ਬਿਜਲੀ ਖ਼ਪਤਕਾਰਾਂ ਲਈ ਵੱਡੀ ਖ਼ਬਰ, ਸਰਕਾਰ ਨੇ ਹਟਾਈ ਇਹ ਸ਼ਰਤ

Поделиться
HTML-код
  • Опубликовано: 26 ноя 2024

Комментарии • 388

  • @RAJINDERSINGH-lo9wn
    @RAJINDERSINGH-lo9wn 2 года назад +105

    ਮਾਨ ਸਾਹਿਬ ਜਿਹੜੇ ਜਨਰਲ ਕੈਟਾਗਰੀ ਨਾਲ ਸਬੰਧਤ ਹਨ ਅਤੇ ਉਨ੍ਹਾਂ ਕੋਲ ਕੋਈ ਖੇਤੀ ਯੋਗ ਜ਼ਮੀਨ ਨਹੀ ਉਹਨਾਂ ਨੂੰ ਵੀ ਇਹ ਸਾਰੇ ਲਾਭ ਦਿੱਤੇ ਜਾਣ ਸਰ।

    • @g_aahi15798
      @g_aahi15798 2 года назад +8

      ਓਨਾ ਨੂੰ b ਹੈਗਾ bro 600 unit maaf ਪਰ j 600 to uper hundi ta poora bil bhrna payega

    • @braincafeacademybraincafea2371
      @braincafeacademybraincafea2371 2 года назад +3

      Jina kol kheti yog jmeen nai hai ohna general catagory nu b free unit dvo

    • @g_aahi15798
      @g_aahi15798 2 года назад

      @@braincafeacademybraincafea2371 ਖੇਤੀ ਦਾ ਕੋਈ ਮਤਲਬ ਨੀ ਸਬ ਨੂੰ ਮਾਫ ਆ ਪਰ j 600 ਤੋਂ ਉੱਪਰ unit hundi fr sala ਬਿੱਲ ਭਰਨਾ ਪਊਗਾ

    • @khushal8689
      @khushal8689 2 года назад

      @@g_aahi15798 pher jnaab ji eh scheme gernal vaste hi kio duje nu v is scheme da lab uthan do saareyan toh 600 tapn te Sara bill parayo.

    • @harpreetdhillon3057
      @harpreetdhillon3057 2 года назад

      @@g_aahi15798 nahi veere je 600 to jada fir saara pay karna Pena va general category nu

  • @harjitsingh3309
    @harjitsingh3309 2 года назад +11

    ਵਿਤਕਰਾ ਕੀਤਾ ਹੈ CM ਸਾਹਿਬ ਜੀ ਨੇ ਜਨਰਲ ਕੈਟਾਗਰੀ ਨਾਲ

  • @sskherisingh5223
    @sskherisingh5223 2 года назад +2

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @gssandhugssandhu5276
    @gssandhugssandhu5276 2 года назад +46

    ਮਾਨ ਸਾਹਿਬ ਜੋ ਵਾਦਾ ਕੀਤਾ ਸੀ ਓਹ ਪੂਰਾ ਕਰੋ ਸਾਰੀਆ ਕੈਟਾਗਰੀ ਆ

  • @GurwinderSingh-tg5dg
    @GurwinderSingh-tg5dg 2 года назад +26

    ਚੋਣਾਂ ਸਮੇਂ ਸਾਰੇ ਵਰਗਾਂ ਨੂੰ 300 ਯੂਨਿਟ ਦੇਣ ਦਾ ਵਾਅਦਾ ਕੀਤਾ ਸੀ ।ਸਰਕਾਰ ਬਣਨ ਤੋ ਬਾਅਦ ਅਲੱਗ ਅਲੱਗ ਕੈਟਾਗਿਰੀਆ ਬਣਾ ਦਿੱਤਾਆ।
    ਇਹ ਸਾਰਾ ਕੁਝ ਗਲਤ ਹੈ।ਬਿਨਾਂ ਕਿਸੇ ਭੇਦ-ਭਾਵ ਨਾਹੀਂ ਸਰਤ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰੇ।
    ਆਪ ਸਰਕਾਰ ।

    • @Raju-uw2we
      @Raju-uw2we 7 месяцев назад

      🎉🎉🎉🎉🎉🎉🎉🎉🎉

  • @GurwinderSingh-nx8xk
    @GurwinderSingh-nx8xk 2 года назад +41

    ਜਰਨਲ ਕੈਟਾਗਿਰੀ ਨਾਲ ਵਿਤਕਰਾ ਕਿਉ ਕੀਤਾ ਜਾਂਦਾ ਅਸੀ ਵੀ ਵੋਟਾ ਪਾਈਆ ਸਾਡੀਆ ਵੋਟਾ ਕੀਮਤ ਪਾਉ । ਨਹੀ ਫੇਰ 2024 ਨੂੰ ਗਲਤੀ ਨਹੀ ਕਰਗੇ

    • @PencilArtbyCharan
      @PencilArtbyCharan 2 года назад +3

      Sy aa veere sade journal nal har tara da vitkara kita jada chahe oo jobs nu lai ke hove ja koi hor sahulat have 😡 other countries cha sab lai ik tara de rules hunde aa te india cha bas vitkara mostly journal nal.

    • @vikkyjatt22
      @vikkyjatt22 2 года назад

      Right

    • @clown5577
      @clown5577 2 года назад

      Bilkul theek asi agge to kde aap nu vota nhi pawange sade nal vitkra kio kita

  • @harjitbrar8095
    @harjitbrar8095 2 года назад +28

    ਬਿਜਲੀ ਸਸਤੀ ਕਰੋ, ਮੁੱਫਤ ਨਹੀਂ।ਸੰਤਰੀ ਤੋਂ ਲੈਕੇ ਮੰਤ੍ਰੀ ਤੱਕ , ਅਫ਼ਸਰਸ਼ਾਹੀ ਤੇ ਲੈਕੇ ਕਿਸਾਨਾਂ ਤੱਕ ਸੱਭ ਤੋਂ ਜਾਇਜ਼ ਦਰਾਂ ਤੇ ਪੈਸੇ ਲਵੋ।

