ਕਨੇਡਾ ਵਿੱਚ ਪੰਜਾਬੀਆਂ ਨਾਲ ਭਰਿਆ ਪਿੰਡ Surrey Canada BC | Punjabi Travel Couple | Ripan Khushi

Поделиться
HTML-код
  • Опубликовано: 2 янв 2025

Комментарии •

  • @parmindersingh8027
    @parmindersingh8027 4 месяца назад +20

    ਐਨੀ ਵਧੀਆ ਵੀਡੀਓ ਅਤੇ ਪੰਜਾਬੀ ਵਿਚ ਦਿਲੋਂ ਦਿੱਤੀ ਭਰਪੂਰ ਜਾਣਕਾਰੀ ਪਹਿਲਾਂ ਨਹੀਂ ਦੇਖੀ ਅੱਗੇ ਦੀ ਉਮੀਦ ਨਾਲ ਬਹੁਤ ਬਹੁਤ ਬਹੁਤ ਧੰਨਵਾਦ ।।

  • @manjitkaur9666
    @manjitkaur9666 4 месяца назад +43

    ਰਿਪਨ ਤੇ ਖੁਸ਼ੀ ਕੁਲਦੀਪ ਦੀ ਆਵਾਜ਼ ਬਿਲਕੁਲ ਸਨਦੀਪ ਵਰਗੀ ਆ

  • @676264ful
    @676264ful 4 месяца назад +36

    ਜੋ ਕੋਈ ਵੀ ਪੰਜਾਬ ਵਿੱਚ ਭਈਆਂ ਦੀ ਬਹੁਤਾਤ ਤੋਂ ਦੁਖੀ ਹਨ ਉਹ ਇਸ ਗੱਲ ਤੋਂ ਤਾਂ ਬਹੁਤ ਖੁਸ਼ ਹਨ ਕਿ ਸਰੀ ਜਾਂ ਹੋਰ ਕਿਸੇ ਸ਼ਹਿਰ ਜਾਂ ਦੇਸ਼ ਵਿੱਚ ਪੰਜਾਬੀਆਂ ਨੇ ਪੂਰਾ ਪੰਜਾਬ ਵਸਾਇਆ ਹੋਇਆ ਹੈ। ਜਿਹੜੇ ਪੰਜਾਬੀਆਂ ਤੋਂ ਪਹਿਲਾਂ ਉਸ ਜਗ੍ਹਾ ਦੇ ਬਸ਼ਿੰਦੇ ਹਨ ਉਹ ਵੀ ਇਹੀ ਫ਼ਿਕਰ ਕਰਦੇ ਹਨ ਕਿ ਹੁਣ ਇਹ ਪੰਜਾਬੀਆਂ ਨੇ ਸਾਂਭ ਲਿਆ ਹੈ। ਪਰਵਾਸ ਇੱਕ ਕੁਦਰਤੀ ਨਿਯਮ ਹੈ ਜੋ ਕੁਝ ਦਹਾਕਿਆਂ ਜਾਂ ਸਦੀਆਂ ਬਾਦ ਹੁੰਦਾ ਹੀ ਹੈ

    • @AvtarSingh-pw7fv
      @AvtarSingh-pw7fv 4 месяца назад

      @@676264ful ਉੱਥੇ ਜਾਣ ਲਈ ਪਹਿਲਾਂ ਉਥੋਂ ਦੀ ਭਾਸ਼ਾ ਸਿੱਖਣੀ ਜਰੂਰੀ ਹੈ ਫੇਰ ਉਸ ਸਿੱਖੀ ਭਾਸ਼ਾ ਦਾ ਟੈਸਟ ਦੇਣਾ ਪੈਂਦਾ ਹੈ ਜੇ ਪਾਸ ਹੋ ਗਏ ਤਾਂ ਇਜਾਜਤ ਮਿਲੂ ਵਰਨਾ ਕੱਛਾਂ ਵਜਾਓ ਤੇ ਫੇਰ ਉਥੇ ਜਾਕੇ ਉਨਾਂ ਦੇ ਸਖ਼ਤ ਕਨੂੰਨ ਮੰਨਣੇ ਜਰੂਰੀ ਹਨ ਵਰਨਾ ਫੇਰ ਵਾਪਿਸ ਜਹਾਜ਼ ਬਿਠਾ ਵਾਪਿਸ ਭੇਜ ਦੇਣਗੇ ਕੀ ਇਹ ਕਨੂੰਨ ਭਈਆਂ ਤੇ ਲਾਗੂ ਹੁੰਦੇ ਹਨ ?

    • @amanbatthverka62
      @amanbatthverka62 4 месяца назад +7

      ਢਾਡੀ ਗੱਲ ਠੀਕ ਏ ਭੱਊ. ਪਰ ਪੰਜਾਬੀ ਐਥੇ ਗੰਦ ਨੀ ਪਾਉਂਦੇ. ਭਈਏ ਤਾਂ ਗੰਦ ਨੇ ਇੱਕ ਨੰਬਰ ਦੇ..

    • @dalbirsinghrana4425
      @dalbirsinghrana4425 4 месяца назад +2

      Karan aujla Bai bi ithe hi rwhnda

    • @ajitjosan2983
      @ajitjosan2983 4 месяца назад

      ਰਿਪਨ ਅਤੇ ਖੁਸ਼ੀ ਆਪ ਜੀ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਰਬ ਦਾ ਧੰਨਵਾਦ ਹੈ ਜੀ

    • @FatehSandhu-eh9cm
      @FatehSandhu-eh9cm 3 месяца назад

  • @mankoobaldevsingh3393
    @mankoobaldevsingh3393 4 месяца назад +15

    ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਪੰਜਾਬ ਵਿੱਚ ਬੈਠਿਆਂ ਨੂੰ ਹੀ ਕਨੇਡਾ ਦੇ ਸਰੀ ਸਹਿਰ ਦੇ ਦਰਸ਼ਨ ਕਰਵਾ ਰਹੇ ਹੋ
    ਯੁੱਗ ਯੁੱਗ ਜੀਉ ਜੋੜੀ ਸਲਾਮਤ ਬਣੀਂ ਰਹੇ

