Important Gathering of Sikh Organisations in England | Dr. Amarjit Singh in UK

Поделиться
HTML-код
  • Опубликовано: 18 сен 2024

Комментарии • 103

  • @world22ide
    @world22ide 4 дня назад +50

    ਮਨਧੀਰ ਸਿੰਘ ਨੂੰ ਭਾਰਤ ਦੇ ਬਾਕੀ ਰਾਜਾਂ ਦੇ ਦੱਬੇ ਕੁਚਲਿਆਂ ਦੀ ਅਗਵਾਈ ਕਰਨ ਆਲਾ ਆਪਣਾ ਨੈਰੇਟਿਵ ਆਪਣੇ ਤੱਕ ਸੀਮਤ ਰੱਖਣਾ ਚਾਹੀਦਾ ਜਦੋਂ ਤੱਕ ਸਾਡਾ ਆਪਣਾ ਅਜ਼ਾਦ ਰਾਜ ਹੋਂਦ ਚ ਨੀ ਆ ਜਾਂਦਾ ਜਦੋ ਸਾਡਾ ਰਾਜ ਹੋਊਗਾ ਉਦਣ ਅਸੀ ਪੂਰੀ ਦੁਨੀਆਂ ਦੇ ਦੱਬੇ ਕੁਚਲਿਆਂ ਦੀ ਪਿੱਠ ਤੇ ਖੜਾਂਗੇ ਬਾਕੀ ਧੰਨਵਾਦ ਅਮਰੀਕ ਸਿੰਘ ਗਿੱਲ ਹੋਰਾਂ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦਾ ਹਮੇਸਾਂ ਦੀ ਤਰਾਂ ਬਹੁਤ ਵਧੀਆ ਵਿਚਾਰ ਚੜਦੀ ਕਲਾ

    • @DarshanSingh-lk7lx
      @DarshanSingh-lk7lx 4 дня назад

      .

    • @GursaanjhSingh-Khaira-89
      @GursaanjhSingh-Khaira-89 3 дня назад +1

      ਥੋਨੂੰ ਰਾਜ ਹੀ ਸਰਬੱਤ ਦੇ ਭਲੇ ਨੇ ਲੈਕੇ ਦੇਣਾ, ਇਹ ਗੱਲ ਲੜ ਬੰਨ ਲਉ ਖਾਲਸਾ ਜੀ

    • @cruellaindrodeville2478
      @cruellaindrodeville2478 3 дня назад +3

      Khalistan Zindabad

    • @world22ide
      @world22ide 3 дня назад +2

      @@GursaanjhSingh-Khaira-89 ਬਾਈ ਅਸੀਂ ਸਰਬੱਤ ਦੇ ਭਲੇ ਤੋਂ ਭੱਜ ਹੀ ਨੀ ਸਕਦੇ ਗੁਰੂ ਸਾਹਿਬ ਜੀ ਦਾ ਸਿਧਾਂਤ ਆ ਪਰ ਇਹ ਜੋ ਕਹਿ ਰਹੇ ਨੇ ਪਿਛਲੇ ਪੰਜ ਮਹੀਨਿਆਂ ਤੋਂ ਕਿ ਅਸੀ ਪੰਜਾਬ ਨੂੰ ਖਾਲਿਸਤਾਨ ਕਿਉਂ ਬਣਾਈਏ ਸਾਰੇ ਭਾਰਤ ਨੂੰ ਖਾਲਿਸਤਾਨ ਬਣਾਉਣਾ ਚਾਹੀਦਾ ਥੋਨੂੰ ਕੀ ਲਗਦਾ ਇੱਡੇ ਵੱਡੇ ਬ੍ਰਹਾਮਣੀਕਲ ਸਿਸਟਮ ਚ ਤੁਸੀ ਆਪਣਾ ਸਿਸਟਮ ਫਿੱਟ ਕਰ ਸਕਦੇ ਹੋ ਜਿੱਥੇ ਥੋਡੇ ਆਪਣੇ ਬੰਦੇ ਉਸ ਸਿਸਟਮ ਦੇ ਗੁਲਾਮ ਬਣ ਰਹੇ ਹੋਣ ਇਸ ਲਈ ਜਦੋਂ ਸਾਡਾ ਆਪਣਾ ਖ਼ਾਲਸੇ ਦਾ ਸਿਸਟਮ ਉਸ ਬ੍ਰਹਾਮਣੀਕਲ ਸਿਸਟਮ ਦੇ ਖਿਲਾਫ ਖੜਾ ਹੋਊ ਤਾਂ ਲੋਕ ਖੁਦ ਸਾਡੇ ਕੋਲ ਆਉਣਗੇ ਤੇ ਅਸੀ ਕਿਸੇ ਲਈ ਲੜ ਸਕਦੇ ਹਾਂ ਫਿਲਹਾਲ ਤਾਂ ਅਸੀ ਆਪਣੇ ਬੰਦੇ ਨੀ ਛੁਡਾ ਸਕਦੇ

