ਆਹ ਜਗ੍ਹਾ 'ਤੇ ਆਉਣਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ! ਬਾਬਾ ਚਾਂਦੀ ਰਾਮ ਜੀ ਦੀ ਭਵਿੱਖਬਾਣੀ!

Поделиться
HTML-код
  • Опубликовано: 19 окт 2024

Комментарии • 53

  • @sikhpanth96
    @sikhpanth96 2 месяца назад +8

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @Khalsaforever-ou5cr
    @Khalsaforever-ou5cr 2 месяца назад +13

    🙏🏻🌹 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਮਹਾਰਾਜ ਜੀਉ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੰਘ ਜੀ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਮੇਰੇ ਪ੍ਰੀਤਮਾ ਜੀਉ ਮੇਰੇ ਮਾਲਕਾ ਜੀਉ 🌹🙏🏻♥️💘♥️🚩

  • @AvtarNirman
    @AvtarNirman 2 месяца назад

    ਵਾਹਿਗੁਰੂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaswantSingh-te9xt
    @JaswantSingh-te9xt 2 месяца назад +8

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਨਾਜਰ ਹਨ ਉਹ ਹਰ ਸਿੱਖ ਦੇ ਅੰਗ ਸੰਗ ਹਨ ਸਿੱਖਾਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਤੇ ਭਰੋਸਾ ਇਕ ਤੇ ਰਖਣਾ ਚਾਹੀਦਾ ਹੈ ਰਹਿਤ ਬਹਿਤ ਦੇ ਧਾਰਨੀ ਹੋਣਾ ਜਰੂਰੀ ਹੈ।ਮਲੇਸ਼ਾਂ ਵਾਲਾ ਜੀਵਨ ਤਿਆਗਣਾ ਚਾਹੀਦਾ ਹੈ। ਅਜ ਸਾਡੀ ਕੌਮ ਦੀ ਦੁਰਦਸ਼ਾ ਦਾ ਕਾਰਨ ਗੁਰੂ ਤੇ ਪੂਰਨ ਭਰੋਸਾ ਨਾ ਹੌਣਾ ਹੈ। ਜਿਸ ਦਿਨ ਕੌਮ ਗੁਰੂ ਦੇ ਹੁਕਮ ਅੰਦਰ ਆ ਗਈ ਖਾਲਸਾ ਰਾਜ ਕਾਇਮ ਹੋ ਜਾਏ ਗਾ।

  • @Prabhdayalsingh-fl5fc
    @Prabhdayalsingh-fl5fc 2 месяца назад

    ਸੱਚ ਆ ਧੰਨ ਨੂਰ ਭਰਪੂਰ ਜੀ

  • @gurpreetbrar2194
    @gurpreetbrar2194 2 месяца назад

    Waheguru ji ka khalsa Waheguru ji ki fathe ji

  • @parmindersingh-wl6kv
    @parmindersingh-wl6kv 2 месяца назад

    Waheguru ji❤

  • @Khalsaforever-ou5cr
    @Khalsaforever-ou5cr 2 месяца назад +5

    🙏🏻🌹 ਚੈਨਲ ਵਾਲੇ ਵੀਰ ਜੀਉ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਜਿਹੜੇ ਭਾਈ ਸਾਹਬ ਲੈਣ ਕੇ ਆਇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡੇ ਜ਼ਰੀਏ ਅਸੀਂ ਵੀ ਦਰਸ਼ਨ ਕਰ ਲਏ ਵਾਹਿਗੁਰੂ ਜੀ 🌹🙏🏻♥️💘♥️🚩🚩🚩🚩🚩

  • @jagroophundal6079
    @jagroophundal6079 2 месяца назад +3

    Waheguru ji ka Khalsa waheguru ji ki Fateh

  • @rana7018josan
    @rana7018josan 2 месяца назад

    Waheguru waheguru

  • @RanjitKaur-me8hi
    @RanjitKaur-me8hi 2 месяца назад +3

    ਜੇਕਰ ਕਾਰ ਸੇਵਾ ਵਾਲਿਆਂ ਨੂੰ ਸੇਵਾ ਦੇ ਦਿੱਤੀ ਜਾਵੇ ਤਾਂ ਇਹਨਾਂ ਨੇ ਆਪ ਹੀ ਸਭ ਕੁੱਝ ਕਰ ਦੇਣਾ ਹੈ ਬਾਕੀ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕਿਉਂ ਕਿਹਾ ਹੈ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-og4in5yx2i
    @user-og4in5yx2i 3 месяца назад +16

