Government lifted ban from white Rice export, ਝੋਨੇ ਵਾਲੇ ਕਿਸਾਨਾਂ ਲਈ ਖੁਸ਼ਖਬਰੀ।

Поделиться
HTML-код
  • Опубликовано: 28 сен 2024
  • ਝੋਨੇ ਵਾਲੇ ਕਿਸਾਨਾਂ ਲਈ ਖੁਸ਼ਖਬਰੀ। ਝੋਨੇ ਦਾ ਐਕਸਪੋਰਟ ਖੋਲ੍ਹ ਦਿੱਤਾ ਗਿਆ ਹੈ। ਝੋਨੇ ਦਾ ਦਾਣਾ ਦਾਣਾ ਪੁਰੇ ਰੇਟ ਤੇ ਵਿਕੇਗਾ। ਹੁਣ ਡਰੋ ਨਹੀ। ਕੁਝ ਦਿਨ ਦੀ ਦਿੱਕਤ ਹੈ। ਕਿਸਾਨ ਦੀ ਲੁੱਟ ਕਰਨ ਵਾਲੇ ਵੀ ਸਮਝ ਲੈਣ। ਝੌਨੇ ਦਾ ਐਕਸਪੋਰਟ ਖੁੱਲਣ ਕਰਕੇ ਝੋਨੇ ਦੀ ਮੰਗ ਵਧੇਗੀ। ਇਸ ਲਈ ਕਿਸਾਨ ਗੁੰਮਰਾਹ ਨਾ ਹੋਵੇਂ। ਪੂਰੇ ਰੇਟ ਤੇ ਝੋਨਾ ਵੇਚੇ । #rice #jhona #msp #rate #export #ban #niryat #agriculture www.business-s...
    www.businessto...
    he Centre lifted the ban on the export of non-basmati white rice on Friday with immediate effect, according to a notification.
    In July 2023, the government imposed the ban to ensure the domestic supply of rice and keep prices under control.
    Exporters hailed the decision, dubbing it a "game-changer" for the sector.
    "India's bold decision to lift restrictions on non-basmati white rice exports is a game-changer for the agricultural sector," said Rice Villa CEO Suraj Agarwal.
    "This strategic move will not only boost the income of exporters but also empower farmers, who can expect higher returns with the impending arrival of the new kharif crop," he said.
    The government has also reduced the export duty on parboiled rice to 10 per cent from 20 per cent, the notification said.
    Listen to the latest songs, only on JioSaavn.com
    Another rice exporter, Keshab Kr Halder of Halder Group who was seeking immediate removal of the ban lauded the government's move.

Комментарии • 109

  • @TheAgamGamerboy
    @TheAgamGamerboy 17 часов назад +24

    ਧੰਨਵਾਦ ਜੀ ਬਹੁਤ ਦਿਨਾਂ ਤੋਂ ਟੈਨਸ਼ਨ ਬਣੀ ਹੋਈ ਸੀ

  • @RaghbirsinghDhaliwal
    @RaghbirsinghDhaliwal 16 часов назад +18

    ਇੱਕ ਚੰਗੀ ਖਬਰ ਦੱਸਣ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @kashmirsingh3481
    @kashmirsingh3481 12 часов назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਖਬਰ

  • @harrapacivilization2779
    @harrapacivilization2779 10 часов назад +5

    ਬਾਸਮਤੀ ਦੀ ਲੁੱਟ ਹੋਰ ਵਧ ਗਈ mep ਵਾਪਸ ਲੈਣ ਤੋਂ ਬਾਅਦ

  • @ਗੁਰਵਿੰਦਰਸਿੰਘਬਰਾੜ

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @SurenderSinghss
    @SurenderSinghss 16 часов назад +7

    ਧੰਨਵਾਦ ਮਰਖਾਈ ਜੀ

  • @jindersingh5370
    @jindersingh5370 16 часов назад +6

    ਹੌਸਲਾ ਦੇਣ ਲਈ ਧੰਨਵਾਦ ਜੀ ।

  • @sarbjeetgill1735
    @sarbjeetgill1735 15 часов назад +4

    ਧੰਨਵਾਦ ਡਾਕਟਰ ਸਾਹਿਬ ਜੀ ਇਸ ਸਾਲ ਲੋਕ ਬਹੁਤ ਟੈਨਸੈਨ ਵਿੱਚ ਸੀ ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ

  • @BalwinderSingh-up7mf
    @BalwinderSingh-up7mf 16 часов назад +3

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ❤❤❤❤❤❤

  • @Mehar-warya
    @Mehar-warya 16 часов назад +3

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਹੈ ਜੀ

  • @parmjeetbajwa4950
    @parmjeetbajwa4950 14 часов назад +3

    ਵਾਹਿਗੁਰੂ ਜੀ ਭਲੀ ਕਰੇ

  • @harjinderjohal8404
    @harjinderjohal8404 16 часов назад +3

    ਧੰਨਵਾਦ ਜਾਣਕਾਰੀ ਦੇਣ ਲਈ ਜੀ

  • @KalaSingh-cj7rd
    @KalaSingh-cj7rd 16 часов назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @karamjeetmaan4917
    @karamjeetmaan4917 16 часов назад +3

    ਬਹੁਤ ਸੋਹਣੀ ਜਾਣਕਾਰੀ 🙏

  • @JatinderSingh-ic6xp
    @JatinderSingh-ic6xp 16 часов назад +3

    ਬਹੁਤ ਬਹੁਤ ਧੰਨਵਾਦ ਜੀ

  • @MahinderPal-n1t
    @MahinderPal-n1t 12 часов назад +3

    Waheguru ji thanks for good news

  • @davinderrandhawa4391
    @davinderrandhawa4391 11 часов назад +3

    ਧੰਨਵਾਦ ਵਧੀਆ ਖਬਰ

  • @bootasidhuboota5664
    @bootasidhuboota5664 Час назад +1

    ਕਿੰਨੀ ਮਾਤਰਾ ਵਿੱਚ ਵਪਾਰੀ ਨੇ ਬਾਸਮਤੀ 2200-2300 ਨੂੰ ਖਰੀਦ ਲਿਆ, ਉਹ ਕਿਸਾਨ ਤਾਂ ਲੁੱਟ ਲੲਏ

  • @Masterfarm-Narindersidhu
    @Masterfarm-Narindersidhu 16 часов назад +3

    ਬੁਹਤ ਵਧੀਆ ਜੀ

  • @bootasidhuboota5664
    @bootasidhuboota5664 Час назад +1

    ਕਿਸਾਨ ਦੀ ਤਾਂ ਲੁੱਟ ਹੀ ਹੋਣੀ ਐ , ਵਪਾਰੀ ਨੂੰ ਫਾਇਦਾ ਹੋਵੇਗਾ

  • @JaspreetSin154
    @JaspreetSin154 12 часов назад +5

    Kyu fudu bna rhe o

    • @KULDEEPSingh-tu4gy
      @KULDEEPSingh-tu4gy 11 часов назад

      Ki fudu hai es vich

    • @babbusangha9366
      @babbusangha9366 Час назад

      ਵੀਰ ਧਿਆਨ ਨਾਲ ਸੁਣ ਕਿਹਾ ਕੀ ਆ ਡਾਕਟਰ ਸਾਹਿਬ ਨੇ

  • @salwindersingh858
    @salwindersingh858 16 часов назад +8

    ਵੀਰ ਜੀ ਤੁਹਾਡੀੰ ਜਾਣਕਾਰੀ ਬਹੁਤ ਵਧੀਆ

  • @relaxingvideopp3204
    @relaxingvideopp3204 13 часов назад +2

    ਵੀਰੇ ਮੁੱਛਲ ਝੋਨੇ ਦਾ ਰੇਟ ਕਿੱਥੇ ਤੱਕ ਰਹਿ ਸਕਦਾ ਇਸ ਵਾਰ

    • @KULDEEPSingh-tu4gy
      @KULDEEPSingh-tu4gy 11 часов назад +1

      ਪਿੱਛਲੇ ਸਾਲ ਨਾਲੋਂ ਘੱਟ ਰਹਿਣ ਦੀ ਸੰਭਾਵਨਾਂ ਹੈ

  • @onhunt405
    @onhunt405 13 часов назад +1

    1401muchal 1121 jhone de veer g vdai ratw milnge

  • @gurpreetmaan4707
    @gurpreetmaan4707 15 часов назад +2

    Thanks brother

  • @HarpalSingh-tb4rd
    @HarpalSingh-tb4rd 11 часов назад +2

    Thanks dr Sahab

  • @rohitgodara8907