  • @inderjitmukker7568
    @inderjitmukker7568 4 месяца назад +3

    ਰਿਪਨ ਵੀਰੇ ਤੇ ਖੁਸ਼ੀ ਭੈਣੇ , ਜਿਹੜੇ ਵਿਆਹ ਵਿਚ ਤੁਸੀ ਦੋਸ਼ਾਝ ਮੋਗੇ ਨੇੜੇ ਬਲਰਾਮ ਰਖਰਾ {ਦੋਜ਼ੀਆਂ } ਦੇ ਬੇਟੇ ਦੇ ਵਿਅਹ ਤੇ ਗਏ ਸੀ , ਉਨਾ ਦੀਆਂ ਦੋ ਬੇਟੀਆਂ ਤੇ ਭਤਿਜ਼ੀ ਤੇ ਭਾਣਜੇ ਤੇ ਹੋਰ ਸਾਰੇ ਰਿਸ਼ਤੇਦਾਰ ਇਥੇ ਸ਼ਰੀ ਹੀ ਹਨ , ਮੈ ਬਲਰਾਮ ਦੀ ਭੂਆ ਦਾ ਮੁੰਡਾ ਹਾਂ ਕੋਟ ਕਰੋੜ ਤੌ ਹਾਂ ਤੇ ਸ਼ਿਕਾਗੋ ਰਹਿੰਦਾ ਹਾਂ ਪਿਛਲੇ 40 ਸਾਲ ਤੌ , ਜਦੋ ਤੁਸੀ ਅਮੇਰਿਕਾ ਦਾ ਗੇੜਾ ਲਾਇਅ ਤੇ ਸ਼ਿਕਾਗੋ ਸਾਡੇ ਕੋਲ ਆਉਣਾ , ਤੇ ਅਸੀ ਤੁਹਾਨੂ ਘੁਮਾਵਾ ਗੇ ਧੰਨਵਾਦ ਸਤਿ ਸ੍ਰੀ ਅਕਾਲ ,ਇੰਦਰਜੀਤ ਸਿੰਘ ਮੁੱਕਰ

  • @hsgill4083
    @hsgill4083 4 месяца назад +4

    ਬਾਈ ਰਿਪਨ ਜੀ ਅਤੇ ਖੁਸ਼ੀ ਜੀ ਕੁਲਦੀਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕੇ ਸਾਨੂੰ ਸਰੀ ਆਪਣੇ ਨਾਲ ਨਾਲ ਘੁਮਾ ਰਹੇ ਹੋ ਵਾਹ ਜੀ ਪੰਜਾਬ ਪੰਜਾਬੀਅਤ ਜਿੰਦਾਬਾਦ ਜੀ

  • @37915062
    @37915062 4 месяца назад +3

    ਕੇਨੇਡਾ ਵਿਚ ਆਪ ਜੀ ਦਾ ਸਵਾਗਤ। ਭਾਜੀ ਹੁਣੀ ਤੁਰੇ ਤਾ ਬੜੀ ਹਿੰਮਤ ਨਾਲ ਸੀ ਕੇ ਅੱਜ ਸਾਰਾ ਸਰੀ ਖੁਮਣਾ ਪਰ ਘੁੰਮੇ ਡੇਢ ਮਾਰਕੀਟ ਤੇ ਅੱਧਾ ਬਲਾਕ ਹੀ। ਬਾਈ ਨੂੰ ਸਰੀ ਘੁੰਮਣ ਦਾ ਵਧੀਆ ਤਰੀਕਾ ਤੇ ਕਾਰ ਹੀ ਹੈ।ਇਹ ਤਿੰਨ ਸੋ ਸੁਕੇਰ ਕਿਲੋਮੀਟਰ ਵਿਚ ਫੈਲੀਆ ਵਿਸ਼ਾਲ ਸ਼ਹਿਰ ਆ।ਰਕਬੇ ਤੇ ਆਬਾਦੀ ਦੇ ਹਿਸਾਬ ਨਾਲ ਬੀਸੀ ਦਾ ਸਭ ਤੋ ਵਡਾ ਸ਼ਹਿਰ।

  • @bharatsidhu1879
    @bharatsidhu1879 4 месяца назад +28

    ਬਹੁਤ ਹੀ ਅੱਛਾ ਲੱਗਿਆ ਸਰੀ ਚ ਰਹਿੰਦੇ ਪੰਜਾਬੀਆਂ ਨੂੰ ਦੇਖਕੇ । ਵਾਹਿਗੁਰੂ ਸੱਬ ਨੂੰ ਖੁਸ਼ ਰੱਖੇ ।

  • @davinderpal987
    @davinderpal987 4 месяца назад +25

    ਰਿਪਨ ਖੁਸ਼ੀ ਜੀ ਸਰੀ ਕਨੇਡਾ ਦਾ ਦਿਲ ਹੈ, ਸਾਰੇ ਪੰਜਾਬੀ ਇਥੇ ਆਕੇ ਪੂਰੇ ਕਾਨੂੰਨ ਮੰਨਦੇ ਹਨ
    ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ

  • @MajorSingh-po6xd
    @MajorSingh-po6xd 4 месяца назад +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @darshangill26
    @darshangill26 4 месяца назад +4

    ਰਿਪਨ ਤੇਖੁਸ਼ੀ। ਬੀਬਾ। ਬਹੁਤ। ਵਧੀਆ। ਲੱਗਾ। ਸਰੀ। ਸੋਹਣਾ। ਏਰੀਆ। ਰਿਪਨ ਬੇਟਾ। ਬੜੇ। ਕਬਜੇ। ਕੀਤੇ। ਮੁਲਕਾਂ ਤੇ। ਤੂੰ। ਜਿਵੇ। ਇੰਗਲੈਂਡ। ਨਾਨਕੇ। ਇੰਗਲੈਂਡ ਹੀ।
    ਭੈਣਜੀ। ਤੁਹਾਡੀ। ਕਨੇਡਾ। ਚ। ਵੀ। ਕਬਜਾ। ਏਥੇ। ਵੀ। ਭੈਣ। ਵਾਹਿਗੁਰੂ ਜੀ। ਏਸੇ। ਤਰਾ। ਤਰੱਕੀਆਂ। ਬਣਾਈ। ਰਖੇ

