ਵਿੱਕੀ ਤਾਂ ਸਾਨੂੰ ਲੁੱਟ ਕੇ ਖਾ ਗਿਆ ? vicky ta sanu lut ke kha geya ?

Поделиться
HTML-код
  • Опубликовано: 23 янв 2025

Комментарии • 657

  • @ਗੇਲਾ
    @ਗੇਲਾ Год назад +4

    ਬਹੁਤ ਵਧੀਆ ਸੋਚ ਐ ਜੀ ਇਨਾ ਉਸਤਾਦ ਦੀ ਇੱਜਤ ਕਰਨੀ ਬਣਦੀ ਆ । ਪੇਂਡੂ ਵਿਰਸਾ ਤੇ ਕੰਮ ਕਰਨ ਵਾਲੀਆ ਬੁੜੀਆਂ ਦੇਖਲੋ । ਜਦੋ ਹਟੀਆਂ ਆਪਣੇ ਉਸਤਾਦ ਜੱਸੇ ਤੇ ਸੁਖਪਾਲ ਨੂੰ ਮਾੜਾ ਬੋਲ ਕੇ ਹਟੀਆ । ਸਿਰਫ ਲੋਕਾਂ ਦੀ ਹਮਦਰਦੀ ਲੈਣ ਵਾਸਤੇ । ਹਾਲਾਂ ਕਿ ਜੱਸੇ ਬਾਈ ਕੋਲ ਪੇਮੈਟ ਦੇ ਸਾਰੇ ਪਰੂਫ ਪਏ ਆ । ਪਰ ਉਹ ਫਿਰ ਕਹਿੰਦਾ ਚਲ ਕੋਈ ਨਾ । ਜੇ ਉਹ ਮਾਨਹਾਨੀ ਦਾ ਪਰਚਾ ਕਰਵਾਂ ਦਿੰਦਾ ਘੀਸੀਆਂ ਹੋ ਜਾਣੀਆ ਸੀ ਉਨਾ ਦੀਆ । ਪਰ ਬਾਈ ਬਹੁਤ ਹੀ ਨੇਕ ਸੁਭਾਅ ਦਾ ਮਾਲਕ ਐ । ਤੁਸੀਂ ਵੀ ਸਾਰੇ ਵਧੀਆ ਸੋਚ ਵਾਲੇ ਹੋ ।

  • @sukhmanjotsingh7427
    @sukhmanjotsingh7427 Год назад +47

    ਇਦਾਂ ਦੀ ਹੀ ਸੋਚ ਚਾਹੀਦਾ ਹੈ ਵੀਰ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏

  • @parmjeetkaur6247
    @parmjeetkaur6247 Год назад +14

    ਤੁਸੀਂ ਬਹੁਤ ਵਧੀਆ ਓ ਸਾਰੇ ਬਾਕੀ ਜਿੰਨਾ ਭੌਂਕਣਾ ਉਹਨਾਂ ਨੇ ਤਾਂ ਭੌਂਕਣਾ ਈ ਆ ਤੁਸੀਂ ਮਿਲ ਜੁਲ ਕੇ ਰਹੋ

  • @AmandeepsidhuSidhu-j3l
    @AmandeepsidhuSidhu-j3l Год назад +17

    ਵਾਹਿਗੁਰੂ ਜੀ ਦੀ ਕਿਰਪਾ ਨਾਲ ਰੱਬ ਦਿਤਾ ਬਹੁਤ ਹੀ ਰਿਜਕ ਪਾਣੀ ਦਿੱਤਾ ਜੋ ਕਿ ਆਪਾਂ ਨੂੰ ਰਲ ਮਿਲ ਕੇ ਹੀ ਖਾਣਾ ਚਾਹੀਦਾ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਤੇਰਾ ਘਰ ਜਾਂ ਮੇਰਾ ਘਰ ਇਹਦੇ ਵਿੱਚ ਕੁਝ ਵੀ ਨਹੀਂ ਪਿਆ ਆਪਣਾ ਸਾਰਿਆਂ ਦਾ ਇਹ ਇੱਕ ਹੀ ਘਰ ਆ ਮੇਰੀ ਮੇਰੀ ਕਰ ਨਾ ਬੰਦਿਆ ਜਾਣਾ ਇੱਕ ਥਾਂ ਤੇ

  • @jassbrar477
    @jassbrar477 Год назад +43

    ਸੱਸ ਪ੍ਰਧਾਨ ਵਾਲਾ episode ਬਹੁਤ ਸੋਹਣਾ ਤਿਆਰ ਕੀਤਾ ਗਿਆ ਤੁਹਾਡੇ ਵੱਲੋ

  • @jujharsingh9451
    @jujharsingh9451 Год назад +12

    ਸਹੀ ਕਿਹਾ ਤੁਸੀਂ ਰਲ ਮਿਲ ਕੇ ਰਹਿਣ ਨਾਲ ਬਹੁਤ ਬਹੁਤ ਬਹੁਤ ਹੀ ਜਿਆਦਾ ਸੁਖੁਨ ਮਿਲਦਾ ਸੋਨੂੰ ਵੀਰ ਤੇ ਜੀਤਾਂ ਭੈਣ ਤੁਸੀਂ ਨਾ ਛੱਡਣਾ ਦਾ ਪੰਜਾਬ ਤੇ ਸਾਡਾ ਪੰਜਾਬ ਤੁਹਾਡੀਆਂ ਬਹੁਤ ਬਹੁਤ ਹੀ ਕਮਾਲ ਦੀਆਂ ਜੋੜੀਆਂ ਨੇ ❤❤❤❤❤😊😊😊