    @rohitgodara8907 14 часов назад +2

    Gud information Dr. Saab 🙏

  • @respectfarmer2375
    @respectfarmer2375 17 часов назад +2

    First comment khalsa ji. Phn v chak lea kro

    • @MerikhetiMeraKisan
      @MerikhetiMeraKisan  13 часов назад +1

      ਚੱਕ ਕਿਵੇ ਲਾਵਾਂ ਜੀ ਫੋਨ ਟਾਂ ਬੰਦ ਹੈ ਪਿੱਛਲੇ ਕੁਝ ਦਿਨਾਂ ਤੋ ਕਾਰਣ ਵੀ ਤੁਹਾਨੂੰ ਪਤਾ ਹੈ

  • @gurbhejghuman4675
    @gurbhejghuman4675 17 часов назад +3

    Shuqr aw

  • @kulverhayer6143
    @kulverhayer6143 10 часов назад +1

    ਵਧੀਆ ਜਾਣਕਾਰੀ

  • @jatindervarn5231
    @jatindervarn5231 15 часов назад +1

    Waheguru ji ka khalsa Waheguru ji fatehe

  • @JaspreetSin154
    @JaspreetSin154 12 часов назад +1

    Har sall aundi eh ji khabr

  • @rupindersingh4211
    @rupindersingh4211 16 часов назад +1

    ਧੰਨਵਾਦ ਜੀ

  • @HappyRandhawa-li3xf
    @HappyRandhawa-li3xf 17 часов назад +2

    Kl Tarn taran supreme 110 1730 ਰੁਪਈਏ ਵਿਕਿਆ ਕੋਈ 19 ਕੂ moisure

  • @keepsidhu8642
    @keepsidhu8642 17 часов назад +2

    🙏🙏👍👍👍

  • @manjeetsandhu8152
    @manjeetsandhu8152 16 часов назад +2

    🙏🙏

  • @HarpreetSingh-ng6hs
    @HarpreetSingh-ng6hs 11 часов назад +1

    Thanx Dr. Gill shab g

  • @swagpunjabda
    @swagpunjabda Час назад

    ਬਾਸਮਤੀ ਦਾ ਰੇਟ ਕਿਉਂ ਨਹੀਂ ਵਧ ਰਿਹਾ ਜੀ ਸਰਕਾਰ ਨੇ ਵੀ ਉਹ ਘਟਾ ਦਿੱਤਾ

  • @mahi_gaming_yt263
    @mahi_gaming_yt263 14 часов назад +6

    ਡਾਕਟਰ ਸਾਹਿਬ ਸਾਰਾ ਝੋਨਾ ਰੱਬ ਨੇ ਲੰਮਾ ਪਾ ਦਿੱਤਾ ਕੱਲ ਮੀਹ ਝੱਖੜ ਕਾਰਨ

    • @MerikhetiMeraKisan
      @MerikhetiMeraKisan  13 часов назад +2

      ਝੌਨੇ ਦਾ ਕੁੱਝ ਨਹੀਂ ਵਿਗੜਦਾ ਹੁੰਦਾ, ਪਾਣੀ ਦਾ ਧਿਆਨ ਰੱਖਣਾ

    • @harrapacivilization2779
      @harrapacivilization2779 10 часов назад

      ​@@MerikhetiMeraKisanਥੱਲੇ ਵਿਛਿਆ ਧਰਤੀ ਨਾਲ ਲੱਗਿਆ ਸਿੱਟਾ ਜੰਮਣ ਲੱਗ ਪੈਂਦਾ

  • @Piarasingh-tz7qj
    @Piarasingh-tz7qj 16 часов назад +1

    Think you shib

  • @amritvirk3749
    @amritvirk3749 15 часов назад +1

    Thanks veer g

  • @jaijwaanjaikisan7345
    @jaijwaanjaikisan7345 16 часов назад +1

    Thanks dr saab

  • @TejinderSinghGhumman
    @TejinderSinghGhumman 16 часов назад +1

    Thanks dr saab

  • @fatehharike7408
    @fatehharike7408 11 часов назад +1

    Thanks ji

  • @gurbajsingh9843
    @gurbajsingh9843 11 часов назад +1

    Thanks g

  • @malkitsidhu8098
    @malkitsidhu8098 12 часов назад +1