  • @shivanisharma5562
    @shivanisharma5562 4 месяца назад +4

    ਜਦੋਂ ਪੰਜਾਬੀ ਕਨੇਡਾ ਨੂੰ ਪੰਜਾਬ ਬਣਾ ਰਹੇ ਹਨ, ਊਥੇ ਹੀ ਯੁਪੀ ਬਿਹਾਰ ਦੇ ਲੋਕ ਪੰਜਾਬ ਨੂੰ ਬਿਹਾਰ ਬਣਾ ਰਹੇ ਹਨ,

  • @SABGOBINDHAI1313
    @SABGOBINDHAI1313 4 месяца назад +61

    ਅੱਖਾਂ ਵੇਖ ਨਾ ਰਾਜੀਆਂ ਏ ਰੰਗ ਤਮਾਸ਼ਾਏ. ਸੰਸਾਰ ਇਕ ਸੁਪਨੇ ਹੈ. ਵਾਹਿਗੁਰੂ ਗੁਰੂ ਜੀ ਸਾਨੂੰ ਸਬ ਨੂੰ ਐਸੇ ਮਾਇਆ ਵਿੱਚੋ ਕੱਢ ਲਉ ਜੋ ਤੇਰੇ ਤੋਂ ਸਾਨੂੰ ਦੂਰ ਕਰ ਰਹੀ ਹੈ 🙏❤️

    • @davindersingh-ud4wf
      @davindersingh-ud4wf 4 месяца назад +1

      Waheguru ji waheguru ji waheguru ji waheguru ji waheguru ji

    • @RenuKaur-zz9ex
      @RenuKaur-zz9ex 4 месяца назад +1

      Waheguru ji 🙏

    • @RajinderDhaliwal-m9i
      @RajinderDhaliwal-m9i 4 месяца назад

      Waheguru waheguru

    • @love-peace-4-all
      @love-peace-4-all 4 месяца назад +1

      Waheguru ji eh tusi ni guru saahb aap bol rhe ne.. daas gurbani chhad k eh maia (video) dekh reha c te Akaal purukh ji da chete bhull geya c bhave kuchh sme li tuhada comment pad naal di naal bnd kita te gurbani sunan lg geya.. ohne aap e biyony bnai te tuhada comment pdaya ❤️❤️❤️❤️

    • @SABGOBINDHAI1313
      @SABGOBINDHAI1313 4 месяца назад +2

      @@love-peace-4-all ਵੀਡੀਓ ਵੀ ਆਪਾ ਨੂੰ ਓਹੀ ਦੇਖੀਏਨੀ ਚਾਹੀਦਾ ਹੈ ਜਿਸ ਨਾਲ ਥੁੜੇ ਜੀਵਨ ਸਹੀ ਲੇਨ ਤੇ ਰਹਿ. ਨਹੀਂ ਐਵੇਂ ਫਜੂਲ ਦਾ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ. ਸਵਾਸ ਬਹੁਤ ਕੀਮਤੀ ਨੇ. ਵੀਡੀਓ ਨੇ ਸਾਥ ਨਹੀਂ ਦੇਣਾ. ਏ ਤੇ ਸਬ ਜੋਠ ਦੀ ਮਯਾ ਹੈ. ਵਾਹਿਗੁਰੂ ਜੀ ਨੇ ਤਰਸ ਕਰ ਆਪਾ ਨੂੰ ਮਨੁੱਖਾ ਜੀਵਨ ਦਿਤਾ ਹੈ. ਬਾਕੀ ਸਬ ਠੀਕ ਆ ਜੀ ਪਰਿਵਾਰ ❤️🙏

  • @kamaldeepsharma6020
    @kamaldeepsharma6020 4 месяца назад +15

    ਬਾਈ ਜੀ ਤੁਹਾਡੀਆਂ ਭੈਣਾਂ ਵਾਲ਼ੀਆਂ gant ਨੇ ਬਹੁਤ ਵਧੀਆ guide ਨੇ ਚਾਹੇ England ਵਾਲੀ ਸੰਦੀਪ ਯਾਂ ਕੈਨੇਡਾ ਵਾਲੀ ਕੁਲਦੀਪ 👍

  • @Kabaddi_Cricket14
    @Kabaddi_Cricket14 4 месяца назад +7

    ਬਾਈ ਜੀ ਮੰਨਿਆਂ ਇਹ ਦੇਸ਼ ਸਹੋਣਾ ਜਾ ਸਾਫ ਆਂ ਜੋ ਵੀ ਆਂ ਪਰ ਉਤੋਂ ਉਤੋਂ ਨਾ ਦਿਖਾਓ ਵਿੱਚੋ ਗੱਲਾਂ ਵੀ ਦਸੋ ਏਥੇ ਕਿੰਨੇ ਪ੍ਰਕਾਰ ਦੇ ਨਸ਼ੇ ਨੇ ਕਿਵੇਂ ਪੰਜਾਬੀ ਮੁੰਡੇ ਕੁੜੀਆਂ ਜੋ ਪੜ੍ਹਨ ਆਉਂਦੇ ਨੇ ਨਸ਼ੇ ਕਰਦੇ ਆਂ ਸਾਰਾ ਕੁਝ ਦਿਖਾ ਬਾਈ ਸਾਰੇ ਪੰਜਾਬ ਦੇ ਮਾਂ ਪਿਓ ਦੀ ਨਿਗਾ ਇਸ ਟਾਈਮ ਤੇਰੀਆਂ ਵੀਡੀਓ ਤੇ ਆਂ ਲੋਕ ਵਿੱਚੋ ਗੱਲਾਂ ਜਾਣਨੀਆਂ ਚਾਹੁਦੇ ਆਂ ਉੱਤੋਂ ਉੱਤੋਂ ਤਾ ਇੰਸਟਾਗ੍ਰਾਮ ਤੇ ਬਹੁਤ ਕਨੇਡਾ ਦੇਖ ਲਿਆ ਲੋਕਾਂ ਨੇ 🙏

