ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੇਅਰ ਦੀ ਚੋਣ ਨੂੰ ਲੈ ਕੇ ਮੀਡੀਆ ਨਾਲ ਅਹਿਮ ਗੱਲਬਾਤ - ਸ. ਬਿਕਰਮ ਸਿੰਘ ਮਜੀਠੀਆ

Поделиться
HTML-код
  • Опубликовано: 29 янв 2025

Комментарии • 24

  • @gurpreetsingh-i2s3e
    @gurpreetsingh-i2s3e 2 дня назад +4

    ਭਗਵੰਤ ਮਾਨ ਮੁੱਖ ਮੰਤਰੀ ਕੇਜਰੀਵਾਲ ਨੂੰ ਖੁਸ਼ ਕਰਨ ਲਈ ਬਣਿਆਂ ਪੰਜਾਬ ਦੇ ਲੋਕਾਂ ਦੀਆਂ ਤਕਲੀਫਾਂ ਨਾਲ ਉਸ ਨੂੰ ਕੋਈ ਮਤਲਬ ਨਹੀਂ

  • @harpreetsingh-l1h3e
    @harpreetsingh-l1h3e 2 дня назад +2

    ਪੰਜਾਬ ਦਾ ਪੈਸਾ ਤਾਂ ਇਸ਼ਤਿਹਾਰਬਾਜ਼ੀ ਤੇ ਉਡਾਇਆ ਜਾ ਰਿਹਾ ਹੈ, ਲੋਕਾਂ ਦੇ ਦੁੱਖਾਂ ਦਰਦਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ

  • @AkashdeepLohara-g3g
    @AkashdeepLohara-g3g 2 дня назад +2

    ਪੰਜਾਬ ਵਿੱਚ ਪਹਿਲੀ ਵਾਰ ਦਿੱਲੀ ਵਾਲਿਆਂ ਦੀ ਰਿਮੋਟ ਵਾਲਾ ਬਾਂਦਰ ਮੁੱਖ ਮੰਤਰੀ ਬਣਿਆ ਹੈ ਖੱਚ ਭਗਵੰਤ ਮਾਨ

  • @GurmeetSingh-e8x3h
    @GurmeetSingh-e8x3h 2 дня назад +2

    ਪੰਜਾਬ ਝਾੜੂ ਸਰਕਾਰ ਪੂਰੀ ਤਰ੍ਹਾਂ ਫੇਲ੍ਹ, ਸ਼ਰਾਬ ਪੀ ਕੇ ਅਤੇ ਚੁਟਕਲੇ ਸੁਣਾ ਕੇ ਸਰਕਾਰ ਨੂੰ ਚਲਾ ਰਹੇ ਹਨ, ਪੰਜਾਬ ਦਾ ਪੈਸਾ ਇਸ਼ਤਿਹਾਰ ਉੱਤੇ ਉਡਾਇਆ ਜਾ ਰਿਹਾ ਹੈ,ਸ ਬਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ, ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ

  • @DeepLohara-c3c
    @DeepLohara-c3c 2 дня назад +1

    ਭਗਵੰਤ ਮਾਨ ਦਾ ਰਿਮੋਟ ਕੇਜਰੀਵਾਲ ਕੋਲ ਆ ਜਿਵੇਂ ਕਹਿੰਦਾ ਓਵੇਂ ਚਲਦਾ!

  • @AkashdeepLohara-g3g
    @AkashdeepLohara-g3g 2 дня назад +1

    ਪੰਜਾਬ ਦੀ ਝਾੜੂ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋ ਰਹੀ ਹੈ

  • @harpreetsingh-l1h3e
    @harpreetsingh-l1h3e 2 дня назад +2

    ਅੱਜ ਵੀ ਸਿੱਖ ਪੰਥ ਵਿਚ ਮਜ਼ਬੂਤ ਏਕਤਾ ਦੀ ਬਹੁਤ ਲੋੜ ਹੈ

  • @gurpreetsingh-i2s3e
    @gurpreetsingh-i2s3e 2 дня назад +1

    ਜਿੰਨੇ ਮਾਣ ਨਾਲ ਲੋਕਾਂ ਨੇ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਇਆ ਸੀ ਪਰ ਇਹਨੇ ਦੂਜਾ ਬੁੱਚੜ ਬਣਨ ਵਿੱਚ ਕੋਈ ਕਸਰ ਨਹੀਂ ਛੱਡੀ

  • @DeepLohara-c3c
    @DeepLohara-c3c 2 дня назад +1

    ਇਕੱਲੇ ਚੁਟਕਲੇ, ਕਹਾਵਤਾਂ ਤੇ ਗੱਪਾਂ ਸੁਣ ਕੇ ਹੀ ਭੋਲੇ ਭਾਲੇ ਪੰਜਾਬੀਆਂ ਤੋਂ ਵੋਟਾਂ ਲੈ ਲਈਆਂ ਝਾੜੂ ਪਾਰਟੀ ਨੇ

