ਪੱਤਰਕਾਰ ਤੋਂ ਕਿਵੇਂ ਬਣਿਆ Pastor ਖੋਲ੍ਹੇ ਸਾਰੇ ਭੇਤ | | Punjabi Daak 5

Поделиться
HTML-код
  • Опубликовано: 12 янв 2025

Комментарии • 326

  • @Deesamasih
    @Deesamasih 19 дней назад +24

    ਜੋ ਗਲਤ ਕਮੈਂਟ ਕਰਦਾ ਪ੍ਰਭੂ ਯਿਸ਼ੂ ਜੀ ਉਹਨਾਂ ਨੂੰ ਮਾਫ ਕਰੇ God bless you ✝️🙏

    • @Onetwo-s2e7t
      @Onetwo-s2e7t 10 дней назад +3

      ਮੁਰਦੇ. ਮੁਰਦੇ ਹੁੰਦੇ ਨੇ.. ਜਿਓੰਦੇ ਹੋ ਕੇ ਧਰਤੀ ਤੇ ਮੁੜ ਆ ਨਹੀ ਆ ਸਕਦੇ... ਜੋ ਖੁਦ ਨੂੰ ਨਹੀਂ ਬਚਾ ਸਕਿਆ. ਹੋਰ ਕਿਸੇ ਨੂੰ ਵੀ ਬਚਾ ਨਹੀਂ ਸਕਦੇ!ਪਤਾ ਨਹੀਂ ਕੌਣ ਬੇਵਕੂਫ ਜੋ ਪ੍ਰਚਾਰ ਕਰਦੇ ਨੇ. ਕੇ ਮੇਰੇ ਪਾਪਾਂ ਲਈ ਕੋਈ 2000 ਸਾਲ ਪਹਿਲਾ ਕੁਰਬਾਣੀ ਕਰ ਗਿਆ.ਮੈ ਤਾ ਅਜੇ ਵੀ ਪਾਪ ਕਰੀ ਜਾਨਾ. ਉਹ ਪਤਾ ਨਹੀ ਕਿਹੜੀ ਗਲਤਫਹਿਮੀ ਵਿਚ ਮਰ ਗਿਆ...

    • @shuntygarg2874
      @shuntygarg2874 4 дня назад +1

      गलत coment तो अधर्मी करते धर्मी नहीं
      देवताओं के बारे मे गलत coment किस ने किया पड़ो जीजस उसे कभी माफ ना करे आमीन 😊

    • @BalvinderSingh-jb9px
      @BalvinderSingh-jb9px 3 дня назад +2

      ਯਸ਼ੂ ਤੁਹਾਨੂੰ ਵੀ ਮਾਫ ਕਰੇ ਗਰੀਬ ਲੋਕਾਂ ਦਾ ਧਰਮ ਬਦਲਣ ਲਈ

    • @shivanisharma5562
      @shivanisharma5562 День назад +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ

  • @JesusJesus-rk8ho
    @JesusJesus-rk8ho День назад +3

    ਯਸੂ ਮਸੀਹ ਪਰਮੇਸ਼ਵਰ ਉਸਕੀ ਸਤੂਤੀ ਹਮੇਸ਼ਾ ਤਕ ਹੋਤੀ ਰਹੇਗੀ

  • @josephmasih8925
    @josephmasih8925 11 дней назад +12

    Thanks PASTOR ji Hallelujah Hallelujah Hallelujah Hallelujah

  • @JesusJesus-rk8ho
    @JesusJesus-rk8ho День назад +3

    ਹਮ ਜਿੰਦਾ ਪਰਮੇਸ਼ਰ ਕੀ ਸਤੂਤੀ ਕਰਤੇ ਰਹੇਗੇ

  • @VijayKumar12314
    @VijayKumar12314 17 дней назад +24

    ਸਾਡਾ ਪ੍ਰਭੂ ਯੇਸੂ ਮਸੀਹ ਸਾਰੇ ਦੇਵਤਿਆਂ ਤੋਂ ਉੱਚਾ ਪਰਮੇਸ਼ਵਰ ਆ ਆਕਾਸ਼ ਬਣਾਉਣ ਵਾਲਾ ਧਰਤੀ ਬਣਾਉਣ ਵਾਲਾ ਸਵਰਗ ਚ ਰਹਿਣ ਵਾਲਾ ਜਿੰਦਾ ਪਰਮੇਸ਼ਰ ਬਸ ਇੱਕੋ ਯਸੂ ਮਸੀਹ।

    • @Onetwo-s2e7t
      @Onetwo-s2e7t 10 дней назад +3

      ਮੁਰਦੇ. ਮੁਰਦੇ ਹੁੰਦੇ ਨੇ.. ਜਿਓੰਦੇ ਹੋ ਕੇ ਧਰਤੀ ਤੇ ਮੁੜ ਆ ਨਹੀ ਆ ਸਕਦੇ... ਜੋ ਖੁਦ ਨੂੰ ਨਹੀਂ ਬਚਾ ਸਕਿਆ. ਹੋਰ ਕਿਸੇ ਨੂੰ ਵੀ ਬਚਾ ਨਹੀਂ ਸਕਦੇ!ਪਤਾ ਨਹੀਂ ਕੌਣ ਬੇਵਕੂਫ ਜੋ ਪ੍ਰਚਾਰ ਕਰਦੇ ਨੇ. ਕੇ ਮੇਰੇ ਪਾਪਾਂ ਲਈ ਕੋਈ 2000 ਸਾਲ ਪਹਿਲਾ ਕੁਰਬਾਣੀ ਕਰ ਗਿਆ.ਮੈ ਤਾ ਅਜੇ ਵੀ ਪਾਪ ਕਰੀ ਜਾਨਾ. ਉਹ ਪਤਾ ਨਹੀ ਕਿਹੜੀ ਗਲਤਫਹਿਮੀ ਵਿਚ ਮਰ ਗਿਆ...