    • @RajvirsinghRajvir-lp4qe
      @RajvirsinghRajvir-lp4qe 4 месяца назад

      Yes your true what is mater mere chaha ji da ladka aaj 4 sal phalan gya c kde nasha nhi Kira c usne what jad o Canada gya c tan bohat nasha Karan lag aaj kal santer vich 2-3 month da 😂😂😂😂😂😂😂😂😂😂😂😂

    • @KaurNavu-bb1sy
      @KaurNavu-bb1sy 4 месяца назад

      Ryt

  • @AmritSingh-mq6pc
    @AmritSingh-mq6pc 4 месяца назад +1

    ਬਾਪੂ ਸਾਡੇ ਪਿੰਡ ਕੋਲ ਦਾ ਐ ਰੋਪੜ ਆਈ ਲਵ ਰੋਪੜ❤❤❤❤❤

  • @HarpreetSingh-ux1ex
    @HarpreetSingh-ux1ex 4 месяца назад +15

    ਦੁਨੀਆਂ ਭਰ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @kulwindersinghbains260
    @kulwindersinghbains260 4 месяца назад +2

    ਤੁਹਾਡਾ ਬਲੌਗ ਬਹੁਤ ਵਧੀਆ ਸੀ ਬਾੲੀ। ਬਹੁਤ ਕੁਝ ਵਿਖਾੲਿਆ ਸੀ ਸਰੀ ਬਾਰੇ। ੲਿੱਥੇ ਸ਼ਰੀ ਵਿੱਚ ਬਾੲੀ ੲਿੱਕ ਪੰਜਾਬ ਭਵਨ ਬਣਿਆ ਹੋਇਆ ਹੈ । ਉੱਥੇ ਪੰਜਾਬੀ ਸਾਹਿਤ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਦੇਸ਼ਾ ਅਤੇ ਵਿਦੇਸ਼ਾ ਵਿੱਚ, ਕਿਰਪਾ ਕਰਕੇ ਕਿਸੇ ਬਲੌਗ ਵਿੱਚ ਉਸ ਬਾਰੇ ਜਰੂਰ ਚਾਨਣਾ ਪਾੲਿਓ।
    ਧੰਨਵਾਦ ਬਾੲੀ ਜੀ🙏🙏

  • @armaankumar2121
    @armaankumar2121 4 месяца назад +49

    हम तो बिहार से हैं सर मेरा कोई भी नहीं है सरी मैं पर मैं आप को डेली देखता हूँ आप को देख के लगता है कि अब आप भी अपने हैं अपने देश के और दुनिया मैं पंजाब और पंजाबी ज़िंदाबाद थे ज़िंदाबाद हैं और रहती दुनिया तक ज़िंदाबाद ही रहेगा ❤❤

  • @avtargill9073
    @avtargill9073 4 месяца назад +26

    ਜੀਹਦਾ ਸਰਦਾ ਉਹ ਵੀ ਕਨੇਡਾ ਦਿਹਾੜੀਆਂ ਕਰਦਾ

  • @harmeshsingh7028
    @harmeshsingh7028 4 месяца назад +4

    ਰਿਪਨ ਐਂਡ ਖੁਸ਼ੀ ਦੋਆਬੇ ਦੀ ਧਰਤੀ ਨਵਾਂ ਸ਼ਹਿਰ ਆਉਣ ਤੇ ਤੁਹਾਡਾ ਗੱਜ ਵੱਜ ਕੇ ਸਵਾਗਤ ਕਰਾਂਗੇ 🙏🙏🙏🙏🙏🙏🌹🌹🌹🐪🐪🐪🐪🐪🐪🐱🐱🐱🧙‍♀️

  • @IPS_JAGRAON
    @IPS_JAGRAON 4 месяца назад +6

    ਅਸੀਂ ਪੰਜਾਬ ਚ ਹੀ ਨਜ਼ਾਰੇ ਲੈਣੇ ਆ ਬਾਬੇ ਦੀ ਕਿਰਪਾ ਨਾਲ ♥️🙏🏻
    ਆਸਟ੍ਰੇਲੀਆ ਤਾਂ ਦੇਖ ਆਇਆ ਮੈਂ
    Pr ਅਸਲੀ ਸਵਾਦ ਪੰਜਾਬ ਚ ਹੀ ਆ ♥️

  • @BalwinderKaur-id7en
    @BalwinderKaur-id7en 4 месяца назад +7

    ਰਿਪਨ੍ਹ ਖੁਸ਼ੀ ਪੰਜਾਬੀਆਂ ਨੂੰ ਵੀ ਕਹੋ ਕਿ ਸ੍ਰੀ ਵਰਗ੍ਹ। ਪੰਜਾਬ ਨੂੰ ਵੀ ਬਣਾਇਆ ਜਾਵੇ।

  • @reenaverma7457
    @reenaverma7457 4 месяца назад +11

    ਰੋਪੜ੍ਹ ਜ਼ਿਲੇ ਵਾਲ਼ੇ 👍

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 4 месяца назад +2

    ਬਹੁਤ ਬਹੁਤ ਖੂਬਸੂਰਤ ਵਲੌਗ ਬਣਾਇਆ ਹੈ ਜੀ। ਮੈ ਗੁਰਦੁਆਰਾ ਸਾਹਿਬ ਜਰੂਰ ਦੇਖਣਾ ਚਾਹੁੰਦਾ ਹਾਂ। ਹੋ ਸਕਦਾ ਮੇਰਾ ਦਾਣਾ ਪਾਣੀ ਓਥੋਂ ਦਾ ਬਣਜੇ ਜੀ। ਮੈਂ ਅਖੰਡ ਪਾਠ ਕਰ ਸਕਦਾ ਹਾਂ।

  • @kukli4136
    @kukli4136 4 месяца назад +1

    ਰਿਪਨ ਤੇ ਖੁਸ਼ੀ ਤੁਹਾਡੇ ਵਲੋਗ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਹਨ

  • @SukhwinderSingh-wq5ip
    @SukhwinderSingh-wq5ip 4 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @keepitreal761
    @keepitreal761 4 месяца назад +47

