Waheguru jee! Stay strong God will be with you! Your children will progress soon. Think positive stay strong you are right don’t worry some people have habit to talk. God bless you and your sons! We love you sister!
Shi gl a ji O buhra wakt c auna c ena te bhura wakt jdo aunda bande ds k nhi aunda v auna va te eh v nhi pta hunda k kina time lyi chalo waheguru ji 🙏🙏 ehna de rendi jindgi khushiyan te ਸੁੱਖਾ bhari hove 🙏🙏 Please ehna nu kuch kehn toh pehla ehna de bachiya bare jarur sohcyeo 🙏🙏 ona di life puri pyi 🙏🙏 waheguru ji bhali krn 🙏🙏
Tuhadi gal sachi lagdi a bahut bhare mann nal gal kiti par bahut Beda gark a oh bahut jananeya da ghar wale bare kade nhi socheya kise hor da bacha jo sari umar banda apna samj k palda a bahut story a ida diya
Waheguru ji 🙏 Apni Beti te Apni Mehar banai Rakhna 🙏 gatat na kaho ji ,sab nu galat bolan te da karma da hisab dena pauga, waheguru ji 🙏 sab nu khoob Tarakiyan bakhshan❤
Sach bol reh8 aa.....jo sehnda us nu pta...us time jd jindagi khed khed di aa na taan koi vass nahi chalda...mjboor ho jandi aurat....smj skdi changi trah menu...jis tn lge so jane....galt comment na kro g...
Hanji bhen ji tuhadi pehlan vali vesdio dekhi si m m samj sakdi a tuhadi halt jihre narkosist hunde iven de e hunde par tuhanu no kehana ana cahida si par shayd tuhade halat ne tuhada sath ni dita sis menu koe doubt ni tuhade te
Bhanh mariey teuhaar v fer hi change lagdey,j apna man khush howey,paise di gul ni paisa ta kanjraan kol v hunda a,achaar nal,loonh nal roti v khaa laidi a,j ghar c sukh saanti a,waheguru ji bhanh di aunh wali life,khushian nal bhar do ji
❤❤ ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਿਲਕੁਲ ਸੱਚਾਈ ਦੱਸੀ ਹੈ ਜੀ ਸੁਣ ਕੇ ਮਨ ਬੋਹਤ ਹੀ ਦੁੱਖੀ ਹੋਇਆ ਜੀ ਭੈਣ ਜੀ ਅੱਜਕਲ ਕਲਯੁੱਗ ਵਿੱਚ ਲੋਕ ਕਿਸੇ ਦੀ ਮਜਬੂਰੀ ਨਹੀਂ ਸਮਝਦੇ ਲੋਕ ਬਹੁਤ ਹੀ ਗਲਤ ਬੋਲਦੇ ਹਨ ਪਰ ਨਹੀਂ ਰੱਬ ਕੋਲੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਹੈ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਭੈਣ ਜੀ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਉਹ ਸਭ ਕੁਝ ਦੇਖਦੇ ਹਨ
