krna
@@Singh-yj9zv Haji oda ma kiti jagge verr nal gll pahla time bot lagda se hun kise khas bande to kahaya ta jagga khenda ek mahine ch kr dinda te rang wala daso koi wadia yr sira krde passe di parwa ni chez baje bs
ਬਹੁਤ ਹੀ ਵਧੀਆ ਕੰਮ ਕੀਤਾ modification ਦਾ ਪਰ ਬਾਈ ਖ਼ਰਚ ਜ਼ਰੂਰ ਦੱਸਿਆ ਕਰੋ ਤਾਂ ਜ਼ੋ
ਜਿਹਨੂੰ ਖਰਚਾ ਪੁੱਗਦਾ ਹੋਇਆ ਉਹ ਤੁਹਾਡੇ ਤਕ ਪਹੁੰਚ ਸਕੇ
ਬਹੁਤ ਸੋਹਣਾ ਤਿਆਰ ਕੀਤਾ ਟਰੈਕਟਰ 👍👍
ਪ੍
Ik company walia ne sare ford bnai hi nahi, jive ford 4600, 64 hp aya ,c , je oh hunda 3600 da nazara dinda diaphragm pump la ke , 4810 ford pakistan de video vich coloum shifter levers nal aye hai , shuttle gear reverse v hai , oh ithe na banai , na milda , 5610, 6610, 7610,7810 sab tractors column shifter levers nal aye ne oh ni milde , switch nal high low ho jande , switch nal hi 4 wd ho jande ne , je 6600 ford aye ne oh v simple hun nal hi duel speed ni aye
ਵੀਰ ਦੀ ਸੋਚ ਬਹੁਤ ਚੰਗੀ ਆ👍👍
ਏਦਾਂ ਹੀ ਕਰਿਆ ਕਰੋ 🙏 ਕੰਮ ਸਾਫ ਸੁਥਰਾ
ਜ਼ਿਆਦਾ ਕੰਮ ਆੳਣ ਕਰਕੇ ਫਰਕ ਨਾ ਪਾਇਆ ਜੇ ਬਹੁਤ ਵਧੀਆ ਕੰਮ ਕਰੀ ਜਾਂਦੇ ਹੋ ਲਵ ਯੂ ਵੀਰਾਂ ਨੂੰ 🙏
Thanks bi g ❤️
Bai ji sira kam hoya . Mere kol 3610 aa 1992 bikul saaf aa original paint nal
Kehra area veere sade kol v c par seal karta c 2014 ch oh v 1992 modal c
@@ranjitsinghbasra133 kurukshetra
ਬਾਈ ਜੀ ਕੰਮ ਬਹੁਤ ਵਧੀਆ ਕੀਤਾ ਮੰਨ ਨੂੰ ਸਕੂਨ ਮਿਲਦਾ। ਬੱਸ ਇੱਕ ਲੀਵਰ ਤੁਸੀਂ ਬਹਾਰ ਕੱਢ ਦਿੱਤਾ ਉਹ ਹੈ ਕਰਾਉਨ ਲੌਕ ਲੀਵਰ। ਹਰ ਇਕ ਦੀ ਨਜ਼ਰ ਵਿੱਚ ਨਹੀਂ ਆਉਂਦਾ। ਟੈਕਨੀਕਲ ਹੀ ਫੜ੍ਹ ਸਕਦਾ ।
Mai phla bhi ikk baar ihna di video dekhi c bht vdiya kmm krde aa specially paint
बहोत। बढीया भाई
ਬਹੁਤ ਵਧੀਆ ਤਿਆਰ ਕੀਤਾ ਬਾਈ
ਟਰੈਕਟਰ ਵਧੀਆ ਤਿਆਰ ਕੀਤਾ ਪਰ ਉਰੀਜਨਲ ਲੁੱਕ ਬੈਟਰੀ ਜੁਗਾੜ ਕਰ ਪਾਵਰ ਸਟੇਰਿੰਗ ਆਇਲ ਟੈਂਕ ਬੈਟਰੀ ਵਾਲੀ ਥਾਂ ਲਾ ਦਿੱਤਾ ਬੈਟਰੀ ਅਸਲ ਥਾਂ ਚੌ ਬਾਹਰ ਕੱਢ ਦਿੱਤੀ ਮਡਗਾਰਡ ਨਵੇਂ ਮਾਡਲ ਦੇ ਲਾ ਕੇ ਉਰੀਜੀਨਲ ਲੁੱਕ ਖਤਮ ਕਰ ਦਿੱਤੀ ਆ
ਡਬਲ ਡਿਸਟੀਬਿਉਟਰ ਤੇ ਡਬਲ ਕਲੱਚ ਦੀ ਖਾਮੀ ਸਦਾ ਝਲਕਦੀ ਰਹੇਗੀ
ਮੌਡੀਫਾਈ ਕੰਮ ਲਈ ਹਰੇਕ ਟਰੈਕਟਰ ਕੰਪਨੀ ਦੀ ਕੈਟਾਲੌਔਗ 1970-72 ਤੌ ਲੈ ਕੇ ਹੁਣ ਤੱਕ ਦੀਆਂ ਹੌਣੀਆ ਬਹੁਤ ਜ਼ਰੂਰੀ ਹਨ। ਇਥੇ ਕਿਸੇ ਵੀ ਉਸਤਾਦ ਦੀ ਵੀ ਲੋੜ ਨਹੀਂ!