    ਬਾਈ ਟਰੂਡੋ ਨੂੰ ਵੀ ਮਿਲਕੇ ਆਇਓ ਤੁਹਾਨੂੰ ਤਾਂ ਮਿਲਣਾ ਕੋਈ ਔਖ਼ਾ ਨਹੀਂ

    • @jagtarsidhu35
      @jagtarsidhu35 4 месяца назад +3

      Bai Trudeau. ...nice to say

    • @Dhillon.ca0
      @Dhillon.ca0 4 месяца назад

      Salya trudeou pm aa ghuseya 😂 ide vege 36 vloger aunde aa roj canada agla vehla ina lyi 😂

  • @gurdialsingh3664
    @gurdialsingh3664 4 месяца назад +235

    ਮੈਂ ਆਪਣੇ ਲੱਖਾਂ ਪੰਜਾਬੀ ਭਰਾਵਾਂ ਨੂੰ ਗਰੀਬਾਂ ਨੂੰ ਕਨੇਡਾ ਲੈ ਕੇ ਜਾਊਂਗਾ ਬਹੁਤ ਜਲਦੀ

    • @ParamjitSingh-i3g
      @ParamjitSingh-i3g 4 месяца назад +20

      Wait krage

    • @MalkitBhullar-f5h
      @MalkitBhullar-f5h 4 месяца назад +9

      Sanu v la jao baba ji

    • @punjabivideo9621
      @punjabivideo9621 4 месяца назад +3

      Good baba ji

    • @user-ox1fw1rc9j
      @user-ox1fw1rc9j 4 месяца назад +28

      ਗੁਰਦਿਆਲ ਸਿੰਘ ਜੀ ਤੇਰੇ ਅਗੇ ਬਨੇ 🙏ਹੱਥ ਪੰਜਾਬ ਤੇ ਪੈਲਾਂ ਖਾਲੀ ਹੋਇਆ ਪਿਆਐਨਾ ਪੁਨ ਨਾ ਖੱਟਈਉਂ 🙏

    • @SandeepSingh-rn9eg
      @SandeepSingh-rn9eg 4 месяца назад

      👏👏

  • @Sahibsingh-v6h
    @Sahibsingh-v6h 4 месяца назад +49

    ਕਨੇਡਾ ਭਰਿਆ ਪਿਆ ਪੰਜਾਬੀਆਂ ਨਾਲ ਇੱਥੇ ਪੰਜਾਬ ਭਰਿਆ ਪਿਆ ਭਈਆਂ ਨਾਲ ਯੂਪੀ ਬਿਹਾਰ ਦਿਆਂ ਨਾਲ

    • @SawinderSingh-o3w
      @SawinderSingh-o3w 4 месяца назад +3

      ਧਰਤੀ ਤੇ ਬਦਲਾਵ ਹੁੰਦਾ ਰਹਿੰਦਾ ਹੈ,ਕੁਦਰਤ ਦਾ ਨੀਯਮ ਹੈ

    • @royalfarmer7881
      @royalfarmer7881 4 месяца назад +3

      Nafrat karna Sikhi sidhant vich nahi
      Up bihar vale v rozi roti layi hi aounde ne

    • @Singh-y8d
      @Singh-y8d 4 месяца назад +2

      ਪੰਜਾਬੀ ਸਭ ਤੋਂ ਵਧ ਲਾਲਚੀ ਹੋ ਗਏ ਹਨ ।

    • @garrychandwal4599
      @garrychandwal4599 4 месяца назад

      Right bro

    • @armaankumar2121
      @armaankumar2121 4 месяца назад +1

      अगर up bihar मैं रोज़गार हो पैसा हो शिक्षा बेहतर हो उसके परिवार को भर पेट रोटी मिल पाती l अगर वहाँ की सरकार स्पोर्ट करती तो ओ पंजाब और दिल्ली नहीं जाता l मेरी प्यारी बहेन sahib kaur ji ये सारा मसला रोटी दा l 🙏🙏

  • @pb12walachoudhary97
    @pb12walachoudhary97 4 месяца назад +1

    ਲਾਹੌਰ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਦੇ ਨਾਮ ਪੁਰ ਬਸਾਇਆ ਗਿਆ ਹੈ ਤਾਂ ਹੀ ਲਾਹੌਰ ਲਾਹੌਰ ਹੀ ਹੈ ਜੈ

  • @JagtarSingh-wg1wy
    @JagtarSingh-wg1wy 4 месяца назад +2

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਖੁਸ਼ ਮਹੌਲ ਵਿੱਚ ਵਿਚਰਦੇ ਹੋਏ ਜੀ ਤੁਸੀਂ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @harbhajansingh8872
    @harbhajansingh8872 4 месяца назад

    ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @happydrall52
    @happydrall52 4 месяца назад +10

    ਬਹੁਤ ਦੁਨੀਆ ਕਨੈਡਾ ਚੱਲੀਂ ਗਈ ਪਰ ਕਿਸੇ ਨੇ ਇਵੇਂ ਨਹੀਂ ਦਖਾਇਆ ਕਨੈਡਾ

  • @jeetkaur7733
    @jeetkaur7733 4 месяца назад +14

    ਬੜੀ ਉਡੀਕ ਰਹਿੰਦੀ ਹੈ ਤੁਹਾਡੇ ਬਲੌਗ ਦੀ

  • @AmritMull
    @AmritMull 4 месяца назад

    Ripan sarry ਸਵਰਗ ਵਰਗਾ desh ❤❤ bahut vadia lagiya dekh ke ta ripan veer plz tuci blog 30, ਮਿੰਟਾਂ da payia karo

  • @manjitsinghkandholavpobadh3753
    @manjitsinghkandholavpobadh3753 4 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @PalwinderSingh-tg1fk
    @PalwinderSingh-tg1fk 4 месяца назад +2