    • @VijayKumar12314
      @VijayKumar12314 9 дней назад

      ਬਾਈਬਲ ਮੇਂ ਲਿਖਾ ਪਰਮੇਸ਼ਰ ਨੇ ਮੂਰਖੋ ਕੋ ਚੁਣ ਲਿਆ ਕਿ ਬੁੱਧੀ ਮਾਨੋ ਕੋ ਲੱਜਤ ਕਰੇ
      ਆਮੀਨ

    • @Onetwo-s2e7t
      @Onetwo-s2e7t 5 дней назад +2

      @@VijayKumar12314 ਧਰਤੀ ਬਨਾਉਣ ਵਾਲੇ ਨੂੰ ਇਹ ਨਹੀਂ ਸੀ ਪਤਾ ਕੇ ਧਰਤੀ ਗੋਲ ਹੈ ਉਹ ਤਾ ਧਰਤੀ ਚਪਟੀ ਹੀ ਲਿਖਦਾ ਰਿਹਾ

    • @VijayKumar12314
      @VijayKumar12314 4 дня назад

      @Onetwo-s2e7t ਬ੍ਰਦਰ ਜੀ ਚਪਟੀ ਕੀ ਮਤਲਬ

    • @VijayKumar12314
      @VijayKumar12314 4 дня назад

      ਜਾਨੋ ਪਰਮੇਸ਼ਰ ਨੂੰ ਵੀਰ ਜੀ ਐਵੇਂ ਟਾਈਮ ਵੇਸਟ ਮੱਤ ਕਰੋ। ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਆ

  • @RamandeepKaur-ok9ly
    @RamandeepKaur-ok9ly 11 дней назад +8

    यीशु मसीह की जय यीशु मसीह जिंदा खुदा है जिसने सारी सृष्टि को बनाया है

  • @arnsthans8850
    @arnsthans8850 8 дней назад +9

    ਬੀਬੀ ਇਕ ਗੱਲ ਹੋਰ ਹੈ ਉਹ ਇਹ ਹੈ ਖ਼ੁਦਾਵੰਦ ਦੀ ਕੁਦਰਤ ਕੀ ਹੈ ਫਿਰੋਨ ਦਾਂ ਰਾਜਾ ਜਿਸ ਦੀ ਲਾਸ਼ ਅੱਜ ਵੀ ਮਿਸ਼ਰ ਦੇ ਦੇਸ਼ ਵਿੱਚ ਹੈਂ ਜਿਸਨੂੰ ਨਾਂ ਪਾਣੀਂ ਨੇ ਨਾਂ ਧਰਤੀ ਨੇਂ ਉਸ ਨੂੰ ਕਬੂਲ ਕੀਤਾ ਇਹ ਵੀ ਕੁਦਰਤ ਦੀ ਗੱਲ ਹੈ ਇਹ ਬਹੁਤ ਹੀ ਵੱਡੀ ਗਵਾਹੀ ਗਵਾਈਆਂ ਹੋਰ ਵੀ ਬਹੁਤ ਸਾਰੀਆਂ ਹਨ ਧਨਵਾਦ ਜੀ

  • @desrajmasih
    @desrajmasih 22 дня назад +14

    ਧੰਨਵਾਦ ਪਾਸਟਰ ਜੀ ਨੇ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਹੈ ਤੁਹਾਡੇ ਵਿਚਾਰ ਬੜੇ ਅੱਛੇ ਲਗੇ ਪਰਮੇਸ਼ੁਰ ਆਪ ਜੀ ਨੂੰ ਬਹੁਤ ਸਾਰੀ ਬਰਕਤ ਦੇਣ

  • @ramsaran1632
    @ramsaran1632 9 дней назад +9

    Hallelujah hallelujah hallelujah hallelujah hallelujah hallelujah hallelujah hallelujah

  • @anitadhawan1070
    @anitadhawan1070 20 дней назад +9

    God bless you pastor ji and bless you too also anchor sister ji 🙏

  • @HarpreetKaur-qe3uf
    @HarpreetKaur-qe3uf 7 дней назад +7

    Zindha khuda sirf church vich eh aa hallelujah jesus is king ❤🎉🎉

    • @BalvinderSingh-jb9px
      @BalvinderSingh-jb9px 3 дня назад

      Jado india vich mugal aae atyachar ho reha c odo jinda khuda kithe c

    • @SandeepSingh-xy7cq
      @SandeepSingh-xy7cq День назад

      ਜਿੰਦਾ ਖੁਦਾ ਕੋਈ ਬੰਦਾ ਨਹੀਂ ਜੌ ਤਲਵਾਰ ਫੜ ਕੇ ਲੜਦਾ ਓਸ ਵੇਲੇ ਓਹ ਖੁਦਾ ਮੂਰਖਾ ਦੇ ਝਮੇਲਿਆ ਤੋਂ ਦੂਰ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਸੀ​@@BalvinderSingh-jb9px

    • @SandeepSingh-xy7cq
      @SandeepSingh-xy7cq День назад

      ​ਤੁਸੀ ਯਾਰ ਕਿ ਝੂਠੀ ਕਹਾਣੀ ਰਚੀ ਆ। ਮੁਗਲ ਤੁਹਾਡੇ ਲਈ ਵੇਲੇ ਸੀ। ਹੋਰ ਵੀ ਦੇਸ਼ ਸਨ ਓਸ ਵੇਲੇ ਹੋਰਨਾਂ ਦੇਸ਼ਾਂ ਚ ਤਿ ਇਹ ਰੌਲਾ ਨਹੀਂ । ਕਿਉਂ ਕਿ ਸਾਰੇ ਪਾਖੰਡੀ ਇੰਡੀਆ ਵਿੱਚ ਹੀ ਹਨ।

    • @SandeepSingh-xy7cq
      @SandeepSingh-xy7cq День назад

      ਜਿੰਦਾ ਖੁਦਾ ਅਸੀਂ ਰੱਬ ਨੂੰ ਕਹਿੰਦੇ ਹਾਂ ਤੈਨੂੰ ਇਹ ਗੱਲ ਪੁਸ਼ਾਂ ਦੀ ਲੋੜ ਹੈ ਕੇ ਜਿੰਦਾ ਖੁਦਾ ਕਿੱਥੇ ਸੀ ਜਿੱਥੇ ਵੀ ਜਾਂਦੇ o ਬਾਣੀ ਨੂੰ ਸੁਣਿਆ ਕਰੋ ਚੰਗੀ ਤਰਾ​

