Australia ਦੀ PR ਨੂੰ ਠੋਕਰ ਮਾਰ ਪੱਕੇ ਤੌਰ ਤੇ ਮੁੜਿਆ ਪੰਜਾਬ | Reverse Migration | Vatan Vapsi

Поделиться
HTML-код
  • Опубликовано: 15 сен 2023
  • #RMBTelevision #VatanVapsi #ReverseMigration
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Jass Grewal
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 210

  • @user-nv1rr2mw6t
    @user-nv1rr2mw6t Месяц назад +2

    ਬੇਟਾ ਜੀ ਇੱਥੇ ਸਭ ਕੁਝ ਹੈ ਆਪਣੇ ਪੰਜਾਬ ਵਰਗਾ ਕੋਈ ਦੇਸ ਨਹੀਂ ਆਪਣੇ ਪੰਜਾਬ ਨੂੰ ਰੰਗਲਾ ਕਰੋ

  • @jatinderdeol6942
    @jatinderdeol6942 10 месяцев назад +51

    ਪੰਜਾਬ ਤੇ ਪੰਜਾਬੀਅਤ ਪੱਖੀ ਫੈਸਲਾ ਲਿਆ ਵੀਰ ਨੇ। ਸਾਡੇ ਪੁਰਖਿਆਂ ਨੇ ਤਾਂ ਇਹ ਧਰਤੀ ਉਸ ਸਮੇਂ ਨਹੀਂ ਛੱਡੀ ਜਦੋਂ ਸਿਰਾਂ ਦੇ ਮੁੱਲ ਪੈਂਦੇ ਸਨ। ਅੱਜ ਅਸੀਂ ਸੋਖੇ ਹੀ ਜ਼ਮੀਨਾਂ ਵੇਚ ਵੇਚ ਬਾਹਰ ਨੂੰ ਜਾ ਰਹੇ ਹਾਂ।

    • @gurindersohi6314
      @gurindersohi6314 8 месяцев назад +1

      Hnji Bilkul

    • @jagsirdhanoa6648
      @jagsirdhanoa6648 8 месяцев назад +2

      Sahi gal a veer asi v American chhadan nu ready a

    • @mejarsingh4353
      @mejarsingh4353 4 месяца назад

      ਤੇਰੇ ਕੱਲੇ ਨਾਲ ਕੁਝ ਨੀ ਬਣਨਾ

  • @sarbjeetsingh4415
    @sarbjeetsingh4415 9 месяцев назад +20

    ਪ੍ਰਦੇਸ ਉਹ ਮਿੱਠੀ ਜੇਲ ਦਾ ਕਮਰਾ ਹੈ,ਜਿਸ ਦਾ ਜਿੰਦਰਾ ਅੰਦਰ ਵੱਲ ਤੇ ਚਾਬੀ ਖੁਦ ਬਣੇ ਕੈਦੀ ਕੋਲ ਹੁੰਦੀ ਹੈ। ਪਰ ਫਿਰ ਵੀ ਉਸ ਨੂੰ ਕੋਈ ਬਿਰਲਾਂ ਹੀ ਖੋਲ ਪਾਉਂਦਾ ਹੈ। ਤੈਨੂੰ ਰਿਹਾਈ ਦੀਆਂ ਮੁਬਾਰਕਾਂ ਵੀਰਾ🎉🎉🙏

  • @mankind905
    @mankind905 10 месяцев назад +22

    ਬਹੁਤ ਵਧੀਆ ਸਰਦਾਰ ਜੀ ਜੀ ਆਇਆ ਨੂੰ ਵਤਨ ਪੰਜਾਬ ਚ, ਆਪਣੇ ਵਤਨ ਵਾਪਸੀ ਤੋ ਵੱਡਾ ਕੋਈ ਪੁਨ ਨਹੀ ਹੈ।❤❤❤❤❤❤❤❤