    ਪ੍ਰਮਾਤਮਾ ਚਲਦੀ ਕਲਾ,ਬਖਸ਼ੇ ਭਰਾ

  • @satdevsharma7039
    @satdevsharma7039 4 месяца назад

    ਰਿਪਨ ਖੁਸ਼ੀ ਸਤਿ ਸ੍ਰੀ ਆਕਾਲ ਜੀ , ਪਾਇਲ ਪਲਾਜ਼ਾ ਜਾ ਕੇ ਇਸ ਤਰ੍ਹਾਂ ਲੱਗਾ ਹੋਵੇਗਾ ਜਿਵੇਂ ਪੰਜਾਬ ਦੇ ਕਿਸੇ ਸ਼ਹਿਰ ਵਿਚ ਆ ਗਏ। ਮੈਂ ਵੀ ਜੂਨ ਵਿਚ ਇਥੇ ਹੀ ਚੱਕਰ ਲਾ ਕੇ ਗਿਆ ਹਾਂ ਜੀ।ਤੁਹਾਡਾ ਸਫ਼ਰ ਵਧੀਆ ਰਹੇ ਬੱਚਿਓ। ❤🌹🙏🇺🇸

  • @SS-qz6zg
    @SS-qz6zg 4 месяца назад +3

    😊10saal ਰੁਕ ਜਾਉ ਪੰਜਾਬੀਆਂ ਨੇ ਕਨੇਡਾ ਦੀਆਂ ਸੜਕਾਂ ਵੀ ਘਰਾਂ ਵਿੱਚ ਖਿੱਚ ਲੈਣੀਆਂ

  • @adnangill6221
    @adnangill6221 4 месяца назад +5

    ਜਦੋਂ ਵੀ ਤੁਸੀਂ ਕਿਸੇ ਖੇਤ ਵਿੱਚ ਜਾਂਦੇ ਹੋ, ਹਮੇਸ਼ਾ ਜ਼ਮੀਨ ਦਾ ਰੇਟ ਪੁੱਛੋ

  • @meethundal2888
    @meethundal2888 4 месяца назад +1

    Msa kheda shda k canada to india aaya main yr…. India Punjab best aa world te ❤😍

  • @harmeshsingh7028
    @harmeshsingh7028 4 месяца назад

    ਇਥੇ ਸਟੋਰਾਂ ਚ ❤ ਭੰਗ ਵੀ ਮਿਲਦੀ ਹੈ ❤

  • @RajinderSingh-ur8wq
    @RajinderSingh-ur8wq 4 месяца назад

    ਸਰੀ ਦੇਖ ਕੇ ਬਹੁਤ ਵਧੀਆ ਲੱਗਾ ਵੀਰ ਜੀ ਲੋਗੋਂਵਾਲ

  • @gurindersingh-xb9tz
    @gurindersingh-xb9tz 4 месяца назад +1

    ਇਹ ਸਰਦਾਰ ਜੀ ਤਾਂ ਸਾਡੇ ਹੀ ਗਵਾਂਢੀ ਆ , ਰੋਪੜ ਤੋਂ , ਭੱਠਾ ਸਾਹਿਬ ਗੁਰਦੁਆਰਾ ਸਾਹਿਬ ,, ਬਹੁਤ ਵਧੀਆ ਵੀਡਿਉ ਜੀ

  • @KarmjitKaur-w5d
    @KarmjitKaur-w5d 4 месяца назад

    ਬਹੁਤ ਵਧੀਆ ਜਿਊਂਦੇ ਵੱਸਦੇ ਰਹੋ ਮਹਾਰਾਜ ਥੋਨੂੰ ਤੰਦਰੁਸਤੀ ਬਖ਼ਸ਼ੇ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @paramjitsinghsingh251
    @paramjitsinghsingh251 4 месяца назад +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @waheguru-123
    @waheguru-123 4 месяца назад +3

    Ripan vere tuc v Punjabi bol deyo oh vdia lg diya (jede phurana ho jnde a ona di punjabi nu ki ho jnda (like😄)

  • @sukhdeepsinghclass-7broll-442
    @sukhdeepsinghclass-7broll-442 Месяц назад +1

    Bahut vadhia message ji ❤❤

  • @ShivinderKaur-x4q
    @ShivinderKaur-x4q 4 месяца назад

    ਸਰੀ ਦਾ ਿਵਲੌਗ ਬਹੁਤ ਵਧੀਆ ਲੱਗਾ ❤ਖੁਸਂ ਰਹੋ 😢😢

  • @harjindersinghdhillon9
    @harjindersinghdhillon9 4 месяца назад +2

    ਅੰਮ੍ਰਿਤਸਰ city ਵਾਲੇ 👍

  • @panjpaninews7422
    @panjpaninews7422 4 месяца назад

    ਬਹੁਤ ਵਧੀਆ ਜਾਣਕਾਰੀ,,ਸੱਚਮੁੱਚ ਸਿੱਖਣਾ ਚਾਹੀਦਾ,ਇਸ ਬਲੌਗ ਨੂੰ ਦੇਖਕੇ,,ਸੜਕਾਂ ਨਾਲ਼ ਥਾਂ ਛੱਡ ਕੇ ਦਰੱਖਤ ਲਾਓ,,ਗਲੀਆਂ ਤੇ ਨਜਾਇਜ ਕਬਜੇ ਨਾ ਕਰੋ🙏

  • @surinderpaul8593
    @surinderpaul8593 2 месяца назад +1

    Very nice 4 information regarding surry ... surinder paul Rampura phul

  • @JasmersinghJassbrar-ok5wq
    @JasmersinghJassbrar-ok5wq 4 месяца назад +1

    ਅਜ ਦਾ ਵਲੌਗ ਵੀਬਹੁਤ ਵਧੀਆ ਰਿਹਾ।ਪਰ 🎉 ਜੋ ਮਤ ਤੂੰ ਅਜ ਏਥੋੰ ਦੇ ਪੰਜਾਬੀਆਂ ਨੂੰ ਸੁਚਜੇ ਤੇ ਪੇਂਡੂ ਤਰੀਕੇ ਨਾਲ ਦਿਤੀ ਉਹਅਜ ਤਕ ਕੋਈ ਨਹੀਂ ਦੇ ਸਕਿਆ। ਸ਼ਾਇਦ ਕੋਈ ਸਮਝ ਸਕੇ ।

  • @Virpalkaur-jl3jq
    @Virpalkaur-jl3jq 4 месяца назад

    ਬਾਈ ਰਿਪਨ ਮੇਰੀ ਬੇਟੀ ਵੀ ਬਰਮਿਟਨ ਵਿੱਚ ਏ ਉਹ ਤੁਹਾਡਾ ਬਲੋਗ ਦੇਖਦੀ ਹੁੰਦੀ ਏ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @sarbjithero1308
    @sarbjithero1308 4 месяца назад

