Sanjha Pariwar , ਸਾਂਝਾ ਪਰਿਵਾਰ , Part-43 / SEASON -2 /VICKY PREET , New Punjabi Video 2024

Поделиться
HTML-код
  • Опубликовано: 13 окт 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...

Комментарии • 553

  • @prabhdhillon2348
    @prabhdhillon2348 2 месяца назад +39

    ਪ੍ਰੀਤ ਹੀ ਕਰੇਗੀ ਚੋਰੀ ਪ੍ਰੀਤ ਦੀਆਂ ਤਾਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਆ❤❤

  • @user-cs2bk8sm3cAmanat
    @user-cs2bk8sm3cAmanat 2 месяца назад +41

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @modern_girl_k
    @modern_girl_k 2 месяца назад +35

    ਕਹਾਣੀ ਨੂੰ ਹੋਰ ਹੀ ਮੋੜ ਤੇ ਲੇ ਗਏ ਆ ਏਹੀ ਵਿੱਕੀ ਭਰਾਵਾਂ ਬਿਨਾ ਰਹਿ ਨੀ ਸੀ ਸਕਦਾ ਏਹੀ ਵਿੱਕੀ ਹੁਣ ਪ੍ਰੀਤੀ ਨਾਲ ਰੱਲ ਕੇ ਸਕੀਮਾਂ ਲਾਣ ਲੱਗ ਗਿਆ ਪਤਾ ਨੀ ਕੀ ਕਰੀ ਜਾਂਦੇ ਆ ਇਹ

  • @soniasidhu2374
    @soniasidhu2374 2 месяца назад +102

    ਪ੍ਰੀਤੀ ਦੀਦੀ ਤੇਰੇ ਵਰਗੀਆਂ ਚਾਚੀਆਂ ਕਿਸੇ ਦੇ ਘਰ ਨਾ ਹੋਣ ਜੋ ਬੱਚਿਆਂ ਨੂੰ ਮਾਂ ਪਿਓ ਦੇ ਬਾਰੇ ਭੜਕਾਉਂਦੀ ਆਂ ਇਹੋ ਜਿਹਾ ਚਾਚੀਆਂ ਤੇ ਮਰ ਜਾਣ ਜਿਉਂਦੀਆਂ ਹੀ

    • @amandeepkour5968
      @amandeepkour5968 2 месяца назад +2

      Saade ghr v eida di hi chachi a jo sanu vekh ni sakhaundi😢

    • @tarsemsingh5834
      @tarsemsingh5834 2 месяца назад

      @@soniasidhu2374 ਬਿਲਕੁਲ ਸਹੀ ਕਿਹਾ

    • @KuldeepKaur-m1c
      @KuldeepKaur-m1c 2 месяца назад +1

      Oo😊oooooooooooooooooooooooooooooooamandeepkour5968

    • @ravinderkaur9092
      @ravinderkaur9092 2 месяца назад

      ਸਹੀ ਗੱਲ ਹੈ ਜੀ ਏਦਾਂ ਦਿਆਂ ਵਿਡਿਓ ਦਾ ਅਸਰ ਚੰਗਾ ਨਹੀਂ ਹੁੰਦਾ

  • @harjinderkaur9514
    @harjinderkaur9514 2 месяца назад +53

    Sahib superb ਜੀਤਾਂ ਵੱਲ ਚੁੱਪ ਚਾਪ ਦੇਖੀ ਜਾਂਦਾ ਰੋਂਦਾ ਨਹੀਂ😂

  • @soniasidhu2374
    @soniasidhu2374 2 месяца назад +36

    ਪ੍ਰੀਤੀ ਹੋਰ ਤੇ ਕੁਝ ਨੀ ਤੇ ਵਿੱਕੀ ਵੀਰੇ ਨੂੰ ਵੀ ਇਨੀ ਚੁੱਕਣਾ ਦੇਣ ਦੀ ਭਰਾਵਾਂ ਭਰਾਵਾਂ ਚ ਕਿਉਂ ਫਰਕ ਪਾਉਣ ਦੀਆਂ ਜੋ ਆਹ ਸੀਰੀਅਲ ਬਣਾਉਣ ਤੋਂ ਪਹਿਲਾਂ ਨਾ ਇੱਕ ਵਾਰੀ ਸੋਚ ਲੈਣਾ ਸੀ ਵੀ ਜਿਹੜਾ ਤੁਹਾਡਾ ਸੀਰੀਅਲ ਵੇਖਦਾ ਉਹਨਾਂ ਤੇ ਕੀ ਅਸਰ ਹੋਣਾ ਏ