❤❤❤❤❤❤🎉🎉🎉🎉 ਕੋਈ ਗੱਲ ਨਹੀਂ ਭੈਣੇ ਮੇਰੀਏ ਪਰਮਾਤਮਾ ਕਿਰਪਾ ਕਰੂਗਾ ਤੇਰੇ ਤੇ ਪਰਮਾਤਮਾ ਤੇ ਭਰੋਸਾ ਰੱਖ
ਤੁਹਾਡੀਆਂ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ ਭੈਣ ਜੀ ਬਿਲਕੁਲ ਤੁਸੀਂ ਸੱਚ ਦੱਸ ਰਹੇ ਹੋ ਕੋਈ ਝੂਠ ਨਹੀਂ ਇਹ ਇੱਕ ਔਰਤ ਦੀ ਦਰਦ ਭਰੀ ਕਹਾਣੀ ਹੈ ਸਿਰਫ਼ ਸਮਝਣ ਦੀ ਲੋੜ ਹੈ ਹਾਂ ਇਕ ਗੱਲ ਹੈ ਪੁਲਿਸ ਕੋਲ ਜਾਣਾ ਚਾਹੀਦਾ ਸੀ ਜ਼ਰੂਰ ਕਿਸੇ ਨਾ ਕਿਸੇ ਕੋਲ ਗੱਲ ਕਰਨੀ ਚਾਹੀਦੀ ਸੀ ਪਰ ਇਹ ਝੂਠ ਨਹੀਂ ਸੱਚ ਹੈ ਕੋਈ ਵੀ ਔਰਤ ਆਪਣੀ ਬਦਨਾਮੀ ਨਹੀਂ ਕਰਦੀ ਹੁੰਦੀ ਕੀਹਦਾ ਜੀਅ ਕਰਦਾ ਇਹੋ ਜਿਹੀਆਂ ਗੱਲਾਂ ਕਰਨ ਨੂੰ ਅੱਜ ਤੋਂ ਚਾਲੀ ਸਾਲ ਪਹਿਲਾਂ ਸਮਾਂ ਵੀ ਕੁਝ ਅਜਿਹਾ ਹੀ ਸੀ ਔਰਤ ਬਹੁਤ ਡਰਦੀ ਸੀ ਗੱਲ ਕਰਨ ਤੋਂ
ਜਿਸ ਨਾਲ ਬੀਤ ਦੀ ਹੈ ਉਸ ਨੂੰ ਹੀ ਪਤਾ ਹੁੰਦਾ ਮਾੜਾ ਬੋਲਣ ਵਾਲਿਆਂ ਨੂੰ ਬੇਨਤੀ ਹੈ ਆਪਣੇ ਘਰ ਵੀ ਧੀ ਭੈਣ ਹੈ ਜੇਕਰ ਮੱਦਦ ਨਹੀਂ ਕਰ ਸਕਦੇ ਤਾਂ ਮਾੜਾ ਨਾ ਸੋਚੋ
❤❤❤❤❤❤❤ ਬੀਬਾ ਜੀ ਮੈਂ ਤੁਹਾਡੀਆਂ ਦੋਨੇ ਵੀਡੀਓ ਦੇਖੀਆਂ ਸੋ ਤੁਹਾਡੇ ਨਾਲ ਬਹੁਤ ਧੱਕਾ ਹੋਇਆ ਹੈ ਸੋ ਪਰਮਾਤਮਾ ਰਾਖਾ ਹੈ ਭਾਈ ਅੱਗੇ ਵਾਸਤੇ ਸਿੱਧੀ ਲੈਣ ਤੇ ਆਪਦਾ ਕੰਮ ਕਰੋ ਕੋਈ ਗੱਲ ਨਹੀਂ ਪਰਮਾਤਮਾ ਕਿਰਪਾ ਕਰੂਗਾ ਤੁਹਾਡੇ ਤੇ
ਮਾਤਾ ਜੀ ਮੇਰੀ ਇੱਕੋ ਸਲਾਹ, ਤੁਸੀ ਮਨੁੱਖਤਾ ਦੀ ਸੇਵਾ ਵਾਲੇ ਭਾਜੀ ਕੋਲ ਜਾਓ 🙏🏻
ਬਹੁਤ ਵੱਡਾ ਦੁੱਖ ਹੈ ਜਿਸ ਤੇ ਬੀਤਦੀ ਹੈ ਉਹ ਹੀ ਜਾਣਦੇ ਹਨ
ਉਹ ਮਕਾਨ ਤੇ ਇਸਦਾ ਹੱਕ ਹੋਣਾ ਚਾਹੀਦਾ ਹੈ ਕੋਈ ਮੁਹਤਬਰ ਇਸਦਾ ਹਕ ਦੁਆਉਣ ਲਈ ਉਪਰਾਲਾ ਕਰਨ ,ਮਿਹਨਤੀ ਔਰਤ ਹੈ ਪਰ ਭੋਲੀ ਹੋਣ ਕਰਕੇ ਚਲਾਕ ਲੋਕਾਂ ਦੇ ਜਾਲ ਵਿਚ ਫਸੀ ਰਹਿ ਗਈ
ਹਾਲਾਤ ਕਦੋਂ ਵਿਗੜ ਜਾਣ ਕੋਈ ਗਰੰਟੀ ਨਹੀਂ ਹੈ । ਸਾਡੇ ਸਮਾਜ ਵਿੱਚ ਔਰਤ ਦੀ ਜ਼ਿੰਦਗੀ ਸੰਘਰਸ਼ ਦਾ ਨਾਂ ਹੈ।
ਇਨ੍ਹਾਂ ਦਾ ਕੋਈ ਨੰਬਰ ਦਿਉ।। ਜਾਂ ਪ੍ਰੈੱਸ ਰੀਪੋਟਰ ਦਾ ਨੰਬਰ ਦਿਉ ਜੀ
³p@@Pratibha-c5l
ਤੁਹਾਡਾ ਦੁੱਖ ਬਹੁਤ ਵੱਡਾ ਹੈ ਪਰ ਤੁਹਾਡਾ ਦਿਲ ਵੀ ਬਹੁਤ ਜ਼ਿਆਦਾ ਵੱਡਾ ਹੈ ਮੈਂ ਤੁਹਾਡੇ ਦਰਦ ਨੂੰ ਸਮਝਦਾ ਹਾਂ
ਮਤਲਬ ਤੂੰ ਵੀ ਲੁੱਚਾ ਹੈ
ਬਹੁਤਾ ਦੁਖ ਭਰੀ ਕਹਾਣੀ ਹੇ ਕਿਸੇ ਨੁ ਮਾੜਾ ਨਾ ਬੇਲੇ
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ
ਮੈਨੂੰ ਤਾਂ ਯਕੀਨ ਆ ਵਿਚਾਰੀ ਦੀ ਕੋਈ ਤਾਂ ਮਜ਼ਬੂਰੀ ਹੋਣੀ ਆ ਨਹੀਂ ਕਿਸਦਾ ਦਿਲ ਕਰਦਾ ਜ਼ਲੀਲ ਹੋਣ ਦਾ 😢
Waheguru jee!
Stay strong God will be with you!
Your children will progress soon.
Think positive stay strong you are right don’t worry some people have habit to talk.
God bless you and your sons!
We love you sister!
You are very strong and brave woman. You will succeed! Life will change. God is there for all of us…..
