ਬਰੈਂਪਟਨ ਦੇ ਬਜ਼ੁਰਗਾਂ ਨੇ ਦੱਸੀ ਕੈਨੇਡਾ ਦੀ ਸੱਚਾਈ 🇨🇦

Поделиться
HTML-код
  • Опубликовано: 25 дек 2024

Комментарии •

  • @bsjattana5526
    @bsjattana5526 4 месяца назад +16

    ਬਹੁਤ ਵਧੀਆ ਜਾਣਕਾਰੀ ਮਿਲੀ ਕੈਨੇਡਾ ਰਹਿਣ ਵਾਲਿਆ ਬਾਰੇ

  • @akvinderkaur19
    @akvinderkaur19 4 месяца назад +2

    Bahoot vadia jaankari
    Specially nangal de couple kolo
    👌👌👌👌👌👍

  • @IqbalSingh-zp1cy
    @IqbalSingh-zp1cy 4 месяца назад +1

    ਮੈਂ ਵੀ ਡਿਸਟ੍ਰਿਕਟ ਰੋਪੜ ਸ੍ਰੀ ਚਮਕੌਰ ਸਾਹਿਬ ਤੋਂ ਹਾਂ, ਵਧੀਆ ਲੱਗੀ ਵੀਰੇ ਇੰਟਰਵਿਊ, ਨੂਰਪੁਰ ਬੇਦੀ ਏਰੀਏ ਚ ਕਾਫੀ ਟਿਊਬਵੈੱਲ ਲਾਏ ਹਨ ਤੇ ਨੰਗਲ ਵੀ ।

  • @DavinderKaur-sc3ce
    @DavinderKaur-sc3ce 4 месяца назад +1

    Good advice

  • @Beast_Singh7
    @Beast_Singh7 4 месяца назад +4

    ਬਈ ਜੀ ਮਾਈਕ ਵੀ ਦਿਆ ਕਰੋ ਅਗਲੇ ਨੂੰ, ਕਿਸੇ ਦੀ ਆਵਾਜ਼ ਨਹੀਂ ਸੁਣੀ

  • @satinderkaur1237
    @satinderkaur1237 5 месяцев назад +3

    👍👍

  • @singhbalkaran9130
    @singhbalkaran9130 4 месяца назад +1

    ਕੈਨੇਡਾ ਵਲਿਆ ਤੋ ਪੁੱਛੋ ਪਾਣੀ ਕਿਨਾ ਡੁਗਾ ਅਤੇ ਸਾਫ ਹੈ ਫੇਰ ਪੰਜਾਬ ਦੇ ਪਾਣੀ ਬਾਰੇ ਸੋਚਿਉ ਪੰਜਾਬ ਵਿੱਚ ਐਨੀ ਗਰਮੀ ਹੈ ਕਿਸੇ ਵੀ ਵਲ ਨੂੰ ਫਲ ਨਹੀ ਲੱਗਿਆ ਰੇੜੀ ਵਲੇ ਤੋ ਕਦੂ ਲੈਏ ਛੇ ਸਿਟੀਆ ਕੁਕਰ ਦਿਆ ਵਜਿਆ ਤਾ ਵੀ ਚਜ ਦੇ ਨਹੀ ਬਣੇ ਪੰਜਾਬ ਦੀ ਸਬਜੀ ਬਿਣਾ ਜਹਿਰਾ ਤੋ ਹੋਹੀ ਨਹੀ ਸਕਦੀ ਪੰਜਾਬ ਵਿੱਚ ਕੌੜੀ ਨਿਮ ਸੁਡੀ ਨੇ ਖਾਲੀ ਪੰਜਾਬ ਦਿਆ ਫਸਲਾ ਅਡਾਨੀ ਅਬਾਨੀ ਅਤੇ ਮੋਦੀ ਨਾ ਦੀ ਸੁਡੀ ਖਾ ਗੀ ਥੋਡੇ ਕਗੇ ਪਤਰਕਾਰ ਪੰਜਾਬ ਦੇ ਲੋਕਾ ਨਾਲ ਵੀ ਮੁਲਾਕਾਤ

  • @IqbalSaini-z1f
    @IqbalSaini-z1f 4 месяца назад +1

    Good ji.