❤verygoodji ❤
3610 sade edhr bhut ne bhut vadia tractor ne 3610'4610
Kehra area
ਬਹੁਤ ਵਧੀਆ ਟਰੈਕਟਰ ਤਿਆਰ ਕੀਤਾ ਨਵੇਂ ਦਾ ਮਤਲਬ ਨਵਾਂ ਬਣਾ ਦਿੱਤਾ ਹੈ
ਬਹੁਤ ਵਧੀਆ ਬਾਈ ਜੀ ਤਿਆਰ ਕੀਤਾ 👍👍
Ford 3600 ਤੇ ਕਿਨਾ ਖਰਚਾ ਆਉ
ਬਹੁਤ ਵਧੀਆ ਜੀ👌👌
Diesel injector tee pant kra ah paji
Bhut bhut sundar Kam Kiya h
❤❤❤❤❤❤❤
Bhai super 👌
Bai g HMT da sira mistri dabwali de nere koi hai ta daso plz
Veer mobile nub sahi pata nahi lag reha hai ta daseo
Tractor ka price kitna hai
Baiji sira lata
Att aa veer g
Escort 335 tractor modified karna kitna price
Karda ga
Very good video..
Regards Sukho International
Bai 3610 te paise kinne lag ge
Kharcha ki aaya bhai purey tyaar karn ch Yaar dasyo
Sira laya pia y
By ji kithey a
Veer ji Ford 3610 buhat sohna tayar kareya h. sirra ji sirra km h
Veer rooh khush hogi ❤️❤️
Very nice 👍ji
Price to btao bhai
Baibahut vida❤tyarkita
Bahut sohna teaar hoea va
Looking so ghaint. Jatto
Thanks bi g
@@hr59modifiers93 bhai ji 60 powermaxx 16 k tyre wale me fiber k liye U pipe kese lgega.jis se vo lift arm me touch na ho ya aap bna k kitne me doge plzzz rply krna
Very good👍 ji
ਇਸਤੋਂ ਉਤੇ ਕੁਝ ਨੀ
ਸਿਰਾ ਈ ਆ
Good veer! Muhammad Waseem Pakistan
ਬਾਈ🌷🌷🌷 ਜੀ👌👌 ਜਵਾ ਕੋਕਾ ਪੀਸ ਤਿਆਰ ਕੀਤਾ ਤੁਸੀਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਿਹਲਾਂ ਮੇਰੇ ਕੋਲ ਵੀ 89ਮਾਡਲ, ਹੁੰਦਾ ਸੀ ਵੇਚ ਕੇ ਬਹੁਤ ਪਰਤਾਉਣਾ ਪਰ ਫ਼ੇਰ ਵੀ ਮੇਰੇ ਕੋਲ ਫੋਰਡ3000, 1975ਮਾਡਲ, ਹੈ ਮੈਂ ਬਾਈ ਜੀ ਉਸ ਦਾ ਕੰਮ ਕਰਵਾਉਣਾ ਚਾਹੁੰਦਾ ਹਾਂ ਮੈਂ ਤੁਹਡੀ3610ਵਾਲੀ, ਵਿਡੀਓ ਵੇਖੀ ਟਰੈਕਟਰ ਬਹੁਤ ਸੋਹਣਾ ਤਿਆਰ ਕੀਤਾ ਹੈ ਮੇਰਾ ਟਰੈਕਟਰ ਪੂਰਾ ਸਾਫ ਪਿਆ ਕਿਤੋਂ ਕੋਈ ਸ਼ੋ ਵਗੈਰਾ ਜਵਾ ਖਰਾਬ ਨਹੀਂ ਹੈਂ ਇੱਕ ਹੱਥ ਚੱਲਿਆ ਹੈਂ ਬਾਈ ਰਿਪਲਾਈ ਜਰੂਰ ਕਰਨਾ ਤਾਂ ਉਸ ਦਾ ਸਾਰਾ ਕੰਮ ਹੋਣ ਵਾਲਾ ਹੈ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ
Kitne price me modify hoga
Kaint tarcter baniya y hora ne
Bhaut sohna y
Ki haal ne baljinder bro
ਖਰਚ ਕਿੰਨਾ ਹੋਇਆ, ਬਾਈ ਜੀ ਦੱਸਿਆ ਨੀ
ਕਿੰਨਾ ਖਰਚਾ ਬਾਈ
Good work
Pichle Rim change kro Bhai g new modal wale
Bde tagdee jugadi bnde ne ehe sade area de