    • @karand7143
      @karand7143 3 дня назад

      O⁹i87⁸o⁸⁷òòìùpuoù⁷7⁷pi7i7ù⁷⁸⁹⁷ìi⁷ìuuipuoooììòýyþìupoì7uuù⁸y

  • @AmarSingh-gp2hd
    @AmarSingh-gp2hd 3 дня назад +9

    ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਅਜ਼ਾਦੀ ਦਾ ਸਾਥ ਦਿਓ ਪੰਜਾਬੀਓ 🚩 ਐਸ ਐਫ਼ ਜੇ ਜਿੰਦਾਬਾਦ 🚩 ਯੂ ਐਸ ਮੀਡੀਆ 🚩 ਸਤਲੁਜ ਮੀਡੀਆ 🚩 ਪੋਲੀਟਿਕਸ ਪੰਜਾਬ ਮੀਡੀਆ 🚩 ਟੀ ਵੀ 84 ਮੀਡੀਆ 🚩

  • @world22ide
    @world22ide 4 дня назад +16

    ਸਿਖ ਫੈਡਰੇਸ਼ਨ ਯੂਕੇ ਦੀ ਲੀਡਰਸ਼ਿੱਪ ਤੋਂ ਪੰਜਾਬ ਦੀਆਂ ਤੇ ਬਾਕੀ ਜਥੇਬੰਦੀਆਂ ਨੂੰ ਵੀ ਸਿੱਖਣਾ ਚਾਹੀਦਾ ਕਿ ਨੌਜਵਾਨ ਲੀਡਰਸਿੱਪ ਨੂੰ ਕਿਵੇ ਅੱਗੇ ਲੈਕੇ ਆਉਣਾ ਤੇ ਉੱਨਾਂ ਨੂੰ ਅੱਗੇ ਲਾਕੇ ਆਪ ਪਿੱਛੇ ਖੜਨਾ ਪੰਜਾਬ ਚ ਤਾਂ ਪਿਛਲੇ ਦੋ ਸਾਲ ਦਾ ਹਾਲ ਦੇਖਲੋ ਜਥੇਬੰਦੀਆਂ ਦਾ ਅੰਮਿ੍ਰਤਪਾਲ ਕੀ ਪੰਜਾਬ ਆਇਆ ਸਾਰਿਆਂ ਨੇ ਆਪੋ ਆਪਣੀਆਂ ਕੁਰਸੀਆਂ ਨੂੰ ਜੱਫੇ ਮਾਰਕੇ ਉਸ ਖ਼ਿਲਾਫ਼ ਇਹੋ ਜਿਹਾ ਮਹੌਲ ਸਿਰਜਿਆ ਕਿ ਅੱਜ ਉਹ ਕਾਤਲ ਭਾਰਤੀ ਟੋਲੇ ਦੇ ਪਿੰਜਰੇ ਚ ਬੈਠਾ ਤੇ ਜਥੇਬੰਦੀਆਂ ਆਲੇ ਆਪਣੇ ਮਾਲਕਾਂ ਨੂੰ ਖੁਸ਼ ਕਰਕੇ ਆਪ ਵੀ ਆਪਣੀਆਂ ਕੁਰਸੀਆਂ ਤੇ ਅਰਾਮ ਨਾਲ ਬੈਠੇ ਨੇ ਉੱਨਾਂ ਜਥੇਬੰਦੀਆਂ ਦਾ ਨਾਮ ਤੇ ਉੱਤੇ ਬੈਠੇ ਟੁੱਕੜਬੋਚਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ

  • @GurpreetSingh-h1w9x
    @GurpreetSingh-h1w9x 3 дня назад +4

    ਬੋਹਤ ਵਧੀਆ ਵੀਚਾਰ ਰੱਖੇ ਹਨ ਸਾਰਿਆਂ ਸੇਵਾਦਾਰਾਂ ਨੇ। ਪੰਜਾਬ ਤੋਂ ਆਏ ਭਾਈ ਮਨਧੀਰ ਸਿੰਘ ਜੀ ਪੰਥ ਸੇਵਕ ਜੱਥਾ ਦੋਆਬਾ ਵੱਲੋਂ ਵੀਚਾਰ ਸਾਂਝੇ ਕਰਦਿਆਂ ਇੰਗਲੈਂਡ ਦੀਆਂ ਸੰਗਤਾਂ ਨੂੰ ਸੰਬੋਧਨ ਹੋਏ । ਹੋਰ ਵੀ ਜੌ ਸੇਵਾਦਾਰ ਅਮਰੀਕਾ ਅਤੇ ਯੂਰੋਪ ਤੋਂ ਆਏ ਨੇ ਉਨ੍ਹਾਂ ਨੇ ਵੀ ਆਪਣੇ ਵੀਚਾਰ ਸਾਂਝੇ ਕੀਤੇ ਹਨ। ਬੋਹਤ ਵਧੀਆ ਉਪਰਾਲਾ ਕੀਤਾ ਹੈ। ਵਾਹਿਗੁਰੂ ਭਲੀ ਕਰਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarjeevanDhillon-v5m
    @HarjeevanDhillon-v5m 3 дня назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਹੱਲ ਆਜ਼ਾਦੀ ਹੀ ਹੈ ਉਸ ਤੋਂ ਬਿਨਾਂ ਕੁਝ ਨਹੀਂ ਇਹ ਨਾਂ ਹੋਵੇ ਕਿ ਦੇਰ ਹੋਜੇ ਬਾਕੀ ਤੁਸੀਂ ਸਾਰੇ ਆਗੂ ਬੁਹਤ ਸੂਝਵਾਨ ਹੋ ਪਰਮਾਤਮਾ ਸਾਰਿਆਂ ਦੇ ਸਿਰ ਤੇ ਹੱਥ ਰੱਖੇ ਜਿਹੜਾ ਆਜ਼ਾਦੀ ਦਾ ਹੱਲ ਹੋ ਸਕੇ ਇਹਨਾਂ ਸਾਰਿਆਂ ਨੇ ਰਲ਼ ਕੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @JaswinderSingh-uy3ju
    @JaswinderSingh-uy3ju 3 дня назад +3

    ਸਿੱਖ ਜਥੇਬੰਦੀਆਂ ਨੂੰ ਆਪਸ ਵਿੱਚ ਏਕਤਾ ਕਰਨੀ ਚਾਹੀਦੀ ਹੈ ਅਤੇ ਪੰਚ ਪ੍ਰਧਾਨੀ ਵਿਵਸਥਾ ਕਾਇਮ ਕਰਕੇ ਫੈਸਲੇ ਲੈਣੇ ਚਾਹੀਦੇ ਹਨ।

  • @ajitsingh9256
    @ajitsingh9256 4 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਦੇਗ ਤੇਗ ਫਤਹਿ ਵਾਹਿਗੁਰੂ ਜੀ

  • @JaskiratSingh-pt7vl
    @JaskiratSingh-pt7vl 4 дня назад +10

    Waheguru ji chardi kla krn, KHALISHSTAN ZINDABAAD

  • @kamaljitsingh2610
    @kamaljitsingh2610 3 дня назад +6

    ਪੰਜਾਬ ਦਾ ਇੱਕ ਹੀ ਹੱਲ ਹੈ ਉਹ ਹੈ ਦੇਸ਼ ਪੰਜਾਬ ਦੀ ਹਿਦੂਸੈ਼ਤਾਨ ਤੋਂ ਆਜ਼ਾਦੀ, ਸਿੱਖਸ ਫਾਰ ਜਸਟਿਸ ਦਾ ਸਾਰੇ ਵੀਰ ਤੇ ਭੈਣਾਂ ਸਾਥ ਦਿਉਂ ਜੀ 🙏 👌🤞👍💪

  • @Jupitor6893
    @Jupitor6893 3 дня назад +1

    ਵਾਹਿਗੁਰੂ ਜੀ ਆਪਣੀ ਮਿਹਰ ਨਾਲ ਸ੍ਰਿਸ਼ਟੀ ਤੇ ਸੁਹਣਾ ਹਲੇਮੀ ਰਾਜ ਬਖਸ਼ਿਸ਼ ਕਰਨ ਦੀ ਕ੍ਰਿਪਾਲਤਾ ਕਰਿਓ ਜੀ🙏

  • @Jupitor6893
    @Jupitor6893 4 дня назад +4

    Waheguru Ji chardi kala bakshan 🙏

  • @cruellaindrodeville2478
    @cruellaindrodeville2478 3 дня назад +1

    Thank you And god bless all the Khalistani freedom loving warriors and their families

  • @gurdeepsingh1616
    @gurdeepsingh1616 3 дня назад +2

    Salute to all of you ji

  • @singh3161
    @singh3161 4 дня назад +5

    Khalistan jindabad
    Haryana v bnega Khalistan ❤❤

  • @blackiaagaming7675
    @blackiaagaming7675 3 дня назад +2

    🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏 ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @user-ny6oj3fr7n
    @user-ny6oj3fr7n 4 дня назад +2

    Bhaaee sahabjee Gurfateh.Carry on arranging this sort of gatherings of Sikhs from every corner of the Globe.KHALSA sada charities balance rich rahay.WAHEGURU JEE KA KHLSA WAHEGURU JEE KEE FATEH

