UK Elections : Tan Dhesi ਸਣੇ 5 Punjabi ਉਮੀਦਵਾਰ ਜੋ ਚੋਣ ਮੈਦਾਨ ਵਿੱਚ ਉੱਤਰੇ| 𝐁𝐁𝐂 𝐏𝐔𝐍𝐉𝐀𝐁𝐈
HTML-код
- Опубликовано: 1 окт 2024
- ਬ੍ਰਿਟੇਨ ਦੀਆਂ 2024 ਦੀਆਂ ਆਮ ਚੋਣਾਂ ਦੀ ਵੋਟਿੰਗ ਲਈ 4 ਜੁਲਾਈ 2024 ਦਾ ਦਿਨ ਤੈਅ ਹੋ ਚੁੱਕਿਆ ਹੈ। ਯੂਕੇ ਦੀਆਂ ਆਮ ਚੋਣਾਂ ਵਿੱਚ ਐੱਮਪੀ ਬਣਨ ਦੀ ਦੌੜ 'ਚ ਪੰਜਾਬੀ ਮੂਲ ਦੇ ਵੀ ਕਈ ਉਮੀਦਵਾਰ ਸ਼ਾਮਲ ਹਨ।ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਨ੍ਹਾਂ ਚੋਣਾਂ ਦੇ ਪੰਜਾਬੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਿਛੋਕੜ ਬਾਰੇ
ਐਡਿਟ - ਸਦਫ ਖਾਨ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 👍
Singh is King 👑
Fedup from tories
VoteLabour
#Amnesty 14 year law
Wrong information dhesi jalandhar ton nahi phagwara ton hai
Its Brexit jhikkey alla Apinder Singh my own door fully opened like window opened in the house in the hills for real its Brexit
Many bame dread the thought of dhesi and this sharmna as representatives of our little enclaves in West London. And north west London.
There is another one, Tony Gill who is contesting as Labour candidate from Ruislip
Who will put jaggi johal on agenda
BBC news thank you ji Al teams BBC news 🎉
Waheguru ji mehar karn🙏🙏🙏🙏🙏
ਨਿਕੰਮੇ ਸਾਰੇ ਦੇ ਸਾਰੇ ਗਦਾਰ
ਕਿ ਗੱਦਾਰੀ ਕੀਤੀ ਹੈ ?
@@DarshanSingh_Spain2023 ਇਹਨਾਂ ਨੂੰ ਸਿੱਖਾ ਉੱਤੇ ਹੋ ਰਹੇ ਹਮਲੇ ਉੱਤੇ ਬੋਲਣਾ ਸਿ ਬੋਲੇ ਨਹੀ ਜਿਵੇਂ ਭਾਈ ਖੰਡਾ ਭਾਈ ਨਿੱਜਰ ਉੱਤੇ ਜਮਾਂ ਵੀ ਨਹੀ ਬੋਲੇ
@@MusicLife_420 sarkar nhi si ohna di
Hun sarkar bn gyi
@@URBAN.JIMIDAAR sarkar ch ake v ki krlu jdo bole hi nhi muho kuj v kde o ta ni bole india v jana hunda
@@MusicLife_420 frk hunda bro apne hi dekh la pahla bjp di sarkar si full seata nal oho kise nu smjde hi nhi c kyki opposite koi hunda nhi c btt es vaar bjp di ki halat hai desh ch
Hun ohna di sarakr ta rhu btt koi faisla lain to pahla 100 vaar sochna
Desi will win. I'm from his constituency.