ਲੋਕਾ ਨੂੰ ਲੁੱਟਣ ਵਾਲਾ ਆਟੋ ਚਾਲਕ ਗੁਰੂ ਨਾਨਕ ਮਿਸ਼ਨ ਚੌਕ ਚ ਕਾਬੂ

Поделиться
HTML-код
  • Опубликовано: 2 июл 2023

Комментарии • 347

  • @manpreet9821
    @manpreet9821 Год назад +34

    ਬਹੁਤ ਵਧੀਆ ਠਾਣੇਦਾਰ ਰੱਬ ਤੱਰਕੀ ਦੇਵੇ

  • @arnsthans8850
    @arnsthans8850 Год назад +60

    ਇਹਨਾਂ ਮੁਲਾਜ਼ਮਾਂ ਨੂੰ ਇਨਾਮ ਦੇਣਾ ਚਾਹੀਦਾ ਹੈ ਇਹਨਾਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਥਾਣੇਦਾਰ ਸਾਹਿਬ ਜੀ ਨੂੰ ਅਸੀਂ ❤ ਤੋਂ ਸਲਾਮ ਕਰਦੇਂ ਹਾਂ ਧਨਵਾਦ ਜੀ ❤❤❤❤❤❤❤❤

  • @JaspalSingh-sx1pp
    @JaspalSingh-sx1pp 11 месяцев назад +36

    ਥਾਣੇਦਾਰ ਸਾਬ ਪਰਮਾਤਮਾ ਤੁਹਾਨੂੰ ਅਰੋਗਤਾ ਬਖਸ਼ੇ

  • @SukhdevSingh-gv3gt
    @SukhdevSingh-gv3gt 6 месяцев назад +11

    ਥਾਣੇਦਾਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਐਸੇ ਲੋਕਾਂ ਨੂੰ ਚੰਗੀ ਤਰ੍ਹਾਂ ਸਭ ਕੁਝ ਗਾਉਣਾ ਚਾਹੀਦਾ

  • @roopsingh-1244
    @roopsingh-1244 Год назад +11

    Very good 👍 ਪੰਜਾਬ ਪੁਲਿਸ , ਸ੍ਰ ਜੀ ਬਹੁਤ ਵਧੀਆ ਕੰਮ ਕੀਤਾ। ਇਹੋ ਜਿਹੇ ਚੋਰਾਂ ਦੀ ਛਿੱਤਰ ਪਰੇਡ ਕਰਕੇ ਜੇਲ੍ਹ ਵਿਚ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਇਹੋ ਜਿਹੇ ਨਸ਼ੇੜੀ ਚੋਰਾਂ ਨੂੰ ਠੱਲ੍ਹ ਪਾਈ ਜਾ ਸਕੇ। ਧੰਨਵਾਦ ਜੀ 🙏

  • @user-if4xt1de3y
    @user-if4xt1de3y Год назад +34

    ਸਮਝੌਣ ਦਾ ਤਰੀਕਾ ਬਹੁਤ ਵਧੀਆ ਸੀ ਸਰ ਦਾ

  • @jaswantsandhu9818
    @jaswantsandhu9818 Год назад +23

    ਥਾਣੇਦਾਰ ਜੀ ਸਲੂਟ ਤਹਾਨੂੰ

  • @balkarsingh-nn5le
    @balkarsingh-nn5le Год назад +28

    ਵੈਰੀ ਗੁੱਡ ਜੌਬ ਸਰ 👌👍🌺💐🌹💓💘🌹🌹❤️🙏🙏

  • @user-ek6tu7iu4b
    @user-ek6tu7iu4b Год назад +41

    ਬਹੁਤ ਵਧੀਆ ਕੰਮ ਕੀਤਾ ਥਾਣੇਦਾਰ ਨੇ ਇਸ ਤੇ ਫੁੱਲ ਕਾਰਵਾਈ ਕੀਤੀ ਜਾਵੇ

  • @balsingh5965
    @balsingh5965 Год назад +43

    ਪੁਲਸ ਵਾਲੇ ਵਧਾਈ ਦੇ ਪਾਤਰ ਨੇ
    ਬਹੁਤ ਵਧਿਆ ਕੰਮ ਕੀਤਾ ਹੈ
    ਸਰਕਾਰ ਇਨ੍ਹਾਂ ਨੂੰ ਤਰੱਕੀ ਦੇਵੇ