  • @dhyanjotpunia347
    @dhyanjotpunia347 Год назад +16

    ਤੁਸੀ ਸਾਨੂੰ ਸਾਰੇ ਬਹੁਤ ਹੀ ਪਿਆਰੇ ਲੱਗਦੇ ਉ ਬਸ ਮਿਲ ਰਹਿਉ ਸਾਰੇ ਜਣੇ 👍👍👍 ਸਾਨੂੰ ਤੁਸੀ ਆਪਣਾ ਪਰਿਵਾਰ ਹੀ ਲੱਗਦੇ ਓ,ਜਿਨਾ ਚਿਰ ਵੀਡੀਉ ਜਾਂ ਵਲੋਗ ਨਾ ਦੇਖੀਏ ਏਵੇ ਲੱਗਦਾ ਹੁੰਦਾ ਵੀ ਆਪਾ ਮਿਲੇ ਈ ਨੀ

  • @RahimoddinSyed
    @RahimoddinSyed Месяц назад +1

    So cute Sundeep di jado tusi has dao tuhadi. Gela vich toa pa janda na.❤❤❤

  • @kaursharnbhinder6871
    @kaursharnbhinder6871 Год назад +11

    ਦੁਸ਼ਮਨ ਬਣਾਉਣ ਦੀ ਲੋੜ ਨਹੀਂ ,
    ਤਰੱਕੀ ਕਰੋ ਇਹ ਆਪਣੇ ਆਪ ਬਣ ਜਾਣਗੇ,
    ਦੂਰ ਜਾਣ ਦੀ ਵੀ ਲੋੜ ਨਹੀਂ ,
    ਜ਼ਿਆਦਾਤਰ ਇਹ ਪ੍ਰਜਾਤੀ ਤੁਹਾਡੇ ਘਰ‌ ਵਿੱਚ ਹੀ ਜਾਂ ਘਰ‌ ਦੇ ਨੇੜੇ ਤੇੜੇ ਹੀ ਮਿਲ ਜਾਣਗੇ ...

  • @KawaljitKaur-bm2ok
    @KawaljitKaur-bm2ok Год назад +18

    ਕੋਈ ਖਾਣ ਦਾ ਭੁੱਕਾ nahi hunda ਇਹ ਤਾਂ ਪਿਆਰ ਵਾ sarya ਦਾ❤❤ ਬੁਹਤ ਵਧੀਆ ny sary ❤❤

  • @surinderkaur661
    @surinderkaur661 Год назад +4

    Sonu & jeetan ji they both r Vry sweet ❤
    Tusi kdi b kawal ji ty Vicky nu dokha nhi Dana
    Please
    We love u toooo ❤️❤️
    Love from England

  • @AnjuChhabra-p1t
    @AnjuChhabra-p1t Год назад +2

    Vicky veere sari teemmeber bhut vdiya tuhadi acting bahut vadiya hude ❤❤❤❤❤❤

  • @manpreetbains9272
    @manpreetbains9272 Год назад +24

    ਕੋਈ ਗੱਲ ਨਈ ਵੀਰ ਜੀ, ਅੱਜ ਕੱਲ੍ਹ ਲੱਖਾ ਚੋ ਕੋਈ ਇੱਕ ਹੀ ਹੋਵੇਗਾ ਜੋ ਕਿਸੇ ਦੀ ਨੇਕੀ ਯਾਦ ਰੱਖਦਾ ਬਾਕੀ ਲੋਕਾਂ ਦੀ ਪਰਵਾਹ ਨਈ ਕਰਨੀ ਚਾਹੀਦੀ waheguru ਦੀ ਨਿਗਾਹ ਚ ਸਹੀ ਹੋਣਾ ਚਾਹੀਦਾ ਉਨੇ ਹੀ ਸਾਡੀ ਇਮਾਨਦਾਰੀ ਸਾਡੀ ਮਿਹਨਤ ਦਾ ਰੰਗ ਲਿਆਉਣਾ, ਸਬ ਨੂੰ ਪਤਾ ਸਮਾਂ ਏਦਾਂ ਦਾ ਚਲ ਰਿਹਾ ਇਨਸਾਨ ਕਦੇ ਕਿਸੇ ਦੀ ਕੀਤੀ ਦਾ ਮੁੱਲ ਨਈ ਪਾਉਂਦਾ waheguru de ਘਰ ਲੇਖਾ ਜੋਖਾ ਹੋਣਾ ਨਾ ਕੇ ਕਿਸੇ ਇਨਸਾਨ ਦੇ ਸੋ ਆਪਣਾ ਫਰਜ਼ ਨਿਭਾਈ ਜਾਓ ਲੋਕਾਂ ਦੀ ਪਰਵਾਹ ਕਿਤੇ ਬਿਨਾਂ ਖੁਸ਼ ਰਹੋ ਵਸਦੇ ਰਹੋ

  • @neharao05519
    @neharao05519 Год назад +9

    Sonu veer ji tussi bhut simple jehe ho... Tuhanu vekh k sun k aida ape hi Mann vich vadde veer wali feeling a jandi ... Jeonde wasde raho🙏🙏 LOTS OF RESPECT FOR YOU FROM BOTTOM OF MY HEART ❤️❤️

