Qayanat I Nimrat Khaira I OPI Music I Maanmatti I Brown Studios

Поделиться
HTML-код
  • Опубликовано: 20 фев 2024
  • Brown Studios & Harwinder Sidhu presents
    Title - Qayanat
    Album - Maanmatti
    Singer- Nimrat Khaira
    Lyrics-Harmanjeet
    Music - OPI Music
    Producer - Harwinder Sidhu
    Manager - Jaspreet K Dhanjal
    Director - Ravan Khosa
    Assistant - Laddi Sandhu
    Film By - Ethereal Tape
    DP/ Edit/ Creative Director - Channa Bambay Aala
    VFX - Eastape Films
    VFX Supervisor - Navi Joshi
    Team VFX - Veerinder Singh, Visual by Potter, Infinity VFX
    Production - Monty (Team Harry, Anmol & Raman)
    Costume Designers- Aliwar, Harkiran Basra, Scarlet by Shruti Jamaal & Simple Kaur
    Label - Brown Studios
  • ВидеоклипыВидеоклипы

Комментарии • 342

  • @amal-1194
    @amal-1194 4 месяца назад +16

    ਨਿਮਰਤ ਦੀ ਸਭ ਤੋਂ ਸੋਹਣੀ ਵੀਡਿਓ ਹੋਵੇਗੀ
    ਜੋ ਰੂਹ ਨੂੰ ਅੰਬਰਾਂ ਵਲ ਲੈ ਮੁੜਦੀ ਆ ❤❤

  • @bhupinderkaur6854
    @bhupinderkaur6854 4 месяца назад +26

    ਬਹੁਤ ਹੀ ਖੂਬਸੂਰਤ ਗੀਤ ਹੈ,, ਨਿਮਰਤ ਜੀ ਪੰਜਾਬੀ ਪਹਿਰਾਵੇ ਚ ਬਹੁਤ ਹੀ ਖੂਬਸੂਰਤ ਲਗਦੇ ਨੇ ਜਿਸ ਨਾਲ ਗੀਤ ਨੂੰ ਵੀ ਇੱਕ ਅਲੱਗ ਰੂਪ ਮਿਲ ਜਾਂਦਾ ❤❤❤ 🎉🎉🎉 ਪੰਜਾਬੀ ਪਹਿਰਾਵੇ ਦੀ ਤਾਂ ਪਹਿਚਾਣ ਹੀ ਅਲੱਗ ਆ 🥰🥰....... ਸਾਦਗੀ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ🥀🥀🥀🌺🌺🌺🌺

  • @B2GI
    @B2GI 4 месяца назад +27

    ਸਿਜ਼ਦਾ ਹੈ ਹਰਮਨਜੀਤ ਜੀ ਦੀ ਸੋਚ ਦੇ ਸਿਖਰ ਨੂੰ ਅਤੇ ਸਲਾਮ ਹੈ ਨਿਮਰਤ ਕੌਰ ਜੀ ਦੀ ਸਮਝ ਨੂੰ ਅਜਿਹੇ ਗੀਤ ਆਮ ਖ਼ਲਕਤ ਦੀ ਸਮਝ ਤੋਂ ਪਾਰ ਦੀ ਗੱਲ ਹੈ ਜੀ।✨✨✍️

    • @rajanvsingh6789
      @rajanvsingh6789 4 месяца назад +1

      ਜੋ ਆਮ ਖਲਕਤ ਲਈ ਨਹੀ ਸਿਰਫ ਖਾਸਾ ਲਈ ਹੋਵੇ ੳਹ ਅਸਲ ਸੱਚ ਨਹੀ ਹੋਵੇਗਾ ਕਿਸੇ ਨਾ ਕਿਸੇ ਡਿੱਗਦੇ ਅਧਾਰ ਤੇ ਖੜਾ, ਸਮੇਂ ਦੇ ਬੰਧਨ ਚ ਬੱਧਾ ਅਤੇ ਝੂਠ ਵਲ ਝੁਕਦਾ ਜਾਵੇਗਾ…