  • @veerpalkaur3269
    @veerpalkaur3269 7 месяцев назад

    ਵੀਰ ਜੀ ਸਤਿ ਸ੍ਰੀ ਅਕਾਲ ਜੀ
    ਆਪ ਜੀ ਵਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਜੀ ਹੈ ਤੇ ਜੋਕਰ ਬਿਜਲੀ ਦੇ ਰੇਟ ਘੱਟ ਕਰ ਦਿੱਤੇ ਜਾਣ ਤੇ ਮੁਫਤ ਸ਼ਬਦ ਹੀਂ ਖਤਮ ਕਰ ਦਿੱਤਾ ਜਾਵੇ ਤਾਂ ਬਿਜਲੀ ਦੀ ਖਪਤ ਘੱਟ ਜਾਵੇਗੀ ਤੇ ਕੁਨੈਕਸ਼ਨ ਧਾਰਕ ਨੂੰ ਬਹੁਤਾ ਫਰਕ ਨਹੀਂ ਪੈਂਦਾ ਤੇ ਬਿਜਲੀ ਸਰਪਲੱਸ ਹੋ ਜਾਵੇਗੀ ਜਿਸ ਦਾ ਅਸਰ ਇੰਡਸਟਰੀ ਨੂੰ ਮਿਲਣ ਵਾਲੀ ਬਿਜਲੀ ਤੇ ਪਵੇਗਾ ਤੇ ਨਾਲ ਹੀ ਇਸ ਨੂੰ ਪੈਦਾ ਕਰਨ ਵਾਲੇ ਵਸੀਲਿਆਂ ਤੇ ਸਿੱਧੇ ਤੌਰ ਤੇ ਅਸਰ ਪੈ ਸਕਦਾ ਹੈ ਤੇ ਇਸ ਦੀ ਕੀਮਤ ਵੀ ਹਰ ਆਮ ਨਾਗਰਿਕ ਤੇ ਬਿੱਲ ਭਰਨਾ ਸੌਖਾ ਹੋ ਜਾਵੇਗਾ ਕਿ ਕੌਈ ਖਾਸ ਵਰਗ ਖੁਸ਼ ਨਾ ਹੋ ਕੇ ਸਾਰਿਆਂ ਲਈ ਚੰਗਾ ਹੋਵੇਗਾ ਤੇ ਇਸ ਦੇ ਏਵਜ ਵਜੋਂ ਕੀਮਤ ਘੱਟ ਆਵੇਗੀ

  • @Gurpreet786n
    @Gurpreet786n 7 месяцев назад +2

    ਮਾਨ ਸਾਹਿਬ ਜੇ ਕਿਸੇ ਗਰੀਬ ਦੇ ਘਰ ਆ ਵਿਆਹ ਹੋਵੇ ਖੁਸ਼ੀ ਵਿੱਚ ਡੀਜੇ ਲੱਗੇ ਹੋਣ ਕੁਦਰਤ ਤੋਂ ਦੋ ਯੂਨਿਟਾਂ ਵੱਧ ਮਚੇ ਜਾਣਾ ਪੂਰੀਆਂ ਹੋਣ ਦਾ ਟਾਈਮ ਹੋ ਰਿਹਾ ਹੋਵੇ ਇਹ ਟੱਟੂ ਦੀ ਮਾਫੀ ਹੈ 600 ਜੁਨਟ ਹੋ ਗਈ ਹੋਵੇ ਚਲ ਫਾਲਤੂ ਯੂਨਿਟ ਦਾ ਕਿਰਾਇਆ ਲਿਆ ਜਾਵੇ ਡੀ ਨਹੀਂ ਹੈਗਾ ਜੀ ਵੱਧ ਮੱਚ ਗਈ ਸਾਰਿਆਂ ਦੇ ਪੈਸੇ ਲੱਗਣ ਇਦਾਂ ਦਾ ਬਾਦਲ ਹੋਰਾਂ ਨੇ ਵੀ ਨਹੀਂ ਕਰਿਆ ਬਾਦਲ ਜ਼ਿੰਦਾਬਾਦ

  • @JagsirSingh-xb1ov
    @JagsirSingh-xb1ov 2 года назад +37

    ਠੱਗੇ ਗਏ ਹਾਂ ਕੋਈ ਫੈਦਾ ਨਹੀਂ ਹੋਇਆ

  • @HarjitSingh-en8jh
    @HarjitSingh-en8jh 2 года назад +2

    ਇਹ ਬਹੁਤ ਗਲਤ ਫੈਸਲੇ ਹਨ। ਕਿਉਂਕਿ ਇਹੋ ਜਿਹੀਆਂ ਛੂਟਾਂ ਜਾਤੀ ਆਧਾਰ ਬਣਾਕੇ ਨਹੀਂ ਬਲਕਿ ਆਰਥਕਤਾ ਨੂੰ ਮੰਦੇ ਨਜ਼ਰ ਦੇਖਦਿਆਂ ਕਰਨੀਆਂ ਚਾਹੀਦੀਆਂ ਹਨ।

  • @kewalsingh3451
    @kewalsingh3451 2 года назад +4

    ਜਰਨਲ ਕੈਟਾਗਰੀਜ਼ ਵੀ ਬਹੁਤ ਗਰੀਬ ਹਨ ਜਰਨਲ ਕੈਟਾਗਰੀਜ਼ ਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ ੳਪਲੀਆਂ ਜੂਂਨਟਾ ਦੀ

  • @RajVeer-sz5dp
    @RajVeer-sz5dp 5 месяцев назад +2

    ਹਰ ਘਰ ਦੀ ਨੌਕਰੀ ਅਤੇ ਬੈਂਕ ਬੈਲਂਸ ਵੇਖ ਕੇ ਬਿਲ ਮਾਫ ਕੀਤਾ ਜਾਏ

  • @PB-id4py
    @PB-id4py 2 года назад +3

    ਬਹੁਤ ਪਰਿਵਾਰ ਬਿੱਲ ਨਹੀਂ ਭਰ ਸਕਦੇ ਪਰ ਓਨਾ ਦੇ ਬੀ ਪੀ ਐਲ ਕਾਰਡ ਨਹੀਂ ਬਣੇ ਓਹ ਰਗੜੇ ਗ‌ਏ। ਬਿਲਕੁਲ ਗ਼ਲਤ।