  • @BhupinderSingh-tt9ox
    @BhupinderSingh-tt9ox Год назад +41

    ਛਿੱਤਰ ਪਰੇਡ ਕਰੋ ਚੰਗੀ ਤਰਾਂ....ਬਚੇ ਨਾ....
    PP we appreciate u 🙏🙏

  • @amansekhon6729
    @amansekhon6729 Год назад +13

    ਮੇਰੇ ਵੀ ਆਟੋ ਵਾਲੇ ਨੇ ਪੈਸੇ ਕੱਢ ਲੈ ਸੀ 2012 ਚੋ

  • @harmanchoudhary1254
    @harmanchoudhary1254 Год назад +37

    100 din chor da te ek din sadh vi hunda veer ji very good police work ❤

  • @hardevsinghhardevsingh6231
    @hardevsinghhardevsingh6231 6 месяцев назад +2

    ਥਾਣੇਦਾਰ ਸਾਬ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ 👏👏👏👏

  • @NirmalSingh-bz3si
    @NirmalSingh-bz3si Год назад +91

    ਇਸ ਠਾਣੇਦਾਰ ਸਾਹਿਬ ਨੂੰ ਇਨਾਮ ਦੇਣਾਂ ਚਾਹੀਦਾ ਹੈ

  • @mohindergill7478
    @mohindergill7478 7 месяцев назад +4

    Very good sir jug jug jio hajaro saal wonderful job thanks

  • @user-qr6dw7th8p
    @user-qr6dw7th8p Год назад +32

    ਇਸਨੂੰ ਇਹ ਭੁਲੇਖਾ ਸੀ ਕਿ ਕਾਨੂੰਨ ਦੇ ਹੱਥ ਇਸਦੀ ਸੋਚ ਜਿੰਨੇ ਲੰਬੇ ਨਹੀਂ ਹਨ

  • @user-hy4yh2vw7y
    @user-hy4yh2vw7y 8 дней назад +1

    Well done bhaji.Dil khush kar ditte Tusi.

  • @ranjeetkhanna3993
    @ranjeetkhanna3993 24 дня назад +1

    ਬਹੁਤ ਹੀ ਠੀਕ ਕੰਮ ਕੀਤੇ ਥਾਣੇਦਾਰ ਜੀ 👍🙏

  • @GurpreetSingh-pe3ow
    @GurpreetSingh-pe3ow Год назад +8

    Police mulajim veer nu salute banda h❤

  • @harshdeepsingh5715
    @harshdeepsingh5715 Год назад +11

    very sincere police officer towards duty, salute to him

  • @Dil-Sacha-hai
    @Dil-Sacha-hai 4 месяца назад +3

    Very Good job ASI sahab❤

  • @anandmasih1270
    @anandmasih1270 Год назад +10

    Good job gurpreet sir crime reporter

  • @gurdevsinghkhalsa8894
    @gurdevsinghkhalsa8894 6 месяцев назад +1

    edi sewa te seka de ke jell phejo sari umar vaste atoo bech ke jina de pease kdhe aa una nu de doo pulis mulajma da dhanbaad te❤salut aa g

