Interview with Lyricist Rony Ajnali & Gill Machhrai, lyricist l Gurdeep Grewal l B Social

Поделиться
HTML-код
  • Опубликовано: 24 янв 2025

Комментарии • 311

  • @avvisingh8772
    @avvisingh8772 3 года назад +289

    ਜਦੋਂ ਕੋਈ ਦਿਹਾੜੀਦਾਰ ਦਾ ਮੁੰਡਾ ਮਹਿਲਾ ਵਾਲਿਆ ਨੂੰ ਟੱਕਰ ਦਿੰਦਾ ਫੇਰ ਤਾੜੀ ਤਾਂ ਬਣਦੀ ਆ ਯਰ

    • @lovedeepsidhu7454
      @lovedeepsidhu7454 3 года назад +7

      ਸਹੀ ਗੱਲ ਜਿਵੇਂ ਇੱਕ ਸਮੇਂ ਭੀਮ ਰਾਉ ਅੰਬੇਡਕਰ ਨੇ ਕੀਤਾ ਸੀ।

    • @johalsaab3819
      @johalsaab3819 Год назад

      ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song johal Saab

  • @IMTWALE
    @IMTWALE 3 года назад +73

    ਸਭ ਤੋ ਪਹਿਲਾਂ ਭੈਣ ਨੁੰ ਬਹੁਤ ਸਾਰਾ ਪਿਆਰ-ਸਤਿਕਾਰ 🙏🏻

  • @mann_0157
    @mann_0157 3 года назад +50

    ਬਹੁਤ ਘੈਂਟ ਲਿਖਦੇ ਨੇ ਦੋਨੋਂ ੨੨,,
    ਮਿਹਨਤ ਦਾ ਮੁੱਲ ਮਿਲਿਆ

  • @deepgrewal2029
    @deepgrewal2029 3 года назад +83

    ਗਰੇਆਲਾਂ ਦੀ ਧੀ ਤੇ ਵੀ ਮਾਣ ਆ ਤੇ ਸਾਡੇ ਜਿਲੇੁ ਦੇ ਗੀਤਕਾਰਾਂ ਲਈ good luck

    • @KHXROUD_PB23
      @KHXROUD_PB23 2 года назад

      PB 23 ALE 💪🏻

    • @johalsaab3819
      @johalsaab3819 Год назад

      ਜੇਲ੍ਹਾਂ ਵਿੱਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song johal Saab

  • @deeprataindia1170
    @deeprataindia1170 3 года назад +22

    ਦੋਵੇਂ ਜਾਣੇ ਛੋਟੀ ਉਮਰ ਦੇ ਬੜੇ ਗੀਤਕਾਰ ਹਨ ਮਾਂ ਬਾਪ ਦੀ ਦੋਅਵਾਂ ਵੀ ਸਾਡੀਆਂ ਦੋਆਵਾਂ ਦੁੱਗਣੀਆਂ ਕਰਦੇ ਹਨ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਨੇ ਸਾਥ ਦਿੱਤਾ ਪਤਾ ਨੀ ਕਿੰਨੇ ਜਾਣਿਆ ਦੀਆਂ ਗੱਲ੍ਹਾਂ ਉਕਰੇ ਸ਼ਬਦ ਦਬੇ ਹੀ ਰਹਿ ਜਾਂਦੇ ਹਨ। ਵਾਹਿਗੁਰੂ ਜੀ ਹੋਰ ਤਰੱਕੀ ਬਖ਼ਸ਼ਣਗੇ ਜਿਉਂਦੇ ਵਸਦੇ ਰਹੋ ਜੀ।
    ,,Ballu ਰਟੈਂਡਾ,,