  • @Jagjit.Singh21
    @Jagjit.Singh21 10 месяцев назад +27

    ਇੱਥੇ ਜਿਸਨੇ ਡੱਕਾ ਨੀ ਤੋੜਿਆ ਹੁੰਦਾ ਬਾਹਰ ਜਾ ਕੇ ਗਧਿਆਂ ਵਾਂਗੂੰ ਕੰਮ ਕਰਦੇ ਐ,,,, ਓਹਦੇ ਨਾਲੋਂ ਜੇ ਇੱਥੇ ਮਿਹਨਤ ਕੀਤੀ ਜਾਵੇ ਤਾਂ ਕੀ ਹਾਸਿਲ ਨਹੀਂ ਕੀਤਾ ਜਾ ਸਕਦਾ ਭਲਾਂ,, ਪੰਜਾਬ ਦਾ ਏਡਾ ਵੀ ਬੇੜਾ ਗਰਕ ਨੀ ਹੋਇਆ l

  • @Hardeepsingh-zl1jy
    @Hardeepsingh-zl1jy 10 месяцев назад +11

    ਬਹੁਤ ਵਧੀਆ ਅਤੇ ਸੱਚੀਆ ਗੱਲਾਂ ਕੀਤੀਆ ਬਾਈ ਨੇ ❤

  • @ManinderSingh-qc9db
    @ManinderSingh-qc9db 10 месяцев назад +14

    ਮੁਬਾਰਕਾਂ ਬਾਈ । ਕਰਮਾਂ ਵਾਲੇ ਹੋ ਜਿਹੜਾ ਨਿਕਲ ਆਏ ਝੰਜਟ ਚੋਂ

  • @harpreetkaur1107
    @harpreetkaur1107 10 месяцев назад +30

    ਸ਼ਾਬਾਸ਼!ਮਾਣ ਹੈ ਗੁਰਵਿੰਦਰ ਮੀਤ ਜੀ ਆਪ ਜਿਹੀ ਸੋਚ ਦੇ ਧਾਰਨੀ ਨੌਜਵਾਨਾਂ ਤੇ

  • @mankind905
    @mankind905 10 месяцев назад +24

    ❤❤❤❤❤❤❤❤❤ ਜਿਉਦੇ ਵੱਸਦੇ ਰਹੋ ਪੰਜਾਬ ਚ ਵੇਲਾ ਵਧਣ , ਪੈਸਾ ਕਮਾਉ ਤੇ ਵਤਨ ਪਰਤੋ ਤੇ ਪੰਜਾਬ ਹਰਿਆਣਾ ਜੰਮੂ ਚ ਕਾਰੋਬਾਰ ਖੋਲੋ ਰੱਬ ਮਹਿਰ ਕਰੂ।

  • @lovepreetsinghbhullar9141
    @lovepreetsinghbhullar9141 10 месяцев назад +23

    ਮੈਂ ਅਮਰੀਕਾ ਹਾਂ ਬਾਈ ਦੀਆਂ ਗੱਲਾਂ ਜਮਾ ਸਹੀ ਆ

  • @gopalkrishansharma411
    @gopalkrishansharma411 9 месяцев назад +5

    Well done, brother. जो सुख छज्जु दे चौबारे, न ओह बलख न बुखारे।। proud of you👍👍👍

  • @naranjansidhu3220
    @naranjansidhu3220 10 месяцев назад +19

    ਬਾਈ ਇਹ ਬਾਈ ਗੁਰਵਿੰਦਰ ਮੇਰੇ ਨਾਲ ਮੈਲਬੋਰਨ ਪੜਿਆ ਐਲੀ ਦੀਆਂ ਕਲਾਸਾਂ ਚ ਇਕੋ ਬੈਚ ਚ ਸੀ। ਮੈ ਹੁਣ ਵੀ ਮੈਲਬੋਰਨ ਹੀ ਆਂ ਮੈ ਵੀ ਆ ਜਾਣਾ ਵਾਪਸ ਹੁਣ

  • @sabhisingh1406
    @sabhisingh1406 12 дней назад

    Punjab bhout vadiya hai Sada

  • @sherashera1510
    @sherashera1510 8 месяцев назад +3

    ਆਪਣਾ ਵਤਨ ਪੰਜਾਬ ਹੈਗਾ ਤਾ ਆ ਪਰ ਜਿਦਾ ਸਰਦਾ ੳਹੀ ਵਾਪਸ ਆੳਦਾ ਆ ਬਾਕੀ ਹਰ ਇਕ ਦੀ ਆਪਣੀ ਸੋਚ ਤੇ ਸਮਝ ਆ ਕਿਸੇ ਵੀ ਦੇਸ਼ ਨੂ ਮਾੜਾ ਨਹੀ ਕਿਹਾ ਜਾ ਸਕਦਾ ਜਿਹੜਾ ਆਪਾ ਨੂ ਰੋਟੀ ਦਿੰਦਾ