    • @ravinderkaur9092
      @ravinderkaur9092 2 месяца назад +2

      ਕੈਦੇ ਹੈ ਗਵਾਡੀ ਦਾ ਰੁਪ ਨਹੀਂ ਆਉਂਦਾ ਮਤ ਛੇਤੀ ਆਜ਼ਾਦੀ ਵਿਕੀ ਹੁਣ ਪ੍ਰੀਤੀ ਦੀ ਅਕਲ ਨਾਲ ਚੱਲੇਗਾ 😄😄😄

  • @udayraj315
    @udayraj315 2 месяца назад +22

    ਅੱਜ ਤਾਂ ਸਾਰਿਆਂ ਨਾਲੋਂ ਸਾਹਿਬ ਦੀ ਆਈਟੀਗ ਵਾਧੀਆ ਲੱਗੀ ਆ ❤❤

  • @Diljitkourjosan6170
    @Diljitkourjosan6170 2 месяца назад +12

    ਪ੍ਰੀਤੀ ਕੋਈ ਚੱਜ ਦੀ ਗੱਲ ਦੱਸ ਮੁੰਡੇ ਨੂੰ ਤਾਰੇ ਤਾਂ ਤਹਾਨੂੰ ਹੀ ਦਿਖਾਵੇ ਗਾ ਜੋ ਬੱਚੇ ਨੂੰ ਸਿਖਾਵੋ ਗੇ ਉਹ ਹੀ ਕਰੇਗਾ। ਭਾਵੇਂ ਵਿਡੀਉ ਆ ਬੱਚਾ ਤੇ ਤੁਹਾਡਾ ਹੈ ਕੋਈ ਅਕਲ ਦੀ ਗੱਲ ਸਿਖਾਵੋ

  • @Maamsaab-s7k
    @Maamsaab-s7k 2 месяца назад +2

    ਬਹੁਤ ਵਧੀਆ ਸਟੋਰੀ ਬਣਾਈਂ ਤੂਸੀਂ ਕਵਲ ਵਿੱਕੀ ਪ੍ਰੀਤ ਸਨਦੀਪ 🎉🎉❤❤❤। ਨਵਦੀਪ ਸਿੰਘ ਬੱਬੂ ਤਰਨ ਤਾਰਨ ਸਾਹਿਬ

  • @harjindersingh1631
    @harjindersingh1631 2 месяца назад +17

    ਜੀਤਾ ਆਪਣੇ ਘਰ ਵਿੱਚ ਕੰਧ ਕਰ ਲੈ। ਨਹੀਂ ਤੇਰਾ ਪੁੱਤ ਤੇਰੇ ਵੱਸ ਨਹੀਂ ਰਹੇਗਾ। ਪ੍ਰੀਤੀ ਨੇ ਤੇਰਾ ਪੁੱਤ ਵਿਗਾੜ ਦੇਣਾ ਹੈ।

  • @kiransharma7486
    @kiransharma7486 2 месяца назад +26

    पैसा धेला हमेशा परदे विच रखना चाहिद ते जादौन पैसे गिनो दरवाजा बंद करके ही रखना चाहिए। संदीप ठीक कह रही है नज़र तान पत्थर नू वी फाड़ दे दी है इंसान क्या चीज़ है।❤❤❤❤

  • @hawksaab8049
    @hawksaab8049 2 месяца назад +6

    ਮੇਰਾ ਨਾਮ ਵੀ ਸੰਦੀਪ ਮੇਰੀ ਵੀ ਦਰਾਣੀ ਇਵੇ ਹੀ ਕਰਦੀ ਸੀ ਸਾਡੀ ਕਮਾਈ ਤੇ ਨਜ਼ਰ ਰੱਖਦੀ ਤੇ ਸਬਜੀ ਵਾਲੇ ਭਾਡੇ ਵੀ ਨਹੀ ਛੇਤੀ ਦੇ ਕਿ ਜਾਦੀ ਮੇਰਾ ਘਰਵਾਲਾ ਵੀ ਕੰਵਲ ਵੀਰੇ ਵਾਗ ਕਰਦੇ ਨੇ😢😢😢😢ਸਾਡੇ ਤੇ ਵੀ ਬਾਬੇ ਦੀ ਬਹੁਤ ਜਿਆਦਾ ਕਿਰਪਾ ਸੀ ਪੈਸੇ ਕਰਕੇ ਪਰ ਹੁਣ 😢😢😢😢 ਅੱਜ ਦਾ ਐਪੀਸੋਡ ਸਾਰਾ ਹੀ ਸਾਡੇ ਤੇ ਚੱਲ ਗਿਆ ਬੱਚਿਆ ਕਰਕੇ ਵੀ