  • @manpreetpatwari7722
    @manpreetpatwari7722 3 года назад +31

    ਦੋਨੋ ਵੀਰ ਦਿਲ ਦੇ ਚੰਗੇ ਆ ਪਰਮਾਤਮਾ ਇਹਨੇ ਦੇ ਸਿਰ ਤੇ ਮੇਹਰ ਰੱਖੇ🙏🙏

  • @harpreetsinghvirk9196
    @harpreetsinghvirk9196 3 года назад +57

    Eh bhain interview boht sohni lendi hai.. god bless u sister

  • @bestvideos8616
    @bestvideos8616 3 года назад +13

    ਬਾਬੇ ਆਪ ਗਾਉਣਾ ਸਟਾਟ ਕਰੋ,, ਇਹਨਾਂ ਨੇ ਰੋਲ ਦੇਣਾ, ਥੋਡੀ ਕਲਮ ਸਾਰੀ ਇੰਡਸਟਰੀ ਦੇ ਧਰਨ ਪਾਉਂਦੀ ਆ , ਲਾਸਟ ਤੇ ਧੋਖੇ ਹੀ ਮਿਲਣੇ ਆ

  • @amanpreetkaur4618
    @amanpreetkaur4618 3 года назад +36

    ਵਾਹਿਗੁਰੂ ਜੀ ਮਿਹਰ ਕਰਨ 🙏🌸💯

  • @parmidersingh5411
    @parmidersingh5411 3 года назад +21

    ਵੀਰ ਘਰ ਭਾਵੇਂ ਛੋਟੇ ਦਿਲ ਤੁਹਾਡੇ ਵੱਡੇ ਫੁਕਰੇ ਗੀਤ ਲਿਖਣ ਵਾਲਿਆਂ ਨੇ ਬਣਾਏ ਹੋਏ ਅੱਡੇ ਪੰਜਾਬੀ ਮਾ ਬੋਲੀ ਦੀ ਸੇਵਾ ਦੇ ਬਹਾਨੇ ਲੋਕੀ ਵਿਰਸੇ ਦੇ ਨਾ ਤੇ ਠੱਗੇ ❤️❤️❤️❤️

  • @navpreetsingh569
    @navpreetsingh569 3 года назад +43

    Gill machrai pind gallan hundia👌👌

  • @adarshgoyal9038
    @adarshgoyal9038 3 года назад +12

    Proud aa yaara rony..dil da heera banda..!!

  • @satvirsingh7583
    @satvirsingh7583 3 года назад +41

    gurdeep grewal thodi lyi interview dekh k bhut khushi hundi.....

  • @blissfullife2276
    @blissfullife2276 2 года назад +3

    Punjab me bhot talent h 🙏😇 me maharshtra to aa
    Hor Sindi family to belong karde aa
    Par mera bhot dill lagda punjab wich

  • @channsingh2271
    @channsingh2271 3 года назад +3

    Roni & Gill very good & Satshiriakaalji Gurdeep ji🙏🙏🙏

  • @ravindersingh1279
    @ravindersingh1279 3 года назад +5

    ਗੁਰਦੀਪ ਭੈਣ ਜੀ ਬਹੁਤ Nyc ਗੱਲਬਾਤ ਜੀ

  • @RandhirSingh-hn4qy
    @RandhirSingh-hn4qy 3 года назад +9

    ਬੋਹਤ ਵਧੀਆ ਗੱਲ ਬਾਤ. Thank you all the ਟੀਮ. Specially Behind the camera guys.

  • @sukhchainsinghkang1313
    @sukhchainsinghkang1313 3 года назад +17

    ਕੱਲਾ ਹਰਫਾ ਚੋਂ ਹੋਕੇ ਜਦ ਲੋਕਾ ਤੱਕ ਪਹੁੰਚ ਦੀ ਏ
    ਕੰਗ ਬੰਦ ਪਈ ਕਿਸਮਤ ਫੇਰ ਆਪ ਬੂਹੇ ਖੋਲਦੀ ਏ।
    ✍ ਸੁੱਖਚੈਨ ਕੰਗ