  • @bagichasinghrakkar8179
    @bagichasinghrakkar8179 2 года назад +5

    ਹਰਪ੍ਰੀਤ ਸਿੰਘ ਜੀ ਪੰਜਾਬ ਸਰਕਾਰ ਜਿੱਥੇ ਵਧਾਈ ਦੀ ਪਾਤਰ ਹੈ ਜਿੰਨਾ ਨੇ ਐਸੀ ਬੀ ਸੀ ਅਤੇ ਅਜ਼ਾਦੀ ਗੁਲ਼ਾਟੀਆਂ ਹੋਰ ਵਰਗਾ ਨੂੰ 600 ਯੂਨਿਟ ਤੋ ਉਪਰੇ ਬਿਲ ਦੀ ਅਦਾਇਗੀ ਕਰਨੀ ਅਤੇ ਕਿਲੋਬਾਟ ਦੀ ਸਰਤ ਬੀ ਹਟਾ ਦਿੱਤੀ ਹੈ ਕਿੰਨਾ ਚੰਗਾ ਹੁੰਦਾ ਜੇਕਰ ਅੰਗਹੀਣ ਅਤੇ ਨਾ ਦਿਖਣ ਵਾਲੇ ਭਾਈਚਾਰੇ ਨੂੰ ਇਸਦੀ ਰਾਹਤ ਦੇ ਭਾਗੀਦਾਰ ਬਣਾਂਉਦੀ ਹੋਰ ਵੀ ਜਸ ਖੱਟ ਲੈਂਦੀ 🙏

  • @lakhvirsinghludhiana8732
    @lakhvirsinghludhiana8732 2 года назад +44

    ਇਹ ਤਾਂ ਸਰਾਸਰ ਗਲਤ ਨੀਤੀ ਹੈ ਅਤੇ ਜਨਰਲ ਕੈਟਾਗਰੀ ਨਾਲ ਬੇਇਨਸਾਫ਼ੀ ਹੈ।ਗਰੀਬ ਅਮੀਰ ਤਾਂ ਦੂਜੀਆਂ ਸ਼ਰੇਣੀਆਂ ਵਿੱਚ ਵੀ ਇਹ ਪਾੜਾ ਜਰਨਲ ਕੈਟਾਗਰੀ ਲਈ ਹੀ ਕਿਉਂ ਪਾਇਆ ਜਾ ਰਿਹਾ ਹੈ ???
    ਸਭਨਾਂ ਲਈ ਇਹੀ ਹੋਵੇ ਕਿ ਜੋ 600 ਯੁਨਿਟ ਤੋਂ ਉਪਰ ਦਾ ਬਿਲ ਭਰਿਆ ਜਾਵੇ।

    • @respect-bw4mt
      @respect-bw4mt 2 года назад +2

      ਕੀ ਗੱਲ ਜਨਰਲ ਵਾਲੇ ਨੇ ਏਨਾ ਨੂੰ ਵੋਟਾਂ ਨੀ ਪਾਇਆ, ਅੱਗੇ ਤੋਂ ਵੋਟਾਂ ਲੈ ਲੈਣ ਫੇਰ,,

    • @gurmeetsinghjaitohandal1933
      @gurmeetsinghjaitohandal1933 2 года назад

      Kheta vich buzly free he osda bil bhar dewo ih tuci free le lwo

    • @respect-bw4mt
      @respect-bw4mt 2 года назад

      @@gurmeetsinghjaitohandal1933 eh v pta hona chida ki sada wang kuj loka di zameen hani,, sare zameen Wale ni jarnal grib v hohat a ,,

    • @respect-bw4mt
      @respect-bw4mt 2 года назад

      @@gurmeetsinghjaitohandal1933 sare Loki kheta Wale ni a, Hale tak loka da aje tak ghar ni paeya giya ,,, pta ni kive time pass hunda ,, ena par likh k v petrol pump te 6000 hjar ch gujara chlda ,, 6000 nall ki bna ga agye tu ap hi soch Li

  • @gurmeet6513
    @gurmeet6513 2 года назад +23

    ਹਰ ਵਰਗ ਲੲੀ ਮਾਫ ਕਰਨਾ ਚਾਹੀਦਾ ਜਾਂ ਫੇਰ ਜਿਵੇ ਚੰਨੀ ਨੇ ਯੂਨਿਟ ਦਾ ਰੇਟ ਘਟ ਕੀਤਾ ਸੀ ੳੁਹ ਕੰਮ ਬਿਲਕੁਲ ਠੀਕ.ਸੀ

    • @RajKumar-wf9nb
      @RajKumar-wf9nb Год назад

      Gaushala.na.te.dhud.dia.dairia.kholian.hun,ebna.nu.bill.lao.

    • @SardarBhullar897
      @SardarBhullar897 5 месяцев назад

      ਚੰਨੀ ਸਾਹਿਬ ਦੀ ਗ੍ ੇਟ

  • @kalwdeepkalwdeep3201
    @kalwdeepkalwdeep3201 7 месяцев назад

    ਬਿਲਕਲ ਠੀਕ ਹੈ

  • @Pritpalsingh-bj7op
    @Pritpalsingh-bj7op 2 года назад +15

    ਕੋਈ ਵੀ ਮੁਫ਼ਤ ਸਹੂਲਤ ਨਹੀਂ ਦਿੱਤੀ ਜਾਣੀ ਚਾਹੀਦੀ
    ਹਰ ਇੱਕ ਨੂੰ 50/ਹਜ਼ਾਰ ਪਰ ਮਾਹ ਵਾਲੀ ਨੌਕਰੀ ਮਿਲਣੀ ਚਾਹੀਦੀ ਹੈ

  • @sardoolsingh996
    @sardoolsingh996 2 года назад +1

    ਜਰਨਲ ਕੈਟਾਗਰੀਜ਼ ਵਿੱਚ ਵੀ ਬਹੁਤ ਗਰੀਬ ਹਨ ਇਹ ਫੈਸਲਾ ਗ਼ਲਤ ਹੈ ਗਰੀਬਾਂ ਦੀ ਮਦਦ ਕਰੋ ਜਾਤੀ ਦਾ ਮਾਪ ਦੰਢ ਨਹੀਂ ਚਾਹੀਦਾ

  • @kamleshkaur2919
    @kamleshkaur2919 8 месяцев назад

    Respcted Harpreet Sir ji
    Good Morning ji
    Thx CM Saab ji
    Good Evening ji

  • @dsdhadwal1778
    @dsdhadwal1778 2 года назад +1

    Should be given to all categories without any condition.