  • @ManpreetSingh-sn8se
    @ManpreetSingh-sn8se 2 месяца назад +2

    Aunti ji guru shib ji da ਸਰੂਪ ਅਲਮਾਰੀ ਤੇ ਪਾਇ ਨੇ ਨਾਲ family ਫ਼ੋਟੋ ਪਯ ਨੇ ਗਲਤ ਹੈ

  • @kamaljitbanwait1223
    @kamaljitbanwait1223 2 месяца назад +2

    ਸਤਿ ਸ੍ਰੀ ਅਕਾਲ ਜੀ beautiful video excellent acting God bless you all

  • @sarbjitsaini4706
    @sarbjitsaini4706 2 месяца назад +16

    ਸੰਦੀਪ ਦੀਦੀ ਕੋਲ ਜਿਹੜਾ ਬੱਚਾ ਆ ਉਹ ਵਿਚਾਰਾ ਕਿੰਨਾ ਭੋਲਾ ਭਾਲਾ ਆ❤❤❤

  • @HarpreetSingh-j2o9r
    @HarpreetSingh-j2o9r 2 месяца назад +32

    ਹੁਣ ਤਾ ਵੀਕੀ ਵੀ ਪੀ੍ਤ ਨਾਲ ਰਲ ਗਿਆ

  • @Sidhux-w5z
    @Sidhux-w5z 2 месяца назад +40

    ਸ਼ੇਰਾਂ ਤੇ ਰਾਜਵਿੰਦਰ ਕੌਰ ਦੀ ਐਕਟਿੰਗ ਵੀ ਬਹੁਤ ਵਧੀਆ

  • @ManpreetKaur-fn1bd
    @ManpreetKaur-fn1bd 2 месяца назад +2

    ਬਹੁਤ ਵਧੀਆ ਵੀਡੀਉ 🎉🎉❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jagdishsandhu5697
    @jagdishsandhu5697 2 месяца назад +18

    ਸੰਦੀਪ ਨੂੰ ਸਾਫ਼ ਸਿਰ ਬਹੁਤ ਸੋਹਣਾ ਲੱਗਦਾ ਹੈ

  • @SehajKhaira-n1g
    @SehajKhaira-n1g 2 месяца назад +2

    ❤❤❤❤❤❤ ਸਾਹਿਬ ਆਪਣੀ ਮੰਮੀ ਡੈਡੀ ਨੂੰ ਭਾਵੇਂ ਨਾ ਟੁੱਟੇ ਤੁਸੀਂ ਇਹਨਾਂ ਦੀ ਮੰਮੀ ਡੈਡੀ ਤੋਂ ਕੁੱਟ ਖਾ ਲੈਣੀ ਆ

  • @ravinderkaur9092
    @ravinderkaur9092 2 месяца назад +6

    ਰਾਜਵਿੰਦਰ ਤੇ ਅੱਗੇ ਨਾਲ਼ੋਂ ਸੋਣੀ ਹੈ ਪਰ ਸ਼ੇਰੇ ਕਾਕਾ ਤੈਨੂੰ ਕੀ ਹੋ ਗਿਆ ਬਹੁਤ ਕਮਜ਼ੋਰ ਹੋ ਗਿਆ ਹੈ ਅਪਣਾ ਖਿਆਲ ਕਰ ❤❤

  • @Wahla-preet
    @Wahla-preet 2 месяца назад +3

    Shera veer ji nu ki Hoya a bhut made lagde pya aa ❤wmk gurpreet Kaur doburji ਕਲਾਨੌਰ

  • @sandeepbatth968
    @sandeepbatth968 2 месяца назад +4

    ਪ੍ਰੀਤ ਤਰੱਕੀ ਵੇਖ ਲਵੇ ਗੀ ਵਿਕੀ ਨੇ ਤੈਨੂੰ ਮੰਗਣ ਵਾਸਤੇ ਰੱਖੀਆ ਤੇਰੇ ਤੋਂ ਵੱਡੀ ਚੋਰਣੀ ਕੋਈ ਨਹੀਂ ਪੁਵਾੜੇ ਪਾਉਣੀ