  • @VijayKumar12314
    @VijayKumar12314 9 дней назад +4

    ਯਦੀ ਹਮ ਬਾਹਰ ਸੇ ਪ੍ਰਚਾਰ ਕਰੇ ਤੋ ਹਮ ਪਰਮੇਸਵਰ ਕੋ ਨਹੀਂ ਜਾਣਦੇ
    ❤❤❤। ਆਮੀਨ

  • @JesusJesus-rk8ho
    @JesusJesus-rk8ho День назад +2

    ਧੰਨਵਾਦ ਮਾਸਟਰ ਜੀ ਜੈ ਸੀ ਦੀ

  • @DarshanjhonJhon
    @DarshanjhonJhon 6 дней назад +3

    ਜਾਤ ਪਾਤ ਧਰਮ ਊਚ ਨੀਚ। ਇਹ ਸਾਰੀਆਂ ਗੱਲਾਂ ਸਰੀਰਕ ਸੰਸਾਰਿਕ ਤੇ ਦੁਨਿਆਵੀ ਲੋਕਾਂ ਵੱਲੋਂ ਬਣਾਈਆਂ ਗਈਆਂ ਨੇ ਨਾ ਕਿ ਪਰਮੇਸ਼ਵਰ ਨੇ। ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ। ਕੀ ਪਰਮੇਸ਼ਰ ਨੇ ਆਦਮ ਅਤੇ ਹਵਾ ਕਹਿਣ ਤੋਂ ਭਾਵ ਪਹਿਲਾ ਇਨਸਾਨ ਬੰਦਾ ਅਤੇ ਇਸਤਰੀ ਬਣਾਏ ਜਿਨਾਂ ਨੇ ਸ਼ੈਤਾਨ ਦੇ ਬਹਿਕਾਵੇ ਦੇ ਵਿੱਚ ਆਣ ਦੇ ਕਾਰਨ ਪਾਪ ਕੀਤਾ ਅਤੇ ਪਾਪ ਉਨਾਂ ਦੀਆਂ ਨਸਲਾਂ ਵਿੱਚ ਗਿਆ ਫਿਰ ਮੌਤ ਆਈ ਮੌਤ ਨੇ ਸਾਰੇ ਜਗਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਉਸ ਤੋਂ ਬਾਅਦ ਪ੍ਰਭੂ ਯੀਸੂ ਮਸੀਹ ਦਾ ਆਉਣਾ ਅੱਜ ਤੋਂ ਦੋ ਹਜਾਰ ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਹੋਇਆ ਜਿਸ ਨੇ ਕਲਵਰੀ ਸਲੀਵ ਉੱਤੇ ਮੌਤ ਨੂੰ ਹਰਾਇਆ ਮੌਤ ਉੱਤੇ ਫਤਿਹ ਪਾਈ ਅਤੇ ਆਖਿਆ ਜੋ ਕੋਈ ਮੇਰੇ ਪਿੱਛੇ ਚਲੇਗਾ ਮੇਰਾ ਖਾ ਮੰਨੇਗਾ ਜਿਦਾਂ ਮੈ ਮੌਤ ਤੇ ਜਿੱਤ ਪ੍ਰਾਪਤ ਕੀਤੀ ਆ ਉਦਾਂ ਮੇਰੇ ਨਾਮ ਉੱਤੇ ਵਿਸ਼ਵਾਸ ਕਰਨ ਵਾਲੇ ਵੀ ਨਾ ਮਰਨਗੇ

  • @shivanisharma5562
    @shivanisharma5562 День назад +2

    ਇਹ ਸੰਸਥਾ ਵਧਿਆ ਹੈ, ਪਰ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਸੰਗਲ਼ ਲੱਗੇ ਲੋਕਾਂ ਨੂੰ ਘਰਾਂ ਤੋਂ ਕੰਢ ਕੇ ਠੀਕ ਕਰ ਦਿੰਦਾ ਹੈ ਬਿਨਾਂ ਕੋਈ ਪੈਸੇ ਤੋਂ ਬਿਨਾਂ

  • @SukhvinderSinghSukhi-rw9tx
    @SukhvinderSinghSukhi-rw9tx 9 дней назад +5

    God bless you love Jesus ❤️

  • @VijayKumar12314
    @VijayKumar12314 9 дней назад +6

    ਯੀਸੂ ਮਸੀਹ ਨੇ ਕਹਾ। ਮੁਝ ਪਰ ਵਿਸ਼ਵਾਸ ਕਰੋ। ਜੋ ਮੁਝ ਪਰ ਵਿਸ਼ਵਾਸ ਕਰੋ। ਮੈਂ ਸਵਰਗ ਸੇ ਆਇਆ ਹੂ ਮੈਂ ਪਿਤਾ ਮੇਂ ਸੇ ਨਿਕਲ ਕਰ ਆਇਆ ਹੂੰ ਜੋ ਕੋਈ ਮੁਝੇ ਜਾਣਤਾ ਹੈ ਵਹ ਪਿਤਾ ਕੋ ਭੀ। ਜਾਨਤਾ ਹੈ। ਜੋ ਕੋਈ ਮੁਝ ਨਹੀਂ ਜਾਣਦਾ ਵੋ
    ਪਿਤਾ ਕੋ ਭੀ ਨਹੀਂ ਜਾਨਤਾ। ਔਰ ਲਿਖਾਂ ਜਿਸ ਕੇ ਪਾਸ ਪੁੱਤਰ ਹੈ ਉਸਕੇ ਪਾਸ ਜੀਵਨ ਹੈ ਔਰ ਜਿਸਕੇ ਪਾਸ ਪੁੱਤਰ ਨਹੀਂ ਉਸਕੇ ਪਾਸ ਜੀਵਨ ਭੀ ਨਹੀਂ ਕਿਉਂਕਿ ਯਸੂ ਮਸੀਹ ਨੇ ਕਹਾ ਮਾਰਗ ਸਤ ਔਰ ਜੀਵਨ ਮੈਂ ਹੂੰ ਬਿਨਾ ਮੇਰੇ ਕੋਈ ਵੀ ਪਿਤਾ ਕੇ ਪਾਸ ਸਵਰਗ ਮੇ ਨਹੀਂ ਜਾ ਸਕਦਾ