  • @ranjitmalhi1773
    @ranjitmalhi1773 2 года назад +10

    ਟੋਟਲ BPL ਕਾਰਡ ਧਾਰਕਾਂ ਵਿੱਚ 25% ਜਰਨਲ ਵਰਗ ਦੇ ਹਨ,ਅੱਜ ਐਸ ਸੀ, ਬੀ ਸੀ ਵਰਗ ਦੇ ਸਾਰੇ ਲੋਕਾਂ ਨੂੰ 600 ਯੂਨਿਟ ਮੁਆਫ ਦੀ ਗੱਲ ਚੱਲੀ ਹੈ ਤਾਂ ਈਰਖਾ ਭਰੇ ਕੂਮੈਂਟ ਲਿਖੇ ਜਾ ਰਹੇ ਹਨ, ਜਰਨਲ ਵਰਗ ਵਿੱਚੋਂ ਜੱਟਾਂ ਦੀਆਂ ਮੋਟਰਾਂ ਦਾ 15 /16 ਸਾਲ ਤੋਂ ਪੂਰਾ ਬਿੱਲ ਮੁਆਫ ਹੈ,ਮੋਟਰ ਭਾਂਵੇ 10 ਹਾਰਸਪਾਵਰ ਦੀ ਹੋਵੇ ਅਤੇ ਇਕ ਬੰਦੇ ਦੀਆ ਭਾਵੇ 5/7 ਮੋਟਰਾਂ ਹੋਣ, ਜਰਨਲ ਹਿੰਦੂ ਵਰਗ ਸਾਰਾ ਹੀ ਦੁਕਾਨਦਾਰੀ,ਵਪਾਰ ਦਾ ਕਾਰੋਬਾਰ ਕਰਦਾ ਉਕਤ ਦੇ ਬਰਾਬਰ ਪੂਰੇ ਪੰਜਾਬ ਵਿੱਚ ਇਹਨਾਂ ਦੇ ਵਪਾਰ ਲਈ ਖਰੀਦ ਕੇ ਲਿਆਦੇ ਸਮਾਨ ਦੀ ਚੁੰਗੀ ਬਿਲਕੁਲ ਮੁਫ਼ਤ ਕਰਕੇ 20 ਸਾਲ ਤੋਂ ਪੂਰੇ ਪੰਜਾਬ ਵਿੱਚ ਚੁੰਗੀ ਮਹਿਕਮਾਂ ਹੀ ਖਤਮ ਕਰ ਦਿੱਤਾ ਗਿਆ ਹੈ,,,,ਇਹ ਸਹੂਲਤ 100% ਜਿੰਮੀਦਾਰ ਅਤੇ 100% ਦੁਕਾਨਦਾਰਾਂ ਲਈ ਸੀ,ਇਸ ਤੋਂ ਬਿਲਕੁਲ ਉਲਟ 200 ਯੂਨਿਟ ਮੁਫਤ ਬਿਜਲੀ ਸਿਰਫ 1 ਕਿਲੋਵਾਟ ਲੋਡ ਵਾਲੇ ਐੱਸ ਸੀ,ਬੀ ਸੀ ਪ੍ਰੀਵਾਰਾਂ ਜੋ ਇਸ ਦਾਇਰੇ ਵਿੱਚ ਸਿਰਫ 25/30% ਹੀ ਆਉਦੇ ਹਨ,,,ਪੰਜਾਬ ਸਰਕਾਰ ਕਈ ਸਾਲਾਂ ਤੋਂ ਬਿਜਲੀ ਬੋਰਡ ਨੂੰ ਖੇਤੀ ਮੋਟਰਾਂ ਦਾ ਬਿੱਲ 23581 ਕਰੋੜ ਰੁਪਏ ਸਲਾਨਾ ਭਰ ਰਹੀ ਹੈ ਅਤੇ ਐੱਸ ਸੀ ਦੀ 200 ਯੂਨਿਟ ਮੁਫਤ ਬਿਜਲੀ ਸਿਰਫ 1513 ਕਰੋੜ ਰੁਪਏ ਹੈ,ਈਰਖਾ ਛੱਡ ਕੇ ਫਰਕ ਵੇਖੋ,,,ਅਤੇ ਹਰ ਸਹਿਰ/ਕਸਬੇ ਵਿੱਚ ਵੇਚਣ ਲਈ ਦੁਕਾਨਦਾਰ ਜੋ ਬਾਹਰੋਂ ਸਮਾਨ ਖਰੀਦ ਕੇ ਆਪਣੇ ਸ਼ਹਿਰ/ਕਸਬੇ ਵਿੱਚ ਲਿਆਉਦੇ ਸਨ,ਸਮਾਨ ਦੇ ਬਿੱਲ ਦੀ ਰਕਮ ਮੁਤਾਬਿਕ ਚੁੰਗੀ ਟੈਕਸ ਭਰ ਕੇ ਫਿਰ ਸ਼ਹਿਰ ਅੰਦਰ ਸਮਾਨ ਦਾਖਲ ਹੁੰਦਾ ਸੀ,ਮਹੀਨੇ ਵਿੱਚ ਕਈ ਕਰੋੜ ਦਾ ਸਮਾਨ ਆਉਦਾ ਸੀ ਜਿਸ ਦੀ ਲੱਖਾਂ ਰੁਪਏ ਚੁੰਗੀ ਬਣਦੀ ਸੀ,,ਸਰਕਾਰ ਦਾ ਖਜਾਨਾ ਸਾਰੇ ਪੰਜਾਬ ਵਾਸੀਆ ਦਾ ਹੈ ਕਿਸੇ ਇਕ ਵਰਗ ਦਾ ਨਹੀਂ ਸਰਕਾਰੀ ਸਹੂਲਤ ਲਈ ਸਾਰੇ ਬਰਾਬਰ ਦੇ ਹੱਕਦਾਰ ਹਨ,,,,,ਮਾਨ ਸਾਹਿਬ ਨੇ ਸ਼ਲਾਘਾਯੋਗ ਫੈਸਲਾ ਲਿਆ ਹੈ,ਆਪ ਸਰਕਾਰ ਜਿੰਦਾਬਾਦ।