  • @JanenjdjemJejjwjwn
    @JanenjdjemJejjwjwn 2 месяца назад +8

    ਪ੍ਰੀਤ ਸਤਿ ਸ੍ਰੀ ਆਕਾਲ ਜੀ ਪ੍ਰੀਤ ਤੁਹਾਡੇ ਜੂੜਾ ਬਹੁਤ ਸੋਹਣਾ ਲੱਗਦਾ ਆ

  • @kamransingh4021
    @kamransingh4021 2 месяца назад +16

    ਸ਼ੇਰਾਂ ਤਾ ਸੱਚੀ ਲਗਦਾ ਕੁਝ ਖਾਧਾ ਲਗਦਾ ਭੂਆ ਜੀ ਤੁਸੀਂ ਗੁਸਾ ਨਾ ਕਰਨਾ ਸ਼ੇਰੇ ਨੂੰ ਕੋਈ ਪ੍ਰੇਸ਼ਾਨੀ ਵੀ ਹੋ ਸਕਦੀ ਆ ਤੁਸੀਂ ਸਾਨੂੰ ਜਰੂਰ ਦੱਸੋ ਕੀ ਗੱਲ ਆ ਗਰਮੀ ਨਾਲ ਵੀ ਹੋ ਸਕਦਾ

    • @Rajbeerkaur1234-c9y
      @Rajbeerkaur1234-c9y 2 месяца назад +1

      ਮੇ ਵੀ ਏ ਸਵਾਲ ਬਹੁਤ ਵਾਰੀ ਕੀਤਾ ਵੀ ਪਰ ਕੋਈ ਜਵਾਬ ਨਹੀਂ ਦਿੱਤਾ

    • @Sandeepkaur-v1l
      @Sandeepkaur-v1l 2 месяца назад +1

      sahi a ...mera dil v ehi kehnda. Sheera koi garbar karda

    • @PrabhjotKaur-zv8re
      @PrabhjotKaur-zv8re 2 месяца назад +2

      Shera drugs lainda ehdia eyes ton show ho jaanda apni wife bare sochna chaida

  • @harwinderkaur6932
    @harwinderkaur6932 2 месяца назад +40

    Vicky ne ta preet de naal ral ke challakia shuru kar ditia Rab kare preet de nazar na lage kawal de come nu

  • @deepsaab2021
    @deepsaab2021 2 месяца назад +8

    ਓ ਤੁਹਾਡੇ ਵਰਗੇ ਤਾਂ ਗਵਾਂਢੀ ਵੀ ਨਾ ਹੋਵੇ ਚਾਚਾ ਚਾਚੀ ਤਾਂ ਦੂਰ ਦੀ ਗੱਲ ਹੈ

  • @mamtasharma7993
    @mamtasharma7993 2 месяца назад +34

    Sahib nu dekh ke ta mzaa hi as gya, Sona putt

  • @gursewakgill4503
    @gursewakgill4503 2 месяца назад +3

    Sahib bhut hi jyada pyara lgda a❤❤❤❤god bless you puttu 🙏🙏👍🙏

  • @Rajbeerkaur1234-c9y
    @Rajbeerkaur1234-c9y 2 месяца назад +4

    ਕੰਵਲ ਦਾ ਹਾਲ ਮੇਰੇ ਘਰਵਾਲੇ ਵਰਗਾ ਕਿਸੇ ਨੂੰ ਮਾੜਾ ਕਹਿਣਾ ਹੀ ਨਹੀਂ

  • @NavjotKaur-fe9cd
    @NavjotKaur-fe9cd 2 месяца назад +40

    Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji

  • @anmolkahlon1974
    @anmolkahlon1974 2 месяца назад +10

    Vicky preet ਫਿਰ ਚਲਾਕੀਆ ਕਰਨ ਲਗ ਪਏ ਸ਼ਰੀਕਾ ਵਾਲੀ ਕਰਦੇ ਪਏ ਮਾੜੀ ਨੀਤ ਪਰੀਤ sandeep kawel najer.v lg.jendi hondi ਵੇਖੇ ਕਿਉ ਨਹੀ ਤੂੰ ਤੇ ਵਿਕੀ ਦੀ ਇੰਨੀ ਕਮਾਈ ਤੂੰ ਉਜਾੜ ਤੀ ਸੀ