  • @harmandhillon8873
    @harmandhillon8873 4 месяца назад +18

    ਪੈਸਾ ਆਈ ਜਾਵੇ , ਪੈਸਾ ਜਾਈ ਜਾਵੇ ,
    ਜਿੰਨੀ ਲੋੜ ਜੇ ਓਹਨਾ ਬੱਸ ਕੋਲ ਹੋਵੇ...
    ਪੁਤਲੇ ਮਿੱਟੀਆਂ ਦੇ , ਸੁਪਨੇ ਲੈਣ ਲੱਗੇ ,
    ਸੋਨੇ ਚਾਂਦੀ ਦਾ ਭਰਿਆ ਢੋਲ ਹੋਵੇ.....
    ਰੂਹਾਂ ਆਪਣੀ ਥਾਂ , ਧਿਆਨ ਦੇਹਾਂ ਆਪਣੀ ਥਾਂ
    ਜੇਕਰ ਦੋਵਾਂ 'ਚ ਪੂਰਾ ਸਮਤੋਲ ਹੋਵੇ ...
    ਹੁੰਦਾ ਬੜਾ ਜਰੂਰੀ ਬਦਲਣਾ ਵੀ ,
    ਚੰਨ ਅੱਧਾ ਤੇ ਚੰਨ ਕਦੇ ਗੋਲ ਹੋਵੇ...
    ਰਾਣੀ ਤੱਤ ❤

  • @karmitakaur3390
    @karmitakaur3390 4 месяца назад +166

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @Gumnaam_writer.0531
      @Gumnaam_writer.0531 4 месяца назад +3

      Fake parmotion

    • @vishalkumarkillianwali1051
      @vishalkumarkillianwali1051 4 месяца назад +5

      😅
      ਸਭ ਤੋਂ vadayai vadayai lagta hai ji waheguru waheguru waheguru😅❤
      ਸੋਚਿਆ ਨਹੀਂ ਸੀ ਅੱਜ ਕੱਲ ਦੇ ਟਾਈਮ ਚ ਇੰਨੀ ਸਾਫ਼ ਸੁਥਰੀ ਗਾਇਕੀ ਸੁਨਣ ਨੂੰ ਮਿਲੇਗੀ ਦਿਲ ਖੁਸ਼ ਹੋ ਗਿਆ ਸੁਣ ਕੇ

    • @ArshChahal47
      @ArshChahal47 4 месяца назад +3

      ਹਰ ਜਗਾ ਆ ਜਾਇਆ ਕਰ ਕਮੈਂਟ ਕਰਨ।

    • @vishalkumarkillianwali1051
      @vishalkumarkillianwali1051 4 месяца назад

      Or Bhai tusi deso thik ho 🙏🙏🙏 full kirpa hai wahaguru waheguru ji

    • @Davinder_gharuan
      @Davinder_gharuan 4 месяца назад +2

      Tu v kirat kar comment karne sara din 😂😂

  • @akpreetsardarni5977
    @akpreetsardarni5977 4 месяца назад +10

    ਹਰ ਸ਼ਬਦ ਹਿਰਦੇ ਦੇ ਕੋਲ ਕੋਲ ਜਾਪਦਾ... ਕਾਇਨਾਤ ਵਿੱਚ ਜਿਦਾ ਕੋਈ ਰਾਗ ਗਾਂਵਦਾ❤️❤️ਪੰਜਾਬੀ ਸਾਹਿਤ ਜ਼ਿੰਦਾਬਾਦ🥰🌹🌹

  • @Sardargurjotsingh
    @Sardargurjotsingh 4 месяца назад +21

    ਪੰਜਾਬ ਦੀ ਧੀ ❤❤❤
    ਬਹੁਤ ਸੋਹਣਾ ਗੀਤ

  • @surinderSingh-kf9rs
    @surinderSingh-kf9rs 4 месяца назад +11

    ਨਿਮਰਤ ਖਹਿਰਾ ਦੇ ਗੀਤ ਕਾਇਨਾਤ ਵਰਗਾ ਕੋਈ ਗੀਤ ਨਹੀਂ ਇਸ ਤੋ ਬਿਨਾਂ ਕੋਈ ਗੀਤ ਸਹੀ ਨਹੀਂ ❤ ਵਾਹ ਨਿਮਰਤ ❤

  • @musicbypalak_1702
    @musicbypalak_1702 4 месяца назад +23

    Sachi gl aa jihnu eh ganna smjh aa gya he is not able to get over this masterpiece! And it's video made it more beautiful ❤

