Show with Surjeet Singh Phul | Political | EP 558 | Talk with Rattan

Поделиться
HTML-код
  • Опубликовано: 16 янв 2025

Комментарии • 44

  • @sarbjitsingh6984
    @sarbjitsingh6984 18 дней назад +6

    ਰਤਨ ਵੀਰ ਤੁਸੀਂ ਗਲਤ ਓ ਤੁਸੀਂ ਧੱਕੇ ਨਾਲ ਆਪਣੀ ਗੱਲ ਉਹਨਾਂ ਦੇ ਮੂੰਹ ਵਿੱਚ ਪਾ ਰਹੇ ਓ। ਲੋਕਾਂ ਨੂੰ ਸਭ ਪਤਾ ਕੀ ਚੱਲ ਰਿਹਾ ਇਹ ਲੜ ਤਾ ਰਹੇ ਨੇ ਤੁਸੀਂ ਇਹਨਾਂ ਤੇ ਸਵਾਲ ਦਾਗ਼ੀ ਜਾਨੇ ਓ
    ਜਾ ਕੇ ਉਗਰਾਹਾਂ ਸਾਹਿਬ ਤੇ ਰਾਜੇਵਾਲ ਉਹਨਾਂ ਨੂੰ ਤਿੱਖੇ ਸਵਾਲ ਕਰੋ। ਉਨ੍ਹਾਂ ਦਾ ਪਿਛਲੇ ਧਰਨੇ ਵਿੱਚ ਪੈਸਿਆਂ ਨਾਲ ਮੂੰਹ ਬੰਦ ਕੀਤਾ ਹੋਇਆ ਕਾਦੀਆਂ ਸਾਹਿਬ ਨੂੰ ਵੀ ਕਰੋੜਾਂ ਮਿਲੇ ਨੇ ਤਾਹੀ ਹੁਣ ਚੁੱਪ ਨੇ
    ਬਾਕੀ ਉਗਰਾਹਾਂ ਸਾਹਿਬ ਤਾ ਪਿਛਲੀ ਵਾਰ ਵੀ ਦਿੱਲੀ ਨਹੀਂ ਸੀ ਜਾ ਰਹੇ ਤੇ ਉੱਥੇ ਵੀ ਵੱਖਰੀ ਸਟੇਜ ਸੀ ਤੇ ਜਿਆਦਾ ਉੱਥੇ ਵੀ ਬਕਵਾਸ ਈ ਕੀਤਾ ਸੀ ਉਹਨਾਂ ਨੇ

  • @AmandeepSingh-tn7dd
    @AmandeepSingh-tn7dd 19 дней назад +1

    Waheguru ji meher krn Punjab te 🙏🙏

  • @RoopGill-b4q
    @RoopGill-b4q 18 дней назад +1

    ਰਤਨ ਜੀ ਜਾ ਕੇ ਸਰਕਾਰਾਂ ਨੂੰ ਸਵਾਲ ਜਵਾਬ ਕਰੋ ਇਹ ਤਾਂ ਵਿਚਾਰੇ ਜੋ ਕੁਝ ਭੋਗ ਰਹੇ ਹਨ

  • @SukhvirkaurGrewal-k9o
    @SukhvirkaurGrewal-k9o 18 дней назад

    ❤❤❤

  • @SukhwinderSingh-de9fz
    @SukhwinderSingh-de9fz 17 дней назад

    Belkul sahi ena sarkara lai kisan majdoor di Jaan da koi mool nai jo desh da paat par raha Waheguru Mahar karn dalawal Saab ta

  • @jasvirkaur5028
    @jasvirkaur5028 18 дней назад +1

    Sir jdo Delhi tusi ODO ona to PANDHER te dallewal ne vakhra Morcha. Kiun. Laya. Odo vi vi tusi ona to vakh ho ke Morcha Lia si

  • @jaspalrai1378
    @jaspalrai1378 18 дней назад

    ਤੁਸੀਂ ਮੋਰਚਾ ਨੂੰ ਕਿਸਾਨ v /s ਪੰਜਾਬ ਸਰਕਾਰ ਬਣਾ ਦੇਣਾ ਓਹਦੇ ਚੋਂ ਯੂਨੀਅਨ ਸਰਕਾਰ ਬਾਹਰ ਨਿਕਲ ਜਾਣੀ ਆ,, ਹੋ ਸਕਦਾ ਰਾਸ਼ਟਰਪਤੀ ਰਾਜ ਚ ਵਧਾ ਦੇਣਾ

  • @AmandeepSingh-tn7dd
    @AmandeepSingh-tn7dd 19 дней назад

    Rattan veer bht vdia reporting krde oo veer ... Waheguru ji meher krn tuhde te bii 🙏❤️🙏

  • @jasvirkaur5028
    @jasvirkaur5028 18 дней назад +1

    Sir band akle. Punjab Vale. Hi Punjab band krde aa. Dujia steta dia jathe bandia kiun nhi band krdia

  • @pulkitrsood
    @pulkitrsood 18 дней назад

    SC, literally shooed away by Haryana Govt's patrons in the Union Govt, is helplessly barking up the wrong tree.