  • @tarlochansingh7533
    @tarlochansingh7533 2 дня назад

    Doaba sewak jatha bhai mandir singh ji da welcome thanks

  • @karnailsinghkhalsausa176
    @karnailsinghkhalsausa176 2 дня назад

    ਅਗੇ ਵਧਣ ਦੀਆਂ ਬਹੁਤ ਸੁਭਾ ਨਾਵਾਂ ਹਨ ਜੀ। ਪਰ ਇਹ ਹੋਵੇ ਪਰਖੇ ਹੋਏ ਮੁੱਦਿਆਂ ਤੇ ਹੀ ਅਤੇ ਪਰਖੇਂ ਹੋਏ ਸੇਵਾਦਾਰਾਂ ਦੀ ਹੀ ਹੋਵੇ। ਭਾਰਤ ਦੇ ਏਜੰਟਾਂ ਨੂੰ ਪਛਾਣਨ ਦੀ ਵੀ ਬਹੁਤ ਲੋੜ ਹੈ ਜੀ। ਧੰਨਵਾਦ

  • @jasleenjjjs2611
    @jasleenjjjs2611 4 дня назад +4

    Good initiative but popularise it more so normal sangat can also attend these conventions. We need bigger exposure of such events so normal sangats can also attend,. We lag behind the sangat in Canada and USA towards our struggle for freedom of khalistan. Waheguru ji ka Khalsa Waheguru ji ki Fateh ji 🙏🙏🙏

  • @ajaibsingh3350
    @ajaibsingh3350 3 дня назад

    Waheguru ji ka Khalsa waheguru ji ki Fateh very nice presentation and thoughts of all members thank you all for the programme chartered

  • @PalwinderKaur-te7mw
    @PalwinderKaur-te7mw 3 дня назад

    Important gathering at England please we want independence Sikhs want independence and Sikhs Independence in ENGLAND 🏴󠁧󠁢󠁥󠁮󠁧󠁿 please Surjit Singh from USA

  • @GursewakSidhu-bt5bn
    @GursewakSidhu-bt5bn 3 дня назад

    ਸਾਰੇ ਹੀ ਵੀਰ ਬਹੁਤ ਹੀ ਸੂਝਵਾਨ ਹਨ ਸਾਰਿਆਂ ਦੇ ਵਿਚਾਰ ਬਕਮਾਲ ਤੇ ਬੇਮਿਸਾਲ ਹਨ।ਅਸੀਂ ਦਸਮੇਸ਼ ਪਾਤਸ਼ਾਹ ਦੇ ਸਿੰਘ ਹਾ ਵਾਹਿਗੁਰੂ ਦੇ ਨੇ ਐਰਿਆ ਗੈਰਿਆ ਨੂੰ ਰਾਜ ਬਖਸ਼ੇ ਅਸੀਂ ਦਸਮੇਸ਼ ਪਾਤਸ਼ਾਹ ਦੇ ਬੱਚੇ ਵਾਹਿਗੁਰੂ ਆਪਣੇ ਬੱਚਿਆਂ ਨੂੰ ਰਾਜ ਬਖਸ਼ਣਗੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @JaswinderKaur-gp1on
    @JaswinderKaur-gp1on 4 дня назад +3

    Waheguru

  • @Raju-ql5fh
    @Raju-ql5fh 3 дня назад +1

    Vakil Pannu veer sikh koum da leader ha veero jago veero jago vote paio azadi de vote paio azadi de

  • @Vansh97960
    @Vansh97960 3 дня назад

    Waheguru ji ka Khalsa waheguru ji ki fateh Sikh federation nu majboot karn di lod hai sari sangat sath deve

  • @JagatAtwal
    @JagatAtwal 3 дня назад +2

    ਜੋ ਗੱਲ ਅੱਜ ਮਨਧੀਰ ਸਿੰਘ ਕਹਿ ਰਹੇ ਹਨ ਇਹੋ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਮੋਹਾਲੀ ਮੋਰਚੇ ਵਿਚ ਕਹੀ ਸੀ ਕਿ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਤੋਂ ਜ਼ਿਆਦਾ ਜਰੂਰੀ ਗਲ ਹੈ ਕਿ ਜਿਸ ਕਾਰਨ ਬੰਦੀ ਸਿੰਘ ਅੰਦਰ ਗਏ ਹਨ ਉਹੋ ਜਿਆਦਾ ਜਰੂਰੀ ਉਸ ਸਮੇਂ ਅੰਮ੍ਰਿਤਪਾਲ ਸਿੰਘ ਨੂੰ ਬੜਾ ਟਰੌਲ ਕੀਤਾ ਗਿਆ ਸੀ

  • @Raju-ql5fh
    @Raju-ql5fh 3 дня назад

    Asi jeta gay jarur jung zari rakha gay veero azadi hi Hull ha veero azadi Punjab da hak ha veero jago veero jago vote paio azadi de