  • @Gurlove0751
    @Gurlove0751 4 месяца назад +11

    ਨਿਮਰਤ ਖਹਿਰਾ ਪੰਜਾਬ ਦੀ ਨੁਹਾਰ ਪੇਸ਼ ਕਰਦੀ ਆ, ਤਾਂਹੀ ਤਾਂ ਪੰਜਾਬ ਦੀ ਧੀ ਦਾ ਮਾਣ ਮਿਲਦਾ ਆ, ਓਹੀ ਸੂਟਾਂ ਅਤੇ ਚੁੰਨੀਆਂ ਵਾਲੀ ਸਾਡੀ ਨਿਮਰਤ ਖਹਿਰਾ ।
    ਸੂਟ ਅਤੇ ਚੁੰਨੀਆਂ ਮੈਂ ਮੰਨਦਾ ਕੁੜੀ ਤੇ ਰੁਤਬੇ, ਮਾਣ, ਦਬਦਬਾ ਅਤੇ ਟੌਹਰ ਨੂੰ ਦੁੱਗਣਾ ਕਰਦੀਆਂ ਨੇ । ਪੰਜਾਬ ਨਾਲ ਜੁੜੀਆਂ ਕੁੜੀਆਂ ਬਹੁਤ ਘੱਟ ਰਹਿ ਗਈਆਂ ਨੇ 💔💔। ਗੁੱਤਾਂ ਵਾਲੀਆਂ, ਪੰਜਾਬ ਆਲੀਆਂ 💓🙏🙏👏👏💪

  • @jaswantkaur4944
    @jaswantkaur4944 4 месяца назад +7

    ਬਹੁਤ ਵਧੀਆ ਬੇਟਾਜੀ ਕਾਸ ਹਰੇਕ ਬੱਚੀ ਅੱਜ ਕੱਲ ਇਸ ਤਰਾਂ ਦਾ ਗਾਵੇ

  • @user-hb4ds6nc8u
    @user-hb4ds6nc8u 4 месяца назад +7

    ਛਾਅ ਗਏ ਜੀ
    ਬੁਲੰਦ ਅਵਾਜ਼ ਸਾਦਾ ਪਹਿਰਾਵਾ
    ਕਿਆ ਹੀ ਬਾਤਾਂ ਨੇ💖💖💖💖💖

  • @deepsingh2529
    @deepsingh2529 4 месяца назад +5

    ਸਾਦਗੀ ਦਾ ਦੂਜਾ ਨਾਮ ਨਿਮਰਤ ਖਹਿਰਾ ❤️❤️❤️🙈🙈

  • @SukhchainSinghKurar
    @SukhchainSinghKurar 4 месяца назад +8

    ਹਰਮਨ ਭਰਾ ਦੀ ਕਲਮ ਨੂੰ ਹਮੇਸ਼ਾਂ ਹੀ ਸਲਾਮ
    ਨਮਰਤਾ ਨੇ ਬਹੁਤ ਸੋਹਣੇ ਢੰਗ ਨਾਲ਼ ਬੋਲ ਨਿਭਾਏ
    ਰਵਨ ਦੀ ਕਲਾਕਾਰੀ ਸਮੇਤ ਪੂਰੀ ਟੀਮ ਨੂੰ ਮੁਬਾਰਕਾਂ
    ਮਾਣ ਏ ਸਾਨੂੰ ਸਾਡੇ ਇਸ ਕਲਾਕਾਰ ਪਰਿਵਾਰ 'ਤੇ

  • @RomanKaur-bs7kw
    @RomanKaur-bs7kw 4 месяца назад +16

    ਮੇਰੇ ਕੋਲ ਇੰਨੇ ਸ਼ਬਦ ਨਹੀਂ ਕਿ ਜਿਸ ਨਾਲ ਮੈਂ ਥੋਡੀ ਸਿਫਤ ਕਰ ਸਕਾ ਜੀ। ਰੱਬ ਥੋਨੂੰ ਚੜਦੀ ਕਲਾ 'ਚ ਰੱਖੇ।🙏

  • @Shubhdeep608
    @Shubhdeep608 4 месяца назад +6

    ਪੰਜਾਬ ਦੀ ਧੀ ਨਿਮਰਤ ਖੈਰਾ👍👍👍👍👍👍👍👍👍👍👍👍👍👍👍👍👍👍

  • @sohigarry753
    @sohigarry753 4 месяца назад +8

    The whole nature praise His unidentified power.His mysteries nobody describe all needs so away when true soul involved into Him.very nice effort by whole team.so peacefull God bless you