  • @sukhveersingh5067
    @sukhveersingh5067 18 дней назад

    Ratan u do good job

  • @ravipurba3914
    @ravipurba3914 18 дней назад +2

    ਐਕਟਿੰਗ ਤੇ ਰੀਅਲੀਟੀ ਜਨਤਾ ਸਭ ਦੇਖ ਰਹੀ

    • @Goodvibes-TrueVibes3
      @Goodvibes-TrueVibes3 18 дней назад +2

      Tenu bhaji ieh acting lag rahi jo dallewal gi kar rahe ne

    • @Singh-ti
      @Singh-ti 18 дней назад +1

      Sahi keha eh phale hi kode hoke aaye ne state aage

  • @jasvirkaur5028
    @jasvirkaur5028 18 дней назад

    Sir. Jekar kujh krna SI ta Court ne modi nu court. Vich. Javab den lay. Oder kr Dena si

  • @jasvirkaur5028
    @jasvirkaur5028 18 дней назад

    Sir. Vi jdo kise officer nal meeting tusi odo PANDHER te dallewal vakhre ho ke miln jande si 26 Jan TRECTUR March. Moke POLICE DIRECTOR nu vakhre mil ke aae si tahi ta LAL kile vl nu gae SI Ena di jathe bandi de LOK

    • @sarbjitsingh6984
      @sarbjitsingh6984 18 дней назад

      ਫੇਰ ਉਹਦੇ ਨਾਲ ਕੀ ਨੁਕਸਾਨ ਹੋ ਗਿਆ ਜੀ ਐਵੇਂ ਤੁਸੀਂ ਜੋ ਤੁਹਾਡੇ ਸਾਹਮਣੇ ਪਰੋਸਿਆ ਜਾਂਦਾ ਉਹ ਸੱਚ ਨੀ ਮੰਨੀ ਜਾਂਦੇ ਓ ਉਹ ਧਰਨੇ ਦੀ ਇੱਕੋ ਪ੍ਰਾਪਤੀ ਸੀ ਲਾਲ ਕਿਲੇ ਵਾਲੀ ਨਹੀਂ ਦੱਸੋ ਕੀ ਮਿਲਿਆ
      ਬਿੱਲ ਉਦੋਂ ਸਸਪੈਡ ਕੀਤੇ ਜਦੋਂ ਧਰਨਾ ਬਹੁਤ ਕਮਜ਼ੋਰ ਹੋ ਚੁੱਕਾ ਸੀ ਕਿਸੇ ਲੀਡਰ ਨਾਲ ਕੋਈ ਮੀਟਿੰਗ ਤੋ ਬਿਨਾਂ
      ਹੁਣ ਵੀ ਤਾ ਉਹੀ ਮੰਗਾਂ ਨੇ ਬਿੱਲ ਰੱਦ ਨਹੀਂ ਸੀ ਹੋਏ ਜੀ ਸਸਪੈਡ ਕੀਤੇ ਸੀ ਤੇ ਤਿੰਨ ਸਾਲ ਹੋ ਗਏ ਕੋਈ ਵਾਅਦਾ ਪੂਰਾ ਨਹੀਂ ਕੀਤਾ ਸਰਕਾਰ ਨੇ ਬਾਕੀ ਲੀਡਰਾਂ ਦੇ ਮੂੰਹ ਪੈਸਿਆਂ ਨਾਲ ਭਰ ਤੇ ਤਾਹੀ ਨੀ ਲੜ ਰਹੇ ਉਹ ਬਾਕੀ ਜੇ ਤੁਸੀਂ ਨਹੀਂ ਯਕੀਨ ਕਰਨਾ ਉਹ ਤੁਹਾਡੀ ਇੱਛਾ ਜੀ ਜਿਹੜੇ ਲੜ ਰਹੇ ਨੇ ਉਹਨਾਂ ਦਾ ਸਾਥ ਦੇਈਦਾ ਜੀ
      ਡੱਲੇਵਾਲ ਸਾਹਿਬ ਨੇ ਮਰ ਜਾਣਾ ਪਰ ਆਪਣੇ ਲੋਕਾਂ ਨੇ ਉਗਲਾਂ ਚੁੱਕਣ ਤੋ ਨਹੀਂ ਹਟਣਾ

