Sant Baba Darshan Singh Ji Khalsa Tapoban Dhakki Sahib at Delhi Kisaan Morcha

Поделиться
HTML-код
  • Опубликовано: 13 янв 2025

Комментарии • 15

  • @rupindersinghkhalsa2320
    @rupindersinghkhalsa2320 4 года назад +5

    ਸੰਤ ਬਾਬਾ ਦਰਸ਼ਨ ਸਿੰਘ ਜੀ ਸ਼ੁਰੂ ਤੋਂ ਹੀ ਕਿਸਾਨਾਂ ਨੂੰ support ਕਰ ਰਹੇ ਹਨ । ਪਹਿਲੇ ਮਹਾਂਪੁਰਸ਼ਾਂ ਨੇ ਦਿੱਲੀ ਜਾ ਰਹੀ ਸੰਗਤਾਂ ਲਈ ਲੰਗਰਾਂ ਦੀ ਸੇਵਾ ਕੀਤੀ ਅਤੇ ਹੁਣ ਆਪ ਜਾ ਕੇ ਉਹਨਾਂ ਦੀ ਹਮਾਇਤ ਕਰ ਰਹੇ ਹਨ ।ਸਾਨੂੰ ਮਾਣ ਹੈ ਐਸੇ ਮਹਾਂ ਪੁਰਖਾਂ ਤੇ ਅਤੇ ਅਸੀਂ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹਾਂ ਕਿ ਸਾਨੂੰ ਐਸੇ ਪੂਰਨ ਮਹਾ ਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਹੈ ।

  • @lovesingh8730
    @lovesingh8730 3 года назад +1

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਤੂੰ ਉਹੀ ਹੈ

  • @pardeepkhattra1563
    @pardeepkhattra1563 4 года назад +2

    ਬਹੁਤ ਹੀ ਸ਼ਲਾਘਾਯੋਗ ਕਾਰਜ਼ ਹੈ ਜੀ।ਢੱਕੀ ਸਾਹਿਬ ਵਾਲੇ ਮਹਾਂਪੁਰਖ ਸਦਾ ਹੀ ਬਿਨ੍ਹਾਂ ਕਿਸੇ ਡਰ ਤੋਂ ਡੱਟਕੇ ਜ਼ੁਲਮ ਦਾ ਵਿਰੋਧ ਕਰਦੇ ਹਨ ਅਤੇ ਜ਼ੁਲਮ ਖਿਲਾਫ ਅਾਪਣੀ ਅਾਵਾਜ਼ ਬੁਲ਼ੰਦ ਕਰਦੇ ਹਨ।ਸਾਨੂੰ ਮਾਣ ਹੈ ਮਹਾਂਪੁਰਖਾਂ ਤੇ ਜੋ ਕਿਸੇ ਅੱਗੇ ਝੁਕਦੇ ਜਾਂ ਵਿਕਦੇ ਨਹੀਂ ਅਤੇ ਨਾਹੀ ਕਿਸੇ ਦੀ ੲੀਨ ਮੰਨਦੇ ਹਨ।l ਮਹਾਂਪੁਰਸ਼ ਦੀਨ,ਦੁਖੀਅਾਂ ਦੇ ਸੱਚੇ ਦਰਦੀ ਹਨ ਜੋ ਹਰ ੲਿੱਕ ਜੀਵ ਦਾ ਭਲਾ ਲੋਚਦੇ ਹਨ।ਮਹਾਂਪੁਰਸ਼ ਜੋ ਵੀ ਫੈਸਲਾ ਕਰਦੇ ਹਨ ੳੁਸ ਪਿੱਛੇ ਸਦਾ ਹੀ ਮਨੁੱਖਤਾ ਦੀ ਭਲਾੲੀ ਛਿਪੀ ਹੁੰਦੀ ਹੈ।

  • @gurtejsinghkhalsa6428
    @gurtejsinghkhalsa6428 4 года назад +1

    ਧੰਨ ਨੇ ਸੰਤ ਖਾਲਸਾ ਜੀ, ਜੋ ਹਰ ਸਮੇਂ ਕੁਲ ਲੋਕਾੲੀ ਦਾ ਭਲਾ ਲੋਚਦੇ ਹਨ ਜੀ। ਅਾਪ ਜੀ ਹਮੇਸਾਂ ਹਰ ਵਰਗ ਜਿਸ ਨਾਲ ਕੋੲੀ ਗਲਤ ਵਧੀਕੀ ਹੁੰਦੀ ਹੋਵੇ ੳੁਸ ਦੇ ਹਮੇਸ਼ਾਂ ਹਮਦਰਦੀ ਪ੍ਰਗਟਾੳੁਂਦੇ ਹੋੲੇ ਅਾਵਾਜ਼ ੳੁਠਾੳੁਂਦੇ ਹਨ ਜੀ। ਦੁਖੀਅਾਂ ਦੇ ਦਰਦੀ ਹਨ ਸੰਤ ਖਾਲਸਾ ਜੀ।