  • @parweenparmar4988
    @parweenparmar4988 Год назад +6

    ਵਿੱਕੀ ਹੋਣਾ ਦੇ ਤਾਂ ਆਪਣੇ ਘਰ ਬਾਬਾ ਜੀ ਦੀ ਬਹੁਤ ਮਿਹਰ ਹੈ ਉਹਨਾਂ ਨੇ ਕੀ ਲੁੱਟਣਾ ਹੈ ਜਲ਼ੀਆਂ ਘੱਟ ਕਰੋ

  • @jassbrar477
    @jassbrar477 Год назад +13

    Vicky to Bina episode ਜਚਦਾ ਨਹੀਂ

  • @manpreetbains9272
    @manpreetbains9272 Год назад +110

    ਵੀਰ ਜੀ ਇੱਕ ਗੱਲ ਹੋਰ positive comment ਵਾਲਿਆ ਦੀ ਗੱਲ ਕਰਿਆ ਕਰੋ ਕਿੰਨੇ ਲੋਕ ਤੁਹਾਨੂੰ ਪਿਆਰ ਕਰਦੇ ਮੈਸੇਜ ਕਰਦੇ ਜਿਹੜਾ ਇਕ ਦੋ negative comment krda unu ignore ਕਰਿਆ ਕਰੋ

    • @mamtasharma7993
      @mamtasharma7993 Год назад +6

      Bilkul sahi

    • @NarinderSingh-ks1bt
      @NarinderSingh-ks1bt Год назад +3

      ❤❤

    • @punjabap139
      @punjabap139 Год назад +1

      Hnji bilkul shi keha jadu tusi ignor krn lag gaye unha ne comments krnu apne aap hat jana, vase sachi kidde bavkoof log aa jehre eda de gatiya comments krde aa khaan naal ya kise nu khilaun naal kuj ni gatda vase v kawal vickey ke ghar ta aap hamesha viaah varga mahool baniya rehnda unha ne ki lutna aa kise nu 😂

    • @BhullarPreet-
      @BhullarPreet- Год назад

      Sahi gall aa

  • @VijayKumar-tt6nv
    @VijayKumar-tt6nv 11 месяцев назад +1

    बहुत vdiya सोच है जी आप सब दी जदु दिलां च प्यार होवे फेर कोई खाना पीना नी देखिया जांदा love u all team रही गल vicky veer जी दी ते ओ ते बहुत ही अच्छे ने god bless u

  • @user-wj2nl9ml9s
    @user-wj2nl9ml9s Год назад +1

    ਤੁਸੀਂ ਤਾਂ ਸਾਡੇ ਵਰਗੇ ਲੱਗਦੇ ਹੋ ਖਾਣ ਪੀਣ ਦੇ ਮਾਮਲੇ ਵਿਚ ਬਹੁਤ ਵਧੀਆ ਜੀ ਬਰਨਾਲਾ ਤੋਂ ਆ ਤੁਹਾਡੀ ਆ ਵੀਡੀਓ ਬਹੁਤ ਵਧੀਆ ਜੀ

  • @SandeepKaur-wu8eh
    @SandeepKaur-wu8eh Год назад +17

    ਜਿਉਂਦੇ ਵਸਦੇ ਰਹੋ ਇੱਕਠ ਵਿੱਚ ਬਰਕਤ ਹੈ

  • @ravinderkaur9247
    @ravinderkaur9247 Год назад +1

    ਵਿਕੀ ਕਿਸ ਚੀਜ਼ ਦਾ ਪੱਕਾ ਥੋੜਾ ਵੇਖੀ ਬਹੁਤ ਸਿਆਣਾ ਬੱਚਾ ਸਾਰੀ ਫੈਮਲੀ ਨੂੰ ਲੋੜੀ ਦੀਆਂ ਵਧਾਈਆਂ ਕ ਕਿਸੇ ਦੇ ਘਰ ਜਾ ਕੇ ਕੋਈ ਚੀਜ਼ ਖਾਂਦਾ ਤੇ ਉਹਨੂੰ ਭੁੱਖ ਨਾ ਪਈ ਹੁੰਦੀ ਹ❤❤❤❤❤❤

  • @yadwinderbhangu5814
    @yadwinderbhangu5814 Год назад +43

    ਮਿਹਨਤ ਕਰਦੇ ਰਹੋ ਕਿਸੇ ਦੀ ਪ੍ਰਵਾਹ ਨਹੀਂ ਕਰੀਦੀ ਵਿਕੀ ਬਾਈ ਨੇ ਸਹੀ ਕਿਹਾ ਗੁਣ ਯਾਦ ਰੱਖੋ ਕਦੇ ਵੀ ਕੰਵਲ ਵੀਰੇ ਹੁਣਾ ਦਾ ਸਾਥ ਨਾ ਛੱਡਣਾ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਮਾਲਕ ਤਰੱਕੀਆਂ ਬਖ਼ਸ਼ਣ ਜੀ ❤❤❤🎉🎉 Love you all fimly

  • @narinderdhami9698
    @narinderdhami9698 Год назад +3

    ਸੰਦੀਪ ਬੇਟੇ ਦੀ ਗਲ ਬਿਲਕੁਲ ਸਹੀ ਕਿ ਜਿਹੜਾ ਬੰਦਾ ਜਰੀਆ ਬਣਿਆ ਉਸ ਨੂੰ ਕਦੀ ਨਾ ਭੁਲੋ।ਸਿਆਣੇ ਕਹਿੰਦੇ ਜਿਹੜੇ ਪੁਲ ਤੋਂ ਲੰਘ ਕੇ ਆਓ ,ਉਸ ਨੂੰ ਯਾਦ ਰਖੋ।ਭਾਵੇਂ ਉਹ ਕਚਾ ਈ ਹੋਏ।