    Thanks sr

  • @mondipsing6338
    @mondipsing6338 17 часов назад +1

    Thanks 🎉

  • @HappyRandhawa-li3xf
    @HappyRandhawa-li3xf 17 часов назад +1

    Fst view

  • @gorakingra8216
    @gorakingra8216 17 часов назад +1

    Tks

  • @gurdialsingh3107
    @gurdialsingh3107 14 часов назад +2

    Hun ta lut leya kisaana nu

    • @MerikhetiMeraKisan
      @MerikhetiMeraKisan  13 часов назад +1

      ਵਿਰ ਕੀਂ ਕਰ ਸੱਕਦੇ ਹਾਂ ਲ਼ੋਕ ਖ਼ੁਦ ਮਾਹੌਲ ਬਣਾਉਂਦੇ ਹਨ

  • @harpreetsingh-cu9uh
    @harpreetsingh-cu9uh 17 часов назад +1

    🙏🫡

  • @amarjeetjaglan4056
    @amarjeetjaglan4056 17 часов назад +1

    ❤❤

  • @hsdairyfarm
    @hsdairyfarm 12 часов назад

    ਡਾ ਸਾਹਿਬ
    ਇਥੋਂਨੋਲ ਤੇ ਜ਼ਿਆਦਾ ਜ਼ੋਰ ਦੇਣ ਨਾਲ ਅਨਾਜ ਦਾ ਸੰਕਟ ਆ ਸਕਦਾ ਅਤੇ lithium battery ਨਾਲ dap ਖਾਦ ਦਾ ਮਹਿੰਗਾ ਹੋਣਾ ਮਾਹਿਰ ਦਸ ਰਹੇ
    ਭਾਰਤ ਵਿੱਚ ਸਿਰਫ ਕਣਕ ਚੋਲ ਹੀ ਜ਼ਿਆਦਾ ਰੁਲ ਰਿਹੋ
    ਇਸ ਤੇ ਤੁਸੀਂ ਵਿਸਤਾਰ ਨਾਲ ਚਾਨਣਾ ਪਾ ਸਕਦੇ ??

  • @bhupinderchahal9687
    @bhupinderchahal9687 Час назад

    2:03 te sele wala jhona kehda jihdi gl kiti gaia ji?

  • @SinghDhaliwal-n7w
    @SinghDhaliwal-n7w 16 часов назад +1

    Gud job ji

  • @krishansingh3365
    @krishansingh3365 10 часов назад

    Rate ta koi Ni vadiya ji. Axport ta khol ta ji

  • @jaipalnahal
    @jaipalnahal 8 часов назад

    Veery veery veery veery veery good Khalsa ji

  • @sandeepladdi5093
    @sandeepladdi5093 14 часов назад

    ਬਹੁਤ ਵਧੀਆ ਖਬਰ

  • @sandeepheer3151
    @sandeepheer3151 12 часов назад +1

    Dr.ji 1 treek nu mandiya khul skdiya a ya nhi?🙏

  • @mintuthakurmattu7634
    @mintuthakurmattu7634 10 часов назад

    Ethe tan manda raam h

  • @satnamsinghguraya1449
    @satnamsinghguraya1449 39 минут назад

    ❤good

  • @Jarman706
    @Jarman706 9 часов назад

    Very good 👍🏻

  • @kuldeepnain7362
    @kuldeepnain7362 10 часов назад

    Very nice

  • @kamaljit8018
    @kamaljit8018 17 часов назад

    2 second

  • @gaggisardar5611
    @gaggisardar5611 14 часов назад

    ਬੀਜੇਪੀ ਦਾ ਚਮਚਿਆਂ ਤੋਂ ਬਚੋ

    • @MerikhetiMeraKisan
      @MerikhetiMeraKisan  13 часов назад +2

      ਤੇਰੇ ਕਿੱਥੇ ਦਰਦ ਹੋਇਆਂ ਵੀਰ, ਝੋਨਾ ਨਾ ਵੇਚੀ ਫਿਰ। ਤੁਸੀ ਜੱਟ ਨੂੰ ਮਰਿਆ ਭਾਲਦੇ ਹੋ ਤਾਂ ਜੋਂ ਤੁਹਾਡਾ ਤੋਰੀ ਫੁਲਕਾ ਚੱਲਦਾ ਰਹੇ।
      ਜੱਟ ਦੇ ਕੰਮ ਦੀ ਗੱਲ ਹੈ ਬੀਜੇਪੀ ਕਿੱਥੋਂ ਆ ਗਈ ਅਨਪੜਾਂ