  • @kaurghuman5304
    @kaurghuman5304 4 месяца назад +7

    ਕਾਇਨਾਤ ਵਰਗੀ ਸੋਹਣੀ ਤੇ ਸੁੱਚੀ ਗਾਇਕੀ...🌸🌼🌹❤

  • @HarjeetSingh-pk2bk
    @HarjeetSingh-pk2bk 4 месяца назад +6

    Eh gana hor vadda hona chahida c, what a masterpiece by harmanjeet

  • @samarkhehra18
    @samarkhehra18 4 месяца назад +5

    ਬਹੁਤ ਹੀ ਸੋਹਣੀ ਲਿਖਤ ਹਰਮਨ ਬਾਈ✍️🙌
    ਬਾਬਾ ਨਾਨਕ ਹੋਰ ਭਾਗ ਲਾਵੇ ਤੁਹਾਡੀ ਕਲਮ ਨੂੰ ✨🍀

  • @Simranx19
    @Simranx19 4 месяца назад +10

    Your simplicity ...💗💗💗

  • @shorts1353
    @shorts1353 4 месяца назад +4

    VERY GOOD NIMRAT DI .... LOVE FROM DELHI AND ALWAYS AISE HI SONGS HM SABHI KE LIYE GAATE RHO.

  • @sukhvirb7684
    @sukhvirb7684 2 месяца назад +1

    Ajj iss song nu Millions likes kio nhi???…ki assi sirf ajj “ sagar di vahuti” dekh dekh asli punjabi de ruhaniyat geeta nu akho ohley karn lag paye a…ajj v Punjabi hon da proud hai jithey Harmanjeet and Sartaj jehe great likhaari hann

  • @Jasp442
    @Jasp442 3 месяца назад +1

    Nimrat khaira di awaj vich vakhra hi sakoon milda khas krk eh song rooh nu khus krda ❤️

  • @abhikhullar477
    @abhikhullar477 4 месяца назад +12

    ਪੰਜਾਬ‌ ਦੀ ਉਗਦੀ ਅਵਾਜ ਦਾ ਬਿਜ ਸਿਰਫ ਨਿਮਰਤ ਨੇ ਲਾਇਆ । ਸਕੂਣ ਮਿਲਦਾ ਇਸ ਦੀ ਅਵਾਜ ਸੁਣਕੇ ਪਰ ਜਦੋ ਹਰਮਨਜੀਤ ਨੇ ਲਿਖਿਆ ਕੁਝ ਖਾਸ ਵਾਰਗਾ❤❤❤❤❤

  • @itsjasramgarhia
    @itsjasramgarhia 4 месяца назад +2

    ਹਰਮਨਜੀਤ ਵੀਰ ਕਮਾਲ ਕਰਤੀ ਕਯਾ ਹੀ ਬਾਤਾਂ ਨੇ ਥੋੜੀ ਲਿਖਤ ਦਿਆਂ ❣️🙌

  • @noorangadsingh1746
    @noorangadsingh1746 3 месяца назад +1

    Harmanjeet Singh paaj's and Nimrat Khaira ji's collaboration is hands down one of the best team ups in the whole of music industry in recent years❤🫴.hoping for more songs of them as a team in the future🫰

  • @nkg6328
    @nkg6328 4 месяца назад +4

    Whole Project is full of ਨਿਮਰਤਾ🤍🌷

  • @amitsaroay
    @amitsaroay 4 месяца назад +1

    ਰੂਹ ਨੂੰ ਆਵਾਜ਼ ਦਿੱਤੀ ਹੋਵੇ ਜਿਵੇਂ.... ❤
    ਰੂਹ ਨੂੰ ਛੂਹ ਲਿਆ ਹੋਵੇ ਜਿਵੇਂ..... ❤
    ਰੂਹ ਦਾ ਕੁਦਰਤ ਨਾਲ ਮਿਲਾਪ ਹੋਵੇ ਜਿਵੇਂ....❤ ਲਿਖਤ ਲਿਖਾਈ ਰੱਬ ਨੇ ਹੋਵੇ ਜਿਵੇਂ... ❤
    ਹੁਣ ਆਪਣੇ ਆਪ ਗੀਤ ਦੀ ਸਾਰੀ ਟੀਮ ਨੂੰ ਸਲਾਮ ਹੋਈ ਜਾਵੇੰ.......... ❤ਕੁਦਰਤੀ ।