ਬਹੁਤ ਦੁਖੀ ਔਰਤ ਹੈ ਗ਼ਲਤ ਨਾ ਕਹੋ
420 Story hy ji
ਹੌਸਲਾ ਰਖ ਭੈਣ ਮੇਰੀਏ ਦੁਨੀਆ ਪਾਪੀਆ ਨਾਲ ਭਰੀ ਹੋਈ ਹੈ ਬਚਿਆ ਦਾ ਫੀਚਰ ਬਣਾ ਓਹਲਾ ਗਲਤ ਫਹਿਮੀ ਹੈ ❤❤
ਕੌਈ ਵੀ ਇਨਸਾਨ ਐਨਾ ਕੁਝ ਝੂਠ ਨੀ ਬੋਲ ਸਕਦਾ ਕੁਜ ਕ ਲੇਡੀਜ਼ ਦੇ ਲਾਵਾ ਨਾਲ ਵਿਆਹ ਕਰਵਾਕੇ ਵੀ ਆਪਣੀ ਵਾਈਫ ਨਾਲ ਜਯਕਤੀਆ ਕਰਦੇ ਨੇ ਜਦੋਂ ਇਕ ਜਨਾਨੀ ਨੂੰ ਨਾ ਪੇਕਿਆ ਨੇ ਸਹਾਰਾ ਦਿੱਤਾ ਨਾ ਸਹੁਰਿਆਂ ਨੇ ਪ੍ਰਸਾਸ਼ਨ ਨੇ ਵੀ ਨੂੰ ਸੁਣੀ ਤਾਂ ਉਹ ਕਰਦੀ ਵੀ ਕਿ ਜੈ ਓਹਨੇ ਆਪਣਾ ਦੁੱਖ ਦੁਨੀਆ ਸਾਮ੍ਹਣੇ ਦਸ ਵੀ ਦਿੱਤਾ ਤਾਂ ਕਿ ਹੋ ਗਿਆ ਜੈ ਦੁੱਖ ਸੁਣ ਨੀ ਸਕਦੇ ਤਾਂ ਗੰਦੇ ਕਮੇਂਟ ਵੀ ਨੀ ਨਾ ਕਰੋ ਜੀ
Lady Sara sach bol rahi hai.
Jhoothe bande da pata lagg janda hai.
May God bless her
ਭੈਣ ਜੀ ਭੋਲੀ ਹੈ ਭੈਣ ਜੀ ਮੇਰੇ ਕੋਲ ਆ ਜਾਉ।ਮੈ ਤੁਹਾਡਾ ਦਿਲੋਂ ਸਤਿਕਾਰ ਕਰਾਗੀ
End veer ji ne bhut sach keha .
Eh sade smaaj da sach e.
Waheguru ji sab te mehr kare...
ਵਾਹੇਗੁਰੂ ਜੀ ਮੇਹਰ ਕਰੀੳ
ਇਸ ਵਿਚਾਰੀ ਭੈਣ ਦੀ ਬਹੁਤ ਜ਼ਿਆਦਾ ਮਜਬੂਰੀ ਰਹੀ ਇੱਕਲੀ ਵਿਚਾਰੀ ਕਰੇ ਤਾਂ ਕੀ ਕਰੇ
ਬੱਚੇ ਕਿਉਂ ਜੰਮੇ ਵਿਚਾਰੇ ਕੀ ਕਰਨ ਸਾਡਾ ਸਮਾਜ ਬਹੁਤ ਬੁਰਾ ਇਸ ਦੇ ਬੱਚਿਆਂ ਦਾ ਕੀ ਕਸੂਰ ਹੈ ਇੱਕ ਗੱਲ ਜੋ ਇਨ੍ਹਾਂ ਲਾਸਟ ਚ ਬੋਲੀ ਵੀ ਸਾਨੂੰ ਤਿੰਨਾਂ ਨੂੰ ਇੱਕਠੇ ਮੌਤ ਆ ਜਾਵੇ ਦਿਲ ਨੂੰ ਬਹੁਤ ਠੇਸ ਪੁੱਜੀ ਕਿਸੇ ਵੀ ਮਾਂ ਦਾ ਦਿਲ ਇਹ ਨਹੀਂ ਕਹਿੰਦਾ ਪਰ ਇਹ ਮਾਂ ਕਿੰਨੀ ਮਜਬੂਰ ਹੈ ਪਤਾ ਨਹੀਂ ਇਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਹੋਇਆ ਕੀ ਨਹੀਂ ਪਰ ਹੁਣ ਬੱਚਿਆਂ ਸਮਾਜ ਵਿੱਚ ਜਗਾਂ ਮਿਲਣੀ ਚਾਹੀਦੀ ਹੈ ਉਨ੍ਹਾਂ ਦਾ ਤਾਂ ਇਸ ਦੁਨੀਆਂ ਤੇ ਹੋਰ ਕੋਈ ਨਹੀਂ
ਵੀਰ ਜੀ ਇੱਕ ਰੰਗ ਰੂਪ ਸਭ ਸੋਹਣੇ ਹੋਣਾ ਇਹ ਵੀ ਕਲੰਕ ਹੈ। ਕਈਆਂ ਨੂੰ ਇਹ ਤਾਰ ਦਿੰਦਾ ਤੇ ਕਈਆਂ ਨੂੰ ਡੁਬੋ ਦਿੰਦਾ ਹੈ। ਮੈਡਮ ਜੀ ਤੁਸੀਂ ਬਿਲਕੁਲ ਸਹੀਂ ਹੋ। ਲੋਕਾਂ ਦੇ ਦੋ ਪਾਸੇ ਦੰਦੇ ਹੁੰਦੇ ਹਨ।
Waheguru.ji Waheguru.ji
ਬੀਬੀ ਜੀ ਤੁਸੀਂ ਸਰਦਾਰ ਸਰਦਾਰ ਕਰੀ ਜਾਂਨੇ ਹੌਂ ਪਰ ਉਸ ਸਰਦਾਰ ਦਾ ਨਾਮ ਤੇ ਪਤਾ ਜ਼ਾਹਰ ਨਹੀਂ ਕੀਤਾ।