  • @jimmysingh4995
    @jimmysingh4995 15 часов назад

    🙏🙏❤️❤️

  • @GurjantBrar-l6y
    @GurjantBrar-l6y 15 часов назад

    ❤🎉

  • @kuldeepdhindsa7677
    @kuldeepdhindsa7677 11 часов назад

    Mussal 1401 video karo

  • @GurwinderSingh-rb4kh
    @GurwinderSingh-rb4kh 13 часов назад

    Sir g hybrid paddy msp te vikega yaa nai

  • @sandeepKumar-eq3qy
    @sandeepKumar-eq3qy 16 часов назад

    113 Motta Chonna rate hoon ki ha

    • @MerikhetiMeraKisan
      @MerikhetiMeraKisan  13 часов назад

      ਵਿਰ ਮੈ ਮੋਟਾ ਮੱਤਲਬ ਗ਼ੈਰ ਬਾਸਮਤੀ ਝੋਨਾ ਦੀ ਗੱਲ ਕਰਦਾ ਹਾਂ
      ਬਾਸਮਤੀ ਨੂੰ ਬਰੀਕ ਤੇ ਪੀ ਅਰ ਨੂੰ ਮੋਟਾ ਕਹਿੰਦੇ ਹਨ, ਤੁਸੀ ਦੂਜੈ ਮੋਟੇ ਦੀ ਗੱਲ ਕਰਦੇ ਹੋ

  • @SatnamDhindsa7
    @SatnamDhindsa7 16 часов назад

    Dr veer tele uper video bnayo jldi 12 din hoye ne chess wala salt kre nu fr v tela fir reha e jiri wich kite kite

  • @bhuvindersingh9998
    @bhuvindersingh9998 15 часов назад +1

    Thank you Dr.shaib

  • @IqbalSandhu-pb5cv
    @IqbalSandhu-pb5cv 15 часов назад +2

    ਪੀ ਆਰ ਝੋਨਾ ਸਰਕਾਰੀ ਰੇਟ ਤੋਂ ਵਪਾਰੀ ਵਧਕੇ ਖਰੀਦ ਸਕਦੇ ਹਨ

    • @guraya4093
      @guraya4093 15 часов назад +1

      G 114 2700 nu vechde aa hr saal

    • @IqbalSandhu-pb5cv
      @IqbalSandhu-pb5cv 15 часов назад +2

      @@guraya4093 50 ਰੁਪਏ ਤੱਕ ਹੋ ਸਕਦਾ ਐਨਾ ਨਹੀਂ

    • @DilpreetFarmer
      @DilpreetFarmer 13 часов назад

      @@guraya4093😂😂😂😂

    • @MerikhetiMeraKisan
      @MerikhetiMeraKisan  13 часов назад

      ਹਰ ਸਾਲ ਫਰੀਦਕੋਟ ਵਿੱਕਦਾ ਹੈ

    • @harrapacivilization2779
      @harrapacivilization2779 10 часов назад

      ​@@guraya4093ਝੂਠ ਸਾਡੇ ਤਾਂ ਪਹਿਲਾਂ ਪੰਜ ਰੁਪਏ ਵਧਾਉਦੇ ਸੀ ਹੁਣ ਤਾਂ msp ਤੇ ਹੀ ਚੱਕਦੇ ਹਨ

  • @harwindermann5384
    @harwindermann5384 14 часов назад

    Sir phn off e ayi janda g please on kro

    • @MerikhetiMeraKisan
      @MerikhetiMeraKisan  13 часов назад

      ਕੁੱਝ ਮਜਬੂਰੀਆਂ ਸੀ ਵੀਰ

    • @harwindermann5384
      @harwindermann5384 13 часов назад

      @@MerikhetiMeraKisan kdo takk on kroge sir ji

  • @harwindermann5384
    @harwindermann5384 13 часов назад

    Pusa 44 nu...BLB li keda salt best aa sir 25 din lauga jhona