  • @Ambershine24
    @Ambershine24 4 месяца назад +2

    Real star of Punjabi industry ❤🌸🧿

  • @rajwinderkaursehmbi9575
    @rajwinderkaursehmbi9575 4 месяца назад +3

    Waheguru ji chardikala bakshan bacheoo ❤️

  • @SukhmeetSidhu-ej1jw
    @SukhmeetSidhu-ej1jw 4 месяца назад +4


    Bhoot sohna likhea ty gaea a sachi sonky bhoot vadia lgda ji❤

  • @YuvrajSingh-el5om
    @YuvrajSingh-el5om 4 месяца назад +2

    ਬਹੁਤ ਸੋਹਣਾ ਗਾਇਆ ਗੀਤ ਤੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਆ ❤❤❤

  • @SaleemSehbajpur-zk9jr
    @SaleemSehbajpur-zk9jr 4 месяца назад +1

    🤍🥀ਅਰਾਮ ਜਿਹਾ ਦੇ ਜਾਂਦਾ ਏ ਮੇਰੇ ਦਿਲ ਦੇ ਦੁੱਖੜੇ ਨੂੰ ਸੱਜਣਾ ਵੇ ਕੀ ਆਖਾਂ ਤੇਰੇ ਹੱਸਦੇ ਮੁੱਖੜੇ ਨੂੰ❤️..!!

  • @amarrandhawa2047
    @amarrandhawa2047 4 месяца назад +3

    Nimarta bhari aawaz ♥️🙌🏻

  • @jagjithanjra3509
    @jagjithanjra3509 2 месяца назад

    " ਨਾਲੇ ਗੁੱਝਾ ਵੀ ਹੈ ਨਾਲੇ ਨਜ਼ਰ ਆਵੇ ਹੁੰਦਾ ਇਸ਼ਕ ਹੈ ਸੋਨੇ ਦੇ ਦੰਦ ਵਰਗਾ " ਕਮਾਲ ਏਆ 🎉🎉🎉

  • @Rora1769
    @Rora1769 4 месяца назад +1

    🌼GAINT VOICE ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ ✨... ❤️‍🔥

  • @gagan_kaur008
    @gagan_kaur008 4 месяца назад +2

    Bhout hi ghaint song aw nimrat didi video v bhout ghaint aw tuhde sare hi gaane bhout sohne hunde ne always for you ❤❤Love You Didi❤❤

  • @gurvindercheema2349
    @gurvindercheema2349 4 месяца назад +1

    Tuci true artist hon..❤one moe unique song beautifully sung by you.👌🥰.sachi bhut sakoon milda thadi awaazi sunke 👌🫶❤️🙏

  • @user-ye4rw4bd5x
    @user-ye4rw4bd5x 4 месяца назад +1

    Finally Mere Ideal Da Song Out Hogeya ❤❤

  • @rahulgill7342
    @rahulgill7342 4 месяца назад +2

    Bhauat Sona Gana 🙌❤️ Love From Gurdaspur 🚀❤️

  • @utube33321
    @utube33321 4 месяца назад

    ਹਰਮਨਜੀਤ ਦੀ ਲਿਖਤ ਤੇ ਨਿਮਰਤ ਦੀ ਆਵਾਜ਼! ਐਸੀ ਉਮਦਾ ਪੇਸ਼ਕਾਰੀ ਲਈ ਬਹੁਤੁ ਬਹੁਤੁ ਮੁਬਾਰਕਾਂ ਤੇ ਧੰਨਵਾਦ

  • @GurdeepSingh-xb1js
    @GurdeepSingh-xb1js 3 месяца назад +1

    Rooh nu sukun ja mili jaa reha voice, lyrics, visuals

  • @anterjotsingh3778
    @anterjotsingh3778 4 месяца назад +2

    She is top artist

  • @Official_pavi83
    @Official_pavi83 4 месяца назад +1

    ਬਹੁਤ ਸੋਹਣੀ ਵੀਡਿਉ ਰਵਨੇ … ਲਿਖਤ ਬੋਲ ਤੇ ਫਿਲਮਾਂਕਣ ਸਭ ਕਮਾਲ ❤❤️👌😊

  • @user-dc3ch1sp1h
    @user-dc3ch1sp1h 4 месяца назад +2

    Satnaam Waheguru ji

  • @pankaj5398
    @pankaj5398 4 месяца назад +2

    Lyrics and voice totally spiritual

  • @zarfishazaki6509
    @zarfishazaki6509 4 месяца назад +1

    Wow super duper hitt 🎉❤ masterpiece ❤sukoon h Nimmo ki awaz mei waah kya lyrics h bht hi bdhiya