  • @jasleenjjjs2611
    @jasleenjjjs2611 4 дня назад +5

    The brother who is talking about inclusion of all, need to understand that we need to focus on Sikhs first. No Hindu or Muslim came out to save the Sikhs being killed in the streets of India in 84. It's Sikhs who have sacrificed . 'and who have been struggling for decades. Of course, Khalistan will be fair to all, but first concentrate on the plight of Sikhs.
    Khalistan zindabad 🙏🙏

    • @gurmeetkaurbrar
      @gurmeetkaurbrar 3 дня назад

      ਬਿਲਕੁੱਲ ਠੀਕ ਕਿਹਾ

  • @user-pq5vf4px3y
    @user-pq5vf4px3y 4 дня назад +5

    Waheguru ji ka Khalsa waheguru ji ki Fatehe Khalistan Zindabad 🙏♥️ se

  • @DarshanSingh-f8m
    @DarshanSingh-f8m 3 дня назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @gurneknijjar3557
    @gurneknijjar3557 4 дня назад +2

    AAP SABHNA KHALISTANIA NU WAHEGURU JI KA KHALSA WAHEGURU JI KI FATEH,,,KHALISTAN JINDABAD….

  • @bikramjitsinghbajwa8189
    @bikramjitsinghbajwa8189 3 дня назад

    Waheguruji ka khalsa Waheguruji ki fateh ji 🙏

  • @cruellaindrodeville2478
    @cruellaindrodeville2478 3 дня назад +2

    Khalistan Zindabad

  • @Raju-ql5fh
    @Raju-ql5fh 3 дня назад

    Ek hi Hull ha veero azadi azadi hi Hull ha veero azadi Punjab da hak ha veero jago veero jago vote paio azadi de

  • @tarloksingh2141
    @tarloksingh2141 3 дня назад

    Bhout vadea uprala.Pure Vishav vich aiho jehe ekath hone chahede han kayaon k panth dokhi bhanve ona vich sikh v han Sikhi lae khatra banai hoai han.

  • @GursewakSidhu-bt5bn
    @GursewakSidhu-bt5bn 3 дня назад

    ਵਾਹਿਗੁਰੂ ਖਾਲਸਾ ਪੰਥ ਦੇ ਉੱਪਰ ਮੇਹਰ ਭਰੇ ਹੱਥ ਰੱਖਣ ਜੀ।

  • @jashpalsingh1875
    @jashpalsingh1875 3 дня назад

    ਸਿੱਖਾਂ ਦੇ ਹਰ ਮਸਲੇ ਦੇ ਪਿੱਛੇ ਆਰਐਸਐਸ ਦਾ ਹੀ ਹੱਥ ਰਿਹਾ।

  • @s.premsingh9895
    @s.premsingh9895 3 дня назад

    ਗੁਰੂ ਕਿਰਪਾ

  • @basra4759
    @basra4759 3 дня назад +1

    Waheguru g ka khalsa Waheguru g ki fathe.khalistan jindabaad 💪 ♥️

  • @manjindersingh540
    @manjindersingh540 3 дня назад

    ਹਿੰਦੂਸ਼ੈਤਾਨ ਤੋਂ ਅਜ਼ਾਦੀ ਹੀ ਗੱਲ ਆ

  • @PunjabPunjabi-g2c
    @PunjabPunjabi-g2c 4 дня назад +6

    Khalistan jindabad 🎉

  • @GURSHERSINGH-p3e
    @GURSHERSINGH-p3e 3 дня назад

    ਮਨਧੀਰ ਬਹੁਤ ਜਿਆਦਾ ਗੁਮਰਾਹ ਕੁਨ ਪਰਚਾਰ ਕਰਦਾ ਹੈ … ਕਿਸੇ ਖਾਸ ਏਜਂਡੇ ਵਜੋ ਕੰਮ ਕਰ ਰਿਹੈ ਲਗਦੈ …..,

  • @JagatAtwal
    @JagatAtwal 3 дня назад +1

    ਬੜਾ ਦੁੱਖ ਹੁੰਦਾ ਅੱਜ ਵੀ ਭਾਈ ਮਨਧੀਰ ਸਿੰਘ ਭਾਈ ਦੀਪ ਸਿੱਧੂ ਨੂੰ ਸ਼ਹੀਦ ਨਹੀਂ ਕਹਿ ਰਹੇ ਐਨਾ ਵੀ ਨੀ ਕਹਿ ਸਕਦੇ ਕੀ ਓਹ ਸਰਕਾਰੀ ਕਤਲ ਸੀ ਇਹ ਹੰਕਾਰ ਨਾਲ ਤੁਸੀਂ ਕਿਵੇਂ ਸਿੱਖਾਂ ਨੂੰ ਸੀ ਰਸਤੇ ਤੋਰ ਸਕਦੇ ਹੋ