ਐਵੇਂ ਸਰਦਾਰਾਂ ਨੂੰ ਬਦਨਾਮ ਨਾਂ ਕਰ ਬੀਬੀ। ਘੜ ਘੜ ਕੇ ਛੱਡੀ ਜਾਨੀਂ ਏ ਬੀਬਾ ਕੌਈ ਸਚਾਈ ਹੈਨੀਂ ਇਹਨਾਂ ਗੱਲਾਂ ਵਿੱਚ।
ਜੇਕਰ ਇਹ ਗੱਲਾਂ ਸੱਚ ਹਨ ਤਾਂ ਉਸ ਸਰਦਾਰ ਦਾ ਆਧਾਰ ਕਾਰਡ ਉਸ ਸਰਦਾਰ ਦੀ ਫੌਟੌ ਅਤੇ ਐਡਰੈੱਸ ਜ਼ਰੂਰ ਪੇਸ਼ ਕਰੌ ਅਗਲੀ ਵਿਡੀਓ ਵਿੱਚ।
ਤੁਸੀ ਮਨੁੱਖਤਾ ਦੀ ਸੇਵਾ ਦੀ ਸੇਵਾ ਵਾਲੇ ਗੁਰਪ੍ਰੀਤ ਕੋਲ ਜਾਉ ਉਹ ਤਹਾਡੀ ਹਿਲਫ ਕਰਨਗੇ ਲੋਕਾ ਨੇ ਤਾ ਗਲਤ ਬੋਲਣਾ ਹੀ ਹੁੰਦਾ ਹੈ ਇਕ ਔਰਤ ਨਾਲ ਕੀ ਬੀਤਦੀ ਹੈ ਆਪਣੀ ਇਜਤ ਕਰ ਕੇ ਚੁੱਪ ਕਰ ਜਾਂਦਧ ਹੈ
Shi gl a ji
O buhra wakt c auna c ena te bhura wakt jdo aunda bande ds k nhi aunda v auna va te eh v nhi pta hunda k kina time lyi chalo waheguru ji 🙏🙏 ehna de rendi jindgi khushiyan te ਸੁੱਖਾ bhari hove 🙏🙏
Please ehna nu kuch kehn toh pehla ehna de bachiya bare jarur sohcyeo 🙏🙏 ona di life puri pyi 🙏🙏 waheguru ji bhali krn 🙏🙏
ਬਾਈ ਜੀ ਅਸੀਂ ਖ਼ੁਦ ਮੁਕਤਸਰ ਸਾਹਿਬ ਤੋਂ ਹਾਂ ਮੇਰੀ ਉਮਰ 60 ਸਾਲ ਦੀ ਹੈ ਮੈਨੂੰ ਇਸ ਦੀ ਸਾਰੀ ਸਟੋਰੀ ਬਾਰੇ ਜਾਣਕਾਰੀ ਹੈ ਇਹ ਬਹੁਤ ਝੂਠੀ ਔਰਤ ਹੈ ਇਸਨੇ ਸਹੁਰੇ ਘਰ ਨੂੰ ਬਰਬਾਦ ਕਰ ਦਿੱਤਾ ਇਹ ਉਸਦੇ ਇਸ਼ਕ ਵਿਚ ਅੰੰਨੀ ਹੋ ਗੲਈ ਸੀ ਇਸਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਹੁਣ ਇਹ ਝੂਠ ਬੋਲਦੀ ਹੈ ਮੇਰੇ ਨਾਲ਼ ਇਸਦੀ ਗਲ ਕਰਵਾਓ
Bai ji sade naal sampark kro
@@VocalJagmeet ਜਗਮੀਤ ਸਿੰਹਾ ਬੁਲਾ ਬਈ ਇਸ ਬੰਦੇ ਨੂੰ …….ਬਾਕੀ ਇਹ ਲੂਚੜ ਜਿਹੀ ਲੱਗਦੀ ਹੈ …ਸੱਚਾਈ ਸਾਹਮਣੇ ਲੈਕੇ ਆਓ
Right ✅️
ਇਸ ਨੂੰ ਬਲੈਕਮੇਲ ਕਰਦਾ ਰਿਹਾ ਇਹ ਭੋਲੀ ਔਰਤ ਹੈ ਇਸ ਨੂੰ ਹੈਲਪ ਦੀ ਲੋੜ ਹੈ
ਪਾਰਲਰ ਵਾਲੀ ਗੱਲ ਬਿਲਕੁਲ ਠੀਕ ਹੈ ਮੈਨੂੰ ਪਤਾ ਪਾਰਲਰ ਹੈਗਾ ਸੀ
ਬਾਈ ਜੀ ਤੁਸੀਂ ਆਪ ਸਮਝਦਾਰ ਹੋ ਔਰਤਾਂ ਦੀ ਇੱਕ ਆਵਾਜ਼ ਸੁਣ ਕੇ ਦੁਨੀਆਂ ਮੱਦਦ ਕਰਨ ਲਈ ਤਿਆਰ ਹੋ ਜਾਂਦੀ ਹੈ ਬਾਕੀ ਪਰਮਾਤਮਾ ਸਭ ਕੁਝ ਜਾਣਦਾ ਹੈ ਨਾਂ ਕੋਈ ਪੁਲਿਸ ਰਿਪੋਰਟ ਦਰਜ ਕਰਵਾਈ ਧੰਨਵਾਦ
Param pita pramesher aapka bohot himmat de. I am proud of you