    ਰਿਪਲ, ਖੁਸ਼ੀ ਆਪ ਜੀ ਨੂੰ ਸੱਤ ਸ਼੍ਰੀ ਆਕਾਲ ਜੀ,

  • @kaurkaur7163
    @kaurkaur7163 4 месяца назад +1

    ਮੇਰਾ ਆਪਣਾ ਖੁਦ ਦਾ ਸੰਬੰਧ ਹੈ ਵਾਹਿਗੁਰੂ ਜੀ ਸਰੀ ਨਾਲ ਕਿਉਂਕਿ ਮੇਰੇ ਦੋਨੋ ਬੇਟੇ ਰਹੇ ਨੇ ਸਰੀ ਚ ਵਧੀਆ ਨੇ ਖੁਸ਼ ਨੇ ਕੰਮ ਕਰਦੇ ਨੇ🎉🎉🎉🎉 ਅਜਕੱਲ ਮੇਰੇ ਬੇਟੇ ਕੈਲਗਰੀ ਨੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜਦੀਕਲਾ ਚ ਰੱਖੇ💕💕

  • @Balbirsinghusa
    @Balbirsinghusa 4 месяца назад +4

    ਜਿੱਧਰ ਬੀਨੂੰ ਢਿੱਲੋਂ ਤੇ ਵਰਿੰਦਰ ਗਿੱਲ ਦਾ ਘਰ ਆ ਉੱਧਰ ਬਹੁਤ ਸੁਹਣਾ ਏਰੀਆ।ਜਿੱਥੇ ਕੁ ਤੇਰੀ ਭੈਣ ਦਾ ਘਰ ਆ।ਉੱਥੋਂ ਮਾੜਾ ਜਿਹਾ ਥੱਲੇ ਸਮੁੰਦਰ ਵੱਲ ਨੂੰ ਆ ਜਾਉ ਗਿੱਪੀ ਗਰੇਵਾਲ ਮੱਖਣ ਗਾਇਕ ਉਹਨਾ ਦੇ ਘਰ ਆ।

  • @Manjindersingh-yt8uv
    @Manjindersingh-yt8uv 4 месяца назад

    ਧੰਨਵਾਦ ਜੀ ਸੱਰੀ ਸ਼ਹਿਰ ਦਿਖਾਉਣ ਲਈ

  • @sukhrajkaurgrewal3782
    @sukhrajkaurgrewal3782 4 месяца назад

    ਤੁਸੀਂ ਬਹੁਤ ਵਧੀਆ ਕਨੇਡਾ ਵਧਾਉਦੇ ਹੇ ਵਾਹਿਗੁਰੂ ਜੀ ਤੁਹਾਡੀ ਫੰਮੀ ਕਰੇ

  • @ManjitsinghSingh-x5y
    @ManjitsinghSingh-x5y 4 месяца назад

    Waheguru chardikala ch rakhe canada waleya nu 🇨🇦🇨🇦🇨🇦 from to Doha Qatar

  • @darasran556
    @darasran556 4 месяца назад +4

    ਬਹੁਤ। ਹੀ।ਵਧੀਆ। ਸਰੀ।ਦਾ।ਵਲੋਗ। ਧੰਨਵਾਦ। ਜੀ🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @manjeetkaurwaraich1059
    @manjeetkaurwaraich1059 4 месяца назад

    ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @harmanderbrar513
    @harmanderbrar513 4 месяца назад

    ਕਾਕੇ ਕੈਨੇਡਾ ਚ ਜੀ ਆਇਆ ਨੂੰ 🍁🙏🍁
    ਹਰਮੰਦਰ ਬਰਾੜ, ਮੁਕਤਸਰ, ਕੈਲਗਰੀ!

  • @baljindarsingh500
    @baljindarsingh500 4 месяца назад

    ਵੀਰ ਜੀ ਸਾਡਿਆਂ ਵੀ ਬਹੁਤ family ਸਰੀ ਸ਼ਹਿਰ ਵਿਚ ਆ

  • @JasbirSingh-iq1ev
    @JasbirSingh-iq1ev 4 месяца назад

    ਬਿਲਕੁਲ ਬਹੁਤ ਵਧੀਆ ਸਾਡੇ ਆਲੇ ਨਹੀਂ ਸਿੱਖ ਸਕਦੇ

  • @phulkaristudiomk1908
    @phulkaristudiomk1908 4 месяца назад

    ਵਾਹਿਗੁਰੂ ਸੱਬ ਨੂੰ ਖੁਸ਼ ਰੱਖੇ ।

  • @KuldeepSingh-zq8zn
    @KuldeepSingh-zq8zn 4 месяца назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏

  • @amandeepchakkal5063
    @amandeepchakkal5063 4 месяца назад

    ਕੈਨੇਡਾ ਪਲੇਸ ਵੀ ਦੇਖ ਕੇ ਆਉਣਾ ਜੀ ਬੋਹਤ ਸੋਹਣਾ

  • @ParamjitSingh-rh9hl
    @ParamjitSingh-rh9hl 4 месяца назад

    ਰਿਪਨ ਵੀਰੇ ਬਹੂਤ ਵਧੀਆ ਗੱਲ ਕਿਤੀ ਤੁਸੀਂ

  • @GagandeepSingh-sj9mm
    @GagandeepSingh-sj9mm 4 месяца назад

    Waheguru Ji Khalsa Ripan and Khushi Waheguru Ji Fateh

  • @parmjitkaurjattana
    @parmjitkaurjattana 4 месяца назад

    ਬਹੁਤ ਖੂਬਸੂਰਤ ਸ਼ਹਿਰ ਸਰੀ 😍👍

  • @bholasingh5066
    @bholasingh5066 4 месяца назад

    ਰਿਪਨ ਸਰੀ ਵਾਲਿਆਂ ਨੂੰ ਕਹੋ ਵੀ ਸਾਰੇ ਆਪਣੇ ਘਰਾਂ ਉੱਤੇ ਨੇਮ ਪਲੇਟਾ ਲਗਾ ਰੱਖਣ ਤਾਂ ਜ਼ੋ ਬਾਹਰ ਤੋ ਪਤਾ ਲੱਗ ਜਾਵੇ ਵੀ ਇਹ ਕਿੱਥੋਂ ਦਾ ਹੇ