  • @Rajdhillon0610
    @Rajdhillon0610 3 года назад +2

    ਵੀਰੇਅੋ ਚੜਦੀ ਕਲਾ ਚ ਰਹੇਅੋ ... 👍🏻👍🏻👍🏻🙏🏻🙏🏻🙏🏻

  • @maninderjeetsingh6775
    @maninderjeetsingh6775 3 года назад +4

    ਬਹੁਤ ਵਧੀਆਂ ।ਬਹੁਤ ਮਿਹਨਤ ਕੀਤੀ ਏ ਰੌਨੀ ਨੇ । ਵਾਹਿਗੁਰੂ ਹੋਰ ਵੀ ਰੰਗ ਭਾਗ ਲਾਵੇ

  • @amarjitkaur2056
    @amarjitkaur2056 3 года назад +3

    ਗਿਦੀ ਰੋਨੀ 👌👌💓🙏🙏

  • @inderbrar550
    @inderbrar550 Год назад

    ਬਹੁਤ ਵਧੀਆ ਗੱਲਬਾਤ

  • @JarnailSingh-fd6xu
    @JarnailSingh-fd6xu 3 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji mar Kari

  • @IPS_JAGRAON
    @IPS_JAGRAON 3 года назад +10

    ਵੀਰੇ ਬਸ ਇਕੋ ਬੇਨਤੀ ਆ ਆਪ ਗੋਣਾ ਸਟਾਰਟ ਕਰਦੋ ਨਹੀਂ ਫੇਰ ਥੋੜਾ ਟਾਈਮ ਹੀ ਗੁੱਡੀ ਅੰਬਰਾਂ ਚਂ ਰਹਿੰਦੀ ਆ ਜੇ ਹੋਰ ਕੋਈ ਗਾਓ ਤਾ.... Is ਲਈ ਆਪ ਲਿਖੋ ਤੇ ਗਾਓ ਬਾਬਾ ਮੇਹਰ ਕਰੇ ਲਿਖਦੇ ਤੁਸੀ ਸਿਰਾਂ ਹੀ ਓ ਵੀਰੇ.. 🙏🙏ਬਾ ਕਮਾਲ ਬਾ ਕਮਾਲ 👌👌ਆਪ ਗੋਣਾ ਸਟਾਰਟ ਕਰਦੋ ਬੇਨਤੀ ਆ ਬਸ

  • @sukhdeep6731
    @sukhdeep6731 3 года назад +12

    Waheguru ji dona veera nu chardikala bakshan....Gurdeep sis bhut sohni interview lyi hai tusi....🙏🙏🙏🙏

