ਪ੍ਰਸੰਗ ਮਾਤਾ ਜੀਤੋ ਜੀ Dhadhi Balbir Singh Paras

Поделиться
HTML-код
  • Опубликовано: 16 окт 2024

Комментарии • 469

  • @KamaljeetKaur-or1to
    @KamaljeetKaur-or1to 9 месяцев назад +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਬਹੁਤੇ ਹੀ ਪਿਆਰੇ ਲਾਲ ਲਾੜੀ ਮੌਤ ਨਾਲ ਵਿਆਹ ਕੇ ਸਾਨੂੰ ਪੁੱਤਰਾਂ ਦੀਆਂ ਜੋੜੀਆਂ ਤੋਂ ਪਾਣੀ ਵਾਰਨ ਦਾ ਹੱਕ ਅਤੇ ਅਜ਼ਾਦੀ ਦਿਵਾਈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਦੇ ਸਿੱਖ

  • @lssidhu1062
    @lssidhu1062 Год назад +20

    ਵਹਿਗੁਰੂ ਜੀ ਜਥੇ ਨੂੰ ਚੜਦੀ ਕਲਾ ਵਿੱਚ ਰੱਖਣ ਜੀ।

  • @mohindersingh8964
    @mohindersingh8964 Год назад +13

    Khokhar waheguru ji Very appriciable Paras Thadi jatha...

  • @satwinderdhaman6951
    @satwinderdhaman6951 Год назад +22

    ਬਹੁਤ ਹੀ ਵਧੀਆ ਅਵਾਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @ramanpreetkaur3765
    @ramanpreetkaur3765 10 месяцев назад +8

    Dhan dhan Mata jeto ji 🙏🙏🙏🙏🙏🙏🙏🙏 dhan sahibjade baba Ajit Singh ji dhan sahibjade baba jhujar singh ji dhan sahibjade baba jorawar singh ji dhan shibjade baba Fateh singh ji dhan Mata gujri sahib ji dhan dhan shri guru Gobind singh ji dhan dhan shri guru tegh bahadur sahib ji🙏🙏🙏🙏🙏🙏🙏🙏🙏

  • @SukhwinderSingh-gc9vv
    @SukhwinderSingh-gc9vv 9 месяцев назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਨੂੰ ਕੋਟ ਕੋਟ ਪ੍ਰਣਾਮ

    • @narinderjitsingh3425
      @narinderjitsingh3425 2 месяца назад

      Dhan. Dhan. Guru. Ramdass. Ji. Maharaj. Sabh. Nau. Tandrustoan. Bakhshan

    • @narinderjitsingh3425
      @narinderjitsingh3425 2 месяца назад

      Dhan. Dhan. Guru. Gobind. Singh. Ji. Maharaj. Dasam. Pita. Kalgidhar. Patshah.

    • @narinderjitsingh3425
      @narinderjitsingh3425 2 месяца назад

      Waheguru. Waheguru.

  • @surjitkaur1895
    @surjitkaur1895 10 месяцев назад +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਪਰਿਵਾਰ ਧੰਨ ਧੰਨ ਸਿੰਘ ਧੰਨ ਧੰਨ ਸਾਹਿਬਜ਼ਾਦੇ, ਧੰਨ ਧੰਨ ਕੁਰਬਾਨੀਆਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @SurinderKaur-k4i
    @SurinderKaur-k4i 11 месяцев назад +6

    Wahe guru ji mere guru varga koi ni iss jhan ch ❤❤❤❤

  • @meeradevi8974
    @meeradevi8974 Год назад +11

    Wahe guru ji Wahe guru ji Wahe guru ji Wahe guru ji Wahe guru ji

  • @amritpaldhillon2249
    @amritpaldhillon2249 9 месяцев назад +5

    ਮੈਂ ਪਹਿਲੀ ਵਾਰ ਇਤਨਾ ਚੰਗਾ ਚੰਗਾ ਗਿਆਨ ਹਾਸਲ ਕੀਤਾ ਵਹਿਗੁਰੂ ਤੁਹਾਨੂੰ ਇਸ ਤਰਾ ਹੀ ਸੰਗਤ ਨੂੰ ਗਿਆਨ ਦੇਣ ਦਾ ਬਲ ਬਖਸ਼ੇ