  • @Onida-
    @Onida- Год назад +4

    ਕੁੱਝ ਦਿਨ ਪਹਿਲਾਂ ਇੱਕ ਬਜੁਰਗ ਰੋ ਰਿਹਾ ਸੀ ਮਕਸੂਦਾਂ ਜਦੋ ਅਸੀਂ ਕਾਰਨ ਪੁੱਛਿਆ ਤਾਂ ਬਜੁਰਗ ਨੇ ਕਿਹਾ ਮੈ ਬੈਂਕ ਚੋ ਹਜਾਰ ਰੁ ਕਢਾਏ ਸਨ ਅਤੇ ਆਟੋ ਚਾਲਕ ਖੋ ਕੇ ਲੈ ਗਿਆ ਹੈ, ਆਟੋ ਦੀ ਨੰਬਰ ਪਲੇਟ ਨਹੀ ਸੀ । ਪੱਕਾ ਯਕੀਨ ਹੋ ਗਿਆ ਹੁਣ ਇਸਨੇ ਹੀ ਬਜੁਰਗ ਦੇ ਪੈਸੇ ਖੋਏ ਹਨ।

  • @malkeetsingh-uw2tg
    @malkeetsingh-uw2tg Год назад +7

    ਬਹੁਤ ਵਧੀਆ

  • @ParwinderSingh-je2nk
    @ParwinderSingh-je2nk Год назад +11

    PEHLI WAAR PUNJAB POLICE WALYEA NE DIL KHUSH KARTA BALY OH JIUNDE WASHDE RAAHON

  • @user-ct2rl7ny9h
    @user-ct2rl7ny9h Год назад +12

    Very Good Job

  • @athwaal_saab
    @athwaal_saab Год назад +3

    Bahut bahut badhiya thanedar Sahab bahut hi badhiya Kabul karo z login jawab nahin de

  • @manjeetstudiolehragaga5312
    @manjeetstudiolehragaga5312 11 месяцев назад +2

    ਠਾਣੇਦਾਰ Good man

  • @jangirsingh9539
    @jangirsingh9539 Год назад +5

    Good job sr ji Salam aap ko

  • @shehnaj_dhillxn7514
    @shehnaj_dhillxn7514 Год назад +12

    Very very nice

  • @JaswinderSingh-nf6bp
    @JaswinderSingh-nf6bp Год назад +2

    ਬਹੁਤ ਵਧੀਆ ਵੀਰ ਜੀ ਸਲੂਟ ਏ

  • @inderpalsingh4958
    @inderpalsingh4958 Год назад +3

    ਬਹੁਤ ਵਧੀਆ ਪਿਆਰੇ ਅਧਿਕਾਰੀ ਨੇ ਕੀਤਾ

  • @verifiedyoutuber4979
    @verifiedyoutuber4979 Год назад +5

    salute hai police wale veer nu.. good work

  • @JagjitSingh-z9z
    @JagjitSingh-z9z 5 дней назад

    SARDAR SAHIB JI V V GOOD JOB, I PROUD ON YOU SIR JI

  • @prathipk1244
    @prathipk1244 Год назад +8

    Very Good Job Sir Salute PP💐💐💐💐💐💐💐

  • @harbanssingh1329
    @harbanssingh1329 6 месяцев назад +1

    Jine parvasi aounde hn ehna di skerty jma karvaouni chahidi hai te ik addres likhat gal vich Hove andenty ly very good ji Thanedar sahib ji

