Gol Gappe ਵਿੱਚ ਕਿਹੜੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 14 окт 2024

Комментарии • 24

  • @manjitdosanjh1457
    @manjitdosanjh1457 2 месяца назад +14

    ਅਸੀਂ ਵੀ ਕਿੰਨੀ ਵਾਰ ਘਰੇ ਗੋਲਗੱਪੇ ਬਣਾਏ ਅਤੇ ਪਾਣੀ ਵੀ ਪੂਤਨੇ ਧਨੀਆ ਇਮਲੀ ਪਾ ਕੇ ਘਰ ਹੀ ਬਣਾਇਆ ਸਾਨੂੰ ਤਾਂ ਆਪ ਘਰ ਦਾ ਬਣਿਆ ਖਾਣਾ ਪਸੰਦ ਹੈ ਬਾਹਰ ਬਹੁਤ ਘੱਟ ਖਾਧਾ 😊👌👌🌹🙏

  • @mandeepaman8261
    @mandeepaman8261 2 месяца назад +2

    ਧੰਨਵਾਦ ਜੀ

  • @ManpreetSingh-xm4vv
    @ManpreetSingh-xm4vv 2 месяца назад +5

    ਜਲੇਬੀ ਚ ਪਾਇਆ ਰੰਗਕਾਟ ਮਠਿਆਈਆਂ ਚ ਪਾਏ ਰੰਗ ਗੋਲਗੱਪਿਆ ਦੇ ਪਾਣੀ ਚ ਪਾਇਆ ਰੰਗ ਅਤੇ ਤੇਜਾਬ ਸਭ ਖਤਰਨਾਕ ਨੇ

  • @harbhjansingh3653
    @harbhjansingh3653 2 месяца назад

    Good information ji

  • @vickys7348
    @vickys7348 2 месяца назад +9

    Cold drink te kyoun nahi bolde

    • @Satyam-pb37ale
      @Satyam-pb37ale 2 месяца назад +1

      Cold drink bare pta sareya nu tahvi guest nu deni agla mar have chaa vi dhid fookni aaw biscuit madia palm oil te preservatives aa hor kuj nhu

    • @jais8370
      @jais8370 2 месяца назад +4

      Q ki MNC Companies ena nu paisa dendia han

  • @Unconditional_love9211
    @Unconditional_love9211 2 месяца назад +5

    ਪਰ ਲੋਕਾਂ ਨੂੰ ਗੰਦ ਖਾਣ ਦੀ ਆਦਤ ਪੈ ਗਈ ਹੈ

  • @KARAN-PB-22
    @KARAN-PB-22 2 месяца назад +2

    Spice which ban in countries

  • @WellThyLYF
    @WellThyLYF 2 месяца назад +9

    Ghar sab bann sakda hai - je bibibiya bnaan 😂😂😂

    • @sarabjeetbamrah3144
      @sarabjeetbamrah3144 2 месяца назад +6

      Bilkul par je bibi aur banda dono milke banon te jaldi aur zyda sawaad banange❤😊

    • @WellThyLYF
      @WellThyLYF 2 месяца назад

      @@sarabjeetbamrah3144 🙏🙏😊😀

    • @naviryzen7935
      @naviryzen7935 2 месяца назад +1

      Jehde banda aap banaunda oho kde enjoy ni krda bas khan vaale enjoy krde, kyo k enni garmi ch kitchen ch kam krn to baad dil ni krda hunda kuj khan da, khan da maza aunda jdo koi serve krr reha hove, aaj kal jo mrji healthy cheej khalo sab ch milavat hai, naale cance eda di cheez aa healthy to healhty bande nu v ho skdi aa.

  • @kulwinderraj6516
    @kulwinderraj6516 2 месяца назад +1

    हो सकता है का क्या मतलब है सीधा बताए cancer hota है या नही

  • @Rohit-bf2hc
    @Rohit-bf2hc 2 месяца назад +3

    Fssai ਵਾਲੇ ਕਿਹੜਾ ਚੈਕ ਕਰ ਕੇ ਸਰਟੀਫਿਕੇਟ ਦਿੰਦੇ ਨੇ, ਉਹ ਸਿਰਫ ਸਰਕਾਰੀ ਫੀਸ ਲੈਂਦੇ ਨੇ ਤੇ ਜਿਸਨੂੰ ਮਰਜੀ fssai ਦਾ ਸਰਟੀਫਿਕੇਟ ਦੇ ਦਿੰਦੇ ਨੇ, ਅਤੇ 100 ਵਿਚੋਂ ਸਿਰਫ 1 ਜਿਲ੍ਹਾ ਹੈਲਥ ਇੰਸਪੈਕਟਰ ਇਮਾਨਦਾਰ ਹੈ ਬਾਕੀ ਸੱਭ ਕਰਪਟ ਹਨ।

  • @sidsingh8480
    @sidsingh8480 2 месяца назад

    Jnta nu jinna v smjaa lo mnde nahin, jdon cancer ya horr bimarian lgg jaandian ferr rondey te saarey jeevan dee kmai doctoran te dwaian te laa k v nahin bchde.

  • @rajwantkaur2937
    @rajwantkaur2937 2 месяца назад

    Sab bibea ghar wich hi banao te paiwar nu sehatmand banao ❤

  • @tirathsingh6539
    @tirathsingh6539 2 месяца назад

    ਸਭ ਝੂਠੀ ਖਬਰ 😢