  • @user-os3gh8dl5o
    @user-os3gh8dl5o 4 месяца назад +1

    simple but classy 😍☺

  • @lakshyapreetsinghjatt6034
    @lakshyapreetsinghjatt6034 4 месяца назад

    Bhut sohna song 👌❤️🙌
    .
    .
    Meri deh hoyi qayanat wargi......!
    Sara khed hoya mere ang warga.....!!

  • @RajRani-ot9up
    @RajRani-ot9up 4 месяца назад +3

    Love it mam❤❤❤😊😊

  • @RaviKumar-vm1bh
    @RaviKumar-vm1bh 4 месяца назад +2

    Nimmo ji ur voice so sweet.. From jammu

  • @Sidhulikhari
    @Sidhulikhari 4 месяца назад +3

    Awesome song

  • @nishansingh8123
    @nishansingh8123 4 месяца назад

    ਨਚਾਰ ਪੁਣਾ ਕਰਕੇ ਚਲਣ ਵਾਲਿਆਂ ਗਾਇਕਾਂ ਦੇ ਮੂੰਹ ਤੇ ਚਪੇੜ ਆ ਗੀਤ❤❤

  • @kapoorkaur775
    @kapoorkaur775 4 месяца назад +1

    ਬਹੁਤ ਵਧੀਆ ! ਬਾਕਮਾਲ

  • @brinder9223
    @brinder9223 4 месяца назад

    harman veer bhot sohna likheya tuc ❣️❣️❣️ gayea ta ohde toh v sohna nimrat ne ❤❤

  • @kamalsandhupb0981
    @kamalsandhupb0981 4 месяца назад +1

    Waheguru ji ❤️

  • @jasdeepHR59
    @jasdeepHR59 4 месяца назад +1

    Masterpiece 💥

  • @darbarasingh6146
    @darbarasingh6146 4 месяца назад +1

    Wah.bahut sohna song voice and video album ❤❤🙏🥰

  • @navpreetkaur790
    @navpreetkaur790 3 месяца назад

    ਵਾਹਿਗੁਰੂ ਜੀ 🙏

  • @AIO1699
    @AIO1699 4 месяца назад +1

    Dhanyawad waheguru ji waheguru waheguru ji apne balkul Satya keha waheguru ji koti koti dhanyawad waheguru ji 🙇🙇🙏🙏🌹🌹🌹🌹🌹🌹🌹🌹🌹🌹🥰💯

  • @jonathanm8197
    @jonathanm8197 3 месяца назад

    It's nice to hear a spiritual song from Ms Khaira.

  • @pardeepkaur297
    @pardeepkaur297 2 месяца назад

    ਬੈਸਟ ਸੌਂਗ ❤🙏

  • @jasvirbrarjasvir
    @jasvirbrarjasvir 4 месяца назад

    🙏🙏ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ 🙏🙏❤️❤️🩵🩵👌🏻👌🏻🤍🤍💙💙🩷🩷🥰☺️☺️🤗🤗🌸