  • @user-lm1fm1ev7y
    @user-lm1fm1ev7y 3 дня назад +2

    Sikhs Future IN Jammu and Kashmir

  • @harnindersingh2954
    @harnindersingh2954 3 дня назад

    Desh Punjab Jindabad

  • @gurjeetsingh2072
    @gurjeetsingh2072 3 дня назад +1

    ਕਿਸਾਨ ਮਜ਼ਦੂਰ ਹੱਲ ਖਾਲਿਸਤਾਨ ਜਿੰਦਾਬਾਦ

  • @Raju-ql5fh
    @Raju-ql5fh 3 дня назад

    S f j sari Sikh koum ha es da har ek Sikh leader ha veero jago veero jago azadi hi Hull ha veero vote paio azadi de

  • @gurdeepsingh1616
    @gurdeepsingh1616 3 дня назад

    Bilkul ji

  • @SinghParamjeet-n6v
    @SinghParamjeet-n6v 4 дня назад +2

    Es tra di jathebandi punjab ch chidiaa ji,, guru faty ji

  • @NarinderSidhu-s1h
    @NarinderSidhu-s1h 3 дня назад +1

    Khalistan Jindabaad

  • @DarshanSingh-f8m
    @DarshanSingh-f8m 3 дня назад

    ਵਾਹਿਗੁਰੂ ਜੀ ਚਕਦੋ ਫਟੇਜੀ

  • @ਰਾਜਨਪ੍ਰੀਤਸਿੰਘ

    🙏🙏

  • @Raju-ql5fh
    @Raju-ql5fh 3 дня назад

    Hun jung vote de ha veero jago veero jago vote paio azadi de vote paio azadi de vote paio azadi de

  • @ArvinderSingh-h1w
    @ArvinderSingh-h1w 3 дня назад

    ❤❤❤❤❤

  • @dupindersinghgill2923
    @dupindersinghgill2923 3 дня назад

    🙏

  • @amanyesdeep2864
    @amanyesdeep2864 3 дня назад

    Waheguru ji Waheguru ji Waheguru ji
    Punjab di azadi da hal khalistan zindabad

  • @PalwinderKaur-te7mw
    @PalwinderKaur-te7mw 3 дня назад

    IMPORTANT GATHERING OFSiKH ORGANIZATION in England we Surjit Singh Palwinder Kaur All sport this Khalistan team UNO please Khalistan decliplease Khalistan br declare at Akal Takhat Amritsar through out world please Surjit Singh at now NJ USA

  • @PalwinderKaur-te7mw
    @PalwinderKaur-te7mw 3 дня назад

    We Sikhs Surjit Singh Sidhu single personal offered services during 9/11 USA till death me ready to till death stood at checkpoint C1 / c2/ c3 me still live in Room 257 AristaCare …

  • @ranjitranu-nb3dx
    @ranjitranu-nb3dx 4 дня назад +2

    jis taran bhai mandhir singh invite kite ne use taran bhai atinderpal singh ji nu vi invite
    karna si agar sare dilon imandar si, ohna di panth prati sewa te struggle nu dhian vich rakde hoe. wjkkwjkf

  • @user-hp5zz8xn6j
    @user-hp5zz8xn6j 3 дня назад +2

    !.Selfish govt by every steps, only on, Selfish govt, have selfish rules, !.More then, about, important mission, this govt have, [[{{( one side to filled over for ( four )), changes the topic, ))}}]], !.Sikhism to subject wise, Sikhism woman or men have equal rights from Guru sahib jee, this to accord Sikhism have doubles types of presidential rights, this is real fight, this is real strength, caused to that Sikhism women plus postive to plus by, khand, kirpal, khandohohoh kharag, turk, tubber or teer,!.(( means aware, doubles responsibility by )), !.Ehh nishani jeet ki, !.Degh jahaan Tegh jahaan Khalistan.

  • @user-yj6sq3ge5i
    @user-yj6sq3ge5i 3 дня назад

    ਠੀਕ ਹ ਭਰਾਵੋ ਕੀਤਾ ਉਹ ਥੋੜਾ ਬਹੁਤਾ ਕੰਮ ਪਰ ਇੱਕ ਦਾ ਆ ਆ ਵਰਲਡ ਸਿੱਖ ਪਾਰਲੀਮੈਂਟ ਬਣਾ ਕੇ ਬੈਠੇ ਅਮਰੀਕਾ ਕਾਕਸ ਵਾਲੇ ਇਹਨਾਂ ਨੇ ਕਦੀ ਕੋਈ ਮੁੱਦਾ ਜਾਂ ਇਹਨਾਂ ਨੇ ਕੋਈ ਕੰਮ ਵਿਖਾ ਦਿਓ ਉਹਨਾਂ ਦੀ ਕੋਈ ਪ੍ਰਾਪਤੀ ਨਹੀਂ ਸਾਨੂੰ ਤੇ ਨਹੀਂ ਕੋਈ ਨਜ਼ਰ ਆਉਂਦੀ ਡਾਲਰ ਇਕੱਠੇ ਕਰਨੇ ਕਰ ਲਈ ਬਸ ਬੜਾ ਮੌਕਾ ਮਿਲਿਆ