  • @manvirdhaliwal-cu3sy
    @manvirdhaliwal-cu3sy 6 месяцев назад +6

    ਗੱਲ ਤਾ ਸਬਰ ਸੰਤੁਸ਼ਟੀ ਦੀ ਆ ਜੀਹਣੂ ਆ ਗਿਆ ਉਹਨੂੰ ਪੰਜਾਬ ਚ ਵੀ ਆ ਜੀਹਣੂ ਸਬਰ ਨੀ ਉਹ ਕਿਤੇ ਵੀ ਚਲਿਆ ਜਾਵੇ ਨਹੀ ਆਉਣਾ

  • @d.kaursaini6346
    @d.kaursaini6346 10 месяцев назад +7

    Brother bahut vdia kita tuci apnai man di sun kai🙏

  • @HarpreetKaur-bq8jt
    @HarpreetKaur-bq8jt 10 месяцев назад +6

    Bilkul shi glla kitiya beta👍👍

  • @sarbjeetkaur2816
    @sarbjeetkaur2816 10 месяцев назад +6

    God bless..... Good decision.... 👍👍

  • @ParamjeetKaur-zy3km
    @ParamjeetKaur-zy3km 10 месяцев назад +4

    Bina संतोख नहीं कोई raaje🙏🏻
    Bilkul shi keha🙏🏻

  • @FaraattaTv
    @FaraattaTv 10 месяцев назад +9

    Best decision 22 g , Punjab ch apna kam kare vadia bai .

  • @ameenatakhar1853
    @ameenatakhar1853 10 месяцев назад +3

    Very nice talk, very honest. Miss my Punjab all the time❤

  • @mr.northwala
    @mr.northwala 9 месяцев назад +4

    2010 vich main australian se brisbane kedron .hun main apne desh vch vapis aya apna kam torya punjab vch khush ha bhai

  • @Navdeepkaur-cv5ov
    @Navdeepkaur-cv5ov 10 месяцев назад +2

    Bhut emotional galla h veere dea…
    Emotional banda he smj sakhde h eh galla.. teh ehde decision nu ❤❤

  • @akshayaggar
    @akshayaggar 8 месяцев назад +4

    After I married my wife raise in uk and become citizens in USA and uk and do not want to share any money or any thing else
    My last job senior engineer in bmw analysis and paying every bill including house and car and now I seek of western countries and going back to India he is right about

  • @jagpreetsingh5426
    @jagpreetsingh5426 10 месяцев назад +4

    Well done 👍 Dil khush karta

  • @randhirsingh4372
    @randhirsingh4372 10 месяцев назад +4

    ਬਹੁਤ ਵਧੀਆ ਹੈ ਪੁੱਤ

  • @sparkleinscrubs8184
    @sparkleinscrubs8184 7 месяцев назад +2

    ❤❤❤❤good decision appriciated

  • @jagtarsingh7127
    @jagtarsingh7127 10 месяцев назад +13

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ

  • @anukamboj1378
    @anukamboj1378 4 месяца назад

    Veer ji bahut vadhia lagia tuhadia gallan sun k saday punjab de skoon varga kidre kujh v nhi h

  • @lovebrar8416
    @lovebrar8416 10 месяцев назад +6

    Punjab Da putt

  • @PreetSingh-mj6vw
    @PreetSingh-mj6vw 10 месяцев назад +9

    Veere eh latt main aj ton 14 ku saal pehla maari c.5 month baad sari gall samj aa gayi c .kakhan vaang rul janda apna religion culture bacche kehne toh bahr .hor v bahut kuch .

  • @mjsg8476
    @mjsg8476 10 месяцев назад +4

    Nice talk and explanation of the topic 👏.

  • @gurdeepmaanPB10punjab
    @gurdeepmaanPB10punjab 10 месяцев назад +2

    Sai gal bai ji 👍

  • @VikramjeetSingh-wi2xx
    @VikramjeetSingh-wi2xx 10 месяцев назад +1

    Most welcome brother...