  • @RUPINDERSINGH-si8et
    @RUPINDERSINGH-si8et 4 месяца назад

    ਗੁਡ ਵਾਈ ਜੀ ਜਿਉਦਾ ਰਹਿ

  • @manjindersinghbhullar8221
    @manjindersinghbhullar8221 4 месяца назад +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @jagdevgarcha5839
    @jagdevgarcha5839 4 месяца назад +1

    Saada beta hai ethe🎉🎉🎉 bahut vadhia video

  • @BeautyBuodior580
    @BeautyBuodior580 4 месяца назад

    I have no words to explain your goodness Bai g bcz ur every word to feel our family members

  • @sukhwindersinghshahzada8416
    @sukhwindersinghshahzada8416 4 месяца назад

    ਪੰਜਾਬੀਆਂ ਦੀ ਸਰਦਾਰੀ

  • @GurpreetSingh-os4gn
    @GurpreetSingh-os4gn 4 месяца назад

    ਬਹੁਤ ਵਧੀਆ ਲੱਗਿਆ ਵੀਰ ਜੀ

  • @gurdeepsadeo648
    @gurdeepsadeo648 4 месяца назад +1

    Zindgi ta canada 🇨🇦

  • @baljindersingh7802
    @baljindersingh7802 4 месяца назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gurpalsingh4543
    @gurpalsingh4543 4 месяца назад

    Kuldeep madam 🎉 is very beautiful, cute, healthy and her height is very high 💖. But Khushi madam 🎉is also very beautiful and cute. Ripon is the greatest you Tuber and has a Laughing nature and very affable. Thanks 👍 Punjab India 🌹🌹🌴🚗🚗

  • @bipusidhu4432
    @bipusidhu4432 4 месяца назад

    Very nice Vlog aa beta ji Right aa putt ❤❤❤❤❤

  • @amanpandher4324
    @amanpandher4324 4 месяца назад +1

    Sat sri akal Veer g and bhen g , mai bi Canada ch a meri request a pleas jo ithye problems a uh bi show kro otherwise Canada da bhot lokya ch hor ho Jana Punjab ch

  • @Satnam_Kaur_Singh
    @Satnam_Kaur_Singh 4 месяца назад

    Veer Ji you are very right. I am also living in Abbotsford Bc. Yes we made a big house but we didn’t made big heart. That’s why be didn’t know our neighbours. We got lost. Thanks for your blog. You showed the truth of Canada. Loved it.

  • @BalwinderSingh-xx8hv
    @BalwinderSingh-xx8hv 4 месяца назад

    ਚੰਡੀਗੜ੍ਹ ਵੀ ਸੁਖਨਾ ਝੀਲ ਦੇ ਕੋਲ ਵੀ 8-10 ਕਨਾਲ ਦਾ ਘਰ ਵੀ 200 ਕਰੋੜ ਦਾ ਹੋ ਗਿਆ

  • @mangalsingh8905
    @mangalsingh8905 4 месяца назад

    Kye baat he Puttar Ripan khusi
    Very Beautiful city Sarry
    Rab Lambi Umar kare

  • @GurmeetSingh-beer
    @GurmeetSingh-beer 4 месяца назад +1

    🎉🎉❤❤🎉❤❤🎉🎉🎉
    ❤❤ babe di hatti ❤❤❤
    🎉🎉🎉 Georgia 🎉🎉🎉🎉

  • @mohindersingh7171
    @mohindersingh7171 4 месяца назад

    ਬਹੁਤ ਵਧੀਆ ਜਾਣਕਾਰੀ 22ਜੀ

  • @jasbirvirk2646
    @jasbirvirk2646 4 месяца назад

    ੲਿੱਥੇ ਅਬਾਦੀ ਬਹੁਤ ਘੱਟ ਹੈ ਪੰਜਾਬ ਦੇ ਮੁਕਾਬਲੇ।

  • @amnindersingh2709
    @amnindersingh2709 4 месяца назад

    Ripan bai ilets da ta jubb a ode aade da test rukhan a tan 😂😂❤ baba g chardikala vich rakhe hamesha

  • @Cr72838
    @Cr72838 4 месяца назад

    Dil Khush kr ta ay Gee ! 🌹

  • @ShingaraDhaliwal-ud2ur
    @ShingaraDhaliwal-ud2ur 4 месяца назад

    Mare beta Sari vich ha. 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤

  • @indarjitsingh5417
    @indarjitsingh5417 4 месяца назад

    Nice par sada ta Punjab hi Canada.america.morinda.ropar🙏💐👍

  • @KuldeepSingh-xe5mr
    @KuldeepSingh-xe5mr 4 месяца назад

    ਬਹੁਤ ਵਧੀਆ👍💯👍💯👍💯👍💯

  • @venusfurnituresangherabarn7970
    @venusfurnituresangherabarn7970 4 месяца назад +2

    ਬਰਨਾਲੇ ਜਿਲੇ ਦੀ ਸ਼ਾਨ ਪੰਜਾਬੀ ਟਰੈਵਲ ਕਪਲ

  • @charansing7781
    @charansing7781 4 месяца назад

    ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ, ਸਤਿ ਸ੍ਰੀ ਅਕਾਲ ਜੀ

  • @ਖੇਤੀ
    @ਖੇਤੀ 4 месяца назад

    ਬਿਲਕੁਲ ਠੀਕ ਬਾਈ ਜੀ
    ਮੇਰਾ ਭਾਣਜਾ ਵੀ ਸਰੀ ਸ਼ਹਿਰ ਹੈ

  • @muhammadkashif9132
    @muhammadkashif9132 4 месяца назад

    Piyaar truck bahr k from Pakistan ❤

  • @vaneetsohal6280
    @vaneetsohal6280 4 месяца назад

    Mera beta renda dhanaule ton❤❤