    • @VijayKumar12314
      @VijayKumar12314 9 дней назад +1

      ਬਿਨਾਂ ਕੋਈ ਪਰਮੇਸ਼ਵਰ ਕੀ ਦਇਆ ਕੇ ਪਵਿੱਤਰ ਆਤਮਾ ਕੇ ਬਿਨਾ ਕੋਈ ਵੀ ਯਿਸ਼ੂ ਮਸੀਹ ਕੋ ਮੁਕਤੀਦਾਤਾ ਕਬੂਲ ਨਹੀਂ ਕਰ ਸਕਦਾ

  • @GurpreetSingh-n8x5p
    @GurpreetSingh-n8x5p 7 дней назад +9

    ਹਾਲੇਲੂਈਯਾਹ🎉

  • @JujsinghJujsingh
    @JujsinghJujsingh 4 дня назад +2

    God bless you pastor 🙏❤

  • @BalwantSingh-q6i6p
    @BalwantSingh-q6i6p 10 дней назад +4

    Praise the Lord mansa 👍

  • @KP-cs5dg
    @KP-cs5dg 22 дня назад +7

    ““क्योंकि परमेश्वर ने जगत से ऐसा प्रेम रखा कि उसने अपना एकलौता पुत्र दे दिया, ताकि जो कोई उस पर विश्वास करे, वह नाश न हो, परन्तु अनन्त जीवन पाए।”
    ‭‭यूहन्ना‬ ‭3‬:‭16‬ ‭

  • @JesusChrist-vi2fv
    @JesusChrist-vi2fv 23 дня назад +54

    ਬੀਬਾ ਜੀ ਯਿਸੂ ਮਸੀਹ ਜੀ ਨੇ ਸਾਰੇ ਜਗਤ ਲੲਈ ਆਪਣੀ ਜਾਨ ਦਿਤੀ ਹੈ ਜੀ ਧਰਮ ਲਈ ਨਹੀਂ ਅਜ ਜਲੰਧਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਆਕੁਰ ਨਰੂਲਾ ਜੀ ਕੀ ਬੋਲੇ ਵੀਡੀਓ ਦੇਖੋ ਜੀ ਪਹਿਲਾਂ ਪਾਪ ਛੱਡਣਾ ਪੈਣਾ ਹੈ ਫਿਰ ਯਿਸੂ ਮਸੀਹ ਜੀ ਚਮਤਕਾਰ ਕਰਦੇ ਹਨ ਮਦਰਾਂ ਗੁਰਦੁਆਰਾ ਵਿਚ ਜਾਣ ਵਾਲੇ ਮੱਥਾਂ ਟੇਕ ਕੇ ਗਾਲਾਂ ਕੱਢ ਰਹੇ ਹਨ ਇਸ ਤਰ੍ਹਾਂ ਨਹੀਂ ਚੱਲਣਾ ਪਾਪ ਯਿਸੂ ਮਸੀਹ ਜੀ ਮਾਫ਼ ਕਰ ਸਕਦੇ ਹਨ ਹੋਰ ਕੋਈ ਨਹੀਂ

    • @CharanjeetSingh-yj9jd
      @CharanjeetSingh-yj9jd 22 дня назад +2

      Praise the lord 🙏

    • @Jesussongs25
      @Jesussongs25 17 дней назад +2

      Yes amen

    • @GurmeetSingh-hj2mp
      @GurmeetSingh-hj2mp 13 дней назад +2

      What is proof

    • @sunnymaqsudan4189
      @sunnymaqsudan4189 13 дней назад +2

      sach a g iho jesus hi prabhu a 🙏🏻😇✝️

    • @Onetwo-s2e7t
      @Onetwo-s2e7t 10 дней назад +3

      ਮੁਰਦੇ. ਮੁਰਦੇ ਹੁੰਦੇ ਨੇ.. ਜਿਓੰਦੇ ਹੋ ਕੇ ਧਰਤੀ ਤੇ ਮੁੜ ਆ ਨਹੀ ਆ ਸਕਦੇ... ਜੋ ਖੁਦ ਨੂੰ ਨਹੀਂ ਬਚਾ ਸਕਿਆ. ਹੋਰ ਕਿਸੇ ਨੂੰ ਵੀ ਬਚਾ ਨਹੀਂ ਸਕਦੇ!ਪਤਾ ਨਹੀਂ ਕੌਣ ਬੇਵਕੂਫ ਜੋ ਪ੍ਰਚਾਰ ਕਰਦੇ ਨੇ. ਕੇ ਮੇਰੇ ਪਾਪਾਂ ਲਈ ਕੋਈ 2000 ਸਾਲ ਪਹਿਲਾ ਕੁਰਬਾਣੀ ਕਰ ਗਿਆ.ਮੈ ਤਾ ਅਜੇ ਵੀ ਪਾਪ ਕਰੀ ਜਾਨਾ. ਉਹ ਪਤਾ ਨਹੀ ਕਿਹੜੀ ਗਲਤਫਹਿਮੀ ਵਿਚ ਮਰ ਗਿਆ...

  • @starbrooffice5441
    @starbrooffice5441 22 дня назад +8

    ਬਾਈਬਲ ਪੜੋ ਇਕ ਵਾਰ ਕਿਯੂ ਕਿਹਾ ਜਾਂਦਾ ਲੋਕਾਂ ਨੂੰ ਜੇ ਉਸ ਦਾ ਸਚ ਪਤਾ ਲੱਗ ਗਿਆ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਦੀਆ ਖੁੱਲ੍ਹਿਆ ਰਹਿ ਜਾਣੀਆਂ