  • @bodhrajdhiman3844
    @bodhrajdhiman3844 Год назад +10

    very good ji

  • @sukhwinderkumar7165
    @sukhwinderkumar7165 Год назад +6

    Very good sir ji

  • @Sahibji-rg6fi
    @Sahibji-rg6fi Год назад +3

    ਵੈਰੀ ਨਾਇਸ ਵੱਡੇ ਵੀਰ

  • @raaz5911
    @raaz5911 Год назад +6

    Good job

  • @surjitsidhu5136
    @surjitsidhu5136 Год назад +1

    ਇਸੇ ਹਸਪਤਾਲ ਸਾਹਮਣੇ ਤੋਂ ਇਹ ਕਈ ਵਾਰ ਇਸ ਤਰ੍ਹਾਂ ਲੁੱਟ ਚੁੱਕਿਆ ਹੈ।

  • @attinderkumar524
    @attinderkumar524 3 месяца назад

    ਪੁਲਸ ਵਾਲਾ ਚੰਗਾ , ਹਿਮਿਤ ਵਾਲਾ ਬੰਦਾ ਹੈ ਚੰਗਾ ਕੰਮ ਕੀਤਾ ਹੈ ,ਲੇਕਨ ਪਤਰਕਾਰ ਅਜੀਬ ਗੱਲਾ ਕਰ ਰਿਹਾ ਹੈ ਬੋਲ ਰਿਹਾ ਹੈ ਕਿ ਆਟੋ ਮਾਲਕ ਨੇ ਤੇਰੇ ਕੋਲੋ ਪਰੂਫ ਲਿਆ ਸੀ ਇਸ ਗੱਲ ਦੀ ਕੋਈ ਤੁੱਕ ਨਹੀਂ ਬਣਦੀ ,, ਪੁਲਿਸ ਇਸ ਤਰਾਂ ਕੰਮ ਕਰੇ ਤਾਂ ਚੰਗੀ ਗੱਲ ਹੈ

  • @itsurbanpendu9409
    @itsurbanpendu9409 Год назад +4

    Good job punjab police. dukh es gall da hai ke apne desh vich chori da koi sakhat kanoon nahi hai, kuj din baad 1000-1500 charges te es ne jamanat te bahar aa jana . India govt should make strict law to control this. Othervise india is becimg like Bihar state.

  • @SandeepSingh-pe1wk
    @SandeepSingh-pe1wk Год назад +3

    Good job sir ludhiana bus stand da haal b bahut mada hoya aaa

  • @sdashmesh
    @sdashmesh Год назад +3

    Good job. Salute for police officer

  • @rashpalsohi55
    @rashpalsohi55 Год назад +4

    Good punjab police koi changa kam kita thinks karna chaida

  • @JagjitSingh-co5zc
    @JagjitSingh-co5zc Год назад +4

    V nice sir ji

  • @bachitterparas4101
    @bachitterparas4101 Год назад

    ਇੱਕ ਸਾਲ ਪਹਿਲਾਂ ਮੈਂ ਵੀ ਇਹਦੇ ਨਾਲ ਬੈਠਾ ਸੀ। ਮੇਰੇ ਨਾਲ ਵੀਇਸੇ ਤਰ੍ਹਾਂ ਹੀ ਕੀਤਾ ਸੀ। ਮੈਂ ਪਠਾਨਕੋਟ ਬਾਈਪਾਸ ਤੋਂ ਇਹਦੇ ਨਾਲ ਬੈਠਾ

  • @pargatsingh2652
    @pargatsingh2652 Год назад

    ਪੁਲਸ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰਨ ਲਈ ਲੋਕੀ ਠੰਗੇ ਨਾ ਜਾਣ ਬਹੁਤ ਵਧੀਆ

  • @surindersingh9210
    @surindersingh9210 Год назад +7

    Very nice job Punjab police

  • @gurdevsingh9190
    @gurdevsingh9190 Год назад +6

    good job

  • @BALWINDERSINGH-cz8kq
    @BALWINDERSINGH-cz8kq Год назад +1

    Bhut vadiya sir kita tusi

  • @SukhwinderSingh-jy2ny
    @SukhwinderSingh-jy2ny Год назад +1

    Life line hospital de shamne es ne mere fadhar shab de 10000 kade she mai es nu bhout labiea nhi labiea she v good job sir