  • @jasveerkaur2887
    @jasveerkaur2887 3 года назад +6

    bhutt vadyea bs hmeshaaa nal nal rihoooo rony and gill god bless you

  • @Bhau_Talks
    @Bhau_Talks 3 года назад +51

    ਪਹਿਲੀ ਵਾਰ ਕੋਈ ਪੰਜਾਬੀ ਮੁਟਿਆਰ ਹੋਸਟ ਕਰਦੀ ਏਨੀ ਵਧੀਆ ਲੱਗੀ,, ਇਕ ਤੇ ਸਾਦਾਪਨ ਤੇ ਸ਼ਹਿਜ ਆ,, ਬਾਕੀ ਦੋਵਾ ਜਵਾਨਾਂ ਨੂੰ ਪਿਆਰ ਦੁਆਵਾ ,,, ਚੰਗੀ ਗੱਲ ਕਿ ਤੁਹਾਡੀ ਮਦਦ ਕੀਤੀ ਆ ਫਲਾਣੇ ਫਲਾਣੇ ਬਾਈ ਹੋਣਾ... But be aware
    ਏ ਫੀਲਡ ਬੜਾ ਗੰਦਾ ਏ,, ਏਨਾ ਸਾਲੇ ਬਾਈਆਂ ਨੇ ਭੈਣਾਂ ਬਣਾਕੇ ਗੜ ਛੱਡੀਆਂ.,,. ਬੜੀ ਚੱਗੀ ਤਰਾਂ ਜਾਣਦੇ ਏਨਾ ਦੱਲੜਾ ਨੂੰ
    ਤੂਸੀ ਮੇਰੇ ਵੀਰ ਹਰ ਕਿਸੇ ਅੱਗੇ ਕਾਲਜਾਂ ਨਾ ਫੋਲਿਆ ਕਰੋ
    ਲੋਕ ਭੈਚੋ ਤੁਹਾਡੇ ਦੁੱਖਾਂ ਚੋ ਸੁਆਦ ਲੱਭਦੇ ਆ ਮੇਰੇ ਸਾਲੇ..
    ਬਾਕੀ ਵਿਆਹ ਜ਼ਰੂਰ ਉਸ ਕੁੜੀ ਨਾਲ ਕਰਵਾ ਲਵੀ ਨਹੀਂ ਤੇ ਸਾਰੀ ਉਮਰ ਕੀਤੀਆਂ ਗੱਲਾਂ ਕੋਹਦੀਆਂ ਆ ਤੇ ਜੋ ਕੋਈ ਹੋਰ ਆਉਂਦੀ ਉਹ ਵਿਚਾਰੀ ਵੀ ☹️
    ਕੋਈ ਲੋੜ ਹੋਣੀ ਤਾ ਮੈਨੂੰ ਦੱਸਦੀ..

  • @karampalsingh873
    @karampalsingh873 3 года назад +6

    Satnam waheguru ji mehar karo sab te

  • @SukhpreetKaur-y7d
    @SukhpreetKaur-y7d 7 месяцев назад

    Veere tuadian gallan to pta lagda tussi ki ki hndaia wmk🎉🎉

  • @jatindersiingh6681
    @jatindersiingh6681 3 года назад +4

    ਬਹੁਤ ਵਧੀਆ

  • @gurpreetgill007
    @gurpreetgill007 3 года назад +6

    Gurdeep mam tuc bhot nic oo bhot sohna progrm hunda tuhada ji

  • @harmanpreet_Kaur_
    @harmanpreet_Kaur_ 3 года назад

    Rony ji 🙏🙏🙏🙏🌹

  • @gurdevsinghaulakh7810
    @gurdevsinghaulakh7810 3 года назад +2

    Carry on ਜਿੰਓਦੇ ਰਹੋ ਮੁੰਡਿਓ
    ਬਹੁਤ ਤਰੱਕੀ ਕਰੋਗੇ,

  • @rahuldorahewala1619
    @rahuldorahewala1619 3 года назад +9

    Bhut ghaint interview. Bai hori bhut struggle krke aaye ne, bhut agge jaan. Gurdeep Ma'am always best! 🙏🙏

  • @sukhchainsinghkang1313
    @sukhchainsinghkang1313 3 года назад +3

    ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀਕਲਾ ਬਖਸ਼ਣ।
    ਸ਼ੁਕਰੀਆ ਭੈਣੇ।