  • @montysingh2598
    @montysingh2598 10 месяцев назад +18

    ਬਾਈ ਕੋਲ ਚਾਰ ਸਿਆੜ ਹੋਣੇ ਆ ਤਾਂ ਆ ਗਿਆ ਵਾਪਿਸ , ਦਿਲ ਤਾਂ ਸਾਡਾ ਵੀ ਕਰਦਾ ਵਾਪਿਸ ਜਾਣ ਨੂੰ ਪਰ ਦੋ ਕਿੱਲੇ ਹੋਣ ਕਰਕੇ ਰੁਕ ਜਾਈਦਾ ਕੇ ਸੜਕ ਤੇ ਆਜਾਂਗੇ , ਬਾਈ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ , ਇੰਟਰਵਿਊ ਦੇ ਅਖੀਰ ਚ ਸਿਆਣਿਆਂ ਦੀ ਇੱਕੋ ਕਹਾਵਤ ਯਾਦ ਆਈ “ ਜੇਦੀ ਕੋਠੀ ਦਾਣੇ ਓਦੇ ਕਮਲੇ ਵੀ ਸਿਆਣੇ”

    • @rockyrana4255
      @rockyrana4255 10 месяцев назад +3

      Same here brother

    • @guri4394
      @guri4394 10 месяцев назад +3

      Gallan hi ta aundian

    • @SukhaSingh-ol7rs
      @SukhaSingh-ol7rs 10 месяцев назад +2

      ਕਿਹੜੇ ਦੇਸ਼ ਵਿੱਚ ਹੋ

    • @manvirdhaliwal-cu3sy
      @manvirdhaliwal-cu3sy 6 месяцев назад

      ਬਾਹਰ ਐਨੀ ਕਮਾਈ ਆ ਕਰ ਕੇ ਵਾਪਸ ਆ ਜਾਉ

    • @montysingh2598
      @montysingh2598 6 месяцев назад

      @@manvirdhaliwal-cu3sy lagge hoye aa veere , agge rab janda

  • @randeepkaur4102
    @randeepkaur4102 10 месяцев назад +3

    God bless you 👍🙏🙏🙏👏👏👏👍

  • @prabhupunjabtenthouse59
    @prabhupunjabtenthouse59 4 месяца назад +4

    ਮੇਰੇ ਕੋਲ ਇੱਟਲੀ ਦੇ ਪੇਪਰ ਸੀ ਪਰ ਮੈ ਛੱਡ ਆਇਆਂ ਹੁਣ ਮੈ ਇਡੀਆ ਚੁ ਮੈ 30.40 ਹਜਾਰ ਕਮਉਨਾ ਪਰ ਮੈ ਸਨਤੂਸ਼ਟ ਆਂ

  • @sarinasandhu411
    @sarinasandhu411 9 месяцев назад +1

    Very true speaking

  • @PBSocialJustice
    @PBSocialJustice 4 месяца назад +1

    Shabash Sher put

  • @harishdhiman8893
    @harishdhiman8893 8 месяцев назад +4

    ਪੈਸਾ ਸਬ ਕੁਝ ਨਹੀਂ
    ਪਰ ਪੰਜਾਬ ਰਹਿਣ ਵਾਲੇ ਕਿਹੜਾ ਉਰੇ ਦਾ ਅਨੰਦ ਮਾਣ ਰਹੇ ਨੇ

  • @gurjitsinghsidhu864
    @gurjitsinghsidhu864 10 месяцев назад

    Sahi gallan ne bai

  • @GurlalSingh-zz9ym
    @GurlalSingh-zz9ym 9 месяцев назад +4

    ਬਾਈ ਜੀ ਹੌਲੀ ਹੌਲੀ ਸਭ ਜਾਣਗੇ ਕਦੇ ਕਿਸੇ ਪੈਸੇ ਵਾਲੇ ਦੀ ਪੂਜਾ ਹੁੰਦੀ ਦੇਖੀ ਹੈ ਸਭ ਮਾੜੇ ਕਹਿਕੇ ਗਾਲਾਂ ਕੱਢਦੇ ਹਨ ਬਾਹਰ ਕੰਜਰਖਾਨਾ ਜਿਆਦਾ ਸਭਿਆਚਾਰ ਘਟ ਹੈ