  • @RanjitKaur-e2e
    @RanjitKaur-e2e 10 месяцев назад +3

    ਕੋਟਿ ਕੋਟਿ ਪ੍ਰਣਾਮ ਜੀ ਆਨੰਦਮਈ ਪ੍ਰੋਗਰਾਮ ਜੀਓ ਧੰਨਵਾਦ ਜੀਓ

  • @hdhxccf1851
    @hdhxccf1851 Год назад +9

    Wahe guru je mehar kare ga kootee koot wahe guru je maaa jeetoo Kaur nu wahee guru je

  • @GurmeetSingh-yd6zn
    @GurmeetSingh-yd6zn Год назад +6

    Wahe guru ji ka khalsa waheguru ji ki fateh ji

  • @swarnassingh8584
    @swarnassingh8584 Год назад +14

    WaheGuru Ji ka Khalsa WaheGuru Ji ki Fateh👏👏👏👏🌹🌹

  • @GurdeepSingh-su5ev
    @GurdeepSingh-su5ev 9 месяцев назад +1

    ਧਂਨ ਮਾਤਾ ਗੁਜਰ ਕੌਰ ਧੰਨ ਮਾਤਾ ਜੀਤੋ ਜੀ ਧੰਨ ਚਾਰੇ ਸਾਹਿਬਜਾਦੇ ਧੰਨ ਗੁਰੂ ਸਾਹਿਬ ਜੀ ਦਾ ਸਾਰਾ ਪ੍ਰੀਵਾਰ ਜੀ ਵਾਹਿਗੁਰੂ ਧੰਨ ਤੇਰੀ ਸਿੱਖੀ

  • @amarjitkaur9251
    @amarjitkaur9251 10 месяцев назад +8

    Waheguru ji da khalsa waheguru ji ke fateh

  • @manjitkaurpelia3506
    @manjitkaurpelia3506 11 месяцев назад +8

    Waheguru ji waheguru ji waheguru ji waheguru ji waheguru ji ka khalsa waheguru ji ki Fateh

  • @HarjinderSingh-lv6ix
    @HarjinderSingh-lv6ix 11 месяцев назад +14

    ਧੰਨ ਧੰਨ ਦਸ਼ਮੇਸ਼ ਪਿਤਾ ਸਰਬੰਸਦਾਨੀ ਤੇਰੀਆਂ ਕੁਰਬਾਨੀਆਂ ਨੂੰ ਲਸਾਨੀ ਸ਼ਹਾਦਤਾਂ ਨੂੰ ਕੋਟੀ ਕੋਟਿ ਕੋਟਿ ਪ੍ਰਣਾਮ 🙏🙏🙏🙏🙏🚩🚩⚔️⚔️🙇 ਧੰਨ ਧੰਨ ਮਾਤਾ ਜੀਤ ਕੌਰ ਜੀ 🙇🙇🙏🙏🌹🌹🌺🌺

  • @SurinderSingh-we9rt
    @SurinderSingh-we9rt 11 месяцев назад +16

    ਢਾਡੀ ਬਲਬੀਰ ਸਿੰਘ ਪਾਰਸ ਜੀ ਤੁਹਾਡਾ ਸੱਚ ਬੋਲਣ ਕਰਕੇ ਬਹੁਤ ਬਹੁਤ ਧੰਨਵਾਦ।ਅੱਜਕਲ ਬਹੁਤ ਸਾਰੇ ਚੁੰਝ ਗਿਆਨੀ ਪੈਦਾ ਹੋ ਚੁੱਕੇ ਹਨ ਜੋ ਦਸਮ ਪਾਤਸ਼ਾਹ ਜੀ ਦਾ ਇੱਕ ਹੀ ਵਿਆਹ ਦੱਸਕੇ ਕੌਮ ਵਿਚ ਦੁਬਿੱਧਾ ਪੈਦਾ ਕਰਦੇ ਹਨ।

  • @jaslinkaur1313
    @jaslinkaur1313 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @HariSingh-rt1vt
    @HariSingh-rt1vt 10 месяцев назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @avtarkaur6610
    @avtarkaur6610 Год назад +8

    Dhan dhan shri gobind Singh kott kott parnam 🙏🙏🌺🌹🌷💐🌼

  • @PritamSingh-dj8fy
    @PritamSingh-dj8fy Год назад +13

    Dhan dhan guru govind singh ji maharaj waheguru ji

  • @bhagsingh9077
    @bhagsingh9077 Год назад +17

    ❤🎉❤🎉❤ ਵਹਿਗੁਰੂ ਜੀ ਬਹੁਤ ਵਧੀਆ ਮਾਤਾ ਜੀਤੋ ਜੀ ਦਾ ਪ੍ਰਸੰਗ ਦਿਲ ਨੂੰ ਹਿਲਾ ਕੇ ਰੱਖ ਦਿੱਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @avinashkaur8805
    @avinashkaur8805 Год назад +9