  • @TalwinderKaur800
    @TalwinderKaur800 2 месяца назад +4

    ਵਿੱਕੀ ਪ੍ਰੀਤ ਦਾ ਏਹੋ ਕੰਮ ਜੁਆਕ ਵਿਗਾੜਨ ਦਾ ਕੰਮ ਜਾਂ ਫਿਰ ਜਿਆ ਵਿੱਚ ਫਰਕ ਪਾਉਣਾ

  • @Maninder_brar
    @Maninder_brar 2 месяца назад +2

    ਪ੍ਰੀਤ ਨਿੱਕੇ ਜਿਹੇ ਬੱਚੇ ਨੂੰ ਤਾਂ ਬਕਸ਼ ਦੇ ਏਨੀ ਮਾੜੀ ਸੋਚ ਨਹੀਂ ਰੱਖੀ ਦੀ ,,,ਸੰਦੀਪ ਸਹੀ ਕਹਿੰਦੀ ਹੈ ਪੈਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ❤❤❤❤❤

  • @BalwinderKaur-ev8ej
    @BalwinderKaur-ev8ej 2 месяца назад +18

    ਮੁੰਡਾ ਵੀ ਤੇ ਤੇ ਰਾਜ ਹੀਂ ਹੈ ਪ੍ਰੰਤੂ

  • @GurmeetGurmeet-xh3xj
    @GurmeetGurmeet-xh3xj 2 месяца назад +11

    Sandeep ne Bilkul shi keha apni kmai kise nu nhi dasni chidi Hathor de dand dekhun de hor te khan Dayi hor hunde aa ❤❤

  • @kaurr015
    @kaurr015 2 месяца назад +12

    Sahib is so cute jdo preet keh rahi c ke papa nal ladai karni aa how cutely he looking at Vicky 😂😂❤❤

  • @sunnytoor7775
    @sunnytoor7775 2 месяца назад +6

    9:22 Dhan Dhan baba Deep Singh ji

  • @Lovejass31
    @Lovejass31 2 месяца назад +75

    Sahib di acting superb❤❤😂😂

  • @malwindersinghsony6844
    @malwindersinghsony6844 2 месяца назад +8

    ਕਵਰ ਵੀਰ ਜੀ ਮਾਂ ਪਿਓ ਦਾ ਕਿੱਡਾ ਲਾਈਕ ਬੇਟਾ ਹ❤❤❤🎉

  • @KaurAman-u5w
    @KaurAman-u5w 2 месяца назад +67

    ਬੱਚੇ ਤਾਂ ਜੁੜਵਾ ਹੋਏ ਸੀ ਆਹ ਵਾਲਾ ਬੱਚਾ ਵੱਡਾ ਲੱਗਦਾ ਆ ਇਹਨਾਂ ਨੂੰ ਸ਼ੇਰੇ ਦਾ ਬੱਚਾ ਲੈ ਲੈਣਾ ਚਾਹੀਦਾ ਸੀ ਗਾ ਕਿਉਂਕਿ ਉਹ ਸਾਹਿਬ ਦੇ ਬਰਾਬਰ ਦਾ ਆ

    • @13-ln6zr
      @13-ln6zr 2 месяца назад +4

      Hanji tuhadi gal sahi ae

    • @suvreenkaur2483
      @suvreenkaur2483 2 месяца назад +2

      Sahi keha tusi

    • @deepgill636
      @deepgill636 2 месяца назад +1

      Bhua ji v aunde a nal ohda jee v lgg Jaya krna c

  • @tarsemsingh5834
    @tarsemsingh5834 2 месяца назад +22

    ਤੁਸੀਂ ਵੀਡੀਓ ਪਾਂ ਕੇ ਜੇਹੜੇ ਸਹੀ ਘਰ ਨੇ ਓਨਾ ਦਾ ਬੇੜਾ ਗਰਕ ਕਰ ਰਹੇ ਹੋ

  • @shehnaitawa6739
    @shehnaitawa6739 2 месяца назад +2

    Aye ni sahib di acting att ❤😂 vichare ne kiwe khilone fad lye chup chup

  • @SamridhiSharma-w3k
    @SamridhiSharma-w3k 2 месяца назад +4

    Vicky ta changa pala hunda c ek dum kida badal gaya

  • @DavinderSingh-b6g
    @DavinderSingh-b6g 2 месяца назад +2

    Bahut sohni story all members blessings wheguru ji

  • @ranjitkaur6445
    @ranjitkaur6445 2 месяца назад +2

    Kawal bahut Sohni Story aa Vicky Preet di acting v sohni aa Sahibjit Jeeta da kina kehna mannda aa Main Harinder bhenji di acting & Parsnelty very Smart God bless u all❤❤❤❤❤🎉🎉🎉🎉🎉