  • @desrajmasih
    @desrajmasih 22 дня назад +8

    ਬੀਬਾ ਜੀ ਜਿਸ ਚੀਜ ਦਾ ਨਾਮ ਹੈ ਉਹ ਚੀਜ਼ਾਂ ਹੈਗੀਆਂ ਨੇ ਜੋ ਸਵਰਗ ਤੇ ਨਰਕ ਧਰਤੀ ਤੇ ਹੈ ਉਹ ਅਸਲ ਦਾ ਪਰਛਾਵਾਂ ਹੈ ਸੋਚੋ ਅਗਰ ਧਰਤੀ ਤੇ ਥੋੜਾ ਜਿਹਾ ਦੁਖ ਝੱਲਣਾ ਔਖਾ ਹੈ ਤਾਂ ਅਸਲ ਵਿੱਚ ਕਿੰਨਾ ਜ਼ਿਆਦਾ ਹੋਵੇਗਾ

  • @VijayKumar12314
    @VijayKumar12314 9 дней назад +3

    ਪ੍ਰਭੂ ਯਿਸ਼ੂ ਮਸੀਹ ਇਸ ਦੁਨੀਆ ਮੇਂ ਕੋ ਈ ਧਰਮ ਬਨਾਨੇ ਕੇ ਲੀਏ ਨਹੀਂ ਆਏ। ੍ਰ ਪਰੰਤੂ ਪ੍ਰਭੂ ਯੀਸੂ ਮਸੀਹ ਰੂਹੋਂ ਕੋ ਬਚਾਨੇ ਕੇ ਲੀਏ ਇਸ ਦੁਨੀਆ ਮੇ ਆਏ ਇਸ ਪ੍ਰਿਥਵੀ ਪਰ ਆਏ ਕਿ ਰੂਹੇ ਨਾਸ ਹੋਤੀ ਰੂਹੋਂ ਕੋ ਸਵਰਗ ਸਵਰਗ ਮੇਂ ਪਹੁੰਚਾਏ। ਬਾਈਬਲ ਮੇਂ ਲਿਖਾ ਸਵਰਗ ਪਰਮੇਸ਼ਰ ਕਾ ਹੈ ਔਰ ਧਰਤੀ। ਮੁਨਸ ਕੇ ਰਹਿਣੇ ਕੇ ਲੀਏ ਦੀ ਹੈ ਔਰ ਬਾਈਬਲ ਮੇਂ ਲਿਖਾ ਨਰਕ ਬਹੁਤ ਭਿਆਨਕ ਹੈ ਵਹਾਂ ਆਗ ਹੈ ਵਹਾਂ ਕੀੜੇ ਹੈ ਵਹ ਮੁਨਸ ਕੇ ਲੀਏ ਜੋ ਪਰਮੇਸ਼ਰ ਸੇ ਅਲਗ। ਹੋਕਰ ਜੀਵਨ ਬਿਤਾ ਤੇ ਹੈ ਪਾਪ ਮੇ ਗੰਦਗੀ ਮੇਂ ਨਸ਼ੇ ਮੇਂ ਆਪਣੀ ਇੱਛਾ ਸੇ।

  • @swarndeepjp55
    @swarndeepjp55 23 дня назад +6

    ਜੈ ਮਸੀਹ ਦੀ ❤

  • @charleslee5707
    @charleslee5707 2 дня назад

    prabhu Yeshu masih ji jaisa koi bhi nahi hain prabhu yeshu masih ji saccha prabhu hai aur koi nahi Amen Hallelujah Hosanna ❤🎉😊🥰🥳💌🕊☦💕🤗🙌💓🙏🙏💒🌹💞💟👑🛐✝🔥💖💝🇧🇩

  • @HarpinderSingh-k1h
    @HarpinderSingh-k1h 4 дня назад +1

    Praise the lord ♥️🙏✝️ God bless you pastor ji 🙏🙏🙏🙏🙏

  • @JasveerSingh-qq2mx
    @JasveerSingh-qq2mx 15 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @GurpreetSingh-cp8te
    @GurpreetSingh-cp8te 7 дней назад +4

    I love Jesus Jesus Jesus Jesus Jesus Jesus Jesus Jesus Jesus

  • @deepanil7073
    @deepanil7073 День назад

    ਹੱਲੇਲੂਈਯਾ.............................ਆਮੀਨ..................

  • @raminderramiraminderrami9941
    @raminderramiraminderrami9941 2 дня назад

    ਪਰਮੇਸ਼ਰ ਦੇ ਸਾਰੇ ਪੁੱਤਰ ਹਨ ਕੱਲਾ ਯਿਸੂ ਨਹੀ ਸੀ ਵੀਰ

  • @jesustheking
    @jesustheking 25 дней назад +10

    Hallelujah ❤

  • @jasmeenjasmeen137
    @jasmeenjasmeen137 14 часов назад

    ਜ਼ਿੰਦਾ khuda ਫੰਡ ਦੇ ਦਾ ਹੈ ji

  • @Jony_Gmaing_Live
    @Jony_Gmaing_Live 13 дней назад +2

    God bless you brother good massage

  • @MalkitMalkit-d9r
    @MalkitMalkit-d9r День назад

    Very nice Pastor ji Jai Masih ki❤❤❤❤❤

  • @babypunjab2628
    @babypunjab2628 12 дней назад +2

    Good god bless you everyday all time pastor Ji

  • @HarjinderHarjindersinghg-en8sb
    @HarjinderHarjindersinghg-en8sb 6 дней назад +1

    ਪਾਸਟਰ ਬਾਈ ਕੰਮ ਸੇ ਕੰਮ ਪੰਜਾਬੀ ਮਾੰ ਬੋਲੀ ਭੁੱਲ ਗਿਆ ਨਾ ਮਾਪਿਆ ਦੀ ਨਾ ਮੈ ਸੋਰਿਆ ਦੀ ਹੋਈ 😢😢😢😢

  • @palpatrewala
    @palpatrewala 18 дней назад +3

    ਬਾ-ਕਮਾਲ ਅੰਦਾਜ ਹੋਸਟ ਲੜਕੀ ਦਾ

  • @RanjitKaur-kg1bj
    @RanjitKaur-kg1bj 22 дня назад +1

    Brother ji tussi bahut vadiya tarike nall bolya aa sab khush mere nall hoya thank you Jesus Christ hallelujah hallelujah amen amen Ameeeeeeeeeeeeeeeeen