    Waheguru ji waheguru ji Dhan guru Govind singh ji Dhan mata jito ji 🙏🙏🙏🙏🙏

  • @khalsaforever531
    @khalsaforever531 Год назад +48

    🙏🌹ਧੰਨ ਧੰਨ ਮਾਤਾ ਜੀਤੋ ਜੀ ਧੰਨ ਧੰਨ ਮਾਤਾ ਸੁੰਦਰੀ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਮੇਰੇ ਮਾਲਕਾ ਜੀਉ 🌹🙏💘❤💘

  • @sukhwinderkaur8944
    @sukhwinderkaur8944 Год назад +12

    Waheguru ji dhan dhan guru sahib ji 🙏🙏🌹🙏🙏dhan dhan mata ji 🙏🙏🌹🌹🙏🙏

  • @khalsaforever531
    @khalsaforever531 Год назад +7

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🌹🙏💘❤💘

  • @jasvirsingh6413
    @jasvirsingh6413 Год назад +15

    ਧੰਨ ਧੰਨ ਮਾਤਾ ਜੀਤੋ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।।

  • @gurshersingh6
    @gurshersingh6 Год назад +8

    Wahuguru ji kirpa karo iss jathe te🙏🙏🙏🙏🙏🙏🙏🙏🙏🙏🙏🙏🙏

  • @gurmeetsidhu9660
    @gurmeetsidhu9660 Год назад +22

    ਧੰਨ ਮਾਤਾ ਜੀਤੋ ਜੀ 🙏🙏ਵਾਹਿਗੁਰੂ ਜੀ

    • @karnailsandhu4719
      @karnailsandhu4719 Год назад +1

      Dhan Dhan Mata jitna ji 🙏🙏

    • @gurdasjagmal9044
      @gurdasjagmal9044 Год назад

      ਬਲਜਿੰਦਰ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @kamaljitsingh7393
    @kamaljitsingh7393 Год назад +11

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @baljindarsingh6463
    @baljindarsingh6463 Месяц назад +2

    Waheguru ji Khalsa waheguru ji Fateh

  • @Gagandeep-yk4kd
    @Gagandeep-yk4kd Год назад +3

    Ron nikl Aya jtha sunke rabb thanu hmesa trikaa bkcn 🙏dann mata ajit kaur 🙏🙏

  • @motaram2346
    @motaram2346 Год назад +7

    ਮੋਤਾਰਾਮਗੁਨਾਚੋਰ ਸ਼ਹੀਦ ਭਗਤ ਸਿੰਘ ਨਗਰ ❤🎉
    ਨਵਾਂ ਸ਼ਹਿਰ ❤😂
    ਵਾਹਿਗੁਰੂ ਗੁਰੂ ਜੀ ਰ

  • @Aman-sv2qj
    @Aman-sv2qj 10 месяцев назад +3

    Satnam waheguru satnam waheguru satnam waheguru ji🙏🙏🙏🙏🙏🙏

  • @GurbachanSingh-n7j
    @GurbachanSingh-n7j 3 месяца назад

    ਬਹੁਤ ਪਿਆਰਾ ਪ੍ਰਸੰਗ ਸੁਣਾਇਆ ਢਾਡੀ ਜਥੇ ਨੇ ਵਾਹਿਗੁਰੁ ਚੜਦੀ ਕਲਾ ਵਿੱਚ ਰੱਖੇ ਹਰ ਮੈਦਾਨ ਫਤਿਹ ਬਖਸੇ

  • @JaspreetKaur-tj6je
    @JaspreetKaur-tj6je Год назад +12

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏🙏

  • @harjinder9319
    @harjinder9319 Год назад +9

    Waheguru Ji Waheguru Ji🙏🙏🙏🌺🌺🌺🌹🌹🌹💐💐💐🏵️🏵️🏵️🌸🌸🌸🍁🍁🍁🌻🌻🌻

  • @bhaijasbirsinghji7114
    @bhaijasbirsinghji7114 10 месяцев назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ....ਅੰਮ੍ਰਿਤਸਰ ਸਾਹਿਬ ਜੀ