  • @HarmeshKaur-uz7uu
    @HarmeshKaur-uz7uu 2 месяца назад +12

    ਸ਼ਰੇ ਤੇ ਰਾਜਵਿੰਦਰ ਨੂੰ ਵਿਕੀਨੇ ਭੇਜਿਆ ਹੈ

  • @HanzradairyFarm
    @HanzradairyFarm 2 месяца назад +2

    ਕਵਲ ਵੀਰ ਜੀ ਪੈਸੇ ੲੈਦਾ ਨਹੀਂ ਗਿਨੀ ਦੇ ਪਰਦਾ ਰੱਖਿਆ ਕਰੌ

  • @bikramjitsingh7435
    @bikramjitsingh7435 2 месяца назад +1

    ਸ਼ੇਰੇ ਦਾ ਕੰਮ ਹੋ ਗਿਆ ਬੰਦਾ ਬਣ ਜਾ ਭਰਾਵਾਂ 🙏🙏

    • @RajwinderKaur-yf4pk
      @RajwinderKaur-yf4pk 2 месяца назад +2

      ਮੈਨੂੰ ਵੀ ਇਦਾਂ ਲੱਗਦਾ

  • @ravneetgame3045
    @ravneetgame3045 2 месяца назад +16

    Sandeep didi shi bol rhe ne kawal veer g kai war nazar lg jandi hai

  • @brownmunde444
    @brownmunde444 2 месяца назад +10

    Preet te Vicky ਨਹੀਂ aadet ton ਬਾਝ aaonde😊

  • @jogajoga8134
    @jogajoga8134 2 месяца назад +10

    ਪ੍ਰੀਤ ਨੇ ਹਾਏ ਪਾਤੀ ਆਣਕੇ

  • @BalwinderKaur-ev8ej
    @BalwinderKaur-ev8ej 2 месяца назад +7

    ਪ੍ਰੀਤੀ ਤਾਂ ਖੁਸਰਿਆਂ ਵਾਂਗ ਸ਼ੀਸ਼ਾ ਦੇਂਦੀ ਹੈ

    • @Rajwinderlove123
      @Rajwinderlove123 2 месяца назад +6

      Boln lage kuch soch laya kro bekuf log

    • @13-ln6zr
      @13-ln6zr 2 месяца назад +1

      ​@@Rajwinderlove123ehde vich kuj galat v nhi kiha saanu v iss trah hi lagga

    • @uaekahlon7102
      @uaekahlon7102 2 месяца назад +1

      Right ​@@Rajwinderlove123

  • @soniasidhu2374
    @soniasidhu2374 2 месяца назад +6

    ਪ੍ਰੀਤੀ ਜਿਹੜੀ ਤੁਹਾਡੀ ਮੰਮੀ ਵੀ ਤਾਂ ਇਦਾਂ ਕਰਦੀ ਰਹੀ ਤਾਂ ਹੀ ਤੁਹਾਨੂੰ ਉਹਨਾਂ ਦੀ ਸੰਸਕਾਰ ਇਹ ਮਿਲੇ ਆ ਤੇ ਤਾਂ ਹੀ ਤੁਸੀਂ ਇਹ ਸੰਸਕਾਰ ਆਪਣੇ ਐਪੀਸੋਡ ਚ ਚਲਾਉਂਦੇ ਹੋ ਸੰਦੀਪ ਦੀ ਜੀਤਾਂ ਦੀ ਤੋਂ ਲੱਗਦਾ ਨਹੀਂ ਵੀ ਉਹ ਇਦਾਂ ਦੀਆਂ ਗੱਲਾਂ ਆਪਣੇ ਨਾਲ ਫੈਮਿਲੀ ਦੇ ਵਿੱਚ ਸਿੱਖੀਆਂ ਵਾਲੀਆਂ ਤੇ ਨਾ ਆਪਣੀ ਕਰਨ ਲੱਗਿਆ