  • @gurpreetsingh-i2s3e
    @gurpreetsingh-i2s3e 2 дня назад +1

    ਨਿਕੰਮਾ ਮੁੱਖ ਮੰਤਰੀ

  • @AkashdeepLohara-g3g
    @AkashdeepLohara-g3g 2 дня назад +1

    ਭਗਵੰਤ ਮਾਨ ਤਾਂ ਸ਼ਰਾਬ ਪੀਕੇ ਸਿਰਫ ਵੱਡੇ ਵੱਡੇ ਐਲਾਨ ਹੀ ਕਰ ਸਕਦਾ, ਦੇਣ ਲੈਣ ਨੂੰ ਕੁਝ ਨਹੀਂ ਪੱਲੇ

  • @HarpreetSingh-es6uu
    @HarpreetSingh-es6uu 2 дня назад +1

    ਚਿੱਟੇ ਮੁੱਖ ਵਪਾਰੀ,ਪੰਜਾਬ ਨਾਲ ਗਦਾਰੀ. Muradabad
    Khandani ਗਦਾਰ

  • @DeepLohara-c3c
    @DeepLohara-c3c 2 дня назад +1

    ਕਹਿਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੁੰਦਾ ਭਗਵੰਤ ਮਾਨ ਸਾਬ੍ਹ ਤੁਸੀਂ ਸਿਰਫ਼ ਲੋਕਾਂ ਨੂੰ ਲਾਰੇ ਹੀ ਲਾ ਰਹੇ ਹੋ।

  • @DeepLohara-c3c
    @DeepLohara-c3c 2 дня назад +1

    ਝਾੜੂ ਸਰਕਾਰ ਸਿਰਫ਼ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ

  • @BaldevSingh-ln4hc
    @BaldevSingh-ln4hc 2 дня назад +2

    Bikrim singh mjethia jindabad

  • @Kiratjotsingh320
    @Kiratjotsingh320 2 дня назад +2

    S Bikram Singh Majitha

  • @baba__ji999
    @baba__ji999 2 дня назад

    🙏🏻🙏🏻🌹🌹🙏🏻🙏🏻

  • @gurpreetsingh-i2s3e
    @gurpreetsingh-i2s3e 2 дня назад

    ਆਮ ਆਦਮੀ ਪਾਰਟੀ ਨੇ ਸਾਰੇ ਬਲੈਕੀਏ ਇਕੱਠੇ ਕੀਤੇ ਆ

  • @harpreetsingh-l1h3e
    @harpreetsingh-l1h3e 2 дня назад +1

    ਪੰਜਾਬ ਵਿਚ ਅਮਨ-ਸ਼ਾਂਤੀ ਬਣਾ ਕੇ ਰੱਖਣ ਵਿਚ ਝਾੜੂ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਹੈ

  • @SukhjitSingh-u6c
    @SukhjitSingh-u6c День назад

    Punjab de gardar

  • @Mannsingh-mv3un
    @Mannsingh-mv3un 2 дня назад

    ਮਜੀਠੀੲਏ ਤੂੰ ਕੀ ਨਹੀ ਕੀਤਾ।
    ਮਜੀਠੀੲਏ ਤੇਰੇ ਰਾਜ ਵਿੱਚ ਪੂਹਲੇ ਬਦਮਾਸ਼ ਨੇ ਰਾਜ ਕੀਤਾ।
    ਭਰਿਸ਼ਟਾਚਾਰ ਦੀ ਖੁਲ੍ਹ ਸੀ।
    ਗੁੰਡਾ ਗਰਦੀ ਬਹੁਤ ਸੀ।
    ਤਰਨਤਾਰਨ ਵਿੱਚ ਅਕਾਲੀ ਦਲ ਦੇ ਲੀਡਰ ਨੇ ਇਕ ਠਾਣੇਦਾਰ ਸਾਹਿਬ ਜੀ ਗੋਲੀਆਂ ਨਾਲ ਮਾਰ ਮੁਕਾਇਆ, ਠਾਣੇਦਾਰ ਦਾ ਕਸੂਰ ਕੀ ਸੀ ,ਉਹ ਆਪਣੀ ਲੜਕੀ ਦੀ ,ਸਰਕਾਰੀ ਵਰਦੀ ਵਿੱਚ ਇੱਜਤ ਬਚਾਉਣ ਆੲਇਅਆ ਸੀ।
    ਇਹ ਇਕ ਘਟਨਾ ਹੈ ,ਹੋਰ ਵੀ ਬਹੁਤ ਮਾੜੇ ਕੰਮ ਅਕਾਲੀ ਸਰਕਾਰ ਸਮੇਂ ਹੋਏ।
    ਬਹਿਬਲ ਗੋਲੀ ਕਾਂਡ ਦਾ ਅਜੇ ਵੀ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ। ਹੋਰ ਬਹੁਤ ਕੁਝ **************************** ਲੰਮੀ ਸੂਚੀ ਹੈ ਅਕਾਲੀਦਲ ਦੀਆਂ ਕਰਤੂਤਾਂ ਦੀ। ਦਸ ਦਿਆਂ ਸ਼ਰਮ ਆਉਦੀ ਹੈ।।