  • @balvirsingh600
    @balvirsingh600 2 года назад +1

    ਮਾਨ ਸਾਹਿਬ ਜਦੋਂ ਬੋਟਾ ਲੈਣੀਆ ਸੀ ਓਦੋ ਕਾਟਾ ਗਿਰੀ ਦੀ ਗੱਲ ਕੀਤੀ ਸੀ ਜਾ ਮੀਟਰ ਦੇ ਲੋਡ ਦੀ ਗੱਲ ਕੀਤੀ ਸੀ ਓਦੋ ਤਾ ਇਕੋ ਗੱਲ ਸੀ ਕਿ ਮੈਨੂ ਬੋਟਾ ਪਾ ਕਿ ਮੁਖ ਮੱਤਰੀ ਬਣਾ ਦਿਉ ਮੈ 300 ਸੋ ਜੁਨਟਾ ਹਰ ਮਹੀਨੇ ਮੁਫਤ ਦਿਉ ਬਡੇਪਾ ਪਿਨਸਲ ਦਿਉ 18 ਸਾਲ ਤੋ ਉੱਤੇ ਸੱਬ ਮਿਹਲਾ ਨੂੰ 1000 ਰੁਪਏ ਦਿਉ ਮਾਨ ਸਾਹਿਬ ਤੁਹਾਨੂੰ ਪੰਜਾਬੀ ਅਤੇ ਹਿੰਦੀ ਦੇ ਫਾਰਕ ਦਾ ਤਾ ਪਤਾ ਹੈ ਪਰ ਬੁਡੇਪਾ ਪਿਨਸਲ ਦੇ ਮਤਲੱਬ ਦਾ ਕਿਉ ਨਹੀ ਪਤਾ ਮਾਨ ਸਾਹਿਬ ਬਿਜਲੀ ਦੇ ਬਿਲ ਮਾਫ ਨਾ ਕਰੋ ਬਿਲ ਸੱਬ ਨੂੰ ਲਾਉ ਪਰ ਜੁਨਟਾ ਦਾ ਗਰੇਟ ਘੱਟ ਤੋ ਘੱਟ ਕਰ ਦਿਉ ਤਾ ਕਿ ਸਾਰਾ ਪੰਜਾਬ ਹੀ ਖੁਸ ਹੋ ਜਾਵ ਨੱਬਰ 2 ਬਡੇਪਾ ਪਿਨਸਲ ਦਾ ਮੱਤਲਵ ਸਮਜੋ ਜੇ ਪਿਨਸਲ ਦੇਣੀ ਹੈ ਤਾ ਉਮਰ ਮੁਤਾਬਿਕ ਸਭ ਨੂੰ ਦਿਉ ਜਿਸ ਤਰਾ ਬਾਹਰਲੇ ਦੇਸ਼ਾਂ ਵਿੱਚ ਹੈ ਮਾਨ ਸਾਹਿਬ ਪ੍ਰਮਾਤਮਾ ਨੇ ਤੁਹਾਨੂੰ ਮੋਕਾ ਦਿਤਾ ਹੈ ਸਰਬੱਤ ਦਾ ਭਲਾ ਕਰੋ ਹਰੇ ਰੰਗ ਦੇ ਪਿਨ ਨੂੰ ਫੱੜ ਕਿ ਉਚ ਨੀਚ ਨਾ ਪਰਖੋ ਪਰਮਾਤਮਾ ਤੁਹਾਨੂੰ ਕਾਮਯਾਬ ਕਰੇ

  • @GurwinderSingh-nx8xk
    @GurwinderSingh-nx8xk 2 года назад +33

    ਸਾਰੇ ਵਰਗਾ ਨੂੰ ਬਿੰਨਾ ਸਰਤ 600ਯੁਨਟ ਮਾਫ ਕਰਰੋ ਅਸੀ ਵੋਟਾ ਪਾਈਆ ਸਾਡੀ ਵੋਟ ਦੀ ਕੀਮਤ ਪਾਉ ਸਾਨੂੰ ਸਜ੍ਹਾ ਕਿਉ ?

    • @respect-bw4mt
      @respect-bw4mt 2 года назад +1

      ਜਨਰਲ ਵਾਲੇ ਨਾਲ ਧੱਕਾ ਕੀ ਗੱਲ ਜਨਰਲ ਵਾਲੇ ਨੇ ਵੋਟਾਂ ਨੀ ਪਾਇਆ, ਕੋਈ ਨਾ ਅੱਗੇ ਤੋਂ ਲਹਿ ਲੈਣ ਵੋਟਾਂ,, ਸਾਰੇ ਜਨਰਲ ਵਾਲੇ ਅਮੀਰ ਨੀ ਹੁੰਦੇ,, ਕਿ ਜਨਰਲ ਵਾਲੇ ਦੀ ਤੇ ਜਮੀਨ ਵੀ ਨੀ ਹੈਗੀ,, ਪਤਾ ਨੀ ਕੀਦਾ ਟਾਈਮ ਪਾਸ ਕਰਕੇ ਆਪਣਾ ਟਾਈਮ,

  • @vikramwander5194
    @vikramwander5194 2 года назад +9

    2.ਰੁਪੈ.ਰੇਟ.ਕਰੋ.

  • @jagdevraj3990
    @jagdevraj3990 7 месяцев назад +2

    ਬਿਜਲੀ ਸਸਤੀ ਕਰੋ ਸਾਨੂੰ ਮੁਫ਼ਤ ਨਹੀਂ ਚਾਹੀਦੀ ਅਸੀਂ ਕੋਈ ਭਿਖਾਰੀ ਨਹੀਂ ਹਾਂ

  • @SardarBhullar897
    @SardarBhullar897 5 месяцев назад +1

    ਸਰਕਾਰ ਹਿਲ ਗਈ ਹੈ। ਕਿਉਂਕਿ ਸੀਟਾ ੩ ਆਈਆਂ ਹਨ। ਸਰਕਾਰ ਨੇ ਮੁਲਾਜ਼ਮ ਵਰਗ ਅਤੇ ਹੋਰ ਵਰਗ ਨੇ ਦਿੱਤੀ ਨਿਸਾਇਤ। ਸੂਬੇ ਵਿੱਚ ਹਸਪਤਾਲ, ਸਿਖਿਆ ਅਤੇ ਰੋਜਗਾਰ ਵੱਲ ਧਿਆਨ ਦੋਵੋ ਨਿਆਣਿਆਂ ਵਾਗ ਕਿੱਕਲੀ ਨਾ ਪਾਾਈ ਜਾਵੇ।

  • @KulwantSingh-uq3yv
    @KulwantSingh-uq3yv 2 года назад +10

    All categories da bill maaf hona chahida.