    • @manwinderkaur2007
      @manwinderkaur2007 2 месяца назад +1

      Ki gallan krde o tusi

    • @bajwapb07
      @bajwapb07 2 месяца назад

      @@soniasidhu2374 mummy kitho agge vich aa ta video aa cracter de hisab nal acting krde a preet

  • @Kawaljit531
    @Kawaljit531 2 месяца назад +18

    Shib di accting bhut shoni cute puttu

  • @gurshansingh55577
    @gurshansingh55577 2 месяца назад +4

    Waheguru waheguru waheguru ji 🙏🏻

  • @rashmisharma4699
    @rashmisharma4699 2 месяца назад +4

    Vicky Preeti be naal ohde carga hi ho gaya❤😂😂

  • @Harjinder_x01
    @Harjinder_x01 2 месяца назад

    Bahut sohni video aa ji God bless you all

  • @AmandeepSingh-bu4wn
    @AmandeepSingh-bu4wn 2 месяца назад +2

    ਬਹੁਤ ਵਧੀਆ ਜੀ

  • @manjeetkaur6332
    @manjeetkaur6332 2 месяца назад +4

    😂😂 sahib nu ta ehi pata k preet hi usdi maa a o kehra acting kr reha
    so cute ❤❤ gbu sahib and his bro
    both of cute

  • @gillbrother7786
    @gillbrother7786 2 месяца назад +4

    Dhan Dhan baba deep singh ji mehar karo

  • @rajvinderkaur-in4yl
    @rajvinderkaur-in4yl 2 месяца назад +4

    Tohadi vedio dekh k ruh nu bhut sukun milda aa❤

  • @nimran8787
    @nimran8787 2 месяца назад

    Sadhu Singh Saroop sanitary Store Mandi Gobind Garh toh Bahut badia ne ji sariya video

  • @manpreet_komalsingh5908
    @manpreet_komalsingh5908 2 месяца назад +4

    Hyee jeeta kida bol rehi sahib nu😅 vichra dekh reha vadiya acting jeeta di

  • @The.trend-Abhi
    @The.trend-Abhi 2 месяца назад +6

    Sahib sohna putt kinna nona lagda gugu jeya 😊

  • @Kamalkumar-ye5jy
    @Kamalkumar-ye5jy 2 месяца назад

    Sandeep didi do soch meri jehi he hai kawal Paji hamesha mere hasband vali soch a hamesha apne veera DA sochna

  • @kamransingh4021
    @kamransingh4021 2 месяца назад +4

    Sandeep bilkul sahi boldi a Vicky fir Preeti naal ral gya chalakiyan krn lag piya

  • @sajeldeep_kaur_001
    @sajeldeep_kaur_001 2 месяца назад

    Lo g sahib di entry ho gai video ch so cute 🥰

  • @rupinderkaursandhu8392
    @rupinderkaursandhu8392 2 месяца назад +2

    Sahib di acting excellent

  • @rkaur904
    @rkaur904 2 месяца назад +2

    ਪ੍ਰੀਤ ਬੜੀ ਓਵਰ ਐਕਟਿੰਗ ਕਰਦੀ ਐ

  • @shivanikalia8739
    @shivanikalia8739 2 месяца назад +2

    Kawal 😂😂😂same role nd attitude as usual

  • @Gurnoorvirk-9822
    @Gurnoorvirk-9822 2 месяца назад +6

    ਪ੍ਰੀਤ ਨਹੀਂ ਸੁਧਰਦੀ😂😂 ਗੱਲਾਂ ਕਰਨ ਤੋ😂

  • @Manpreet936
    @Manpreet936 2 месяца назад +4

    ਬਹੁਤ ਵਦੀਆ ਸਟੌਰੀ ਹੈ

  • @gurpreetsekhon6694
    @gurpreetsekhon6694 2 месяца назад

    Bhutt vdia story aa

  • @otaku_336
    @otaku_336 2 месяца назад

    Pehla end badhiya si

  • @rajkawaljitkaur5028
    @rajkawaljitkaur5028 2 месяца назад +2

    Sandeep vich v bhut attitude aa geya aah video ch baki story bhut vdiya keep it up ❤