  • @user-zg2ou6cr5e
    @user-zg2ou6cr5e 10 месяцев назад

    Welcome bro

  • @kamalchaudhary9654
    @kamalchaudhary9654 9 месяцев назад

    Bauth vadia ji ❤❤❤❤❤

  • @lehrerstudies7664
    @lehrerstudies7664 9 месяцев назад

    Great veer ji

  • @user-dk1dv6yi3k
    @user-dk1dv6yi3k 9 месяцев назад

    Bahut vadeya Grewal bai

  • @chamkaursingh744
    @chamkaursingh744 10 месяцев назад

    Vadiya kita bai

  • @gurindersohi6314
    @gurindersohi6314 8 месяцев назад +1

    Very Good

  • @amanjotkaur1308
    @amanjotkaur1308 10 месяцев назад

    Good veer ji

  • @happysingh-hc4tw
    @happysingh-hc4tw 10 месяцев назад +2

    Good

  • @KulwinderKaur-yw8df
    @KulwinderKaur-yw8df 9 месяцев назад

    Good job

  • @Garry314
    @Garry314 10 месяцев назад +2

    👌👌👌👌

  • @lovebrar8416
    @lovebrar8416 10 месяцев назад

    Good bro

  • @ghhtgg2503
    @ghhtgg2503 10 месяцев назад +7

    Punjab tha putt 👏

  • @gurpalsingh5092
    @gurpalsingh5092 10 месяцев назад +1

    ❤️🔥🔥🔥

  • @user-fw6wx5tt7b
    @user-fw6wx5tt7b 6 месяцев назад

    💯 right

  • @weteachskills
    @weteachskills 10 месяцев назад +5

    Mainu 5 saal hoan vale a australia melbourne te ethe ..... jehda bai ne dsya har ek gall sach aa ... india vargi moaj nai

  • @user-ro6xh5mi2p
    @user-ro6xh5mi2p 4 месяца назад

    Verynice

  • @surindersandhu4107
    @surindersandhu4107 4 месяца назад

    It is a bitter truth. You only getting money but everything is given for money that never stays with you. Thanks so much my dear brother you are telling the truth of life in other countries. Our punjab is the best in the whole wide world.

  • @user-lt3in5lq7g
    @user-lt3in5lq7g 6 месяцев назад

    Right%100

  • @RealTrading786
    @RealTrading786 7 месяцев назад

    Right

  • @SatinderDhillon-ov5ei
    @SatinderDhillon-ov5ei 10 месяцев назад

    Welcome vire

  • @paramjitsingh1721
    @paramjitsingh1721 2 месяца назад

    good beta ji

  • @akvinderkaur8860
    @akvinderkaur8860 10 месяцев назад

    good

  • @kisankaur4459
    @kisankaur4459 10 месяцев назад +2

    it's hard life. ,anywhere in the world, but only hard working people can survived anywhere in the world, now are u in india...i'm sure u have too work hard, GOOD LUCK FOR YOUR FEATUERS,

  • @akshayaggar
    @akshayaggar 8 месяцев назад

    I am coming back to India from USA after 30 years and I was going back to India as soon as I land in USA and then stey here three years he is right about it I knew too much struggle and came here and I am from Delhi after 3 years going back to India