  • @harjitbrar8095
    @harjitbrar8095 2 года назад +3

    ਸਰਕਾਰਾਂ ਵੋਟਾਂ ਲੈਣ ਲਈ ਲੋਕਾਂ ਵਿੱਚ SC, BC, BPL de ਨਾਮ ਤੇ ਵੰਡੀਆਂ ਪਾਉਂਦੀਆਂ ਨੇ।

  • @vikramwander5194
    @vikramwander5194 2 года назад +4

    2024.िਵॅਚ.ਲੈ.िਲਓ.ਵੋਟਾਂ.ਹਰ.ਗਲ.ਮੁਕਰ.ਗੲੇ

  • @WaheguruWaheguru-b3c
    @WaheguruWaheguru-b3c 7 месяцев назад +1

    ਜਿਹੜੇ ਜਿਮੀਦਾਰ ਭਾਈ ਨੇ ਉਹਨਾ ਕੋਲ ਜਮੀਨ ਨਹੀ ਹੈ ਗੀ ਉਹਨਾ ਨੂੰ ਵੀ ਕੋਈ ਰਾਹਤ ਮਿਲਣੀ ਚਾਹੀ ਦੀ ਉਹ ਤਾ ਗਰੀਬਾ ਤੋ ਵੀ ਮਾੜਾ ਹਾਲ ਹੈ ਜਿਹੜੇ ਜਿਮੀਦਾਰ ਕੋਲ ਜਮੀਨ ਨਹੀ ਉਹਨਾ ਦਾ ਹਾਲ ਗਰੀਬਾ ਤੋ ਵੀ ਮਾੜਾ ਹਾਲ ਹੈ ਜੇ ਨਹੀ ਜਕੀਨ ਤਾ ਪਿੰਡਾ ਵਿਚ ਆ ਕੇ ਵੈਖ ਲੈ

  • @BaljinderKaur-ir6hx
    @BaljinderKaur-ir6hx 2 года назад +3

    ਮੁਫ਼ਤ ਨਹੀਂ ਕਰਨੀ ਚਾਹੀਦੀ ਸਾਸਤੀ ਕਰਨੀ ਚਾਹੀਦੀ ਸੀ

  • @Harbhajansingh-sw2fg
    @Harbhajansingh-sw2fg 2 года назад

    Thanks you sir ji

  • @bhagatsingh1747
    @bhagatsingh1747 8 месяцев назад

    Bilkul sahi decision hai ji

  • @RajinderSingh-ob2su
    @RajinderSingh-ob2su 2 года назад +1

    ਬਿੱਲ 600 ਯੂਨਿਟ ਤੋਂ ਜਿੰਨਾ ਵੱਧ ਚੱਲਦਾ ਓਨਾ ਲੈਣ ਚਾਹੀਦਾ ਹੈ ਪੂਰਾ ਨਹੀ

  • @sukhasidhu6235
    @sukhasidhu6235 2 года назад +5

    600 unit must be free to all categories

  • @jagrajsandhu8421
    @jagrajsandhu8421 2 года назад +1

    ਸਾਬਕਾ ਸੈਨਿਕਾਂ ਨੂੰ ਵੀ ਇਸ ਸਕੀਮ ਤਹਿਤ ਰਿਆਇਤਾਂ ਲਾਗੂ ਹਨ ਜੀ

  • @SatnamSingh-mt3wv
    @SatnamSingh-mt3wv 7 месяцев назад +1

    ਸਾਡੇ ਕੋਲ ਨਾਂ ਤਾਂ ਖੇਤ ਹੈ ਤੇ ਨਾਂ ਹੀ ਬੀ ਪੀ ਐਲ ਕਾਂਡ ਹੈ ਅਸੀਂ ਤਾਂ ਰਗੜੈ ਗਏ ਗਰੀਬ

  • @navdeepkaur9386
    @navdeepkaur9386 2 года назад

    ਮੋਟਰਾਂ ਦੇ ਬਿੱਲ ਲਾਗੂ ਹੋਣੇ ਚਾਹੀਦੇ ਨੇ ਜੇਹੜੀ ਚੀਜ ਤੋਂ ਆਮਦਨ ਹੈ ਹਰ ਇੱਕ ਨੂੰ ਬਿੱਲ ਲਾਗੂ ਹੋਣੇ ਚਾਹੀਦੇ ਨੇ

  • @jagdevraj3990
    @jagdevraj3990 7 месяцев назад +2

    ਜਨਰਲ ਕੈਟਗਰੀ ਕੀ ਆਪ ਸਰਕਾਰ ਦੀ ਦੁਸ਼ਮਣ ਹੈ ਜਨਰਲ ਕੈਟਾਗਰੀ ਦੇ ਟੈਕਸ ਤੇ govt ਚਲਦੀ ਹੈ

  • @tarnsaini1324
    @tarnsaini1324 5 месяцев назад +1

    ਬੱਸ ਮੁਫਤ ਸਫਰ ਵੀ ਲੋਰਵੰਦ ਲੌਕਾ ਨੂ ਹੀ ਦਿੱਤਾ ਜਾਵੇ। ਪ੍ਰਾਈਵੇਟ ਬੱਸ ਅਪਰੇਟਰ ਵੀ ਬਚ ਜਾਨਗੇ ਸਰਕਾਰੀ ਟਰਾਂਸਪੋਰਟ ਚਲਦੀ ਰੈਹ ਸਕਦੀ ਹੈ

  • @ParamjitSingh-ty2qg
    @ParamjitSingh-ty2qg 2 года назад +6

    ਇਸ ਵਾਰ SC ਦੇ ਫਾਇਦੇ ਦੀ ਗੱਲ ਹੋਈ ਹੈ ਤਾਂ ਕਿਵੇਂ ਮਿਰਚਾਂ ਲੱਗਦੀਆਂ ਨੇ ਇਹਨਾਂ ਦੇ ਮੁਆਫੀ ਤਾਂ ਹਰ ਵਰਗ ਨੂੰ ਲੱਗੀ ਹੀ ਹੈ ਜਦੋਂ BC ਦੇ ਫਾਇਦੇ ਦੀ ਗੱਲ ਹੁੰਦੀ ਹੈ ਤਾਂ ਉਦੋਂ ਕੋਈ ਨਹੀਂ ਵਿਰੋਧ ਕਰਦਾ ਫਿਰ ਇਹ ਕਿਉਂ ਕਰਦੇ ਨੇ ਵਿਰੋਧ SC ਕੈਟਾਗਰੀ ਦੇ ਫਾਇਦੇ ਦਾ
    ਮਾਨ ਸਰਕਾਰ ਜ਼ਿੰਦਾਬਾਦ

    • @ParamjitSingh-ty2qg
      @ParamjitSingh-ty2qg 2 года назад +2

      @@pb07valayaarpendu74 🤣🤣🤣 ਬਾਈ ਇਹ ਚਾਹੁੰਦੇ ਨੇ ਕਿ SC ਵਰਗ ਇਹਨਾ ਦੇ ਥੱਲੇ ਹੀ ਲੱਗ ਕੇ ਰਹੇ ਇਹ ਆਪਣੇ ਆਪ ਨੂੰ ਹੀ ਰਾਜੇ ਸਮਝਦੇ ਆ ਤਾਂ ਹੀ ਜਰਦੇ ਨਹੀਂ