  • @DalwinderKaur-n2d
    @DalwinderKaur-n2d Год назад +9

    ਪਿਆਰੀਆ ਪਿਆਰੀਆ ਫੈਮਲੀਆ ਤੁਹਾਡੇ ਸਾਰਿਆਂ ਵੱਲ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਕਮਲ ਪੱਤ ਜੀ ਮੇਰੇ ਤਾਂ ਸੁਪਨੇ ਵਿੱਚ ਆਪ ਜੀ ਦੇ ਮੱਮੀ ਡੈਡੀ ਆਉਂਦੇ ਹਨ ਮੈਂ ਉਨਾ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ love you all member Dalwinder Kaur USA❤❤

  • @FACTTOEND
    @FACTTOEND Год назад +6

    ਵੀਰ ਜੀ ਤੁਸੀ ਬਹੁਤ ਸੋਹਣੀਆਂ ਵੀਡਿਉ ਬਣਾਉਂਦੇ ਹੋ ਲੋਕਾਂ ਦੀ ਪਰਵਾਹ ਨਾ ਕਰੋ ਲੋਕ ਤੁਹਾਡੀ ਤਰੱਕੀ ਦੇਖ ਕੇ ਸੜ ਦੇ ਹੋਣੇ ਆ ਤੁਸੀ ਸਾਰੇ ਬਹੁਤ ਵਦੀਆ ਐਕਟਰ ਹੋ

  • @sudeshsaini5418
    @sudeshsaini5418 Год назад +2

    Sonu jeeta lokee jo mrjee bolde rehan per tusee lokaa de glaa vel dhayn nhi dena jehde negative boldee ne koi gal ne. Baki raje tusee saree jnee buht sone ho god bless you beta ji

  • @LakhwinderKaur-w4z
    @LakhwinderKaur-w4z Год назад +2

    Eda di soach waleya to door rho, Vicky paji varga koi nh ae ❤❤

  • @parmindersandhu7262
    @parmindersandhu7262 Год назад +46

    ਵੀਰ ਜੀ ਤੁਸੀ ਗੁਸਾ ਨਾ ਕਰੋ ਲੋਕਾ ਦਾ ਕੋਈ ਹਾਲ ਨਹੀ ਹਾਥੀ ਤੁਰਿਆ ਜਾਦਾ ਕੁਤੇ ਭੜਕੀ ਜਾਦੇ ਤੁਸੀ ਆਪਣਾ ਕੰਮ ਜਾਰੀ ਰੱਖੋ ❤❤❤❤❤❤

  • @KuldeeppawarKuldeeppawar-k7f
    @KuldeeppawarKuldeeppawar-k7f Год назад +4

    ਵੀਕੀ ਵੀਰ ਜੀ ਤਾਂ ਬਹੁਤ ਵਧੀਆ ਵੀਡੀਓ ਬਣਾਉਂਦੇ ਨੇ Very nice 👍👍❤❤ ਵੀਰ ਜੀ

  • @VarinderSingh-mj3il
    @VarinderSingh-mj3il Год назад +18

    ਵਿੱਕੀ ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ❤

  • @AmanpreetKaur-pn2zk
    @AmanpreetKaur-pn2zk Год назад +8

    Veer ji tension na leya kro.ਵੰਡ ਖਾਓ ਖੰਡ ਖਾਓ

  • @preet_poison315
    @preet_poison315 Год назад +7

    vikky preet ta main acter ne o ta vikky ta bhut ghaint bnda a bhut struggle kiti a vikky ne❤ rabb vikky nu hor trakiya bkshe ❤

  • @kaursharnbhinder6871
    @kaursharnbhinder6871 Год назад +4

    ਇਸੇ ਹੀ ਤਰ੍ਹਾਂ ਰਲ ਮਿਲ ਕੇ ਕੰਮ ਕਰਦੇ ਰਹੋ ,ਸਭ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਥੋੜੇ ਲੋਕ ਹੁੰਦੇ ਨੇ ਜੋ ਨੈਗਟਿਵ ਗੱਲਾਂ ਕਰਦੇ ਨੇ ਬਾਕੀ ਵੀਰ ਜੀ ਟੀਮ ਵਰਕ ਬਹੁਤ ਜਰੂਰੀ ਹੈ ਕਵਲ ਵੀਰ ਜੀ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਦੇ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਕਮਾਈ ਕਰਨ ਲਾਇਆ , ਇਸੇ ਹੀ ਤਰ੍ਹਾਂ ਖੁਸ਼ੀ ਖੁਸ਼ੀ ਸਾਰੇ ਰਲ ਕੇ ਕੰਮ ਕਰੋ ਤਰੱਕੀਆਂ ਪਾਓ ਕਾਮਯਾਬ ਰਹੋ , ਖੁਸ਼ ਰਹੋ ,ਆਬਾਦ ਰਹੋ ਵਾਹਿਗੁਰੂ ਚੜਹਦੀ ਕਲਾ ਤੰਦਰੁਸਤੀ ਬਖਸ਼ੇ