    • @gurmit484
      @gurmit484 8 месяцев назад

      Sir help me I am poor newspaper salesman. I have no home I am homeless

  • @sarbjeetkaur5643
    @sarbjeetkaur5643 10 месяцев назад +1

    Very good beta

  • @user-dz5zm9ox2n
    @user-dz5zm9ox2n 10 месяцев назад +15

    Bai me canada mera full dil aa india aun da

    • @lovebrar8416
      @lovebrar8416 10 месяцев назад +3

      aa jo

    • @jobangill7443
      @jobangill7443 10 месяцев назад +3

      ਬਾਈ ਜੀ ਆ ਜਾਉ ਪੰਜਾਬ ਨਾਲ ਦੀ ਰੀਸ ਨਹੀਂ

    • @SukhaSingh-ol7rs
      @SukhaSingh-ol7rs 10 месяцев назад +1

      ਅਜੋ ਬਾਈ ਪੰਜਾਬ ਖਾਲੀ ਹੋ ਰਿਹਾ

    • @Hitler-xb7om
      @Hitler-xb7om 8 месяцев назад +2

      Aja sab vapas aun lag rhe ne

  • @mralone0777
    @mralone0777 10 месяцев назад +1

    ❤❤❤

  • @lovebrar8416
    @lovebrar8416 10 месяцев назад +1

    🙏🙏

  • @rajbindergill563
    @rajbindergill563 10 месяцев назад

    🎉🎉

  • @inderjagraon2806
    @inderjagraon2806 Месяц назад

    Ma khud vapis a rehaa veera apna
    Punjab

  • @dharmbhullar
    @dharmbhullar 10 месяцев назад +4

    Panjab❤❤

  • @JaspreetKaur-po7mv
    @JaspreetKaur-po7mv 3 месяца назад

    Jee aayan nu🎉

    • @rajishahi9138
      @rajishahi9138 3 месяца назад

      Bai ji pehla address dasia kro k video kithe di a

  • @FaraattaTv
    @FaraattaTv 10 месяцев назад +5

    Paise vi enna Banda nhi bus vehma hi bai , Khracha vi bahut aa . Bhead chal aa .

  • @jasjeetnayar1638
    @jasjeetnayar1638 4 месяца назад

    I have been in the U.S for 30 plus years. Wish I could go back to Punjab. Kash eh ho sakda.......

  • @pushpalsidhu8415
    @pushpalsidhu8415 10 месяцев назад +3

    22 ਮੈਂ ਵੀ ਮੁੜਇਆ ਸੀ ਅਸਟਰੇਲੀਆ ਤੋਂ 2008ਵਿੱਚ

  • @landlordz9375
    @landlordz9375 10 месяцев назад +3

    J 100 cho 1 mud ounda ta ohnu hero bnon lg jande ... bde lokan ne zindagi Bnai a bahar jake

  • @kuldeepkaurbajwa4168
    @kuldeepkaurbajwa4168 9 месяцев назад

    ❤❤❤❤❤❤❤❤❤❤❤❤❤

  • @Gurmeetkaurarhi-jq2pm
    @Gurmeetkaurarhi-jq2pm 10 месяцев назад +1

    Tuvadia gala bhut vadhia lagea bhut vadia laga ki tusi apna ma peo barr souch ke parat ae ho punjab da vi souchde ho salaga jog hai

  • @Ranjitnagaradapeo
    @Ranjitnagaradapeo 2 месяца назад

    Aajkal navaan fashion banya reverse migration da. Mehnat da mul har thaan painda. Eh ek soch di gal aa. Wadiya Australia v aa teh wadiya india v. Bus soch aa. Mehnat dovein thaan hai

  • @user-ps7fh4ue8v
    @user-ps7fh4ue8v 6 месяцев назад

    22 ma v uk ah par meri family nal hai ta mera v dil punjab ly darhk da hai

  • @kamaljeetsingh9544
    @kamaljeetsingh9544 10 месяцев назад

    Jma shi gllaa bai

  • @daljindersingh9811
    @daljindersingh9811 10 месяцев назад

    Good bie je punjabi ne man de ah lok Guru to bemokh hoge ana da koss ne bana

  • @gurveg6487
    @gurveg6487 9 месяцев назад +1

    Wapis oh hi aun jina da piche sar janda je piche hi kush ni hega ta mudan da koi benefit ni otherwise ghara vich kalesh hi pende khass karke sanje ghar vich. Kioke Punjab vich family v pese nu hi pyar kardi

  • @pulkitsharma2345
    @pulkitsharma2345 8 месяцев назад +3

    it is possible only if your parents and relatives support you. i know the same case where one boy went to canada and struggled alot and he was even not having enough money to pay rent so he stayed in shelter home for almost 3 months and then he decided to come back to india. He came back to India but his real sister and some relatives used to taunt him by comparing others who were staying in canada. His sister used to quarrel with him everyday and used to say that he should die because he wasted his parents money. Unfortunately, he committed suicide after listening harsh words from his sister everyday. Now he is not among us but he was really great and hardworking guy who worked hard in canada but due to lack of support from his own family he committed suicide. Therefore return is not the only option , one's decision should be welcomed by family members also.