ਓ ਨਾ ਯਾਰ ਵਿਚਾਰੀ ਮਜਬੂਰ ਸੀ ਉਸਨੇ ਇਹੋ ਜਿਹਾ ਸਟੈਪ ਚੁੱਕ ਲਿਆ ਆਪਣੀ ਸਾਰੀ ਸੱਚ ਕਹਾਣੀ ਤੁਹਾਨੂੰ ਸੁਣਾਉਦੀ ਨਹੀ ਸੀ ਡਿਪਲੋਮੇ ਦਿਖਾ ਰਹੀ ਗਲਤ ਕਮੈਂਟ ਨਾ ਕਰੋ ਯਾਰ ਇਹੋ ਜਿਹਾ ਟਾਈਮ ਸਮਾ ਕਿਸੇ ਤੇ ਵੀ ਆ ਸਕਦਾ ।ਸਰਬੱਤ ਦਾ ਭਲਾ
Very good job Jagmeet ji, you are doing a very good service to support & help the needy & deserving people through your channel 🙏💐👍👌👏
ਵਹਿਗੁਰੂ
ਇਕ ਔਰਤ ਦੀ ਜ਼ਿੰਦਗੀ ਹਮੇਸ਼ਾ ਤੋਂ ਬਹੁਤ ਔਖੀ ਰਹੀ ਹੈ।ਹਾਲਾਤ ਇਦਾ ਦੇ ਹੋ ਸਕਦੇ ਆ ਕਿ ਔਰਤ ਬੇਬੱਸ ਹੋ ਜਾਵੇ।ਪਰ ਜੋ ਤੁਹਾਡੇ ਨਾਲ ਹੋਇਆ ਇਸ ਚ ਸਹਿਮਤੀ ਜਿਆਦਾ ਲਗਦੀ ਹੈ।ਅੱਜ ਵੀ ਕੋਈ ਔਰਤ ਕਿਸੇ ਦੇ ਘਰ ਸਮਾਨ ਲੈਣ ਇਕੱਲੀ ਨਹੀਂ ਜਾ ਸਕਦੀ ਨਾ ਬਿਨਾ ਦੱਸੇ ਜਾ ਸਕਦੀ ਹੈ ਤੇ ਉਥੇ ਜਾਕੇ ਸਰਬੱਤ ਬਗੈਰਾ ਪੀਣਾ ਅੰਬ ਖਾਣਾ.....ਕੋਈ ਕਿਸੇ ਬਿਗਾਨੇ ਬੰਦੇ ਤੋਂ ਚੀਜ ਲੈਕੇ ਕਿਵੇਂ ਖਾ ਸਕਦਾ......ਚਲੋ ਫੇਰ ਵੀ ਹੋ ਸਕਦਾ ਤੁਹਾਡੀ ਕਿਸਮਤ ਦਾ ਲਿਖਿਆ ਹੋਵੇ.....ਪਰ ਜੋ ਤੁਸੀ ਕਹਿ ਰਿਹੈ ਕਿ ਉਸਦੀ ਜਨਾਨੀ ਪਤਾ ਨਹੀਂ ਕਿਵੇਂ ਦੀ ਸੀ ਜਿਸ ਨੇ ਮੈਨੂੰ ਸਵੀਕਾਰ ਕਰ ਲਿਆ.....ਉਸ ਵਿਚਾਰੀ ਨੇ ਆਪਣੀਆਂ ਧੀਆਂ ਦਾ ਸੋਚਿਆ... ਨਹੀਂ ਕੌਣ ਜਨਾਨੀ ਜੋ ਅਜਿਹੇ ਬੰਦੇ ਨੂੰ ਜਰ ਲਵੇ....ਗਲਤ ਤਾਂ ਉਸ ਨਾਲ ਹੋਇਆ.....ਪਰ ਉਸ ਨੇ ਇਹ ਸਿਆਣਪ ਵਰਤੀ ਅਪਣਾ ਘਰ ਨਹੀਂ ਛੱਡਿਆ....ਤੁਹਾਨੂੰ ਲਗਦਾ ਸੀ ਵੀ ਉਸ ਦੇ ਬੰਦੇ ਨੇ ਮੈਨੂੰ ਰੱਖ ਲਿਆ ਤਾਂ ਉਸ ਦਾ ਛੱਡ ਕੇ ਜਾਣਾ ਬਣਦਾ ਸੀ ਪਰ game ਤੁਹਾਡੇ ਤੇ ਉਲਟ ਪੈ ਗਈ। ਉਸ ਬੰਦੇ ਨੇ ਤੁਹਾਡੇ ਨਾਲ ਤੇ ਤੁਹਾਡੇ ਬੇਟੇ ਨਾਲ ਏਨਾ ਕੁਝ ਕੀਤਾ....ਤੇ ਤੁਸੀ ਉਸ ਨੂੰ ਬਖਸ਼ ਦਿੱਤਾ.....ਅੱਜ ਤੁਸੀ ਉਸ ਦੀ ਜਨਾਨੀ ਤੇ ਹੀ ਤੁਹਮਤ ਲਾ ਰਹੇ ਹੋ ਕੇ ਉਹ ਤੁਹਾਡੀ ਕਮਾਈ ਖਾ ਗਈ....ਦੂਜਾ ਰੇਪਿਸਟ ਨੂੰ ਕੋਈ ਏਨੀ ਛੂਟ ਨਹੀਂ ਦੇ ਸਕਦਾ ਕੇ ਤੂੰ ਮੇਰੇ ਨਾਲ ਜੋ ਮਰਜੀ ਕਰ.....ਗਲਤ ਬੰਦਾ ਕਦੇ ਤੁਹਾਡੇ ਤੇ ਭਰੋਸਾ ਨਹੀਂ ਕਰ ਸਕਦਾ ਤੇ ਉਸਨੇ ਤੁਹਾਨੂੰ ਦੋ ਬੱਚਿਆਂ ਦੀ ਮਾਂ ਵੀ ਬਣਾਤਾ ਤੇ ਆਪਣੇ ਘਰੇ ਵੀ ਰੱਖ ਲਿਆ ਉਹਵੀ ਉਸ ਘਰੇ ਜਿੱਥੇ ਉਸਦੀਆਂ ਧੀਆਂ ਸੀ....ਗਲਤੀ ਤੁਹਾਡੀ ਵੀ ਹੈ...