  • @kulwindersingh-fq7kj
    @kulwindersingh-fq7kj Год назад +11

    Reporter Sahib jeo pls let police do their job we shouldn't interfere in it

  • @user-ek6tu7iu4b
    @user-ek6tu7iu4b Год назад +2

    ਮੇਰੇ ਵੀ ਕਢੇ ਸੀ ਜਲੰਧਰ ਵਿਚ ਮੇਰੇ ਹੱਥ ਵਿੱਚ ਲਿਫਾਫਾ ਸੀ ਉਸ ਵਿੱਚੋ ਕਿਸੇ ਚੀਜ ਨਾਲ ਪਾੜ ਕੇ

  • @GurinderSingh-rv1em
    @GurinderSingh-rv1em 4 месяца назад +1

    Ihdi sewa karo changi🎉🎉

  • @sanjogtarani3997
    @sanjogtarani3997 Год назад +2

    ਪੁਲਿਸ ਨੂੰ ਹਸਪਤਾਲਾਂ ਵਿਚ ਵੀ ਚੱਕਰ ਲੳਉਣੇ ਚਾਹੀਦੇ ਹਨ ਉਥੇ ਵੀ ਸਰਕਾਰੀ ਡਾਕਟਰ ਅਪਰੈਟ ਕਰਨ ਵੇਲੇ ਸੋਧਾ ਕਰਦੇ ਹਨ 15ਹਜਾਰ ਮੰਗਦੇ ਹਨ 9ਵਿਚ ਸੋਦਾ ਤਹਿ ਕਰ ਲੈਂਦੇ ਹਨ ਦੇ ਬਹੁਤ ਜ਼ਿਆਦਾ ਤਰਲੇ ਮਿੰਨਤਾਂ ਕਰੀਏ। T tarn

  • @mewasingh6263
    @mewasingh6263 4 месяца назад +1

    Thanedaar ji bahut Vadhia

  • @rajpalrajpal4254
    @rajpalrajpal4254 Год назад +2

    Good work..god bless.u.

  • @jaspalmaanjaspalmaan9473
    @jaspalmaanjaspalmaan9473 Год назад +2

    Very very very very nice vir g

  • @surjitsinghrooprai5170
    @surjitsinghrooprai5170 Год назад +13

    ਮੁਲਾਜਮਾਂ ਨੇ ਬਹੁਤ ਵਧੀਆ ਕਰਿਆ ਸਨਮਾਨ ਮਿਲਣਾ ਚਾਹੀਦਾ ਮੁਲਾਜਮਾਂ ਨੁੰ

  • @DarshanSingh-se4ct
    @DarshanSingh-se4ct Год назад +64

    ਚੋਰ ਜਿਨ੍ਹਾਂ ਮਰਜ਼ੀ ਚਲਾਕ ਹੋਵੇ ਇੱਕ ਨਾ ਇੱਕ ਦਿਨ ਪੁਲਿਸ ਦੇ ਕਾਬੂ ਆ ਹੀ ਜਾਂਦਾ ਹੈ ਸਲੂਟ ਹੈ ਪੁਲਿਸ ਵਾਲੇ ਵੀਰ ਜੀ ਨੂੰ

    • @kul6winder325
      @kul6winder325 Год назад

      😅

    • @RsAthwal-ny7kv
      @RsAthwal-ny7kv 11 месяцев назад +1

      ਗੁੱਡ

    • @AkAk-yd9qf
      @AkAk-yd9qf 6 месяцев назад +2

      ਮਹੱਲੇ ਕਲੀਨਕਾ ਬਿੰਨਾ ਸਰਜੂ ਸਰਕਾਰ ਨੂੰ ਬੇਨਤੀ ਹੈ ਹਰੇਕ ਥਾਣੇ ਵਿੱਚ ਡਾ ਹੋਣਾ ਚਾਹੀਦਾ ਜਦੋਂ ਵੀ ਪੁਲਿਸ ਮੁਲਾਜ਼ਮ ਡਿਉਟੀ ਤੇ ਜਾਣ ਬਲੱਡ ਪਰੈਸ਼ਰ ਬਗੈਰਾ ਚੈਕ ਕਰਕੇ ਇਹ ਮੁਲਾਜ਼ਮਾਂ ਨੂੰ ਸਹੂਲਤ ਜ਼ਰੂਰ ਦੇਵੇ ਸਰਕਾਰ