  • @vikramwander5194
    @vikramwander5194 2 года назад +4

    2024.िਵਚ.ਦੇਖਾਗੇਂ.ਕੀ.ਬਣਦਾ.ਹੈ

    • @manjitkaur2912
      @manjitkaur2912 2 года назад

      Jarnal jurrur ha par jameen nehi sadi and 84 blue satar de marr vich aya prevar ha asi

  • @SatwantKaur-p6y
    @SatwantKaur-p6y 7 месяцев назад +1

    Sab nu ih Shulat dane bande Sarkar nu

  • @bhawra.rooplal
    @bhawra.rooplal 5 месяцев назад

    600 ਯੁਨਿਟ ਤੋਂ ਵੱਧ ਯੁਨਿਟਾ ਜਿੰਨੀਆਂ ਵੀ ਹੋਣ ਉਨ੍ਹਾਂ ਦਾ ਬਿੱਲ ਹਰ ਇੱਕ ਘਰ ਨੂੰ ਭਰਨਾ ਲਾ ਜਮੀ ਕੀਤਾ ਜਾਵੇ

  • @gurbakhshsinghsehmi3785
    @gurbakhshsinghsehmi3785 5 месяцев назад

    ਮੁਫ਼ਤ ਬਿਜਲੀ ਬੰਦ ਹੋਣੀ ਚਾਹੀਦੀ ਹੈ, ਬਿਜਲੀ ਦਾ ਰੇਟ ਘੱਟ ਹੋਵੇ ਤਾਂ ਕਿ ਸਾਰੀਆਂ ਨੂੰ ਫਾਇਦਾ ਹੋਏ।

  • @ramlubhaya7633
    @ramlubhaya7633 7 месяцев назад

    very good, Thanks punjab Govt

  • @ParamjitKaur-y4c
    @ParamjitKaur-y4c 6 месяцев назад

    ਮਾਨ ਸਾਹਿਬ ਰਿਟਾਇਰ ਫੌਜੀਆਂ ਨੂੰ ਅਜ਼ਾਦੀ ਘੁਲਾਟੀਆ ਵਾਗ ਟ੍ਰੀਟ ਕੀਤਾ ਜਾੲਏ

  • @pinkihanda5308
    @pinkihanda5308 2 года назад

    ਰੰਬ ਖੁਸ ਰਖੇ ਮਾਨ ਸਾਬ ਨੂੰ ਮੇਰੀ ਤਾ ਬੱਚੀਆ ਦੀ ਫੀਸ ਵੀ ਰੁਕ ਜਾਦੀ ਸੀ ਜਿਸ ਮਹਿਨੇ ਬਿੱਲ ਆਦਾ ਸੀ ਬਹੁਤ ਉਖਾ ਭਰਦੇ ਸੀ ਅਸੀ

  • @SardarBhullar897
    @SardarBhullar897 5 месяцев назад +2

    ਨਾਦਰਸ਼ਾਹੀ ਫੈਸਲੇ ਲੈਣੇ ਬੰਦ ਕਰੇ। ਸਾਰਿਆਂ ਸਹੂਲਤ ਦਿੱਤੀ ਜਾਵੇ। ਨਾ। ਕਿਸੇ ਇਕ ਦੋ ਵਰਗ ਨੂੰ।

  • @harpreetdhillon3057
    @harpreetdhillon3057 2 года назад +5

    Galt va eda nahi karna chahida ,it should be free for all categories and that's the discrimination for general masses

    • @balwinderkaurkhosa1034
      @balwinderkaurkhosa1034 2 года назад

      ਇਹ ਕੀ ਕੀਤਾ ਜਰਨਲ ਵਰਗ ਨੇ ਵੋਟਾਂ ਨਹੀਂ ਪਾਈਆਂ ਗਲਤ ਆ
      ਕੰਮ ਜਰਨਲ ਵਰਗ ਵਿੱਚ ਹੈਡੀਕੈਪਡ ਵੀ ਜਿਹੜੇ ਕੁਝ ਕਰ ਨਹੀਂ ਸਕਦੇ

  • @rachhpalsingh8361
    @rachhpalsingh8361 7 месяцев назад +1

    ਬਿੱਲ ਇੱਕ ਮਹੀਨੇ ਬਾਦ ਆਵੇ ਦੋ ਦਾ ਨਹੀ

  • @kalwdeepkalwdeep3201
    @kalwdeepkalwdeep3201 7 месяцев назад

    ਜੈਸ ਓਕੇ

  • @swaranjitkaur-vw2kq
    @swaranjitkaur-vw2kq 8 месяцев назад

    ਬਿਜਲੀ ਸਸਤੀ ਕਰੋ ਚਾਹੇ ਖੇਤਾਂ ਦਾ ਬਿੱਲ ਹੋਵੇ ਚਾਹੇ ਘਰਾਂ ਦਾ ਭਾਵੇ ਗਰੀਬ ਹੋਵੇ ਭਾਵੇ ਅਮੀਰ ਬਿੱਲ ਲਾਗੂ ਕਰੋ ਕੀ ਉਚ ਨੀਚ ਕੀਤੀ ਆ

  • @anilkant1512
    @anilkant1512 5 месяцев назад +1

    Wait for next grant 😅

  • @KuldeepSingh-ok1ld
    @KuldeepSingh-ok1ld 2 года назад +1

    ਜਿਸ ਕੋਲ ਜਮੀਨ ਲਹੀ ਹੈ ੳੁਸਦਾ ਬਿਲ ਮੁਅਾਫਕਕਰੋ

  • @Hadia79
    @Hadia79 2 года назад

    Complete information diti hai tusi thanks bhaji

  • @BalwantSingh-nr6is
    @BalwantSingh-nr6is 2 года назад

    It should be for all

  • @pashugarg5940
    @pashugarg5940 2 года назад +26

    Sir there should free 600 units to all
    Because people belonging to general category are also give vote to AAP
    If the value of everyone's vote is equal, then there should facilities to all people are equal

  • @GursimranSingh-l2l
    @GursimranSingh-l2l 7 месяцев назад +1

    🎉gursimran
    😊

  • @subhashchugh6100
    @subhashchugh6100 6 месяцев назад

    600 units should be free for every consumers,as they are also residents of Panjab and also paying taxes.