    ਗੁਰੂ ਸਾਹਿਬਾਨ ਨੇ ਆਪਣਾ ਕਾਰਜ ਸੰਪੂਰਨ ਕਰ ਦਿੱਤਾ ਹੈ,ਹੁਣ ਉਨ੍ਹਾਂ ਨੇ ਨਹੀਂ ਅਉਣਾ,ਉਹ ਸਾਡੇ ਕੋਲ ਗੁਰਬਾਣੀ ਸ਼ਬਦ ਰੂਪ ਵਿਚ ਪਹਿਲਾਂ ਤੋਂ ਹੀ ਮੌਜੂਦ ਹੈਨ,ਰਿਪੋਰਟਰ ਵੀਰਾਂ ਨੂੰ ਸਿੱਖੀ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ,ਸਿੱਖ ਹੁਣ ਕਿਸੇ ਦੀ ਉਡੀਕ ਨਹੀਂ ਕਰ ਰਹੇ ਕਿ ਕੋਈ ਮਸੀਹਾ ਆਵੇਗਾ,।

    • @RajinderSingh-rr9th
      @RajinderSingh-rr9th 2 месяца назад

      Eh haramkhor loki sikhan nu murh sanatan de ganday tobay wich dhakan lyee eh pakhand faila rhay hn, Sikh Guruan nay saanu sedh de diti hai Sri Guru Granth sahib dwara. sreeran de murh aun da koi bachan nhi likheyan.

  • @JaswinderKaur-g1i6t
    @JaswinderKaur-g1i6t 2 месяца назад +10

    ਹੋਣ ਨੂੰ ਕੁਛ ਵੀ ਹੋ ਸਕਦਾ ਕਿਊ ਨੀ ਆ ਸਕਦੇ ਦੁਵਾਰਾ ਆ ਸਕਦੇ ਆ ਜਿਵੇਂ ਜਿਵੇਂ ਪਾਪ ਵੱਧਦਾ ਮਹਾਂਪੁਰਸ਼ ਆਉਂਦੇ ਰਹੇ ਆ ਹੁਣ ਕਿਹੜਾ ਪਾਪ ਘੱਟ ਆ ਚਿੱਟੇ ਨੇ ਖ਼ਾ ਲਿਆ ਪੰਜਾਬ

  • @nanaksarthathbarundikuldee1481
    @nanaksarthathbarundikuldee1481 3 месяца назад +6

    🙏🙏 ਵਾਹਿਗੁਰੂ ਜੀ 🙏🙏

  • @sarabjit9467
    @sarabjit9467 2 месяца назад +1

    dhan varji dhan dhan baba bada singh b ji 🙏🙏🙏🙏🙏👏👏👏👏👏🌹🌹🌹🌹🌹dhan wahrguru ji dhan dhan guru gobind singh ji🙏🙏🙏🙏🙏👏👏👏👏👏

  • @Bhachittersingh
    @Bhachittersingh 3 месяца назад +3

    Dhan Dhan sahib shri guru gobind singh Ji 🙏

  • @NaranjansinghVirk
    @NaranjansinghVirk 2 месяца назад +1

    100. Percent. Right

  • @ranjitsingh-ne6fh
    @ranjitsingh-ne6fh 2 месяца назад

    Waheguru. Ji

  • @ManjeetSingh-lc6wd
    @ManjeetSingh-lc6wd 3 месяца назад +22

    ਵੀਰ ਜੀ ਐਡ ਲਾਉਣ ਲੱਗੇ ਖਿਆਲ ਰੱਖੋ ਕਿ ਐਡ ਇਸ ਮਹਾਨ ਜਰਨੈਲ ਦੀਆ ਸਿਖਿਆਵਾਂ ਨਾਲ ਮੇਲ ਖਾਂਦੀਆਂ ਹਨ ਜਾਂ ਨਹੀਂ। ਕਿਰਪਾ ਕਰਕੇ ਅਪਣੇ ਚੈਨਲ ਉਪਰ ਬਾਬਿਆਂ ਦੀ ਮਸ਼ਹੂਰੀ ਦੀਆ ਐਡ ਨਾ ਚਲਾਉ।

  • @gurpreetkaur-zl2ie
    @gurpreetkaur-zl2ie 2 месяца назад +2

    Waheguru Jio

  • @GaganRandhawa-k3m
    @GaganRandhawa-k3m 2 месяца назад +3

    🙏🙏🙏🙏🙏Dhan Dhan Shri Guru Gobind Singh ji Maharaj🙏🙏🙏🙏🙏

  • @RanjitSingh-mv5fm
    @RanjitSingh-mv5fm 3 месяца назад +3

    Dhan baba banda singh bahadur ji 🙏🙏

  • @gogymangat9143
    @gogymangat9143 2 месяца назад +1

    Wahiguru ji

  • @ParamjeetKaur-xe7bq
    @ParamjeetKaur-xe7bq 2 месяца назад +1

    Bilkul Navi te aham jaankari Sikh Sangita Tak pohchana leyi dillo dhanwaad

  • @ApinderSingh-b2c
    @ApinderSingh-b2c 2 месяца назад

    (Guru Govind Singh ji maharaj)