  • @gurtejsinghkhalsa6428
    @gurtejsinghkhalsa6428 4 года назад +1

    ਸਰਕਾਰ ਵੱਲੋਂ ਜੋ ਕਿਸਾਨਾਂ ਪ੍ਰਤੀ ਪਾਸ ਕੀਤੇ ਤਿੰਨ ਬਿੱਲਾਂ ਨੂੰ ਲੈਕੇ ਜੋ ਧਰਨੇ ਕਿਸਾਨਾਂ ਵੱਲੋਂ ਲੱਗ ਰਹੇ ਹਨ ੳੁਹਨਾਂ ਵਿੱਚ ਸੰਤ ਖਾਲਸਾ ਜੀਅਾਂ ਦਾ ਸਾਮਲ ਹੋਣਾ ਬਹੁਤ ਹੀ ਸ਼ਲਾਘਾਯੋਗ ਹੈ ਜੀ ਅਤੇ ਸੰਤ ਖਾਲਸਾ ਜੀਅਾਂ ਵੱਲੋਂ ਸਾਰਿਅਾਂ ਨੂੰ ੲਿਕੱਠੇ ਹੋ ਕੇ ਸਤਿਗੁਰ ਜੀਅਾਂ ਅੱਗੇ ਅਰਦਾਸ ਬੇਨਤੀ ਕਰਨ ਬਾਰੇ ਜੋ ਵਚਨ ਕੀਤੇ ਹਨ ੳੁਹਨਾਂ ਨੂੰ ਮੰਨ ਕੇ ੲਿਕੱਠੇ ਹੋ ਕੇ ਅਰਦਾਸ ਕਰਨੀ ਬਹੁਤੀ ਜ਼ਰੂਰੀ ਹੈ ਜੀ ਸਾਨੂੰ ਸਾਰਿਅਾ ਨੂੰ ੲਿਕੱਠੇ ਹੋ ਕੇ ਸਤਿਗੁਰ ਜੀਅਾਂ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਗੁਰਬਾਣੀ ਦਾ ਫੁਰਮਾਨ ਹੈ: ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥

  • @deepdhaliwal4576
    @deepdhaliwal4576 3 года назад +1

    🙏🙏🙏

  • @rangrej_R.D
    @rangrej_R.D 4 года назад +2

    ਹੱਕ ਸੱਚ ਤੇ ਪਹਿਰਾ ਦੇਣ ਵਾਲੇ ਧੰਨ ਸੰਤ ਖਾਲਸਾ ਜੀ ਸਾਰੀ ਮਨੁੱਖਤਾ ਦੇ ਭਲੇ ਲਈ ਹਮੇਸ਼ਾਂ ਖੜਦੇ ਹਨ ਤੇ ਜ਼ੁਲਮ ਖਿਲਾਫ ਆਵਾਜ਼ ਉਠਾਉਂਦੇ ਹਨ।

  • @prabhleen448
    @prabhleen448 4 года назад +1

    Waheguru g

  • @satanmsinghsingh6149
    @satanmsinghsingh6149 3 года назад +1

    Wahaguru ji

  • @simsingh366
    @simsingh366 4 года назад +1

    ਵਾਹਿਗੁਰੂ ਜੀ

  • @sandeepgrewal8684
    @sandeepgrewal8684 4 года назад +1

    Waheguru ji waheguru ji

  • @avneetkaur2906
    @avneetkaur2906 4 года назад +1

    Waheguru ji👏👏

  • @manjitgurm6943
    @manjitgurm6943 4 года назад +1

    Waheguru ji 🙏

  • @inderjeetgrewal3404
    @inderjeetgrewal3404 4 года назад +1

    Waheguru ji 🙏🙏🙏

  • @baljitparmar1405
    @baljitparmar1405 4 года назад +1

    Waheguru ji 🙏