ਜੇ ਤੁਸੀਂ ਮਜਬੂਰੀ ਵਿੱਚ ਦੋ ਬੱਚੇ ਪੈਦਾ ਕਰਲੇ ਸਾਰੀ ਉਮਰ ਗੁਜ਼ਾਰ ਲਈ ਉਹ ਬੰਦਾ ਹੁਣ ਮਰ ਗਿਆ ਹੁਣ ਇਨ੍ਹਾਂ ਗੱਲਾਂ ਦਾ ਕੀ ਫਾਇਦਾ ਆਪਣੇ ਬੱਚਿਆਂ ਦੇ ਪੈਰਾਂ ਵਿਚ ਕੰਢੇ ਨਾ ਖਲਾਰੋ
ਭਰਾਵੋ ਪਤਾ ਨੀ ਕਿਸੇ ਨੂੰ ਕਿਸ ਵੇਲੇ ਮਾੜਾ ਸਮਾ ਆ ਜਾਵੇ ਮਾੜਾ ਨਾ ਬੋਲੋ
ਜਿਸ ਨਾਲ ਬਿਤਦੀ ਆ ਉਸ ਨੂੰ ਪਤਾ ਹੁੰਦਾ
God bless you 🙏🏼 wmk ji 🙏🏼
ਜਿਸ ਤਨ ਲੱਗੀਆਂ ਸੋ ਤਨ ਜਾਣੇ 😟😟😟😏😏
Ik trfa pyar c ji..jis nal beetey ohi Jane ..jo sardar o glt c os time mrd prehan smaj c..mnu lgda ort sahi aa...camra v hund c ji ..😊
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru Hath Rakhe
Waheguru ji ki banu duniya da 🙏🙏🙏
Waheguru meher kreo ji
Tuhadi gal sachi lagdi a bahut bhare mann nal gal kiti par bahut Beda gark a oh bahut jananeya da ghar wale bare kade nhi socheya kise hor da bacha jo sari umar banda apna samj k palda a bahut story a ida diya
ਸਮਾਜ ਅੱਜ ਵੀ ਬਦਲ ਨਹੀਂ ਗਿਆ ਔਰਤ ਨੂੰ ਮਾੜਾ ਨਹੀਂ ਕਹਿ ਣਾ ਚਾਹੀਦਾ
Main Auntie di pehli video dekhi hai ,,SB Auntie nu hi mada kehnde c ,,Auntie blackmail da shikar hoyi aa,,,jo k ajj vi behut aurta hundia ,,,
ਬਹੁਤ ਦੁਖਦਾਈ ਸਚਾਈ ਬਿਆਨ ਕੀਤੀ ਗਈ
ਇਹ ਗਲਾ ਹੁਣ ਕਰਨਾ ਦਾ ਕੋਈ ਮਤਲਬ ਨਹੀ ਬਣਦਾ ਜਦੋ ਇਹਨਾ ਦਾ ਲੜਕਾ ਨਾਨਕੇ ਘਰ ਚਲ ਗਿਆ ਸੀ ਤਾ ਫਿਰ ਕੋਈ ਲੋੜ ਨਹੀ ਸੀ ਉਸ ਇਨਸਾਨ ਕੋਲ ਜਾਣਾ ਦੀ ਕਿਉਕਿ ਭੈਣ ਦਸਦੀ ਕਿ ਮੈ ਦੋ ਵਾਰੀ ਚਲ ਵੀ ਗ ਈ ਸੀ ਫਿਰ ਵਾਪਸ ਆਉਦੀ ਰਹੀ ਇਸ ਦਾ ਮਤਲਬ ਭੈਣ ਆਪ ਹੀ ਨਹੀ ਛਡਣਾ ਚਾਹੁੰਦੀ ਸੀ ਉਸ ਇਨਸਾਨ ਨੂੰ ਜੇਕਰ ਗਲ ਕਰਨੀ ਸੀ ਤਾ ਉਸ ਇਨਸਾਨ ਦੇ ਜਿਉਦਾ ਟਾਈਮ ਕਰਦੇ ਉਹ ਵੀ ਦਸਦੇ ਇਸ ਤਰਾ ਦੁਨੀਆ ਨੂੰ ਕਿ ਪਤਾ ਲਗਣਾ ਕੋਣ ਗਲਤ ਸੀ ਕੋਣ ਠੀਕ
Rabba eho jihi v kishmat na hove kisedi😢
ਜੇਕਰ ਤੂੰ ਸਚੀ ਸੀ ਤਾਂ ਪੁਲੀਸ ਰਿਪੋਟ ਕਿਉਂ ਨਹੀਂ ਕੀਤੀ ਬਾਕੀ ਜੇਕਰ ਉਸ ਕੈਮਰੇ ਨਾਲ ਫੋਟੋ ਖਿੱਚੀਆਂ ਸੀ ਤਾਂ ਆਮ ਲੋਕਾਂ ਨੂੰ ਪਤਾ ਹੈ ਕਿ ਜਦੋਂ ਉਸ ਕੈਮਰੇ ਨਾਲ ਫੋਟੋ ਖਿੱਚੀ ਜਾਵੇ ਤਾਂ ਉਸ ਕੈਮਰੇ ਵਿਚੋਂ ਕਲਿੱਕ ਕਰਨ ਵੇਲੇ ਅਵਾਜ ਆਉਦੀ ਪਰ ਇਸ ਸਖੀ ਸਵਿਤਰੀ ਨੂੰ ਕੋਈ ਪਤਾ ਨਹੀਂ ਲੱਗਿਆ ਬਾਕੀ ਜੋ ਅਸਲ ਜਨਾਨੀ ਹੈ ਉਹ ਦੁਸਮਣ ਕੋਲ ਕਦੇ ਨਹੀਂ ਜਾ ਸਕਦੀ ਭਾਵੇਂ ਦਿਹਾੜੀ ਕਰਕੇ ਖਾ ਲਵੇ
hm g right