  • @balvindersingh9428
    @balvindersingh9428 Год назад +3

    SAME HAPPENED WITH ME AT ADARSH NAGAR JALANDHAR CITY

  • @santlashmanmuni6045
    @santlashmanmuni6045 Год назад

    ਬਹੁਤ ਵਧੀਆ ਸਾਰੇ ਪੁਲਿਸ ਇਸ ਤਰ੍ਹਾਂ ਦੇ ਕੰਮ ਕਰਨ

  • @inderjitsingh8364
    @inderjitsingh8364 Год назад

    ਬਹੁਤ ਵਧੀਆ ਢੰਗ ਪੁਲੀਸ ਫੜਿਆ

  • @Husan_FF651
    @Husan_FF651 Год назад +3

    Very good Pp sir asnu saza jarur dewao

  • @user-hy4yh2vw7y
    @user-hy4yh2vw7y 8 дней назад +1

    Punjab police personnels zindabaad zindabaad.

  • @RaviShooter78
    @RaviShooter78 2 месяца назад

    ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ ❤

  • @butasingh7005
    @butasingh7005 Год назад +1

    ਚੰਗੀ ਤਰ੍ਹਾਂ ਇਸ ਦੀ ਮਜਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਹੋਰ ਨਾਲ ਨਹੀਂ ਕਰੇਗਾ ਏਦਾਂ ਹੀ ਕਰਾਈਮ ਘਟੇਗਾ ਸਜ਼ਾ ਚੰਗੀ ਤਰ੍ਹਾਂ ਦਿੱਤੀ ਜਮਾਨਤ ਹੀ ਨਾ ਹੋਵੇ

  • @jindersinghjindersingh8402
    @jindersinghjindersingh8402 Год назад

    ਬਹੁਤ ਵਧੀਆ ਕੰਮ ਕੀਤਾ ਪੁਲਿਸ ਮੁਲਾਜ਼ਮਾ ਨੇ

  • @sarwansingh6636
    @sarwansingh6636 Год назад +1

    Very good job punjab police sir g Sulat g ❤❤❤❤❤

  • @balbirchand6388
    @balbirchand6388 Год назад +1

    Salute. Sir. Ji

  • @user-fk1xc6wj4t
    @user-fk1xc6wj4t Год назад +1

    Sahi video hun bni aa pehlia video ch photoa dundhliya kr dinde c video bnoun wale

  • @BalwinderKaur-zg4jk
    @BalwinderKaur-zg4jk Месяц назад +1

    ਸਰ ਜੀ ਆਟੋ ਵਾਲੇ ਵੀ ਰਲੇ ਹੁੰਦੇ ਹਨ ਇਹਨਾਂ ਚੋਰਾਂ ਨਾਲ ਸਾਡੀ ਚੋਰੀ ਕੋਟਕਪੂਰੇ ਵਿੱਚ ਸਿਵਲ ਹੋਸਪੀਟਲ ਦੇ ਸਾਹਮਣੇ ਹੋਏ ਸੀ

  • @gurdevsingh7824
    @gurdevsingh7824 Год назад +1

    ਟਰੈਫਿਕ ਪੁਲਸ ਦਾ ਬੋਹਤ ਬੋਹਤ ਧਨ ਵਾਦ ਜੀ
    ਬਹੁਤ ਦਿਮਾਗ ਨਾਲ ਚੋਰ ਕਾਬੂ ਕੀਤਾ ਚੋਰ ਬੋਹਤ ਛਾਤਰ ਦਿਮਾਗ ਦਾ ਸੀ ਇਸ ਨੂੰ ਕੜੀ ਤੋ ਕੜੀ ਸਜਾ ਦਿੱਤੀ ਜਾਵੇ ਜੀ