बहुत खूब मजा आ गया देख कर
ਜਨਮ ਕੁੰਡਲੀ ਨਾ ਕਹਿ 22 ਬਹੁਤ ਫਰਕ ਐ ਬਾਕੀ pb7 ਹੁਸ਼ਿਆਰਪੁਰ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਐ ਠੀਕ ਐ
ਵੀਰ ਨਕਲ ਓਹ ਕਰਦੇ ਆ ਜੋ ਕੁਝ ਜਾਣਦੇ ਨੀਂ
Shaandaar modification
Andy bhai jamma
Location daso
3610 takter best
Yrr ma 3600,tiyar krona enjan v wada krna te trubo v fit krna kitho kra daseo tiyer v Wade krne aa pawor wad sakdi deso jarur
Bai power da kmm ta Jagga boss tractor wale kolo krwaeo ,, paint apne shehr jo top di krde aa
@@Singh-yj9zv Haji oda ma kiti jagge verr nal gll pahla time bot lagda se hun kise khas bande to kahaya ta jagga khenda ek mahine ch kr dinda te rang wala daso koi wadia yr sira krde passe di parwa ni chez baje bs
@@Singh-yj9zv bro madal v Apne ala 1996 aa oda halat da saff aa par sada bhar la ni mnda
Veer ji 3600 bada kita kamyab ni tusi eingen hi badal lo
Bande💪🏾💪🏾💪🏾💪🏾✅✅✅100\100
Siraa la ta y
vgood job ❤
Very nice ji
ਬਹੁਤ ਵਧੀਆ ਬਾਈ ਜੀ 👍
Good Ji
❤❤❤❤❤
Kharcha kina aunda
परमल भाई 💯💯👌
Bumper di kmi a
Front exel te pletfarm vee same rakhde ji
Excellent job 👍👍👍
Good job bai g
First comment ♥️🤟
Bahut vadhea vr gud ghaint tractor aa bnaea
ਵਾਈ ਜੀ ਨਾਲ ਦਾ ਰੱਗ ਸੇਮ ਨਹੀਂ ਹੈ
Wah bai ji wah
Very nice
Wadiya kum a per asi pakistan kistrah awey
👌❤️
Very Very nice ji 👌 👍
How much rupees
Baaki sab theek hai par lights te mudguards to jaali lagan lag jaanda , original shape lights chahidi.
Good job sirra galwat Ford 3610
Bahut sundar laga ye tractor👌
Bae G. Jo magey kar lo. Budey de Gudey kade. V. Nahe ban sakda.
ਬਾਈ 5911 ਤਿਆਰ ਕਰਦੇ ਹੋਂ ਕਿ ਨਹੀਂ
Brother kharcha kina Aya?
6 lakh
Nice ji
Very very very nice veer ji
Very nice 👍🏻
Very nice g somal Germany
End
3610 sirra
👌🙏
Like3610
V good
Gud job broooo
Siraaaaaaaaaaaaaz100
Att kra di bhai ne
This is the best modification
👍👍👍❤️❤️❤️
रामगडीया
Bahut badhiya tractor banaa hai very very nice
ਗੇਅਰ ਦੇ ਲੀਵਰ ਵੀ ਬਾਈ ਗੋਲ ਲਾਉਣੇ ਸੀ... ਇਨ੍ਹਾਂ ਦੇ ਲੀਵਰ ਗੋਲ ਆਏ ਸੀ....