  • @KP-cs5dg
    @KP-cs5dg 22 дня назад +8

    ““क्योंकि “यीशु ने उससे कहा, “मार्ग और सत्य और जीवन मैं ही हूँ; बिना मेरे द्वारा कोई पिता के पास नहीं पहुँच सकता।”
    ‭‭यूहन्ना‬ ‭14‬:‭6‬

    • @Onetwo-s2e7t
      @Onetwo-s2e7t 10 дней назад +1

      ਮੁਰਦੇ. ਮੁਰਦੇ ਹੁੰਦੇ ਨੇ.. ਜਿਓੰਦੇ ਹੋ ਕੇ ਧਰਤੀ ਤੇ ਮੁੜ ਆ ਨਹੀ ਆ ਸਕਦੇ... ਜੋ ਖੁਦ ਨੂੰ ਨਹੀਂ ਬਚਾ ਸਕਿਆ. ਹੋਰ ਕਿਸੇ ਨੂੰ ਵੀ ਬਚਾ ਨਹੀਂ ਸਕਦੇ!ਪਤਾ ਨਹੀਂ ਕੌਣ ਬੇਵਕੂਫ ਜੋ ਪ੍ਰਚਾਰ ਕਰਦੇ ਨੇ. ਕੇ ਮੇਰੇ ਪਾਪਾਂ ਲਈ ਕੋਈ 2000 ਸਾਲ ਪਹਿਲਾ ਕੁਰਬਾਣੀ ਕਰ ਗਿਆ.ਮੈ ਤਾ ਅਜੇ ਵੀ ਪਾਪ ਕਰੀ ਜਾਨਾ. ਉਹ ਪਤਾ ਨਹੀ ਕਿਹੜੀ ਗਲਤਫਹਿਮੀ ਵਿਚ ਮਰ ਗਿਆ...

    • @raazraaz3802
      @raazraaz3802 5 дней назад

      Yesu masih murdeyeaa cho zinda hoye aa ..bro aa ..fr zinda aasmaan gye aa ...j guru gobind singh nr sirf ik kom lyi kurbaani diti aa asi mnde aa fr yesu masih ne sb de gunaaha lyi jaan diti aa ..ahe pta hona chahida bro .inni nafrat yesu masih nl kio ..???

    • @raazraaz3802
      @raazraaz3802 5 дней назад +1

      ​@@Onetwo-s2e7tnl hr guru izzat de yog aa ..TUC b izzat nl bolyeaa kro Prabhu yesu masih aa ohkk.

    • @raazraaz3802
      @raazraaz3802 5 дней назад +1

      ​@@Onetwo-s2e7tpappiaa nu szza dein ta bhut aaye pr kise ne bchayeaa ni ..sirf yesu masih aa jo bachaan lyi aayeaa ...

    • @raazraaz3802
      @raazraaz3802 5 дней назад +1

      Nl ik question thonu ...TUC dso j thoda baby Tuhade gwandi da koi nuksaan kr de .te tuhada gwandi bole b bahr kdo aapne bche nu ohnu main saja deini aa ..TUC apne bche nu osde muhre krdoge ?? B aah chk bcha mera jo mrzi krlo is nl ?? Boldoge ???

  • @jasmeenjasmeen137
    @jasmeenjasmeen137 14 часов назад

    ਸਾਡੇ ਲੋਕਾਂ ਦੇ ਲਈ ਹਸਪਤਾਲ ਬੰਦ ਨੇ ji

  • @gursefatsefat4864
    @gursefatsefat4864 8 дней назад +1

    God bless you ji ❤❤❤❤✝️✝️✝️✝️✝️✝️✝️✝️✝️✝️

  • @arnsthans8850
    @arnsthans8850 8 дней назад +2

    Amen Amen Amen

  • @JaspalKlinik
    @JaspalKlinik 15 часов назад

    God bless you pastor ji and God bless you sister ji 🙏 🙌 ❤️

  • @Lucky-Singh550
    @Lucky-Singh550 21 день назад +1

    Kudi bahut sohni aan. God bless 👍

    • @manugoraya678
      @manugoraya678 19 дней назад

      😅

    • @RonnieJohn5550
      @RonnieJohn5550 11 дней назад

      ਦੇਖ ਪਰਾਈਆਂ ਸੋਨੀਆਂ ਮਾਵਾਂ ਭੈਣਾਂ ਜਾਣ । ..

  • @SaleemSingh-t9y
    @SaleemSingh-t9y 10 дней назад +2

    Ja mashi di

  • @VijayKumar12314
    @VijayKumar12314 9 дней назад +2

    ਸਵਰਗ ਪਵਿੱਤਰ ਅਸਥਾਨ ਹੈ ਸਵਰਗ ਮੇਂ ਕੋਈ ਦੁੱਖ ਨਹੀਂ ਕੋਈ ਪੀੜਾ ਨਹੀਂ ਕੋਈ ਪਾਪ ਨਹੀਂ ਵਹਾਂ ਪਵਿਤਰ ਪਵਿੱਤਰ ਤਾਈ। ਹੈ ਔਰ ਪਵਿੱਤਰ ਲੋਕ ਹੀ ਪਵਿੱਤਰ ਰੂਹੇ ਹੀ ਜੋ ਮੁਕਤੀ ਦਾਤਾ ਪ੍ਰਭੂ ਯੇਸੂ ਮਸੀਹ ਸੇ ਮੁਕਤੀ ਪਾਏ ਹੋਏ ਲੋਕ ਜੋ ਸਵਰਗ ਮੇ ਜਾਏਗੇ ਔਰ ਉਨੋ ਕਾ ਪਰਮੇਸ਼ਰ ਹੋਗਾ ਔਰ ਪਰਮੇਸ਼ਵਰ ਉਨਕੇ ਸਾਥ ਰਹੇਗੇ ਹਾਲੇਲੁਈਆ ਵਿਸ਼ਵਾਸ ਕਰੋ ਕਿ ਯਸੂ ਮਸੀਹ ਸਵਰਗ ਕਾ ਰਾਸਤਾ ਹੈ ਆਮੀਨ

  • @VijayMasihVijay
    @VijayMasihVijay 19 дней назад +4

    God Bless You

  • @DarshanjhonJhon
    @DarshanjhonJhon 6 дней назад +1

    ❤❤❤❤❤❤❤❤❤❤❤ Amen AMEN Hallelujah AMEN Hallelujah AMEN Hallelujah AMEN Hallelujah 🙏❤️🙏