  • @Raju-ql5fh
    @Raju-ql5fh 3 дня назад

    Vakil Pannu veer sikh koum de Red line ha India sarkar yaad rakhna

  • @baljindersingh820
    @baljindersingh820 3 дня назад

    ਖ਼ਾਲਿਸਤਾਨ ਜ਼ਿੰਦਾਬਾਦ ਖ਼ਾਲਿਸਤਾਨ ਜ਼ਿੰਦਾਬਾਦ ਖ਼ਾਲਿਸਤਾਨ ਜ਼ਿੰਦਾਬਾਦ

  • @MisraSingh-hq3rf
    @MisraSingh-hq3rf 4 дня назад +1

    Khalstan jindabad

  • @gurlivsingh11
    @gurlivsingh11 3 дня назад

    ਮਨਧੀਰ ਸਿੰਘ ਸਿੱਖਾਂ ਦਾ ਹਮਦਰਦ ਨਹੀਂ ਬਸ ਗੱਲਾਂ ਵੱਡੀਆਂ ਕਰਦਾ ਹੈ ਬਹੁਤ ਦੇਰ ਤੋਂ ਪਹਿਚਾਣਦੇ ਹਾਂ ਇਹਨੂੰ ਬਸ ਬੁੱਕਲ ਦੇ ਸੱਪਾਂ ਤੋਂ ਬਚੋ

  • @gurlivsingh11
    @gurlivsingh11 3 дня назад

    1984 ਦੀ ਇਨਕੁਆਇਰੀ ਤਾਂ ਕੀ ਕਰਨੀ ਇਹਨਾਂ ਨੇ
    ਇਹਨਾਂ ਦਾ law ਆ ਕੇ 50 ਸਾਲ ਬਾਅਦ ਇਹ ਹਰ ਚੀਜ਼ ਨਸ਼ਰ ਕਰ ਦਿੰਦੇ ਜਨਤਾ ਦੇ ਸਾਹਮਣੇ ਕਿ ਕੀ ਹੋਇਆ ਸੀ, ਪਰ ਭਾਰਤ ਦੇ ਕਹਿਣ ਤੇ 1984 ਦਾ ਸਾਰਾ ਲੇਖਾ-ਜੋਖਾ ਲੁਕੋ ਕੇ ਬੈਠੇ ਹਨ, ਕੁਛ ਵੀ release ਨਈ ਕੀਤਾ।

  • @bhupindersinghkanwar5681
    @bhupindersinghkanwar5681 4 дня назад +2

    Internet marketing will build newngo of money collecting

    • @bhupindersinghkanwar5681
      @bhupindersinghkanwar5681 4 дня назад

      Usa need Sikh to control india like Syria controlling Russia
      Chine trade route dominated by Pakistan need punjab route to enter india

  • @PalwinderKaur-te7mw
    @PalwinderKaur-te7mw 3 дня назад

    Sikhism demands independence On the ground of AKAL TAKHAT Sahib at Darbarsshib Amritsar etc please declare independence please we don’t

    • @PalwinderKaur-te7mw
      @PalwinderKaur-te7mw 3 дня назад +1

      We Sikhs leaders all throughout in world history we demand independence and freedom from UNO please help us Surjit Singh

  • @hacker3.0918
    @hacker3.0918 3 дня назад

    Long live khalistan

  • @sukhnindersingh7829
    @sukhnindersingh7829 4 дня назад +2

    Akal Channel kusch v khe jad TK pannu saib Di koi gal ni kare assin ni mande

    • @gurmeetkaurbrar
      @gurmeetkaurbrar 4 дня назад +1

      ਜੀ ਸਾਰੇ ਸਿੱਖ ਆਗੂ S ਪੰਨੂ ਸਾਹਿਬ ਦਾ ਸਤਕਾਰ ਕਰਦੇ ਹਨ Referendum ਪੰਨੂ ਸਾਹਿਬ ਨੇ ਸ਼ੁਰੂ ਕੀਤਾ ਸਾਰੇ ਆਗੂ ਇਸ ਦੀ support ਕਰਦੇ ਹਨ
      ਪੰਨੂ ਸਾਹਿਬ ਖ਼ਾਲਸਾ ਪੰਥ ਦੇ ਥੰਮ ਹਨ ਵਾਹਿਗੁਰੂ ਜੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @baljindersingh9366
    @baljindersingh9366 3 дня назад

    UN DA 194 WA MULAKH BANUGA KHALISTAN JINDA BADH JI

  • @surjeetkaur6452
    @surjeetkaur6452 3 дня назад

    Chardikalabaksha

  • @Panjab5ab
    @Panjab5ab 3 дня назад

    student kon inn ch
    Sikh student ਫੈਡਰੇਸ਼ਨ da ch koi student v hega k sab old age home wale a

