Speech of Dr Sewak Singh at Jhanduke ( ਝੰਡੂਕੇ )

Поделиться
HTML-код
  • Опубликовано: 12 янв 2025

Комментарии • 38

  • @ManjitSingh-vq4ee
    @ManjitSingh-vq4ee Год назад +1

    ਜੁਗੋ ਜੁਗ ਅਟੱਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਸੀ ਮਾਝਾ ਬਲਾਕ ਪੰਜਾਬ ਮੇਰਾ ਸੋਹਣਾ ' ਦੇਸ ਪੰਜਾਬ

  • @ManjitSingh-vq4ee
    @ManjitSingh-vq4ee Год назад +1

    ਜੁਗੋਂ ਜੁਗ ਅਟੱਲ ਸਾਹਿਬੇ ਕਮਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਰਦਾਰ ਡਾ ਸੇਵਕ ਸਿੰਘ ਜੀ ਏਦਾ ਦੇ ਵਧੀਆ ਵਿਚਾਰ ਵਾਲੇ ਸਿੱਖਾਂ ਦੇ ਸਿੱਖ ਬਹੁਤ ਹੀ ਘੱਟ ਨੇ ਸਿੱਖਾਂ ਕੌਮ ਦੀ ਭਲਾਈ ਵਾਸਤੇ ਸਿੱਖ ਚਿੰਤਕ ਬਹੁਤ ਹੀ ਘੱਟ ਹਨ ਭਾਜੀ ਸਿੱਖਾਂ ਦੇ ਸਿੱਖ ਧਾੜਵਾਈਆ ਨੇ ਪਹਿਲੀ ਗਲਤੀ ਇਹ ਕੀਤੀ ਜੇ ਸੋਭਾ ਸਿੰਘ ਨੇ ਜੇ ਗੁਰੂਆ ਦੀ ਫੋਟੋ ਬਣਾਉਣ ਵਾਲੀ ਗੱਲਤੀ ਕੀਤੀ ਸੀ ਮਾਝਾ ਬਲਾਕ ਪੰਜਾਬ ਮੇਰਾ ਸੋਹਣਾ ਦੇਸ ਪੰਜਾਬ

  • @SukhwinderSingh-lx6cv
    @SukhwinderSingh-lx6cv Год назад +1

    ਭਾਈ ਸਾਹਿਬ ਜੀ ਧੰਨਵਾਦ ਬਹੁਤ ਵੱਧੀਆ ਵਿਚਾਰ

  • @ਜਸਪਿੰਦਰਸਿੰਘ-ਬ1ਰ

    ਸਮਾਂ ਕਿਸੇ ਨੂੰ ਕਦੇ ਏਨਾ ਸਮਾਂ ਨਹੀਂ ਦਿੰਦਾ ਕਿਉੰਕਿ ਸਮੇਂ ਦੇ ਕੋਲ ਏਨਾ ਸਮਾਂ ਨਹੀਂ ਹੁੰਦਾ।

  • @bikramsingh9416
    @bikramsingh9416 Год назад +3

    ਵਾਹਿਗੁਰੂ ਚੜਦੀ ਕਲਾ ਚ ਰੱਖਣ

  • @Jandu_Ramgarhia
    @Jandu_Ramgarhia Год назад

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @rajanpreetkaur121
    @rajanpreetkaur121 Год назад +2

    ਬੀਬੀ ਸੁਰਿੰਦਰ ਕੌਰ ਅੱਗਵਾਨ ਦਾ ਸਹੀਦ ਭਾਈ ਸਤਵੰਤ ਸਿੰਘ ਜੀ ਪ੍ਰਤੀ ਪਿਆਰ ਸਮਰਪਣ ਤੇ ਸਹਿਜ ਅਵਸਥਾ ਦੀ ਗਾਥਾ ਸਿੱਖ ਧਰਮ ਵਿੱਚ ਇੱਕ ਬਹੁਤ ਹੀ ਵਧੀਆ ਗਾਥਾ ਏ।