  • @EkamjeetBajwa
    @EkamjeetBajwa Год назад +17

    ਬਹੁਤ ਮਜਾ ਆਉਂਦਾ ਏ ਇਕੱਠੇ ਰਹਿਣ ਵਿੱਚ

  • @damanpreetsingh9904
    @damanpreetsingh9904 Год назад +1

    ਵੀਰ ਜੀ ਦੁਨੀਆਂ ਦਾ ਕੰਮ ਹੈ ਭੌਂਕਣਾ ਭੌਂਕਣ ਦੋ ਇਹਨਾਂ ਨੂੰ ਉਹ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ

  • @Harjotbrareditz
    @Harjotbrareditz Год назад +5

    ਮੈਨੂ ਲੱਗਦਾ ਤੁਸੀ ਰਘਵੀਰ ਬਲਜੀਤ ਬਾਰੇ ਗੱਲ ਕਰ ਰਹੇ ਹੋ ਉੱਨਾਂ ਨੇ ਗੱਡੀ ਲਈ ਸਾਰੇ ਲੋਕਾਂ ਨੇ ਉੱਨਾਂ ਨੂੰ ਕਿਹਾ ਕੇ ਇਹ ਸਭ ਕੰਵਲ ਵੀਰ ਕਰਕੇ ਹੋਇਆ ਉੱਨਾਂ ਨੂੰ ਸ਼ਾਇਦ ਯਾਦ ਨਾ ਹੋਵੇ ਪਰ ਲੋਕਾਂ ਨੂੰ ਯਾਦ ਹੈ

  • @sukhasingh6452
    @sukhasingh6452 Год назад +2

    Vadiya gal aa veer. ਰਲ ਮਿਲ ਕੇ ਰਹਿਣਾ ਚਾਹੀਦਾ AA.. Hor ਦੁਨੀਆ to ki le jana aa..... tohdi ਵਰਗੀ ਜ਼ਿੰਦਗੀ ਤਾਂ ਹਰ ਕੋਈ lab ਦਾ AA..... Kush rho hamesa... God bless you 🎉

  • @artandcraftwithdeep7529
    @artandcraftwithdeep7529 Год назад +1

    ਐਹੋ ਜਿਆ ਕਮੈਂਟ ਕਰਨ ਵਾਲਿਆ ਦਾ ਆਹ ਹਾਲ ਹੁੰਦੈ ਦਾਨੀ ਦਾਨ ਕਰੇ ਤੇ ਭੰਡਾਰੀ ਦਾ ਪੇਟ ਜਲੇ

  • @Rai_Fatehgarh_Sahib_aala
    @Rai_Fatehgarh_Sahib_aala Год назад +13

    ਮੇਨੂੰ ਵੀ ਇਦਾਂ ਦੀ ਫੈਮਲੀ ਵਧੀਆ ਲਗਦੀ ਹੈ ਕਿ ਕਿਸੇ ਦੇ ਦਿਲ ਵਿੱਚ ਕੋਈ ਫਰਕ ਨਹੀਂ ਜੇ ਅਸੀਂ ਤੁਹਾਡੇ ਨੇੜੇ ਕਿਤੇ ਰਹਿੰਦੇ ਤਾਂ ਅਸੀਂ ਵੀ ਤੁਹਾਡੇ ਨਾਲ ਕੰਮ ਕਰਨਾ ਸਿੱਖਦੇ ਤੇ ਕਰਦੇ। ਜੀਤਾਂ ਦੀਦੀ ਤੇ ਸੋਨੂੰ ਵੀਰ ਵਧੀਆ ਗਲ ਕਹੀ ਹੈ ਕਿ ਕੰਵਲ ਵੀਰ ਨੂੰ ਨਾ ਛੱਡਿਓ ਇਦਾਂ ਹੀ ਰਲਮਿਲ ਕੇ ਕੰਮ ਕਰਦੇ ਰਹੋ । ਵਾਹਿਗੁਰੂ ਮੇਹਰ ਕਰਨ🙏🙏
    ਕੁਲਵਿੰਦਰ ਕੌਰ ਫਤਿਹਗੜ੍ਹ ਸਾਹਿਬ (ਸਰਹੰਦ) ਤੋਂ

  • @Manpreet936
    @Manpreet936 Год назад +4

    ਬਹੁਤ ਵਦੀਆ

  • @BhupinderSingh-ow1fn
    @BhupinderSingh-ow1fn Год назад +1

    ਵੀਰ ਜੀ ਤੁਸੀਂ ਤਾਂ ਸਾਨੂੰ ਸਾਰੇ ਇੱਕਠੇ ਕੰਮ ਕਰਦੇ ਬਹੁਤ ਸੋਹਣੇ ਲੱਗਦੇ ਜੇ ਬਹੁਤ ਜ਼ਿਆਦਾ

  • @ramantoor7373
    @ramantoor7373 Год назад +2

    Thk raho waheguru krebsab traki kro❤❤

  • @GaganBatth-v8l
    @GaganBatth-v8l 10 месяцев назад +1

    Tuhade sariea de blog dekh ke sada man khuss ho janda aa

  • @prabhdhillon2348
    @prabhdhillon2348 Год назад +11

    ਵੈਰੀ ਨਾਈਸ ਫੈਮਿਲੀ ਵੀਰੇ ਖਾਣ ਪੀਣ ਦੀ ਗੱਲ ਨਹੀਂ ਹੁੰਦੀ ਕਿਸੇ ਨੇ ਮਾਸਾ ਵੱਧ ਖਾ ਲਿਆ ਕਿਸੇ ਨੇ ਘੱਟ ਖਾ ਲਿਆ ❤❤❤❤❤