  • @if9615
    @if9615 3 года назад

    ਬਹੁਤ ਵਧੀਆ ਵੀਰ 😘😘😘😘✍✍✍love you yarr0

  • @dhillonsaab1413
    @dhillonsaab1413 3 года назад +14

    ਬੰਦੇ kaint ਆ ਦੋਨੋਂ 👍👍

  • @RahulSingh-lw3iz
    @RahulSingh-lw3iz 3 года назад +6

    Love you jatto kaintt bande bai hune

  • @SukhwinderSingh-mv7rd
    @SukhwinderSingh-mv7rd 3 года назад +10

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏👍👍

  • @manindersandhu3225
    @manindersandhu3225 3 года назад +1

    Good Rony and ਗਿੱਲ bro

  • @arshadeeb5663
    @arshadeeb5663 3 года назад +10

    Waheguru sukh rakhe🙏 kade saddi v interview aawegi gurdeep mam de naall❤️

  • @baldeepsingh269
    @baldeepsingh269 3 года назад +1

    Gurdeep Mam always best loves your simplicity

  • @jobanpreetsingh847
    @jobanpreetsingh847 3 года назад +23

    Rab mundeya teh mehar karee

  • @navdeepdhaliwal3854
    @navdeepdhaliwal3854 3 года назад +4

    Bhut vdia... malak tarakiyan bakshe

  • @samkhan7909
    @samkhan7909 3 года назад +3

    Very nice song likhde bhai love you from Pakistan

  • @dhaliwal1024
    @dhaliwal1024 3 года назад +6

    Bahut vdya veer Waheguru mehar kre🙏

  • @deepanshukamboj8484
    @deepanshukamboj8484 3 года назад

    Veere ne jo vi gal kiti dil to kiti❤️

  • @rinkaldhillon4846
    @rinkaldhillon4846 3 года назад

    Bhut sohni lgi interview rony bai de aus gl ne mnu ve emotional krta c jdo bai ne kha song ta jrur kro but hun mre kol song lye paise nai ge 💌❣️

  • @doabewalesher8317
    @doabewalesher8317 3 года назад +12

    Ghaint Bros Sanu v song chaida .. and gurdeep mam always good

  • @RaviRavi-j9r6k
    @RaviRavi-j9r6k 10 месяцев назад

    Bhut vdia lgia tuhada interview dekh ke sada hosla vadda

  • @TheMrKsingh
    @TheMrKsingh 3 года назад +4

    Thank you Gurdeep ji

  • @rajveergill6036
    @rajveergill6036 2 года назад

    Gurdeep wal dekh ke proud feel hunda .. punjab diya kuriya ehda diya simple hoon

  • @MalkitSingh-ko8ly
    @MalkitSingh-ko8ly 3 года назад +3

    Ghant

  • @harjotsing3968
    @harjotsing3968 3 года назад

    Waheguru ji meher krn

  • @kiranbajwa9814
    @kiranbajwa9814 3 года назад +5

    👌👌👌👌👌👌 keep it up bro ji ਤਬਾਹੀ

  • @ramanpreetkaur3634
    @ramanpreetkaur3634 3 года назад +1

    Oh waheguru he ah jo sab di sunada

  • @KaranKumar-qi4nw
    @KaranKumar-qi4nw 3 года назад

    bhut bdiya intrveo ha ghaint ne writer

  • @harrydhaliwal4997
    @harrydhaliwal4997 3 года назад

    ਬਹੁਤ ਵਧੀਆ ਇੰਟਰਵਿਊ

  • @GurmukhSingh-we5rj
    @GurmukhSingh-we5rj 3 года назад +8

    I love this one jawaka wale swaal rakheyo mera hassa nai ruk reha

  • @manpreeetsharma6615
    @manpreeetsharma6615 3 года назад +2

    Bolda bahut sohna Rony bro ....

  • @khanchannawala5360
    @khanchannawala5360 3 года назад +2

    God bless you 👍

  • @Lovedeep-Samra
    @Lovedeep-Samra 3 года назад +3

    Best wishes,

  • @ksbhinder2157
    @ksbhinder2157 9 дней назад

    Very nice 🎉

  • @shaanbhullar5403
    @shaanbhullar5403 3 года назад +1

    Kya baat aa veere god bless you

  • @preet_8535
    @preet_8535 3 года назад +2

    Veer bhut khuss n malk chardikala rakhe prawa nu nale sistr thonu bhut vdia gal baat krde didi tc bhut interview dekhi aw n mai 🤗🥰

  • @bhorsingh9618
    @bhorsingh9618 3 года назад +6

    Waheguru g bhut trakkiyan bakhshan mere veeran nu jeonde rho veero

  • @gurmukhkalwanu5965
    @gurmukhkalwanu5965 3 года назад +1

    Bhut vadia ji and waheguru mehr kran

  • @gurpreetchechi4902
    @gurpreetchechi4902 3 года назад +7

    ❤️de saff bande ne

  • @jagdeepgill9714
    @jagdeepgill9714 3 года назад +11

    one of the best interview i have ever seen..