  • @navdeeplehanga4151
    @navdeeplehanga4151 Год назад +2

    ਬਹੁਤ ਵਧੀਆ ਜੀ

  • @maninderkaurbenepal2117
    @maninderkaurbenepal2117 Год назад +1

    veerji dhanvaad rabb tuhanu chardi kala bakhshay bahut vadia samzaea

  • @harjeeschekhonz5556
    @harjeeschekhonz5556 Год назад +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ 🙏💐💐🌹💐💐🙏♥️

  • @jagrajsingh7228
    @jagrajsingh7228 Год назад +2

    Very nice thought

  • @kuldipsingh3827
    @kuldipsingh3827 Год назад

    Dr sawak singh je ba Kemal speechs guru feata

  • @gurjantsingh6378
    @gurjantsingh6378 Год назад +1

    Waheguru ji Waheguru ji Waheguru ji dhanbad ji 🙏

  • @sohanmahil4298
    @sohanmahil4298 Год назад +1

    Wehaguru ji ka Khalsa waheguru ji ki Fateh ji 🙏

  • @roopsydney9218
    @roopsydney9218 Год назад +1

    Vir ji Amrit Vela's nitnem panj baniyan take 3 hours and 30 mins if we read in sehaj state of mind. Just wow, very thoughtful and beautiful views on Gurbani and Panth as always🙏🙏

  • @ApinderSingh-oe1zz
    @ApinderSingh-oe1zz Год назад

    Thanks so much khalsa ji for the information absolutely brilliant correct speech khalsa ji,

  • @goltibhullar7201
    @goltibhullar7201 Год назад

    Very very nice ji

  • @dilrajkaur2070
    @dilrajkaur2070 Год назад

    Wahguru ji

  • @thehighlight8030
    @thehighlight8030 Год назад

    Boht vadia te doogi gal kahi tusan veerji k kisana da kitta bande ch sehj naal laran de gun peda kerda hai.

  • @SURINDERSINGH-fn5xz
    @SURINDERSINGH-fn5xz Год назад

    Shri Waheguru ji ka Khalsa Shri Waheguru ji ki fateh.
    Jiven maskeen ji kehnde sun Gurughar rajniti de adda bane hoe ne.
    Baki apne samaj nu pinda pinda ch jodan di badi hi lorr hai, kuj warg sada mahan Guru Sahiban de rah turda hai. baki jyadatar bemukh hor sansar angu turia firda, baki andrla amrit jo Maharaj ne dasya usto bandgi karn ale mahapursh hi janu ne te duea nu v usbare roshni pa sakde ne, baki aam admi nu ta usdi khuboo v nahi hai.
    Baki jamin hawa pani rojgar, pravasia da desh Punjab ch hurr auna, hakumata da sautela bartau aad aad aneka samasawa ne , kaum de intelligentsia nu sadhu santa di aguai heth yatan karna chahida usde nidaan lye, gahan nu hakumata naal takrau wadne hi hai. Ik hor gall puratan sikha ch jo bhaichara te milwartan c o samay naal baut ghat gya. Chalo Maharaj bhali karan: De naam santokhia utre man ki bhuk.

  • @ਜਸਪਿੰਦਰਸਿੰਘ-ਬ1ਰ

    🙏🙏

  • @PratapSinghKsp
    @PratapSinghKsp Год назад +1

    🙏

  • @drkamaljitsinghtibba7428
    @drkamaljitsinghtibba7428 Год назад

    Congratulations for your creative thinking

  • @kulwantsingh8515
    @kulwantsingh8515 Год назад

    ਇਨਾ ਵੀਰਾਂ ਨੇ ਸਦਾ ਭਾਈ ਅਮ੍ਰਿਤਪਾਲ ਸਿੰਘ ਵੀਰ ਦਾ ਡੱਟ ਕੇ ਵਿਰੋਧ ਕੀਤਾ,, ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਜੇਲ ਭੇਜਣ ਲਈ ਸਭ ਤੋਂ ਵੱਧ ਦੋਸ਼ੀ ਇਹੀ ਹਨ

    • @dilrajSingh-tr7pn
      @dilrajSingh-tr7pn Год назад +1

      ਕਦੋਂ ਕੀਤਾ ਵਿਰੋਧ???