ਤੁਸੀ ਉਸ ਬਲਾਤਕਾਰੀ ਦੀ ਫੋਟੋ ਨਾਮ ਪਤਾ ਵਾਇਰਲ ਕਿਊ ਨਹੀ ਕਰਦੇ ?
ਆਹ ਗੱਲ ਕੀਤੀ ਆ ਕੰਮ ਦੀ
ਇਹ ਜ਼ਨਾਨੀ ਸਰਦਾਰ ਸਰਦਾਰ ਕਰਦੀ ਐ, ਪਰ ਸਰਦਾਰ ਦਾ ਨਾਮ ਤੇ ਪਤਾ ਨਹੀਂ ਦੱਸਦੀ। ਇਹ ਸਰਦਾਰਾਂ ਨੂੰ ਬਦਨਾਮ ਕਰਦੀ ਆ, ਹੌਰ ਕੁੱਝ ਨਹੀਂ।
Rape nehi Awdi Semti nal sabkuj chalda Rehaya. I know all of them
हर कोई औरत फूलनदेवी नहीं बन सकती।
ਰਾਧਾ ਸੁਆਮੀ ਜੀ
Waheguruji Satnamji Satnamji 🙏Waheguruji
Waheguru g mihar kre
Really very emotional story.
❤she is innocent lady
Waheguru ji help her
BahutSachiSuchiLadiesHaiHalatBagutTarsYogHai
Waheguru ji 🙏 Apni Beti te Apni Mehar banai Rakhna 🙏 gatat na kaho ji ,sab nu galat bolan te da karma da hisab dena pauga, waheguru ji 🙏 sab nu khoob Tarakiyan bakhshan❤
ਸਾਰੇ ਪਰੂਫ ਦੇਖ ਲੲਏ। ਕੁੜੀਆਂ ਨੂੰ ਜਿਉਣਾਜ ਬਹੁਤ ਔਖਾ
ਔਰਤ ਬਹੁਤ ਮਜਬੂਰ ਹੁੰਦੀ ਹੈ ਹਾ ਲਾਤੋਂ ਸੇ
Waheguru ji Maher kra
IsDiHelpKaroWaheGuruJi
God bless you 🙏🙏
Bhut late fensla lea par pihr vi tehk lea, tusi apna dukh dasea. Jithe eh dukh di gal othe eh sade vaste motivational gal vi ha ki inha vada jigrah
Waheguru ji sab nu soch badln di jrurat hai ji
ਵੀਡਉ ਡਲੀਟ ਕਰ ਦਿਓ ਤੁਹਾਡੇ ਬਚਿਆ ਉਪਰ ਬਹੁਤ ਬੁਰਾ ਅਸਰ ਪਵੇਗਾ
Waheguru ji
Waha Guru ji
ਗੱਲ ਏ ਆ ਸਮਾਨ ਦੁਕਾਨ ਤੇ ਮੰਗਵਾ ਲੈਦੀ ਤੂੰ ਅੰਬ ਲੈਣ ਗਈ ਸੀ ਮੰਨ ਵਿੱਚ ਕਾਲਾ ਜਰੂਰ ਸੀ ਜੁਬਾਨ ਕਿਵੇ ਚੱਲਦੀ ਬੰਦਾ ਆਪ ਮਰਵਾਇਆ ਜਰੂਰ
ਹਾ ਜੀ ਹੱਬ ਮਾਫ ਕਰੇ ਮੈਨੂੰ ਵੀ ਲੱਗਦਾ 🙏🥹
@@kaurkaur9058ਜੀ ਬਿਲਕੁਲ ਜਵਾਨੀ ਵਿੱਚ ,, ਉੱਪਰਲੀ ਹਵਾ ਵਿੱਚ ਉਡ ਦੀ ਹੋਣੀ madam
ਜਿਸ ਤੰਨ ਲਾਗੇ ਉਹ ਤੰਨ ਜਾਣੈ ਜਿਸਤੇ ਬੀਤਦੀ ਹੈ ਉਹੀ ਜਾਣਦਾ
May God bless her
Waheguru ji Waheguru ji 🙏🏼❤🌹
ਦੂਜਾ ਪੱਖ ਪੇਛ ਕਰੋ ਉਹ ਲੇਡੀ ਨੂੰ ਸ਼ਾਹਮਣੇ ਕਰੋ
O my god she is very true
Sad story
Es taraha di kahani sade mohae ch v hai.bhahn ji tusi himat rakho uh admi narka ch sarh reha huna
Jado kise kol koi sahara nai hunda fer oh majboor ho hi janda aa
ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਇਸ ਬੀਬੀ ਜੀ ਦੇ ਨਾਲ ਹਾਲਾਤ ਬਹੁਤ ਕੁਝ ਕਰ ਦਿੰਦੇ ਹਨ ਭੈਣ ਲੋਕਾਂ ਦਾ ਮੂੰਹ ਆਪਾ ਨਹੀਂ ਫੜ ਸਕਦੇ ਜਾ ਤੁਸੀਂ ਜਾਣਦੇ ਹੋ ਜਾ ਵਹਿਗੁਰੂ ਜੀ ਜਾਣਦੇ ਹਨ ਜਾ ਉਹ ਪਾਪੀ ਇਨਸਾਨ ਜਾਣਦਾ ਸੀ ਭੈਣ ਜੀ ਵਹਿਗੁਰੂ ਜੀ ਹੁਣ ਵੀ ਤੇਰੇ ਤੇ ਮਹੇਰ ਭਰਿਆ ਹੱਥ ਰੱਖਣ ਵਹਿਗੁਰੂ ਜੀ
Sri Radhe Radhe Mata ji Gurtej Singh jakhepal Sunam sangrur
Aunty ji sahi ne bhot problem cho nilkale ne bhot dukh dekhe ne ehna ne
Sach bol reh8 aa.....jo sehnda us nu pta...us time jd jindagi khed khed di aa na taan koi vass nahi chalda...mjboor ho jandi aurat....smj skdi changi trah menu...jis tn lge so jane....galt comment na kro g...
Hanji bhen ji tuhadi pehlan vali vesdio dekhi si m m samj sakdi a tuhadi halt jihre narkosist hunde iven de e hunde par tuhanu no kehana ana cahida si par shayd tuhade halat ne tuhada sath ni dita sis menu koe doubt ni tuhade te
Bhanh mariey teuhaar v fer hi change lagdey,j apna man khush howey,paise di gul ni paisa ta kanjraan kol v hunda a,achaar nal,loonh nal roti v khaa laidi a,j ghar c sukh saanti a,waheguru ji bhanh di aunh wali life,khushian nal bhar do ji
Chahe bhain tu bilkul sach bol rhi a, per sari life tan nikal gai, hun tusi media samne a ke ki sabet krna chaunde
Sda sda sukhi raho sister ji
Waheguru ji kirpa krna
waheguru g
Sab Malak de rang ne 🙌
Waheguru ji 🙏
Parmatma aap nu shakti deve.
Such bolde. Ha. Bhanji us sme dunea to darde he Sab. Sahe jande c ladies
ਭੈਣ ਜੀ ਹੋਸਲਾ ਰੱਖੋ ਸਮਾ ਬਦਲਦਾ ਰਹਿੰਦਾ ਏ।
ਇਕ ਜਿੰਨੇ ਗਲਤੀ ਕੀਤੀ Rape ਕੀਤਾ
ਫੇਰ ਵੀ ਓਦੇ ਨਾਲ ਰਹਿਣਾ ਓਦੇ ਬਚੇ ਜੰਮਣਾ ਏਨਾ ਅਣਜਾਣ ਏਨਾ ਭੋਲਾ ਕੋਈ ਨਯੀ ਹੁੰਦਾ
ਸਭ ਤੋਂ ਵੱਡੀ ਗੱਲ ਅਨਪਸ਼ਾਤੇ ਘਰ ਜਾਣਾ
ਫੇਰ ਏਡੀ ਲੰਮੀ ਲੀਲਾ ਚਲਣੀ ਏਨਾ ਕੋਈ ਬੇਵਕੂਫ ਨੂੰ ਹੁੰਦਾ ਜਦੋ ਅਨਪਸ਼ਾਤਾ ਅਣਜਾਣ ਪੱਤਾ ਹੋਵੇ ਮਾੜਾ ਇਨਸਾਨ ਬੰਦਾ ਆਪ ਦੂਰ ਹੋ ਜਾਂਦਾ ਤੁਸੀ ਮੈਡਮ ਜੀ ਇਕ ਗੁਨਾਹ ਕਰਨ ਵਾਲੇ ਦੇ ਨੇੜੇ ਹੋਗੇ ਸੱਚ ਓਦੀ interview ਤੇ ਪੱਤਾ ਲੱਗਣਾ
Aunty right lag rahi hai