  • @gurjitbal7409
    @gurjitbal7409 20 дней назад +2

    Very nice video and nice like you Amen ❤️ God bless you

  • @AsiyaDhillon-vq8qe
    @AsiyaDhillon-vq8qe 3 дня назад

    Hallelujah Hallelujah Hallelujah 🙌 🙏 👏 ❤️

  • @pastercharles3421
    @pastercharles3421 21 день назад +5

    ਯਸਾਯਾਹ 6 .6 ਵਿੱਚ ਲਿਖਿਆ ਉਹ ਪੁਤਰ ਹੀ ਅਨੰਨਤ ਕਾਲ ਦਾ ਪਿਤਾ ਹੋਵੇਗਾ ਪੁਤਰ ਹੀ ਪਿਤਾ ਹੋਵੇਗਾ

  • @Kashmir856
    @Kashmir856 22 дня назад +2

    Thanks..Lord.. Hallelujah...✝️🎄🎄⛪🙏💪

  • @navjotkamboj3671
    @navjotkamboj3671 23 дня назад +5

    Hallelujah hallelujah hallelujah hallelujah

  • @pastercharles3421
    @pastercharles3421 21 день назад +4

    ਖੁਦਾ ਇਕ ਹੈ ਅਤੇ ਉਹ ਸਲੀਬ ਤੇ ਮਰੇਆ ਅਤੇ ਤੀਜੇ ਦਿਨ ਮੁਰਦੇਆ ਵਿਚੋਂ ਜੀ ਉਠੇਆ ਜਿਸਦੀ ਕਬਰ ਅੱਜ ਵੀ ਖਾਲੀ ਪਈ ਹੈ ਇਸਰਾਇਲ ਵਿੱਚ ਹੈ

    • @bennydosanjh
      @bennydosanjh 20 дней назад

      ਖੁਦਾ ਅਜਨਮਾਂ ਹੈ ਤੁਸੀ ਬਾਈਬਲ ਧਿਆਨ ਨਾਲ ਪੜੋ !

    • @bennydosanjh
      @bennydosanjh 20 дней назад

      ਤੁਸੀ ਮੈਨੂੰ 25 ਦਸੰਬਰ ਦਿਖਾ ਦਿਓ ਬਾਈਬਲ ਵਿੱਚ

    • @bennydosanjh
      @bennydosanjh 20 дней назад

      ਤੁਸੀ ਸ਼ਬਦ ਨਾਲ ਨਹੀ ਦੇਹ ਨਾਲ ਜੋੜਦੇ ਲੋਕਾਂ ਨੂੰ।
      ਸ਼ਬਦ ਦੇਹਧਾਰੀ ਹੋਇਆ ਜਾਂ ਸ਼ਬਦ ਦੇਹ ਬਣਿਆ ਤੁਸੀ ਪਾਸਟਰ ਵੀ ਹੱਲੇ ਤੱਕ ਸਮਝ ਨਹੀਂ ਸਕੇ

    • @bennydosanjh
      @bennydosanjh 13 дней назад +1

      @sunnymaqsudan4189 Bro Shabad dehdhaari hoyea c.. deh de jariye jani k puter de jariye pita ne sanu apne app naal jod lya mukat kr dita

    • @bennydosanjh
      @bennydosanjh 13 дней назад +1

      @@sunnymaqsudan4189 ibbadat sirf attma di honi chahidi deh di nhi deh ਜੋ k putter Oh pita ਦਾ insaani pehraava c