  • @mohinderkaur7867
    @mohinderkaur7867 Год назад +16

    Dhan d'hab mata Sahib kaur ji 🙏🙏🙏🙏🙏💯👌💯👍

  • @jagtarsinghrandhawa355
    @jagtarsinghrandhawa355 Год назад +36

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🌺🌷🌺🌷🌺🌷

    • @harmanpreetsingh3453
      @harmanpreetsingh3453 Год назад +1

      ੬੬੬੬੭੬੬੬ਯਯੁ੭੭੭੭੭੭੭੬੭੬੭੬ਯੁਯ੬੬੮੮੮੮੭੯੯੦੯੮੭

    • @anshsingh-jf6yt
      @anshsingh-jf6yt Год назад

      ​@@harmanpreetsingh3453 😊😊😊😊😊😊😊😊😊😊

  • @balwantdhillon6313
    @balwantdhillon6313 Год назад +4

    Dhan.dhan.mata.gujri.ji.sada.amar.rahe.ji.jugo.jug.wahe.guru.ji

  • @jagjeetsingh9652
    @jagjeetsingh9652 Год назад +10

    Waheguru waheguru waheguru waheguru waheguru waheguru waheguru Ji

  • @KulvindersinghSingh-t8n
    @KulvindersinghSingh-t8n 11 месяцев назад +5

    Waheguru ji ka khalsa waheguru ji ki Fateh Fateh 🙏🙏🙏🙏🙏🙏🙏🙏🙏🙏🙏 satnamshiri waheguru 🙏 satnamshiri waheguru ji waheguru 🙏

  • @iqbalsingh-xx2cz
    @iqbalsingh-xx2cz Год назад +10

    Waheguru ji sachi gal baba ji maa hi bache de dhakhe sharlendi a 🙏 jo maa pio da satkar karda oh parmatma nu mil janda a 🙏 maa pio wich hi rab basda a, 🙏

  • @Joban_Gill-r1z
    @Joban_Gill-r1z 9 месяцев назад +9

    ਧੰਨ ਧੰਨ ਮਾਤਾ ਜੀਤੋ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੌਬਿੰਦ ਸਿੰਘ ਜੀ

  • @sukhjindersingh6982
    @sukhjindersingh6982 Год назад +1

    ਸਰਬੰਸ ਦਾਨੀ ਗੁਰੂ ਮਹਾਰਾਜ ਧਨ ਆ।

  • @rameenkaur998
    @rameenkaur998 11 месяцев назад +11

    ਧੰਨ ਧੰਨ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏 ਧੰਨ। ਧੰਨ ਮਾਤਾ ਗੁਜਰ ਕੌਰ ਜੀ,🙏

    • @ManjitKaur-ok4js
      @ManjitKaur-ok4js 9 месяцев назад

      😢😢l .llj

    • @GurDvra
      @GurDvra 9 месяцев назад

      😊क्यू😊😊a😊😊😊qqq पॉप00p एमपी
      😊​@@ManjitKaur-ok4js

  • @GURPREETSINGH-fz9kl
    @GURPREETSINGH-fz9kl Год назад +8

    ਧੰਨ ਮਾਤਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🏽

  • @harisingh-aujla
    @harisingh-aujla Год назад +9

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @wasavababa
    @wasavababa Год назад +3

    ਗੁਰੂ ਗੋਬਿੰਦ ਸਿੰਘ ਜੀ ਦਾ ਕੇਵਲ ਤੇ ਕੇਵਲ ਇਕ ਹੀ ਵਿਆਹ ਹੋਇਆ ਸੀ ਮਾਤਾ ਜੀਤੋ ਜੀ ਜੋ ਕਿ ਬਹੁਤ ਹੀ ਸੁੰਦਰ ਸੀ ਜਦ ਮਾਤਾ ਗੁਜਰੀ ਨੇ ਵੇਖੀ ਤੇ ਸੁੰਦਰ ਹੋਣ ਕਰ ਕੇ ਨਾਮ ਸੁੰਦਰੀ ਰੱਖ ਦਿੱਤਾ ਤੇ 1699 ਵਿੱਚ ਗੁਰੂ ਜੀ ਨੇ ਖ਼ਾਲਸਾ ਸਾਜਿਆ ਤਾਂ ਗੁਰੂ ਜੀ ਨੇ ਨਾਂ ਸਾਹਿਬ ਕੌਰ ਰੱਖ ਦਿੱਤਾ ਅਗਰ ਤਿੰਨ ਵਿਆਹ ਹੁੰਦੇ ਤਾਂ ਬੱਚੇ ਵੱਡੇ ਛੋਟੇ ਨਾਂ ਹੋਕੇ ਹਮ ਉਮਰ ਵੀ ਹੋ ਸਕਦੇ ਸਨ ਚਾਰੇ ਸਾਹਿਬਜ਼ਾਦਿਆਂ ਦੀ ਉਮਰ ਵਿੱਚ ਦੋ ਜਾਂ ਤਿੰਨ ਸਾਲ ਦਾ ਫਰਕ ਨਾਂ ਹੁੰਦਾ