    • @sarbjitsingh6984
      @sarbjitsingh6984 18 дней назад

      ਨਾਲੇ ਜੀ ਡੱਲੇਵਾਲ ਸਾਹਿਬ ਨਹੀਂ ਸੀ ਗਏ ਲਾਲ ਕਿਲੇ ਤੁਹਾਨੂੰ ਪਤਾ ਵੀ ਹੈ ਕੁਝ ਐਵੇਂ ਧੂੜ ਵਿੱਚ ਡਾਂਗਾਂ ਮਾਰੀ ਜਾਨੇ ਓ। ਨਾਲੇ ਪੁਲਸ ਤੇ ਸਰਕਾਰ ਨਾਲ ਮਿਲ ਕੇ ਟਰੈਕਟਰ ਮਾਰਚ ਕਰਨਾ ਸੀ। ਨਾਲੇ ਟਰੈਕਟਰ ਮਾਰਚ ਦਾ ਕੀ ਫਾਇਦਾ ਸੀ ਲੋਕਾਂ ਦਾ ਨੁਕਸਾਨ ਈ ਸੀ ਸਟੇਜ ਤੋ ਆਪ ਤਾ ਲੀਡਰ ਭੌਂਕਦੇ ਸੀ ਲਾਲ ਕਿਲ੍ਹੇ ਦੀ ਹਿੱਕ ਤੇ ਟਰੈਕਟਰ ਚੜਨ ਗਏ ਤੇ ਝੰਡਾ ਵੀ ਅਸੀ ਚੜਾਉਣਾ ਲੋਕਾਂ ਨੂੰ ਦੂਜੇ ਲੀਡਰਾਂ ਨੇ ਤਿਆਰ ਕੀਤਾ ਸੀ ਨਾ ਕਿ ਇਹਨਾਂ ਨੇ ਪਰ ਮੌਕੇ ਤੇ ਆ ਕੇ ਲੱਤਾਂ ਨੇ ਭਾਰ ਨਹੀਂ ਝੱਲਿਆ ਤੇ ਸਵੇਰੇ ਮੋਕੇ ਤੇ ਕੋਈ ਲੀਡਰ ਨਹੀਂ ਸੀ। ਏਨੇ ਲੋਕਾਂ ਨੂੰ ਸੱਦ ਕੇ ਸਾਂਭਣ ਵਾਲਾ ਕੋਈ ਨਾ ਹੋਵੇ ਤਾ ਸਾਰਾ ਕੁਝ ਆਪ ਮੁਹਾਰੇ ਹੋ ਜਾਂਦਾ

  • @JaswinderSingh-kv7zv
    @JaswinderSingh-kv7zv 2 дня назад

    Ehna Agua nu koi fark ni penda, jado sitar firda eh pata ni kithe luk jande ne,loka nu eho jehe appe bane Agua to bachan di jurrat hai

  • @singhvirk9423
    @singhvirk9423 19 дней назад +1

    Rattan ji ihna ne loka nu dukhi karna
    France wich be kisan andolan hoya c
    Othey farmers ne minister de ghar gohe naal block kar ditte te ghar ander goha sut ditta
    Kise public nu dukhi nahi kitta
    But Punjab wich ih kisan loka nu dukhi kar rahe a minister di chamcha giri kar rahe a

    • @Hvgvvhvro5ph
      @Hvgvvhvro5ph 18 дней назад

      Bilkul sahi keha veer eh vehlad lok aa ehna ne app ta koi km krna ni am loka nu km krn ni dena ehna nu pucho v jehde bande ne dihadi la k sham nu ghre paise laike aune aa oh eh paise den ge oh am majdor nu ehna de dang fero modi eh usto e lot aunde aa

  • @malvindermali7698
    @malvindermali7698 18 дней назад

    ਕੱਖ ਨਹੀ ਹੋਣਾ, ਕਿਸੇ ਸ਼ਾਗੂ ਨੇ ਨਹੀ ਮਹਨਾ, ਮੁੰਡੇ ਮਹਵੲਊਣ ਦੀ ਸਾਜਿਸ ਹੈ।

  • @kanwalpreets1181
    @kanwalpreets1181 18 дней назад +2

    ਪਿੱਛੇ ਦੋ ਨਮੂਨੇ ਕਿਉਂ ਖੜੇ ਕੀਤੇ

  • @jasvirkaur5028
    @jasvirkaur5028 18 дней назад

    Sir Hun kithe modi mannan vala MODI. Nu pta lg gia ke Hun ae. Pate hoe

  • @jasvirkaur5028
    @jasvirkaur5028 18 дней назад

    Sir. Jdo Sara Hindustan Delhi. Chle gay si modi Odo vi 2 year. Bad modi da kale knaun vapis lain da. Bian aaia si ae SIR. Pahila nalo chotha hisa vi nhi es morche vich ae. Bhul. Jao ke modi man javega

  • @gurkiratbhinder5005
    @gurkiratbhinder5005 18 дней назад +2

    2 takke da bnda eh phool . aukaat esdi pta sab nu

  • @jasvirkaur5028
    @jasvirkaur5028 18 дней назад

    Sir modi te sari modi. Asembli de kise vi bande da. Bian nhi aaia bahut aaukha. Modi je hi mane

  • @mrmrsbasutabhela2314
    @mrmrsbasutabhela2314 18 дней назад

    Mrna kise gl da solution nhi maran vrt nal v kite jang jite jande bilkul glt faisla ah jihra bol Rhya bapu ahnu v nal mrn vart te bitha daina chiida j dallewal Saab nu kuj hoya ta smjhde ho ja ta koi hor maran vrt te baithe nhi ta morcha khatam smjhn d koshish kro dimag toh

  • @Sunny-pw3jo
    @Sunny-pw3jo 17 дней назад

    Comrade are anti punjab and big actors

  • @flyingramandeepsingh5abb947
    @flyingramandeepsingh5abb947 18 дней назад

    😂😂😂😂 kuch ni hunda bakwas marde aaa 😂😂😂😂