  • @JaswinderKaur-jw8di
    @JaswinderKaur-jw8di 2 месяца назад +1

    Waheguru ji Tu c ap hi apne karj krvao ji🙏sgpc nu smaat bakhasho ji

  • @satnamsinghroan962
    @satnamsinghroan962 3 месяца назад +6

    Cahrdikala vich mera pantth kahlsha 🎉

  • @SukhwantKaur-ri5xh
    @SukhwantKaur-ri5xh 2 месяца назад +4

    Bharava udo pakstan kdo ci. Tusi bolo. Lahore nu jandia

  • @harcharnsingh2280
    @harcharnsingh2280 2 месяца назад +2

    ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਦਸਮੇਂ ਪਾਤਸ਼ਾਹ ਤਕ ਦੇਖ ਲਓ ਇਕ ਹੀ ਗਦੀ ਤੇ ਬਿਰਾਜਮਾਨ ਰਹੇ ਜਦ ਸਮਾਂ ਆਇਆ ਤਾਂ ਗੁਰਗੱਦੀ ਅਗਲੇ ਗੁਰੂ ਕੋਲ ਗੲਈ। ਹੁਣ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ।

  • @Gurmeet_kaur_khalsa
    @Gurmeet_kaur_khalsa 2 месяца назад

    ❤🎉🙇‍♀️👏

  • @harcharnsingh2280
    @harcharnsingh2280 2 месяца назад +1

    ਗੁਰੂ ਗ੍ਰੰਥ ਸਾਹਿਬ ਜੀ ਕੌਣ ਹਨ ਇਹ ਦਸ ਗੁਰੂ ਸਾਹਿਬਾਨ ਹਾਜ਼ਰ ਨਹੀਂ ਬੈਠੇ। ਲੋਕਾਂ ਦਾ ਦਿਮਾਗ ਕਿਉ ਕੰਮ ਨਹੀਂ ਕਰਦਾ ।ਸਮਰਥ ਗੁਰੂ ਇੱਕ ਸਮੇਂ ਇੱਕ ਹੀ ਗਦੀ ਤੇ ਬਿਰਾਜਮਾਨ ਹੁੰਦਾ। ਦੂਜਾ ਬਰਾਬਰ ਸ਼ਰੀਕ ਨਹੀਂ ਹੁੰਦਾ।

  • @ranjeetsingh-lv1fi
    @ranjeetsingh-lv1fi 2 месяца назад

    Vir ji jagah da naam nahi dasia

  • @PAN-SYD
    @PAN-SYD 2 месяца назад

    Veer merea odo pakistan nhi cc sara panjab ccc

  • @RajwantKaur-os7zv
    @RajwantKaur-os7zv 2 месяца назад

    Guru saheb kite ni gye eaithe a ji guru granth saheb ji

  • @Jaapsahib1430Khalsa
    @Jaapsahib1430Khalsa 3 месяца назад +4

    bharavo ik ta thode jine channel unniya hi bhavikhbaaniya

  • @SukhwantKaur-ri5xh
    @SukhwantKaur-ri5xh 2 месяца назад +2

    Sikha nu jamina de Malik ve baba banda s bhader ji hi bnake gai aa

  • @vickymaan8449
    @vickymaan8449 2 месяца назад +1

    mere dimag vich ik gal ayi v jo loki kalki avtar di gal krde ne kite oh kalgidhar maharaj de aun bare ta ni gal ho rhi ohna di bhasa ch v kalki avtar kehnde hon kyuke maharaj kalgi lgonde c baki sab di apo apni rai a

    • @dgpsingh6704
      @dgpsingh6704 2 месяца назад

      @@vickymaan8449 ਕਲਕੀ ਅਵਤਾਰਾ ਨੂੰ ਆਉਣ ਵਿੱਚ ਬਹੁਤ ਲੰਮਾ ਸਮਾਂ ਹੈ। ਓ ਗਿਣਤੀ ਸੈਂਕੜਿਆਂ ਸਾਲਾ ਵਿੱਚ ਬਣਦੀ ਹੈ।

  • @lakhvirsinghrana6949
    @lakhvirsinghrana6949 2 месяца назад

    ਵੀਰ ਜੇ ਇਥੇ ਐਸ ਜੀ ਪੀ ਸੀ ਆ ਗਈ ਤਾਂ ਇਥੇ ਪੱਥਰ ਹੀ ਲੱਗਿਆ ਮਿਲੂ ਤੇ ਗੋਲਕ ਪਿਛੇ ਲੜਾਈਆਂ ਹੋਣਗੀਆਂ ਸ਼ੁਕਰ ਕਰੋ ਹਲੇ ਤੱਕ ਕਬਜ਼ਾ ਨਹੀਂ ਕੀਤਾ ਮਸੰਦਾਂ ਨੇ ਨਹੀਂ ਤਾਂ ਕੋਈ ਇਤਿਹਾਸ ਕੋਈ ਨਿਸ਼ਾਨੀ ਨਹੀਂ ਲੱਭਣੀ