  • @simplyD11
    @simplyD11 4 месяца назад

    naale gujja vi hai, naale nazar aave... hunda ishq sone de dand varga.... 😇

  • @manjitgill100
    @manjitgill100 4 месяца назад +1

    bhut e vdiya waheguru chardikala ch rakye

  • @harman7674
    @harman7674 4 месяца назад +2

    Boht sone ❤❤

  • @shaktichaudhary3952
    @shaktichaudhary3952 Месяц назад

    Blessed with this song ❤

  • @Simranx19
    @Simranx19 4 месяца назад +2

    Big fan mam !!!!❤❤❤

  • @San_deep013
    @San_deep013 4 месяца назад

    Fav. From Albumb ❤

  • @jasvirsinghkaal1031
    @jasvirsinghkaal1031 4 месяца назад +1

    Beautiful song peaceful voice ❤❤❤❤

  • @homestudioz8620
    @homestudioz8620 4 месяца назад

    Waheguru Ji ❤

  • @vansh477
    @vansh477 2 месяца назад

    Underrated ❤

  • @Simranx19
    @Simranx19 4 месяца назад +2

    love it mam !!!!!! ❤❤❤❤

  • @meerpuriarecords4480
    @meerpuriarecords4480 4 месяца назад

    Harmanjeet Ranitatt Di Kalam✍️ Bahut Khoob🌸

  • @vandanachalotra9267
    @vandanachalotra9267 4 месяца назад

    Bhot sohna didi ji❤ BABA JI TUHANU khush rkhn

  • @rajvirkaur9927
    @rajvirkaur9927 3 месяца назад

    Harman jeet is awaken person..🌞

  • @navroopturr
    @navroopturr 2 месяца назад

    Omg this is sooooooooooooooooo sooooooooo beautiful ❤

  • @simranchopra2585
    @simranchopra2585 4 месяца назад +1

    Nimmo di is always my favorite ♥️♥️♥️♥️♥️♥️♥️♥️♥️♥️♥️

  • @Honeyraj448
    @Honeyraj448 3 месяца назад

    Lyrics+composition 💝

  • @VIRK9987
    @VIRK9987 4 месяца назад

    ਨਿਮਰਤ ਖਹਿਰਾ ਪੰਜਾਬ ਦੀ ਧੀ ❤️

  • @anvidantey
    @anvidantey 4 месяца назад +5

    Always the best Nimmiye...🙏🙏🙏 beautiful video, superb editing, soothing music, then one nd only enchanting Nimrat Khaira nd Her mesmerizing voice...🙌🙌🙌👏👏👏 with out any autotune or any makeover, she always sings in style, with elegance nd a pinch of attitude which makes us 2 hear more nd more from her... I'm really a fan of Nimrat Ji, cause she effortlessly puts her emotions on the songs nd without any hurdles they actually come back 2 us listeners through her melodious voice...🤍🤍

  • @MearshOfficial-xr9xo
    @MearshOfficial-xr9xo 3 месяца назад

    ਬਹੁਤ ਹੀ ਪਿਆਰਾ ਗੀਤ ਹੈ । ❤

  • @HarbalGill
    @HarbalGill 4 месяца назад

    No Words …💚✨🙏

  • @swikritichauhan903
    @swikritichauhan903 4 месяца назад

    Soul - soothing ❤❤❤

  • @vikramjeetsingh967
    @vikramjeetsingh967 4 месяца назад +2

    🪯❤️ਵਾਹਿਗੁਰੂ ਜੀ ਮੇਹਰ ਕਰਨ❤️🪯

  • @Gsinghmahal
    @Gsinghmahal 4 месяца назад +2

    ਸ਼ਾਹਕਾਰ ਰਚਨਾ

  • @shaifalisingh3456
    @shaifalisingh3456 4 месяца назад

    Waheguru ji🙏🏻 bhot sohni vedio😢💞🥺❣️mainu ta rona agya🥺💞

  • @sukhiwander7494
    @sukhiwander7494 4 месяца назад

    Peaceful art ❤

  • @pavrajkaur7430
    @pavrajkaur7430 3 месяца назад

    ♥️♥️♥️♥️♥️Speechless

  • @satindersr7464
    @satindersr7464 4 месяца назад

    sara kujh bahut khoobsurat .... bahut pyara geet ♥

  • @Gurpreet_calgary
    @Gurpreet_calgary 4 месяца назад +1

    So awesome just singing in free time

  • @shivangvikash36
    @shivangvikash36 3 месяца назад +1

    Soothing ❤

  • @gurneetsingh8480
    @gurneetsingh8480 4 месяца назад

    Respect to writer ❤❤

  • @kamalsardarsaabji7490
    @kamalsardarsaabji7490 4 месяца назад

    ❤bhut hi vdia Nimmo di tra koi ni hor haigi ❤

  • @mehakmahal3816
    @mehakmahal3816 4 месяца назад

    ਕਮਾਲ 🙌🏻🙌🏻🌸

  • @user-xc3yh3vz2u
    @user-xc3yh3vz2u 4 месяца назад

    Wow very nice presentation. God bless you
    Ralph...

  • @karandeepsingh794
    @karandeepsingh794 3 месяца назад

    Deep meaning ❤

  • @lakshitsehgal7708
    @lakshitsehgal7708 4 месяца назад +1

    Nimmo ❤❤❤❤❤❤❤❤

  • @DastarDhariCrowdMusic
    @DastarDhariCrowdMusic 4 месяца назад

    Waheguru Ji🙏🌹