  • @veenawadhwa7284
    @veenawadhwa7284 2 месяца назад +12

    Priti di aktig badiya vadiy h👌👌

  • @BalwinderSingh-ks2gs
    @BalwinderSingh-ks2gs 2 месяца назад +2

    Hlo sandeep didi aj asi batala aya

  • @guricheema2954
    @guricheema2954 2 месяца назад +4

    Shere di sehat te rang 😮😮

  • @sunnytoor7775
    @sunnytoor7775 2 месяца назад

    14:24 Shib bete di acting super duper hai

  • @lakashkumar926
    @lakashkumar926 2 месяца назад +6

    Hay hay tusi te nikay je bachay di bhejati kari janday o 😂😂😂😂😂😂

  • @JaswindersinghJheeta
    @JaswindersinghJheeta 2 месяца назад

    ਪਰੀਤ ਬੜੀ 😂ਚਲਾਕ ਆ😂😂😂😂❤❤❤

  • @Nirbhay828
    @Nirbhay828 2 месяца назад +3

    Sahib so cute baby God bless you ❤❤❤❤❤❤❤❤❤❤❤❤🎉🎉🎉🎉🎉🎉🎉🎉

  • @RajwinderKaur-yf4pk
    @RajwinderKaur-yf4pk 2 месяца назад +10

    ਕਾਈ ਬੱਚੇ ਜੁੜਵਾ ਪਰ ਇੱਕੋ ਜਿਹੇ ਨਹੀਂ ਹੁੰਦੇ

    • @mantajdeep3
      @mantajdeep3 2 месяца назад

      Sade ve jurva bache hn pr Eko jihe nahe hege

    • @JaswinderKaur-gx1yo
      @JaswinderKaur-gx1yo 2 месяца назад

      Mere bhi 2Twin baby ne alag - alag Sakal de

  • @benipalkiran2173
    @benipalkiran2173 2 месяца назад +16

    Shere da rang ena kala ho gya eh ki ho gya Vichare nu

  • @ranjitgosal5868
    @ranjitgosal5868 2 месяца назад

    So cute sahib ❤❤love you beta😊❤❤❤❤❤❤

  • @Ekamjotsandhu......
    @Ekamjotsandhu...... 2 месяца назад +2

    ❤❤

  • @jannatpreetsadioura9210
    @jannatpreetsadioura9210 2 месяца назад +2

    Sahib so cute

  • @hardeepkaurgill6633
    @hardeepkaurgill6633 2 месяца назад +28

    ਜੀਤਾਂ ਪਿਆਰ ਨਾਲ ਤੇ ਬੋਲਿਆ ਕਰ ਮੁੰਡੇ ਨਾਲ ਵੱਢੂ‌‌ ਖਾਊਂ ਕਰਦੀਂ ਰਹਿੰਦੀ ਹਰ‌ ਵੇਲੇ 😂

  • @Gurmeetkaur-op7rd
    @Gurmeetkaur-op7rd 2 месяца назад +9

    Love u sahib puttuuu❤❤❤❤❤

  • @harjinderdhindsa8433
    @harjinderdhindsa8433 2 месяца назад

    ਨਾਈਸ❤❤❤❤

  • @KuldeepKaur-pd7lm
    @KuldeepKaur-pd7lm 2 месяца назад +4

    ਪ੍ਰੀਤੀ ਨੁੰ ਫਿਲਮਾ ਵਿੱਚ ਜਾਣਾ ਚਾਹੀਦਾ ਨਿਰਮਲ ਰਿਸੀ ਵਾਂਗੁੰ

  • @kuldipkaurkuldip165
    @kuldipkaurkuldip165 2 месяца назад

    Bahut vadia story a Inne paise dekh ke preet dya eyes open ho gya 😂

  • @chanderkalra2189
    @chanderkalra2189 2 месяца назад

    Good episode

  • @harwinderkaur1452
    @harwinderkaur1452 2 месяца назад

    Ni preeti teri acting sira😅😅😅 trunk haiga mere kol de java main😅😅

  • @pkaur8591
    @pkaur8591 2 месяца назад

    Bhut vdya episodes

  • @SmilePreet-nn3ks
    @SmilePreet-nn3ks 2 месяца назад

    Preet te vicky bhut chalak aa❤❤❤❤❤

  • @dollysingh1014
    @dollysingh1014 2 месяца назад +12

    Jeeta jadu puttar preeto da hai udhe kol hi jayega

  • @GueswaKSingh-r3w
    @GueswaKSingh-r3w 2 месяца назад +2

    Gurpreet kaur

  • @SandeepKaur-zk3el
    @SandeepKaur-zk3el 2 месяца назад +2

    Kawal veer ji baad ch ina ne hi dhokha dena thounu Vicky naal raal ke Vicky ne aapni side kar laina shere nu