  • @mehaklehal9676
    @mehaklehal9676 Год назад +2

    Nice sonu veer g God bless you 🙏🙏🙏🙏🙏

  • @manpreetkaur6634
    @manpreetkaur6634 Год назад +1

    Sab to jada khushi hundi a jado tci sab ek duje nal eda pyar nal khare hunde hoo..rab tuhada pyar eda hi bnayi rakhe🙏🏻bus negative comments te video na bnao aj to bad veere

  • @muqaddasmuqaddas2007
    @muqaddasmuqaddas2007 Год назад +1

    Very nice vlog Allah pak khush rakha our lambi umer ata frame bro ap sab ko I form landay Punjab Pakistan

  • @harpreetrandhawa1636
    @harpreetrandhawa1636 Год назад +2

    Sonu paji is so simple n sweet🎉
    He is actually down to earth person 😊

  • @HARSANJ54321
    @HARSANJ54321 Год назад +2

    SSA g sareyan nu🙏🙏hmesha chardi kala ch rkhe parmatma tuhanu sare pariwar nu😊😊parwah ni kridi kise di😊kush rho hmesha

  • @jujharsingh9451
    @jujharsingh9451 Год назад +2

    ਜੇ ਮੇਰਾ ਪਿੰਡ ਨੇੜੇ ਹੋਵੇ ਤੇ ਮੈ ਵੀ ਹਰ ਰੋਜ ਸਤਰੇ ਖਾਣ ਆਵਾਂ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ❤❤❤❤❤❤ਸੋਨੂ ਵੀਰ ਦੀ ਸਮਾਇਲ nise

  • @GurpreetSingh-nh9mz
    @GurpreetSingh-nh9mz Год назад +1

    ਸੋਨੂੰ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌👌👌

  • @neelamrai9330
    @neelamrai9330 Год назад +1

    Lok payar nahi dekh sakdt kew kisi nu galet bolna mera dil ty aap sarea nu milan nu kerda h but ly k aan wala koi nahi h 🎉🎉🎉❤❤

  • @SukhPreet-jd2wy
    @SukhPreet-jd2wy Год назад +1

    Veer ji TUC bhut shoni family o sari the Punjab Wale v bhut vadia a good job❤❤❤❤

  • @najmaiqbal6163
    @najmaiqbal6163 Год назад +3

    Beautiful and happy relationship All the best

  • @navjot75427
    @navjot75427 Год назад +10

    ਤੁਸੀਂ ਸਾਰੇ ਬਹੁਤ ਵਧੀਆ ਹੋ ਭਾਜੀ ❤❤

  • @rajvinderkaur6668
    @rajvinderkaur6668 Год назад +4

    Vikky veer g waheguru ji thuhanu thrikiya den g

  • @gagankaur8227
    @gagankaur8227 Год назад +1

    Hae Vicki bare eda na kho vicky vichara ta boht hi nice aa

  • @JaspalSingh-l2r
    @JaspalSingh-l2r Год назад +1

    Bhut vdia gall khi Kawal Veer ji

  • @deepkaur_3255
    @deepkaur_3255 Год назад +3

    ਵੀਰ ਜੀ ਮੇਰਾ ਵੀ ਬਹੁਤ ਜੀ ਕਰਦਾ ਤੁਹਾਡੇ ਨਾਲ ਕੰਮ ਕਰਨ ਨੂੰ

  • @ramangill3616
    @ramangill3616 Год назад +1

    Sonu veer bhut down to earth ah sare e bda nyc ne

  • @JagdeepDhillon-v2v
    @JagdeepDhillon-v2v Год назад +1

    Guru Nanak da Langer Lagda Thode garh good Bahut vdhia Bathinda Jagdeep Dhillon

  • @kamalkaurbatra9664
    @kamalkaurbatra9664 Год назад +4

    ਤੁਸੀ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੋ😊

  • @parweenparmar4988
    @parweenparmar4988 Год назад +4

    ਵਿੱਕੀ ਦੀ ਗੱਲ ਬਿਕੁੱਲ ਸਹੀ ਹੈ ਜੇਕਰ ਤੁਹਾਨੂੰ ਕੋਈ ਇਸ ਕਾਵਿਲ ਕਰ ਦਿੰਦਾ ਹੈ ਕਿ ਤੁਸੀਂ ਇੱਕ ਚੰਗੀ ਜ਼ਿੰਦਗੀ ਜੀ ਰਹੇ ਹੋ ਤਾਂ ਉਸ ਇਨਸਾਨ ਦਾ ਕਦੀ ਵੀ ਅਹਿਸਾਨ ਨਹੀਂ ਭੁੱਲਣਾ ਚਾਹੀ ਦਾ ਪਰ ਅੱਜ ਦੇ ਸਮੇਂ ਵਿੱਚ ਤੁਸੀਂ ਜਿਸ ਦਾ ਵੀ ਕਰਦੇ ਹੋ in future ਤੁਹਾਡੇ ਨਾਲ ਕਦੀ ਵੀ ਨਹੀ ਹੋਉਗਾ I have a Personal experience .ਬਾਕੀ ਮੈਂ ਬਲਜੀਤ ਹੋਣਾ ਦੇ ਵੀ ਸੀਰੀਅਲ ਦੇਖੀ ਦੇ ਹੈ goodਲੱਗ ਦੇ ਹੈ ਜੇ ਉਹ ਇਸ ਮੁਕਾਮ ਤੇ ਪਹੁੰਚ ਕੇ ਆਪ ਜੀ ਨਾਲ ਮਿਲਦੇ ਵਰਤ ਦੇ ਤਾਂ ਬਹੁਤ ਸੋਹਣਾ ਲੱਗਣਾ ਸੀ