  • @kuldipkaur1470
    @kuldipkaur1470 10 месяцев назад +2

    Love you beta ji very true god bless you beta ji

  • @rajbindergill563
    @rajbindergill563 10 месяцев назад +1

    🎉🎉🎉🎉🎉🎉🎉🎉🎉🎉🎉🎉

  • @user-qn2ei1fo8p
    @user-qn2ei1fo8p 10 месяцев назад +1

    ਪੰਚੀ ਪੰਚੀ ਤੀਹ ਤੀਹ ਹਜ਼ਾਰ ਲਾ ਕੇ ਬਾਹਰ ਦੇ ਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣੇ ਇੰਡੀਆ ਵਿੱਚ ਰਹਿ ਕੇ ਕੰਮ ਕਰੋ

  • @randhawa8096
    @randhawa8096 9 месяцев назад

    Bai ji how many kila s acers do u have?

  • @dharmveersingh001
    @dharmveersingh001 10 месяцев назад +7

    ਆਪਣੇ ਭਾਈ ਭਈਆ ਰਾਜ ਖਤਮ ਕਰੋ ਇਹਨੀ ਬਹੁਤ ਗੰਦ ਪਾਇਆ ਆ punjab ਚ

  • @chamkoursingh5786
    @chamkoursingh5786 8 месяцев назад

    ਜਿਹੜੇ ਚਸ਼ਕੇ ਖਾਤਿਰ ਜਾਂਦੇ ਹਨ ਉਹ ਮੇਮਾਂ ਵਾਲਾ ਮਿਲਦਾ ਹੈ ਕਿ ਨਹੀ ਅਸਲੀ ਗੱਲ ਦੱਸ , ਬਾਕੀ ਕੰਮ ਵਾਲੇ ਵਾਸਤੇ ਕਿਤੇ ਘਾਟਾ ਨਹੀ ਹੋਰ ਸਟੇਟਾ ਵਾਲੇ ਕਿਉ ਨਹੀ ਦੇਸ਼ ਚੋਂ ਬਾਹਰ ਜਾਂਦੇ, ਵਿਚਾਰ ਨਹੀ ਕਰਦੇ ਹਨ ਜੀ

  • @ameenatakhar1853
    @ameenatakhar1853 10 месяцев назад

    Chugde Phul video call te, my God. Sad truth 😢

  • @kashmirsingh7634
    @kashmirsingh7634 8 месяцев назад

    Baljit Vadia kita veer ne

  • @preetsingh4082
    @preetsingh4082 10 месяцев назад +1

    ਕੋਈ ਪੰਜਾਬ ਪੱਖੀ ਨੀ ਕਮਾਈ ਕਰਕੇ ਲੋਕਾਂ ਨੂੰ ਦੇਖੋਂਦੇ ਆ ਕੇ ਵਾਪਿਸ ਆ ਗਏ।

  • @Universestreams
    @Universestreams 4 месяца назад +1

    Main 10 saal plan kite aa 2035 ch pakke tor te vapis aa jana

    • @punjabilife1701
      @punjabilife1701 3 месяца назад

      pani Dia bulbulea ki maneadan terian.....10 years 😊

  • @rkyogi24
    @rkyogi24 10 месяцев назад +1

    Episode reverse migration te h, video de sponsor IELTS te Visa di dukaan aale ne, eh gal changi ni.

  • @uniquekaur1113
    @uniquekaur1113 10 месяцев назад +2

    I m living in Australia no problem at all

    • @jattsahb92
      @jattsahb92 9 месяцев назад +2

      Kudiya lyi shi aa bahr .. kyuke ego bhut hurt hundi je punjab mud ke aa jan.

    • @Ranjitnagaradapeo
      @Ranjitnagaradapeo 2 месяца назад

      ​@jattsahb92
      Na bai main 25 saal tonh Aus hain and love Australia. Eh taan apni apni soch aa. Main saal che 2 gedey punjab de launda. No probs in Australia. Good people and good life

  • @animalcaretaker1087
    @animalcaretaker1087 9 месяцев назад +1

    Veer if foreign countries are so bad then why did you go there?

  • @accurateknowledge9286
    @accurateknowledge9286 10 месяцев назад +2

    y tuc duje pakh de gall kyu ni krde?