  • @harnamsingh3119
    @harnamsingh3119 4 месяца назад +1

    ਕੀ ਚੰਡੀਗੜ੍ਹ ਨਾਲੋਂ ਵਧੀਆ ਕਨੇਡਾ ?

  • @BATHINDA_GARDEN
    @BATHINDA_GARDEN 5 месяцев назад +2

    😊 good work

  • @GurjitSingh-zb7ox
    @GurjitSingh-zb7ox 4 месяца назад +1

    Asi Malerkotla to pind da naam dasdo

  • @Eastwestpunjabicooking
    @Eastwestpunjabicooking 4 месяца назад +2

    ਕਿਹੜਾ ਪਿੰਡ

  • @davindersinghpuria799
    @davindersinghpuria799 5 месяцев назад +1

    ❤❤👍👍

  • @Haru_h11
    @Haru_h11 4 месяца назад +1

    Gbu brdr ❤

  • @mandeepsekhon3582
    @mandeepsekhon3582 4 месяца назад +6

    ਪੰਜਾਬੀ ਤਾ ਘੁੰਮਣ ਫਿਰਨ ਦੇ ਸੋਕੀਨ ਨੇ ਦਿਲ ਤਾ ਪੰਜਾਬ ਲੱਗਦਾ

  • @its_jattff6078
    @its_jattff6078 4 месяца назад +1

    Prava jina di interview lai rhe o ohna nu v Mike de dya kro ohna di koi v gall smj nhi i

  • @kulwinderbrar2
    @kulwinderbrar2 4 месяца назад +1

    Maik agge Wale nu v de ke tu aap hi entervieu sunen lai chalaiya

  • @BalbirMaan-se7jb
    @BalbirMaan-se7jb 4 месяца назад +1

    Bai.ji.kug.time.wait.kropta.lg.jau.canada.da.kehall.hou.jio

  • @jaswantlohat571
    @jaswantlohat571 4 месяца назад +1

    Ki plus two waley bachey be samj hunde aa

  • @tukilena123
    @tukilena123 4 месяца назад +2

    paji tuci arsh ohi ho jere madhuvan vatika school vich head boy cc
    mai paji hun 12th vich haa udon mein 7th vich c jado tuci election larea cc
    ki tuci ohi ho
    sat shiri akal

  • @The_solo_man_.....225
    @The_solo_man_.....225 4 месяца назад +3

    Yr apna Ghar Chad ke rent te kista wale ghara ch rende Punjabi. Hud a yr keho g soch🙏

  • @lovedeep8970
    @lovedeep8970 4 месяца назад

    ena nu pusho aap ethe aabb farde ne dujea nu kehde ethe aukha a na aao na aao😂😂😂😂😂😂mere tan aap ristedaar mnu eda keh dinde jado kehda mera kam bna du..kehde dinde india he set kro kam ..ethe tan bs aukha aw kam nai sahi aa jana asi v ..ouna nu aunde aunde 20 saal ho gye😅😅😅😅😅😅😅ehi sach aw 😊😅

  • @AvtarSingh-gz8ip
    @AvtarSingh-gz8ip 5 месяцев назад +1

    😡😡😡😡😡😡

  • @HPHRPB
    @HPHRPB 4 месяца назад +1

    Jeda v jaundaa hai o vaapis nhi aaundaa.sharm kr k v nhi vaapis aaunde.

  • @AmandeepKaur-ju5gj
    @AmandeepKaur-ju5gj 5 месяцев назад +1

    ❤❤

  • @ParminderKaur-kn3id
    @ParminderKaur-kn3id 4 месяца назад +4

    ❤❤❤❤❤

  • @armaanjhajj8474
    @armaanjhajj8474 4 месяца назад +1

    ❤❤

  • @kaurpreeti633
    @kaurpreeti633 4 месяца назад +1

    ❤️❤️