  • @MamtaRaj-y2k
    @MamtaRaj-y2k Год назад +1

    Very nice aa sare apisod

  • @amanchandi7597
    @amanchandi7597 Год назад +2

    Waheguru ji tanu eda ee hamesa khush rakhye❤

  • @jujharsingh9451
    @jujharsingh9451 Год назад +2

    ਅੱਜ ਤਾਂ ਭੂਆ ਜੀ ਵੀ ਬਹੁਤ ਸੋਹਣੇ ਲਗਦੇ ਨੇ ਜੀ

  • @rajdeepkaur946
    @rajdeepkaur946 Год назад +2

    Jionde vsde rwo sare jne tuhde sariya krke sda dil lg rhnda.

  • @BhupinderSingh-ow1fn
    @BhupinderSingh-ow1fn Год назад +1

    ਜੀਤਾ ਦੀਦੀ ਤੇ ਸੁੰਨੂ ਵੀਰ ਜੀ ਦਾ ਤਾਂ ਸਬਾਅ ਵੀ ਬਹੁਤ ਵਧੀਆ ਏ

  • @rajwantkaur8648
    @rajwantkaur8648 Год назад +2

    Vicky vichara ki kha geya Lut Luy k😂😂😂😂😂😂bas vicky da khana he fevrat aa❤❤ Love you Vicky beta menu Vicky bahut acha lagda aa

  • @akwinderbuttar2590
    @akwinderbuttar2590 Год назад +1

    Tusi sare bhot wadia ji Vicky paji very good

  • @RanveerSingh-uz9eb
    @RanveerSingh-uz9eb Год назад +19

    ਵੀਰੋ ਭੈਣੋ ਜ਼ਿਦਗੀ ਦੇ ਵਿੱਚ ਨਮਕੀਨ ਮਿਠਾਸ ਚਲਦੀ ਰਹਿੰਦੀ ਹੈ ਖੁਸ਼ ਰਹੋ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @EkamjotBath-z3x
      @EkamjotBath-z3x Год назад

      🎉😢cvy😅😅😅😅😅😅😅😅😅😅😅😅😅😅😅❤❤🎉🎉🎉🎉🎉UT ds

  • @VarinderSingh-mj3il
    @VarinderSingh-mj3il Год назад +14

    ਜੀਤਾ ਭੈਣ ਜੀ ਤੁਹਾਡਾ ਭਰਾ ਮੇਰੇ ਨਾਲ ਡਿਊਟੀ ਕਰਦਾ ਹੈ ❤

  • @InderjeetSingh-h4z
    @InderjeetSingh-h4z Год назад +1

    Very nice family ❤tuhade serial vicho family vali feeling aandi hai ❤baaki apni apni soch wmk

  • @Arti-f2i
    @Arti-f2i Год назад +1

    Sonu veer ji tashan nae lani tusi bahut age jana hai vahe gurujii mhar karen ge

  • @Bhleemraman
    @Bhleemraman Год назад +2

    ਵਿੱਕੀ ਭਾਜੀ very Nice ji 🥰

  • @crazygamerz136
    @crazygamerz136 Год назад +6

    ਵਿਕੀ ਵੀਰ ਜੀ ਦੀ ਪਰਵਾਹ ਨਹੀਂ ਕਰੀਦੀ ਲੋਕੀ ਤਾਂ ਬਹੁਤ ਕੁਝ ਬੋਲਦੇ ਨੇ❤❤❤❤❤❤

  • @manpreetkaur19912
    @manpreetkaur19912 Год назад +13

    ਵੀਰ ਜੀ ਮੇਰਾ ਤਾਂ ਆਪ ਬਹੁਤ ਦਿਲ ਕਰਦਾ ਕਿ ਮੈਂ ਤੁਹਾਡੇ ਕੋਲ ਆਵਾ ਪਰ ਮੈਂ ਰਹਿੰਦੀ ਬਹੁਤ ਦੂਰ ਆ ❤

  • @darkocean1402
    @darkocean1402 Год назад +1

    Tusi mahnat krde o sri teem kise di parbha na krya kro god bless you all teem

  • @sukhjittoor4500
    @sukhjittoor4500 Год назад +1

    Nahi brother bhoat vidia family members sra waheguru ada khush rakhe sarya nu😊

  • @harwinderkaur9021
    @harwinderkaur9021 Год назад +2

    SSA g very nice team . Veer g je kadi anandpur sahib aye ta sade gar jrur ayio plssss

  • @jashanpreetsingh1521
    @jashanpreetsingh1521 Год назад +1

    ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ। 🙏ਕਿਰਤ ਕਰੋ ਵੰਡ ਛਕੋ 🙏 ਲੋਕਾਂ ਦਾ ਕੀ ਆ , ਦੇਖਿਆ ਜਾਵੇ ਤਾਂ ਲੋਕ ਤਾਂ ਰੱਬ ਦੀ ਵੀ ਨਿੰਦਾ ਕਰਨ ਨੂੰ ਸਮਾਂ ਨਹੀਂ ਲਾਉਂਦੇ ❤❤❤❤❤ love you too all family members Waheguru ji chardi khalan ch rakhe . Hor success deve Waheguru ji ❤❤❤❤❤❤