  • @surindergill1784
    @surindergill1784 Год назад

    Both are nice hearted।।।

  • @jagjit.singhbassi7033
    @jagjit.singhbassi7033 3 года назад +5

    Both very good writer ,wish them very good future.

  • @faeemidrishi9598
    @faeemidrishi9598 2 года назад

    So sweet both of u❤️❤️

  • @sukhiajnali2563
    @sukhiajnali2563 3 года назад +4

    malk Rehmat kre.. yaara.... or trkki bkshe...

  • @amritpal1572
    @amritpal1572 3 года назад

    Bhaji bhut vadia likhde o dono veer hamesha es tra he ek ho.rehna veer nd rabb hor traki deve veera nu

  • @gautam922
    @gautam922 2 года назад

    End a teeno

  • @dr.iqbalmustafa1493
    @dr.iqbalmustafa1493 3 года назад

    Bohot vadiya

  • @randhirdhillon9928
    @randhirdhillon9928 Год назад

    Bahut he vadia simple munde na

  • @vickysandhu8095
    @vickysandhu8095 3 года назад +1

    Sirra .. shree brar di awaj v sira.. lyrics v sira

  • @harmanpreet_Kaur_
    @harmanpreet_Kaur_ 3 года назад

    God bless you

  • @RaviKumar-cf4wm
    @RaviKumar-cf4wm 3 года назад +1

    V nice

  • @sukhpalgill2311
    @sukhpalgill2311 3 года назад +5

    👍👍👍

  • @sukhpaldullat243
    @sukhpaldullat243 3 года назад +5

    ❤️❤️

  • @sarbjotsinghsarbjotsingh9330
    @sarbjotsinghsarbjotsingh9330 3 года назад +2

    Very good bro

  • @goldykalyan4365
    @goldykalyan4365 2 года назад

    😍😍😅😅 Bande vdya bhut a dono funny v ne

  • @navtejkhosa7210
    @navtejkhosa7210 3 года назад +1

    Very nice ienterwo

  • @dharmindersinghsingh9847
    @dharmindersinghsingh9847 3 года назад +1

    Bhut vadia

  • @DavinderSingh-cy6ls
    @DavinderSingh-cy6ls 3 года назад +3

    bhot vadya ji carry on

  • @sunnymehra401
    @sunnymehra401 2 года назад

    NYC song Veere likde J

  • @pawanjanjua3241
    @pawanjanjua3241 3 года назад +4

    👌👌😍😍

  • @JarnailSingh-fd6xu
    @JarnailSingh-fd6xu 3 года назад

    Good aa ji

  • @manveersooch
    @manveersooch 3 года назад

    Garewal mam so nice

  • @karnabrar5134
    @karnabrar5134 3 года назад +1

    22 g Good

  • @sandeepsahuwala1818
    @sandeepsahuwala1818 3 года назад +2

    bhut sohna bai 😍😍😍

  • @surmukhsingh6513
    @surmukhsingh6513 3 года назад +1

    Nice nice 👍👍

  • @kamaldhandian1899
    @kamaldhandian1899 3 года назад +2

    God bless u veero

  • @moviegyan8
    @moviegyan8 3 года назад +3

    Interview bahut ghant aw

  • @gurpreetsidhu5293
    @gurpreetsidhu5293 3 года назад +1

    Waoo soo sweet voice bro👌👌👌👌👌👌

  • @DevSadhupb23
    @DevSadhupb23 3 года назад

    Thanks for saing
    Fatehgar sahib

  • @satnamsingh-nx3bi
    @satnamsingh-nx3bi 3 года назад

    Love you

  • @Sraamrit
    @Sraamrit 3 года назад +3

    My brother from Panjab love you all