  • @gurlivsingh11
    @gurlivsingh11 3 дня назад

    ਜੇ ਘੱਟ ਸੰਘਰਸ਼ ਨਾਲ ਖਾਲਿਸਤਾਨ ਬਣਾਉਣਾ ਚਾਹੁੰਦੇ ਹੋ ਤਾਂ ਸੋਚ ਸਮਝ ਕੇ ਚਲੋ ਕਿ ਕਿਹੜੇ ਆਪਣੇ ਹਨ ਅਤੇ ਕਿਹੜੇ ਭੇਖੀ ਖਾਸਕਰ ਜਦੋਂ ਕੋਈ ਵਿਉਂਤਬੰਦੀ ਕਰਦੇ ਹੋ

  • @BalbirSingh-b3l
    @BalbirSingh-b3l 3 дня назад

    Serdar sab tusi keh rahy ke kalsa Raj vich koe jat pat nahe hoye ge manes ke jat ek he phe Jan vo per serdar ji aj kel penjabe sab tu Jada jat pat hu rahe hy ap nu sab peta hy jat pat na ty guru devary ve aleg aleg han pehlla punjab tu eh jat pat da rog kado tan he log Khalsa raje ty bharosa kern gy umeed ky tu es bary jarur galbat Karo gy

  • @tripatpalkaur854
    @tripatpalkaur854 3 дня назад

    Khalistaan banon lai Sade nojwana nu apne vich har tra. De gun peda karne chahide han ta k Raj prapat hon to bad usnu changi tra sambhaya v jawe

  • @gurtarnsidhu4654
    @gurtarnsidhu4654 3 дня назад

    Modi government has reached upon its permanent finishing upon the map of India. Such fatal community can never survive in India in the long run. Rahul will appear as a most popular and historical leader of India.
    Modi government has reached upon its permanent finishing upon the map of India. Such fatal community can never survive in India in the long run. Rahul will appear as a most popular and historical leader of India.

    • @gurmeetkaurbrar
      @gurmeetkaurbrar 3 дня назад

      ਸਿੱਖ ਕੌਮ ਨੂੰ ਕੀ ਲਾਭ ਹੋਣਾ Rahul ਦੇ power ਵਿੱਚ ਆਉਣ ਨਾਲ ਸਾਡੇ ਲਈ ਸਾਰੇ ਇਕੋ ਜਿਹੇ ਹਨ

  • @deepakchopra99
    @deepakchopra99 3 дня назад

    Hindustan Jindabad.. 🇮🇳
    Pakistan banega Khalistan..

  • @ashfaqullah1420
    @ashfaqullah1420 3 дня назад

    Nujwan Sikh ghor se sfiad dadi wallon ki baat sunen ye.log apni jwai mie apne ghar se be ghar hona pada

  • @Panjab5ab
    @Panjab5ab 3 дня назад

    Chardi kala

  • @ZahidHussain-ke2wb
    @ZahidHussain-ke2wb 3 дня назад

    Only one sulusion sikh nation khalistan Pakistan zindabad ❤❤❤zahid sialkot panjab Pakistan

  • @NirajanSingh-e3d
    @NirajanSingh-e3d 3 дня назад

    We sport.you

  • @GurmeetSingh-fl5uj
    @GurmeetSingh-fl5uj 4 дня назад +4

    Khalistan hi hal hai. Sikhs want freedom from India total sovereignty

    • @bismandeepsingh4393
      @bismandeepsingh4393 3 дня назад

      ਖਾਲਸਾ ਜੀ ਨਾਮ ਰੱਬ ਦੀ ਪ੍ਰਾਪਤੀ ਲਈ ਜਪਿਆ ਜਾਂਦਾ ਹੈ ਖਾਲਿਸਤਾਨ ਦੀ ਗੱਲ ਉਹ ਕਰਦੇ ਜਿਨ੍ਹਾਂ ਦੇ ਅੰਦਰ ਚਿਣਗ ਹੁੰਦੀ ਹੈ ਖਾਲਿਸਤਾਨ ਜਿੰਦਾਬਾਦ

  • @g_aahi15798
    @g_aahi15798 4 дня назад +2

    Bai bhul Jaleel kita ja reha sikh kom naal amritpal nal dekho bandi singha nal dekho kiwe sareaam dhakka ho rha

  • @sukhwant690
    @sukhwant690 3 дня назад +1

    Indian Ajencies Sikhan noo Hi Target kar rahi a ,esnoo india National policy keh k es te parliament vich nahi bolen de riha.

  • @PalwinderKaur-te7mw
    @PalwinderKaur-te7mw 3 дня назад

    Important gathering at England please we want independence Sikhs want independence and Sikhs Independence in ENGLAND 🏴󠁧󠁢󠁥󠁮󠁧󠁿 please Surjit Singh from USA