  • @baljindarsingh6463
    @baljindarsingh6463 Месяц назад +1

    Tan tan bapu Kanhaiya wala dashmesh pita ji

  • @BalwinderKaur-xg9od
    @BalwinderKaur-xg9od Год назад +14

    ਧੰਨ ਧੰਨ ਮਾਤਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏

  • @naseebchahal5877
    @naseebchahal5877 10 месяцев назад +8

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @karmjeetkaur8932
    @karmjeetkaur8932 11 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹🌹🥀🥀🥀🥀🥀🥀🥀🌷🌷🌷🌷🌷🌷🌷

  • @khalsaforever531
    @khalsaforever531 Год назад +28

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘

  • @amricksinghvaahjivaahkhuch5357
    @amricksinghvaahjivaahkhuch5357 Год назад +23

    ਵਾਹਿਗੁਰੂ ਜੀ ਬਹੁਤ ਹੀ ਬਹੁਤ ਸੋਹਣਾ ਲਿਖਿਆ ਵੀ ਹੈ ਜੀ ਅਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ
    ਖਾਲਸਾ ਜੀ ਵਾਹਿਗੁਰੂ ਤੁਹਾਡੇ ਜੱਥੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ

  • @Jagirsingh3535
    @Jagirsingh3535 10 месяцев назад

    ਭਾਈ ਬਲਬੀਰ ਸਿੰਘ ਪਾਰਸ ਸਾਬ ਜੀ ਬਿਲਕੁਲ ਸਹੀ ਕੀਤਾ ਹੈ ਕਿ ਤੁਸੀਂ ਆਪਣੇ ਨਾਮ ਦੇ ਨਾਲ ਪਾਰਸ ਲਫ਼ਜ਼ ਲਗਾਇਆ ਹੈ, ਇਹ ਬਿਲਕੁਲ ਠੀਕ ਹੈ

  • @jaswantsinghgill731
    @jaswantsinghgill731 11 месяцев назад +1

    Wahe guru ji wahe guru jiwahe guru ji Dean Dean Dean guru tagebhader. Shabby. Ji. Dean Dean Dean Sri guru. Gobind. Sahib ji. Dean. Dean. Dean guru ji da patwar❤❤❤❤❤

  • @babaldeepsinghcheema1944
    @babaldeepsinghcheema1944 Год назад +10

    Waheguru ji. Waheguru ji. Waheguru ji. Waheguru ji. Waheguru ji🙏🙏🙏🙏🙏

  • @DHADI_BALDEEP_KAUR
    @DHADI_BALDEEP_KAUR Год назад +16

    ਵਾਹਿਗੁਰੂ ਜੀ 🙏

  • @kalwantsingh4984
    @kalwantsingh4984 Год назад +13

    Waheguru ji ka khalsa waheguru ji Ki fateh 🙏🏻

  • @harbhindersinghmand6127
    @harbhindersinghmand6127 Год назад +5

    ਧੰਨ ਦਸ਼ਮੇਸ਼ ਪਿਤਾ ਧੰਨ ਮਾਤਾ ਜੀਤਾ ਜੀ ਧੰਨ ਚਾਰ ਜਿਗਰ ਦੇ ਟੋਟੇ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸਾਹਿਬ ਅਜੀਤ ਸਿੰਘ ਜੀ ਧੰਨ ਸਾਹਿਬ ਜੂਝਾਰ ਸਿੰਘ ਜੀ ਧੰਨ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਸਾਹਿਬ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderKaur-tg2jb
    @JaswinderKaur-tg2jb Год назад +11