  • @ssfitnessclub2781
    @ssfitnessclub2781 25 дней назад +3

    Nicely explained stephen ji....such a great inspiration

  • @kamal7652
    @kamal7652 9 дней назад +2

    ❤❤ Jesus

  • @ChristOurLife
    @ChristOurLife День назад

    May Our Lord Jesus Christ Bless you Pastor ji 🙏

  • @TinkuAbhi-if6ix
    @TinkuAbhi-if6ix 18 дней назад +2

    God bless you 🙏✝️🙏

  • @user-gx1an91mb1n
    @user-gx1an91mb1n 22 дня назад +2

    Amen.hallelujah.hallelujah❤❤❤❤❤❤❤❤

  • @varunraju9654
    @varunraju9654 22 дня назад +2

    Hallelujah hallelujah hallelujah hallelujah hallelujah hallelujah

  • @shafqatmasih-d4g
    @shafqatmasih-d4g 22 дня назад +2

    Very good pastor

  • @Humanityisthefirstservice
    @Humanityisthefirstservice 20 дней назад +1

    Praise the Lord ❤

  • @JaspalKlinik
    @JaspalKlinik 16 часов назад

    Helleluia amen 🙏 very nice pastor 🙏 🙌 👏 ji❤❤❤❤

  • @SahibiGharu
    @SahibiGharu 22 дня назад +3

    thank you Jesus 🙏🙏

  • @vickrammalik676
    @vickrammalik676 20 дней назад +1

    God bless you brother

  • @jdeoljeeta8742
    @jdeoljeeta8742 9 дней назад +1

    Amen amen amen amen amen amen amen amen amen amen amen

  • @gursefatsefat4864
    @gursefatsefat4864 8 дней назад +3

    ❤❤❤✝️✝️✝️✝️✝️✝️

  • @Shonkpunjabi
    @Shonkpunjabi 23 дня назад +3

    Hanji jesus hi ik parmeshwar aa

  • @johncena-be5fn
    @johncena-be5fn 22 дня назад +2

    Ameen 🙏 hallelujah hallelujah hallelujah hallelujah

  • @VijayKumar12314
    @VijayKumar12314 9 дней назад +2

    ਹਮ ਤੋਂ ਬਾਈਬਲ ਮੇਂ ਸੇ ਹੀ ਪ੍ਰਚਾਰ ਕਰੇਂਗੇ।

  • @MalkitSingh-cx5iq
    @MalkitSingh-cx5iq 23 дня назад +5

    YES AMEEN AMEEN AMEEN 🙏

  • @LovepreetSingh-j3z8m
    @LovepreetSingh-j3z8m 11 дней назад +1

    Yes Ameen 👑✝️✝️✝️ hallelujah 🙏🙏🙏❤❤❤❤❤❤

  • @rinkumasih8297
    @rinkumasih8297 22 дня назад +2

    Amen hallelujah hallelujah 🎉

  • @GurpreetSingh-xr4ep
    @GurpreetSingh-xr4ep 21 день назад +1

    Paster ji god bless you

  • @rmachawla5459
    @rmachawla5459 23 дня назад +4

    Right paster ji

  • @akashmasih1948
    @akashmasih1948 21 день назад +1

    Prbhu yeshu masih ke pavitar lahu ki Jai

  • @SunnySidhu-ky1fk
    @SunnySidhu-ky1fk 15 дней назад +1

    Praise the Lord

  • @amitdhiman1942
    @amitdhiman1942 25 дней назад +7

    👍👍

  • @satyadevi9111
    @satyadevi9111 7 дней назад +1

    Good, balees, you

  • @VijayKumar12314
    @VijayKumar12314 9 дней назад

    ਪ੍ਰੀਆ ਬਹਿਨ ਭਾਈਓ ਸਵਰਗ ਮੇਂ ਪਿਤਾ ਪਰਮੇਸ਼ਵਰ ਸੇਹਾਸਨ ਪਰ ਬਿਰਾਜਮਾਨ ਹੈ ਔਰ ਪਰਮੇਸ਼ਰ ਕੇ ਦਹੀਨੇ ਹਾਥ ਬਿਰਾਜਮਾਨ ਜੋ ਕਿ ਹਮਾਰ। ਪ੍ਰਭੂ ਯਿਸ਼ੂ ਮਸੀਹ ਹੈ ਵਹਾਂ ਪਰਮੇਸਰ ਕੇ ਫਰਿਸ਼ਤੇ ਉਸਕੇ ਸਵਰਗ ਦੂਤ ਉਸਕੀ ਅਰਾਧਨਾ ਕਰਤੇ ਹੈਂ।

  • @parveensinghministries
    @parveensinghministries 21 день назад +1

    यीशु ने उस से कहा, मार्ग और सच्चाई और जीवन मैं ही हूं; बिना मेरे द्वारा कोई पिता के पास नहीं पहुंच सकता।
    ( यूहन्ना 14 : 6 )
    Jesus saith unto him, I am the way, the truth, and the life: no man cometh unto the Father, but by me.
    ( John 14 : 6 )

  • @kevinvinod7086
    @kevinvinod7086 22 дня назад +1

    ❤❤❤❤❤❤❤❤Praise The LORD ❤❤❤❤❤❤❤

  • @KaranGill-z3t
    @KaranGill-z3t 16 дней назад +1

    Hallelujah ✝️🙌🙌

  • @JaspalSingh-kb8sl
    @JaspalSingh-kb8sl 22 дня назад +2

    Jesus ki Jay🌹🙏💗

  • @gursefatsefat4864
    @gursefatsefat4864 8 дней назад +2

    ✝️✝️✝️✝️✝️

  • @Jesus14308
    @Jesus14308 22 дня назад +3

    Jesus he satya hai. Dusra koi hai he nai

  • @LuvPreet-nk1gh
    @LuvPreet-nk1gh 21 день назад +2

    Jesus Christ only real living God ✝️✝️

  • @JyotiJyotinahar
    @JyotiJyotinahar 16 дней назад +1

    Hallelujah

  • @KuldeepRaj-c3s
    @KuldeepRaj-c3s 23 дня назад +4

    Ameenn ameenn ameenn

  • @neetukhokharneetu5270
    @neetukhokharneetu5270 День назад

    Amen 🙏🏻 sada ek hi Baap hai yahuva masih jesus ji ne keha paviter Bible mein likha kuche 3 ki 14 iyat . mai haa jo mai haa ibraham da parmeshver. Ishakk da parmeshver. yaqub da parmeshver or sari kyainat da Baap pita parmeshver plz jo v lok khuda de naam ty behs ktde ho pap na kro jis masih ne tuhanu peda kita har vastu pardan kita us de hi khilaf bol ry eh sb glt hai aap khuda de chune hue logo se behs krte ho khuda in pasban k duvara hi visvah rakhne vaalo ko changa krta hai murdo ko jiven milta hai ye khuda ki bani hai Bible ko read kro to apko vishvas hona Amen 🙏🏻 21:20 21:20 thaks pastor ji apne bohut hi ache se sb ko gyan dia hai jesus apko or b samrth bohut gyan or vardan de

  • @AnjaliKanojia-r8s
    @AnjaliKanojia-r8s 13 часов назад

    Love u jesus😊

  • @shuntygarg2874
    @shuntygarg2874 4 дня назад +1

    सभी धर्मों का सन्मान करो सभी ताकते सरबशक्तिमान पर जो आत्मा मे बसा उसे कभी ना भूलो आत्मा को परमात्मा से जुदा करने हेतु अरबों रुपया भी ना काफी
    मेरी खुशी मेरा गम मेरा बाप देवो के देव महादेव थे है ओर रहेंगे दुनियाँ रहे ना रहे कोई फर्क नहीं पड़ता 😊
    देवताओं के बारे में गलत बोलना अधर्मीओ का काम thats all
    जै भोले नाथ जै जीजस जै खुदा जै वाहेगुरु

  • @JaspalKlinik
    @JaspalKlinik 15 часов назад

    Amen 🙏 🙏 🙏 ❤❤❤❤

  • @SahibiGharu
    @SahibiGharu 22 дня назад +1

    praise the Lord 🙏🙏🙏

  • @luckytakyar1992
    @luckytakyar1992 14 дней назад +1

    Yes ameen

  • @kumarsahani1514
    @kumarsahani1514 21 день назад

    There is love , kindness and forgiveness in the name of Lord Jesus Christ ❤

  • @gurdishkamal7516
    @gurdishkamal7516 21 день назад +1

    Amen

  • @MangaNahar-et1xh
    @MangaNahar-et1xh 21 день назад

    Han parmatma ek hai par sare parmatma nahi hann ishara he kafi aa