  • @mahendkhalsa2967
    @mahendkhalsa2967 2 месяца назад

    Bhai... Wo Likhya Hoya c usde darshan hee Nahi Karaye.. aur na hee gurudware de darshan karaue

  • @satveer1956
    @satveer1956 2 месяца назад

    Add dekho eis di Hadd yr

  • @SatpalSingh-e7r
    @SatpalSingh-e7r 2 месяца назад

    Jado di SGPC badal rss de hath aai hai us din to sikh dharm nu barbadh kita ja rahya hai

  • @SukhwantKaur-ri5xh
    @SukhwantKaur-ri5xh Месяц назад

    Tusi va va khatm vaste sikha da koi ve gujha rakhio jihra mare halata vele sikha de safety ho ske ona hi boliaa kro jina ethas janu karana hunda sikha de Gupta bhet dasiaa kro aan vale time vaste bachat vaste ve kujh chh dio

  • @bb5920
    @bb5920 2 месяца назад

    FIR EH DSO ???GURU GRANTH SAHIB JI NOO. GURU MNAGE JA. SRI GURU GOBIND SINGH JI NOO GURU MNNA AA

  • @vaidjanakrajsingh3390
    @vaidjanakrajsingh3390 2 месяца назад +1

    Eh Chandi ram mandi ram sab jhooth Boone Hindu han.bhul ke bi Zakeen na karo Sikha da paisa Lootne baste 100% wakwas hai

  • @vaidjanakrajsingh3390
    @vaidjanakrajsingh3390 2 месяца назад +1

    Fake wakwas posta na pawo. Sikha nu gumrah kar ke Loot rahe ho .

  • @vaarispunjabdederabassi1403
    @vaarispunjabdederabassi1403 2 месяца назад +1

    ਪਤਾ ਨਹੀਂ ਸਿੱਖਾਂ ਨੂੰ ਕਦੀ ਅਕਲ ਆਵੇਗੀ ਵੀ ??
    ਮੂਰਖੋ / ਪੱਤੜਕਾਰਾ ਸਿੱਖ ਸਿਧਾਂਤ ਮੁਤਾਬਕ ** ਤਪ ਕਰਨ ** ਦੀ ਕੋਈ ਮਾਨਤਾ / ਮਹਾਨਤਾ ਨਹੀਂ ਹੈ।। ਤਪ ਕਰਨਾ ਹਿੰਦੂਆਂ ਦੇ ਧਰਮ ਦਾ ਵਿਧਾਨ ਹੈ।। ਨਾ ਹੀ ਕਿਸੇ ਅਕਾਸ਼ ਬਾਣੀ ਨੂੰ ਮਾਨਤਾ ਹੈ ਜੋ ਹਿੰਦੂ ਧਰਮ ਵਿੱਚ ਹੀ ਤਪ ਅਤੇ ਅਕਾਸ਼ ਬਾਣੀਆਂ ਰਾਹੀਂ ਅੰਨ੍ਹੇ ਭਗਤਾਂ ਨੂੰ ਮੂਰਖ ਬਣਾਇਆ ਜਾਂਦਾ ਹੈ।।
    ਇਸ ਮੂਰਖ ਨੂੰ ਇਹ ਵੀ ਨਹੀਂ ਪਤਾ ਕੇ ਸਤਿਕਾਰ ਯੋਗ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਲੀ ਫਤਹਿ ਨਹੀਂ ਸੀ ਕੀਤੀ ਪਰ ਉਨ੍ਹਾਂ ਦੀ ਸ਼ਹੀਦੀ ਦਿੱਲੀ ਵਿੱਚ ਹੋਈ ਸੀ ।

  • @TZR_Gaming_125_com
    @TZR_Gaming_125_com 2 месяца назад +1

    Sgpc nu ese kar k bànaea gya c , k Kom de Ethaas di samb sambaal kete jave , taa k aoun wali pede nu es Anmol ethasik asthaan da pta lag sake

  • @satnamsinghroan962
    @satnamsinghroan962 3 месяца назад +5

    Waheguru ji 🙏

  • @nanaksarthathbarundikuldee1481
    @nanaksarthathbarundikuldee1481 3 месяца назад +3

    🙏🙏 ਵਾਹਿਗੁਰੂ ਜੀ 🙏🙏

  • @harmindersingh3277
    @harmindersingh3277 3 месяца назад +3

    Waheguru ji ka Khalsa Waheguru ji ki fateh 🙏🏻