    • @ss-pm6oj
      @ss-pm6oj Год назад +1

      ਓਹ ਭਾਈ ਕਿਓਂ ਆਪਸ ਚ ਈ ਛਿੱਟੇ ਮਾਰੀ ਜਾਨੇ ਓਂ ? ਊੱਦਾਂ ਈ ਸੁਣੀ ਸਣਾਏ ਪ੍ਰੋਪੇਗੇਂਡੇ ਦਾ ਸ਼ਿਕਾਰ ਨਾ ਬਣੋ ਤੇ ਅਸਲ ਪਰੂਫ ਦਓ ਕਿ ਕਿੱਦਾਂ ਤੇ ਕਦੋਂ ਭਾਈ ਅਮ੍ਰਿਤਪਾਲ ਸਿੰਘ ਦਾ ਵੀਰੋਧ ਕੀਤਾ?

    • @sarbjitsinghsidhu5141
      @sarbjitsinghsidhu5141 Год назад

      @@ss-pm6oj ji.... Right ji........

    • @gurneknijjar3557
      @gurneknijjar3557 Год назад +1

      JAGO BESHARMI DI Niend CHO JAGO,,,,RSS-BJP + AAM Adami Party,SIKH KOM NU KHATAM KARNA CHAUNDEY HAN,ATEY HAR HELA VSELA VERTAN GAY ATEY VARAT RAHEY HAN…

  • @navtojsingh
    @navtojsingh Год назад +1

    "ਦੁਨੀਆਂ ਦਾ ਰੰਗ ਜਾਂ ਸਾਡਾ ਢੰਗ ਵਡਾ"?

  • @gurneknijjar3557
    @gurneknijjar3557 Год назад

    SIKH FOR JUSTICE DEYIAN VOTA HI DESH PANJAB DI AZZADI DA SHANTMAI TAREKA HAE…KHALSTAN JINDABAD

  • @kalwantsingh2912
    @kalwantsingh2912 Год назад

    ਬੰਦੇ ਨੂੰ ਦੁਨੀਆਂ ਦਾ ਰੰਗ ਹੀ ਐਸਾ ਚੜ ਗਿਆ ਕਿ ਉਹ ਆਪਣੇ ਜਿਉਣ ਢਗ ਭੁਲ ਗਿਆ ਉਹ ਦੁਜੇਆ ਵੇਖ ਕੇ ਆਪਣਾ ਆਪਾ ਹੀ ਭੁਲ ਗਿਆ

  • @vikkiholmes4574
    @vikkiholmes4574 Год назад

    Vote for KHALISTAN

  • @vikkiholmes4574
    @vikkiholmes4574 Год назад

    Referendum is the only solution

  • @HardeepSingh-wq9uc
    @HardeepSingh-wq9uc Год назад

    sachiar sikh ban lai guru de marg ta cahlo

  • @panjacid7352
    @panjacid7352 Год назад

    Dr Sewak, you might have a Phd in Linguistics but you lost your audience with a message that holds minimal appeal to the modern Sikhi. The concepts you tried to communicate are of little relevance to the youth. Many in audience had glazed look in their eyes....some obviously sleeping.
    A shorter message plus words to inspire the youth to adjust to the modern world is much needed....rather than endless remonstrations of the current era and glorification of the past.

  • @gurindersingh8109
    @gurindersingh8109 Год назад

    Your speech is of chardikala but please think why Sikhs are slaves for so long since 1849?

    • @tarunbanga2921
      @tarunbanga2921 Год назад

      sir i think he gave hints regarding your question after 1950 everything is on the basis of election means numbers who is having more number will be PM.in other words 3% brahmins become majority by declaring 90% SC,ST,OBC population as hindu and become majority. same in Punjab 75% population is SC,ST,OBC and so called sikh leadership plays a great
      role to divide sikhs on the basis of Brahmnical cast system. I think this is against they philosophy of sikh religion.

  • @Jandu_Ramgarhia
    @Jandu_Ramgarhia Год назад

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