    ਵਾਹਿਗੁਰੂ ਸਾਹਿਬ ਜੀ ਇਸ ਬੱਚੇ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ

  • @gurcharansingh2857
    @gurcharansingh2857 Год назад +33

    ਧੰਨ ਮੇਰੀ ਮਾ ਜੀਤ ਕੋਰ ਜੀ ਧੰਨ ਮੇਰੇ ਪਿਤਾ ਜੀ।ਗੁਰੂ ਗੁਬਿੰਦ ਸਿੰਘ ਜੀ ਧੰਨ ਪਿਤਾ ਜੀ ਤੇਰੀ ਸਿੱਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ਸਰਬਜੀਤਸਿੰਘਸਰਬਜੀਤਸਿੰਘ-ਖ7ਖ

    ਵਾਹਿਗੁਰੂ ਜੀ waheguruji

  • @rupinderdhaliwal4258
    @rupinderdhaliwal4258 9 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @rajinderbains2358
    @rajinderbains2358 Год назад +36

    ਵਾਹਿਗੁਰੂ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਜੀਤੋ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨਧੰਨ ਬਾਬਾ ਜੁਝਾਰ ਸਿੰਘ ਜੀ ਧੰਨਧੰਨ ਬਾਬਾ ਜੋਰਾਵਰ ਸਿੰਘ ਜੀ ਧੰਨਧੰਨ ਬਾਬਾ ਫਤਿਏ ਸਿੰਘ ਜੀ 🙏🏻🙏🏻🙏🏻🙏🏻🙏🏻🙏🏻🙏🏻

  • @BhanChand-c3c
    @BhanChand-c3c Год назад +7

    Satnam SRI waheguru ji

  • @DalipSingh-l6u
    @DalipSingh-l6u 11 месяцев назад +1

    ਧਨ। ਧਨ। ਧਨ। ਗੁਰੂ। ਗੋਬਿੰਦ। ਸਿੰਘ ਜੀ। ਮਹਾਰਾਜ। ਤੁਰ। ਜੇ। ਵੰਡ। ੳੰਵਰ। ਨਾ। ਕੋੲਈ

  • @AbhaySingh-pb1ym
    @AbhaySingh-pb1ym Год назад +5

    Extremly good explanation of supreme event god bless you

  • @darvindersingh8769
    @darvindersingh8769 Год назад +7

    Waheguru ji 🙏🙏🙏🏻🙏🏻🙏🏻🙏🏻🙏🏻🙏🏻 waheguru ji 🌹🌹🌹🌹🌹🌹🌹🌹

  • @ginderkaur6274
    @ginderkaur6274 Год назад +13

    ਧਨ ਵਾਹਿਗੁਰੂ ਜੀ

  • @SwaranSingh-o8j
    @SwaranSingh-o8j 2 месяца назад +1

    ਵਾਹਿਗੁਰੂ ਜੀ

  • @kaurbalwinder7538
    @kaurbalwinder7538 Год назад +4

    Waheguru Ji Maharaj Chardi Kla vich Rakhn Ji

  • @sharanjeetkaur5358
    @sharanjeetkaur5358 Год назад +9

    Waheguru ji 🙏 waheguru ji 🙏 waheguru ji 🙏

  • @nirmaldhillon2197
    @nirmaldhillon2197 11 месяцев назад +4

    Dhan--Dhan--Mata--Jeeto--ji

  • @darbarasingh5346
    @darbarasingh5346 Год назад +6

    waheguru ap g de jathe nu chardikla ch rakhe g

  • @SukhmanderSingh-uy3xc
    @SukhmanderSingh-uy3xc 9 месяцев назад +1

    ਧੰਨ ਧਂੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    🎉🎉🎉🎉

  • @mangharam3509
    @mangharam3509 2 месяца назад

    सतनाम श्री वाहेगुरु जी।
    धन्यवाद महाराज पारस जी।

  • @balbirmehmi9746
    @balbirmehmi9746 10 месяцев назад

    ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀਓ 🙏🙏ਧੰਨ ਧੰਨ ਦਸਮੇਸ਼ ਪਿਤਾ ਕਲਗੀਧਰ ਸਾਹਿਬ ਜੀਓ 🙏🙏ਧੰਨ ਧੰਨ ਮਾਤਾ ਗੁਜਰ ਕੌਰ ਜੀਓ 🙏🙏ਧੰਨ ਧੰਨ ਮਾਤਾ ਜੀਤੋ ਧੰਨ ਧੰਨ ਬਾਬਾ ਅਜੀਤ ਸਿੰਘ ਜੀਓ 🙏🙏ਧੰਨ ਧੰਨ ਬਾਬਾ ਜੁਝਾਰ ਸਿੰਘ ਜੀਓ 🙏🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀਓ 🙏🙏ਧੰਨ ਧੰਨ ਬਾਬਾ ਫਤਿਹ ਸਿੰਘ ਜੀਓ 🙏🙏ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏

  • @tajsingh4112
    @tajsingh4112 Год назад +7

    Weheguru ji waheguru ji

  • @sukhdevsingh8689
    @sukhdevsingh8689 Год назад +5

    Whaguru ji mehar kro bachi te

  • @manjeetmanjeetsingh4486
    @manjeetmanjeetsingh4486 Год назад +1

    Dhan.han.a.dhia.jina.ne.mata.ji.di.vaar.gaie.

  • @khushishergill9198
    @khushishergill9198 10 месяцев назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @sukhamandersingh5425
    @sukhamandersingh5425 10 месяцев назад +2

    Noah Tanu Guru Gobind Singh Ji Tan Guru Gobind Singh Ji mataji

  • @hardeepsinghjamsheria2620
    @hardeepsinghjamsheria2620 2 месяца назад

    Waah pars ji kiya baat hai kiya prsng hai maa ji da.ehna bhaina ne boht sohna gaya
    Jo eh gaa rahan ne maaye meriye wala shand.
    Bahut anand v aaya te rona v

  • @Sangat-darshan
    @Sangat-darshan Год назад +6

    Waheguru ji kirpa kro ji

  • @TarsemSingh-tv8sm
    @TarsemSingh-tv8sm Год назад +1

    Very nice veer ji good sister ji very good wahe guru chardi Kala rakhe

  • @PMKC_WINNIPEG
    @PMKC_WINNIPEG 10 месяцев назад +1

    ਗੁਰੂ ਪਿਆਰਿਉ ਗੁਰੂ ਸਾਹਿਬ ਦੀਆਂ ਦੋ ਸਾਦੀਆ ਸੀ ਇੱਕ ਕੁੱਖੋਂ ਚਾਰ ਸਾਹਿਬਜ਼ਾਦੇ ਤੇ ਦੂਸਰਾ ਖਾਲਸੇ ਦੀ ਮਾਤਾ
    ਮਾਤਾ ਜੀਤੋ ਤੇ ਮਾਤਾ ਸੁੰਦਰੀ ਇੱਕੋ ਹੀ ਨਾਂ ਨੇ ਪੇਕੇ ਤੇ ਸੌਹਰੇ ਪਿੰਡ ਦਾ
    ਗੁਰੂ ਸਾਬ ਸਿੱਖੀ ਦੀ ਪਰੰਪਰਾ one for one ਦੇ ਕੰਨਸੱਪਟ ਨੂੰ ਨਹੀ ਤੋੜ ਸਕਦੇ

  • @harmanwaraich2990
    @harmanwaraich2990 Год назад +9

    ♥️Waheguru Ji 🙏

  • @karmjitkaur3795
    @karmjitkaur3795 Год назад +5

    DHAN MATA SUNDRI JI

  • @ParamjitSingh-ts1kx
    @ParamjitSingh-ts1kx 10 месяцев назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @micromaxcanvas3820
    @micromaxcanvas3820 Год назад +8

    Waheguru Ji 🙏🏻🙏🏻🙏🏻🙏🏻🙏🏻

  • @sarabjeetkaur1593
    @sarabjeetkaur1593 Год назад +7

    Wàheguruji waheguru

  • @tejaujla635
    @tejaujla635 Год назад +6

    Satnam waheguru ji 🙏🙏

  • @nirmalsinghtoor1007
    @nirmalsinghtoor1007 Год назад +9

    ਧੰਨ ਜਿਗਰਾਂ ਸੀ ਮਾਤਾ ਦਾ

  • @niranjansinghjhinjer1370
    @niranjansinghjhinjer1370 Год назад +7

    Waheguru ji Ka Khalsa Waheguru ji Ki Fateh 🙏

  • @sukhbirkaur922
    @sukhbirkaur922 10 месяцев назад +1

    Bahut vadhera jee jeadon eh prasang sundee han ta kirandeep manu mata jeeto jee lagde te arpanpreet mata sahib kaur jee lagde satguru reham kare