  • @AMARJITSINGH-il8sb
    @AMARJITSINGH-il8sb 3 месяца назад

    Punjab police officer , very good job🙏🙏

  • @Gurmailsingh-nt4jx
    @Gurmailsingh-nt4jx Год назад +1

    Salute you police Weldon duty

  • @harjitsinghjheetajheeta4415
    @harjitsinghjheetajheeta4415 Год назад

    Shabash Police Department day Late hi sahi kabu ta aeya Agla pishla poora karo Salute hai make kum laee

  • @jarnailsingh6276
    @jarnailsingh6276 Год назад

    ਪੰਜਾਬ ਸਰਕਾਰ ਨੂੰ ਬੇਨਤੀ ਹੈ ਕੇਮੁਲਾਜਮਾਂਦਾਸਨਮਾਨਕਰੋਜੀਤਾਂਕੇਹੌਸਲੇਬੁਲੰਦਹੋਣਸਲੂਟ‌ਐਦਿਲੋਂ

  • @narindersinghsewak1204
    @narindersinghsewak1204 7 месяцев назад

    ਸਲੂਟ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਪਰ ਗਵਾਹ ਵੀ ਠੋਕ ਕੇ ਗਵਾਹੀਆਂ ਦੇਣ ਅਤੇ ਅਦਾਲਤ ਵੀ ਸਜ਼ਾ ਦੇਵੇ। ਮੁਲਜ਼ਮਾ ਸ਼ਰੇਆਮ ਮੰਨ ਰਿਹਾ ਕੀ ਉਹ ਨਸ਼ੇ ਵਾਸਤੇ ਲੁੱਟਾਂ ਕਰਦਾ ਹੈ police ice ਨੂੰ ਚਾਹੀਦਾ ਜਿਹੜੇ ਵੀ ਇਸ ਨੂੰ ਨਸ਼ੇ ਸਪਲਾਈ ਕਰਦੇ ਹਨ ਉਨ੍ਹਾਂ ਨੂੰ ਵੀ ਪਕੜ ਕੇ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾਵੇ

  • @harbhajansingh6210
    @harbhajansingh6210 11 месяцев назад +1

    ਇਹ ਕਈ ਸਾਲਾਂ ਤੋਂ ਕਰ ਰਿਹਾ ਹੈ ਮੇਰੇ ਨਾਲ ਵੀ ਇਸ ਤਰ੍ਹਾਂ ਕੀਤਾ ਇਸ ਨੇ ਮੇਰੇ ਕਾਗਜ ਨਿਕਲ ਗਏ ਸੀ ਪੈਸੇ ਬੱਚ ਗਏ ਸਨ