  • @sandeepkaur2442
    @sandeepkaur2442 Год назад +4

    ਹੁਣ ਪੱਕਾ ਸੋਨੂੰ ਵੀਰ ਨੇ ਗੱਡੀ ਲੈਂਣੀ 😊

  • @VarinderSingh-mj3il
    @VarinderSingh-mj3il Год назад +12

    ਤੁਹਾਡੀ ਟੀਮ ਬਹੁਤ ਵਧੀਆ ਹੈ ਤੁਹਾਡਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ

  • @gurpreetkaurgill7007
    @gurpreetkaurgill7007 Год назад +2

    Saria di matching hoia a Ji tuhadi.Nice bonding all family members ❤❤

  • @rosykaur5808
    @rosykaur5808 Год назад +1

    Tusi saree hi bahut nice ho asi pa
    rdes vich bethe idda de mahol nu tarsde hain all of u are very good 👍

  • @sandeepghumman8571
    @sandeepghumman8571 Год назад +8

    Dhan Dhan guru Ram das ji Dhan Dhan Baba deep singh ji Dhan Dhan Baba shri chand ji 🙏🙏

  • @manindersingh-xh4zn
    @manindersingh-xh4zn Год назад +1

    ਜਦੋਂ ਦੋ ਪਰਿਵਾਰਾਂ ਵਿਚ ਫਰਕ ਨਹੀਂ ਖਾਣ ਪਿਉਣ ਨਾਲ ਕੋਈ ਨੰਗ ਨਹੀਂ ਹੋ ਜਾਂਦਾ ਲੋਕਾਂ ਦੀ ਸੋਚ ਮਾੜੀਆ ਖੁਸ਼ ਰਹੋ ਲੋਕ ਭੋਕਦੇ ਰਹਿਣ ਗੇ

  • @Manjuangural718
    @Manjuangural718 Год назад +1

    Asi ta sareya nu bahut pyar krde aa

  • @Nav_sandhu_744
    @Nav_sandhu_744 Год назад +1

    Payar vekh ke sarde ne very nice family members sonu jeetan very nice very ceut Vicky kaval veere nice family members❤❤❤❤❤❤❤

  • @daljinderkaur3171
    @daljinderkaur3171 Год назад +3

    No doubt kawal veerji ne bohot sareyan di help kiti

  • @JaswinderKaur-nj1uf
    @JaswinderKaur-nj1uf Год назад +2

    ਇਹ ਲੌਕ ੳਉ। ਨੇ ਜਿਹੜੇ ਕਿਸੇ ਅੳਦੇ ਨੂੰ ਵੇਖ ਕੇ ਚੀਜ਼ਾਂ ਲਕੋਣ ਵਾਲੇ ਮਾੜੀ ਨੀਤ ਵਾਲੇ ਜਸਵਿੰਦਰ ਕੌਰ ਇਟਲੀ ਤੋ

  • @kulbirkaur1382
    @kulbirkaur1382 Год назад +2

    Har ik nu aapna ranjan raji karan dio. Koye chinta nhi karna sade val Rahya aa jao. Sgo dil lga rhinda.

  • @ravisalwaan7655
    @ravisalwaan7655 Год назад +1

    Bhut vadia vedio veer g thdi

  • @jujharsingh9451
    @jujharsingh9451 Год назад +2

    ਸਹੀ ਕਿਹਾ ਤੁਸੀਂ ਸੋਨੂੰ ਵੀਰ ਤੇ ਜੀਤਾਂ ਭੈਣ ਹੁਣ ਤੁਸੀਂ ਇਹਨਾਂ ਨਾਲ ਰਲ ਕੇ ਹੀ ਰਹਿਣਾ ਤੁਹਾਡੇ ਸਾਰਿਆਂ ਨਾਲ ਵੀਡੀਓ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਲੱਗਦੀ ਆਂ ਨੇ ਜਰੂਰ ਰਲ ਮਿਲ ਕੇ ਹੀ ਕੰਮ ਕਰਿਓ ❤❤❤❤❤❤😊😊😊😊

  • @DaljitSingh-pv3to
    @DaljitSingh-pv3to Год назад +5

    Waheguru ji mehar karan ji ❤❤ love beautiful family members ji ❤❤🎉🎉🎉

  • @dilpreet8468
    @dilpreet8468 Год назад +1

    Menu bhut vadiyaa lagda sarea da nature 😊😊

  • @Anayachoudhary7051
    @Anayachoudhary7051 Год назад +4

    Nice veer ji. Tension nhi karo veer ji loki mile ke khan nhi dende kise nu bhi

  • @deepakchouan6579
    @deepakchouan6579 Год назад +2

    meri love marriage hai meri family menu nahi bulandi jdo tohadi video te vlog dekhe khush ho jandi thanks apni family lagdi

  • @Officialshortp08
    @Officialshortp08 Год назад +2

    Mera ta din ni langda thunu dekhe bina jado thunu na dekhiye ta kuj adhura jeha feel hunda a love you all family members

  • @JaspalSingh-l2r
    @JaspalSingh-l2r Год назад +1

    Sandeep didi bhut vdia family bhut dil krda thanu milan nu