  • @amriksinghamrik8902
    @amriksinghamrik8902 Год назад +2

    Very nice. Job

  • @amarjitsingh1946
    @amarjitsingh1946 Год назад

    ਸਲੂਟ ਵੀਰ ਪੁਲਿਸ ਅਫਸਰ ਨੂੰ 👍👌

  • @harjitkaur170
    @harjitkaur170 Год назад +1

    Very nice vir g

  • @inamsingh9311
    @inamsingh9311 Месяц назад

    Will 👍👍👍👍👍👍👍 bahi ji

  • @SukhrajSingh-li7vy
    @SukhrajSingh-li7vy 4 месяца назад

    1992 ਵਿਚ ਮੈਂ ਵੀ ਇਸ ਨਾਲ ਬੈਠਾ ਸੀ ਪਰ ਉਦੋਂ ਏ ਨਿੱਕਾ ਸੀ ਤੇ ਮੈਂ ਵੀ ਨਿੱਕਾ ਸੀ

  • @user-ky1wt2gm3x
    @user-ky1wt2gm3x 5 месяцев назад

    Very good sir😊😊

  • @arnsthans8850
    @arnsthans8850 6 месяцев назад +1

    ਸਾਹਿਬ ਜੀ ਸੋ ਦਿਨ ਸ਼ਾਦ ਦਾ ਇਕ ਦਿਨ ਚੋਰ ਦਾ ਆਈ ਹੀ ਜਾਂਦਾ ਹੈ ਇਸ ਬੰਦੇ ਨੂੰ ਵੱਡੀ ਸਜ਼ਾ ਦਿੱਤੀ ਜਾਵੇ ਧਨਵਾਦ ਜੀ 😂😂😂😂😂😂😂ਆ ਦੇਖ ਲਵੋ ਲੋਕ ਇਦਾ ਰੋਂਦੇ ਹਨ ਜਿਹਨਾਂ ਦੇ ਨਾਲ਼ ਧੱਕਾ ਤੇ ਧੋਖਾ ਕੀਤਾ ਜਾਂਦਾ ਹੈ ਸਾਹਿਬ ਜੀ ਇਹਨਾਂ ਦੀਆਂ ਦੁਹਾਈਆਂ ਨੂੰ ਯਾਦ ਵਿੱਚ ਰੱਖਿਆ ਕਰੋਂ ਅੱਜ ਕਿਸੇ ਦੇ ਦੱਸ ਰੁਪਏ ਡਿਗ ਜਾਣ ਤਾਂ ਰੱਬ ਨੂੰ ਯਾਦ ਕਰਦਿਆਂ ਕਹਿੰਦਾ ਹੈ ਪ੍ਰਭੂ ਜੀ ਮੇਥੋਂ ਕਿਹੜੀ ਗ਼ਲਤੀ ਹੋ ਗਈ ਹੈ 😂😂😂

  • @autocrank
    @autocrank Год назад

    Bahut wadiya Kam kita

  • @amreekaulakh4409
    @amreekaulakh4409 Год назад

    Very nice Dutey sad g

  • @jaspalsingh9068
    @jaspalsingh9068 Год назад

    ਪੁਲਸ ਵਾਲੇ ਵਿਚ ਬਹੁਤ ਚੰਗੇ ਹਨ ਜਿਸ ਤਰਾਂ ਇਹ ਪੁਲਸ ਵਾਲਾ ਹੈ ਸਾਬਾਸ਼ ਵੀਰ saloot ਹੈ ਪੱਗ ਦੀ ਇੱਜ਼ਤ ਕੀਤੀ ਹੈ ਸਾਬਾਸ਼

  • @nareshkumar-tt3pj
    @nareshkumar-tt3pj Год назад +1

    Good office 💯 righ sir

  • @gurswaksingh3416
    @gurswaksingh3416 Год назад +1

    Good job sir ji

  • @BalwinderKaur-zg4jk
    @BalwinderKaur-zg4jk Месяц назад +1

    ਸਰ ਜੀ ਇਹੋ ਜਿਹਾ ਦੇਸ਼ ਛਿੱਤਰ ਪਰੇਟ ਹੋਣੀ ਚਾਹੀਦੀ ਹੈ

  • @GurmeetSingh-yd6zn
    @GurmeetSingh-yd6zn Год назад +1

    Good sardar ji

  • @kaur2234
    @kaur2234 Год назад +3

    Police ta pehla too 👁️ looka di madat🙂karde
    Please insaf milna polic too 👁️ looka noo akl sikhni chahidi ha 🏘️ please look police noo sath Dio Apne hi priwar he😎😎😎🕺✌️🤚🙏🙏🙏🙏🙏🙏🙏🙏🙏🙏🙏🙏🙏🙏🙏

  • @Rajkumar-ph1cv
    @Rajkumar-ph1cv 4 месяца назад

    V good sir ji

  • @pavitersingh5467
    @pavitersingh5467 6 месяцев назад

    Very nice sir ji