  • @ParamjitKaur-y4c
    @ParamjitKaur-y4c 6 месяцев назад

    ਫੌਜੀਆਂ ਨੂੰ ਵੀ ਸਾਰੇ ਲਾਭ ਦਿੱਤੇ ਜਾਣ

  • @manjitkaur5642
    @manjitkaur5642 8 месяцев назад

    Wahe guru ji

  • @simar7098
    @simar7098 2 года назад +9

    general category nu taa sarkar kuch zyada ameer smjh di hai . jo ki sab tu mith hai

  • @js8531
    @js8531 2 года назад +1

    Hun thik decission lita maan saab ne👌

  • @gurmeetsinghmohie1376
    @gurmeetsinghmohie1376 6 месяцев назад +1

    ਕੀ ਇਸ ਸਰਕਾਰ ਨੂੰ ਜਨਰਲ ਕੈਟਾਗਰੀ ਨੇ ਵੋਟਾਂ ਨਹੀਂ ਪਾਈਆਂ ? ਟੈਕਸ ਦੇਣ ਜਨਰਲ ਕੈਟਾਗਰੀ ਵਾਲੇ ਅਤੇ ਖਜ਼ਾਨਾ ਲੁਟਾਈ ਚੱਲੋ ਦੂਸਰਿਆਂ ਨੂੰ। ਮਰਜੋ ਬੇਸਰਮੋ ਕੁੱਝ ਖਾ ਕੇ

  • @SukhdevSingh-km8se
    @SukhdevSingh-km8se 8 месяцев назад

    600ਯੂਨਿਟ ਤੋਂ ਉਪਰ ਜੌ ਯੂਨਿਟਾ ਹਨ ਉਨ੍ਹਾਂ ਦਾ ਹੀ ਬਿੱਲ ਤਾਰਨਾ ਪਵੇ। ਇਹ ਕਾਨੂੰਨ ਸਾਰਿਆਂ ਵਾਸਤੇ ਲਾਗੂ ਕੀਤਾ ਜਾਵੇ ਧੰਨਵਾਦ

  • @harshiratsingh6876
    @harshiratsingh6876 2 года назад

    ਜਰਨਲ ਕੈਟਾਗਰੀਜ਼ ਨਾਲ ਧੱਕਾ ਹੈ। ਸਾਰਿਆਂ ਲਈ ਜੋ 600 ਯੂਨਿਟ ਵਰਤੋਂ ਕਰਦੇ ਐ ਮਾਫ਼ ਹੋਣੇ ਚਾਹੀਦੇ ਐ 600 ਤੋਂ ਵੱਧ ਦਾ ਬਿੱਲ ਆਉਣਾ ਚਾਹੀਦਾ ਹੈ। ਜਰਨਲ ਕੈਟਾਗਰੀਜ਼ ਨੇ ਵੀ ਵੋਟਾਂ ਪਾਈਆਂ ਹਨ

  • @KulwantSingh
    @KulwantSingh 2 года назад +6

    Glt gl a sarkar di

  • @kanwaljitsingh3272
    @kanwaljitsingh3272 5 месяцев назад

    ਨਸ਼ਾ ਛਡ ਦੇਵੇ ਤਾਂ ਸੋਝੀ ਆ ਜਾਵੇ ਸ਼ਾਇਦ

  • @navneetkaur2608
    @navneetkaur2608 2 года назад

    Good decision

  • @sulakhansinghkhosa4243
    @sulakhansinghkhosa4243 2 года назад +1

    ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦੀ ਸਰਕਾਰ ਦਾ

  • @jerry0017
    @jerry0017 2 года назад

    Good job

  • @mohinderrai7652
    @mohinderrai7652 7 месяцев назад

    Should be for all

  • @vsjoshi4780
    @vsjoshi4780 6 месяцев назад

    Instead of free electricity , Please charge from each at the rate of Rs 4 or 5 /unit

  • @balwinderkaurkhosa1034
    @balwinderkaurkhosa1034 2 года назад

    ਗਲਤ ਆ ਜਰਨਲ ਵਰਗ ਨੇ ਵੋਟਾਂ ਨਹੀਂ ਪਾਈਆਂ ਗਲਤ ਆ ਜਰਨਲ ਵਰਗ ਹੈਡੀਕੈਪਡ ਵੀ ਜਿਹੜੇ ਕੁਝ ਕਰ ਨਹੀਂ ਸਕਦੇ

  • @balwinderkour8585
    @balwinderkour8585 7 месяцев назад

    ਸਾਰਿਆ ਵਾਸਤੇ ਬਿਜਲੀ ਬਰਾਬਰ ਹੋਨੀ ਚਾਹਿਦੀ ਹੈ

  • @HarbansChumber
    @HarbansChumber 8 месяцев назад

    ਵੀਰ ਜੀ ਭਾਮੇ 500JUNET ਕਰੋ ਪਰ ਕਰੋ ਸਾਰਿਆਂ ਦਾ। ਧੰਨਵਾਦ ਜੀ

  • @SardarBhullar897
    @SardarBhullar897 5 месяцев назад

    ਮੁਲਾਜ਼ਮ ਦਾ ਡੀ। ਏ ੧੨% ਪੇਅ ਕਮਿਸ਼ਨ ਦਾ ਏਰੀਆ ਰ ਦੇਣ ਪੁਰਾਣੀ ਪੈਨਸ਼ਨ ਆਦਿ ਸਰਕਾਰ ਆਪਣੇ ਚੋਣਾਵੀ ਞਾਆਦਿਆ ਕੋ ਭੱਜੀ। ਝੰਡਾ ਸਿੰਘ ਦੀ ਸਰਕਾਰ। ਇਸ ਲਈ ਨਤੀਜੇ.........

  • @Avtarsingh-sz8ig
    @Avtarsingh-sz8ig 2 года назад

    ਸਰ ਅਸੀਂ ਐੱਸ ਸੀ ਆ ਸਾਨੂੰ ਫਿਰ ਵੀ ਬਿੱਲ ਆਇਆ 870ਰੁ

  • @kanwaljitsingh3272
    @kanwaljitsingh3272 5 месяцев назад +2

    ਬਿਜਲੀ ਮੁਫਤ ਦੇਣ ਦੀ ਥਾਂ ਰੇਟ ਘਟਾ ਦੇਵੇ ਜੇਕਰ ਥੋੜੀ ਬਹੁਤੀ ਅਕਲ ਆ ਗਈ ਹੋਵੇ ਤਾਂ
    ਇਹ ਸਰਕਾਰ ਸਿਰਫ ਅਨੂਸੂਚਿਤ ਜਾਤੀਆਂ
    ਦੀਆਂ ਵੋਟਾਂ ਨਾਲ ਬਣੀ ਹੈ ਅਗੋਂ ਫਿਰ ਉਨਾਂ ਕੋਲੋਂ ਹੀ ਵੋਟਾਂ ਮੰਗਣੀਆਂ ਜਨਰਵ ਕੈਟਾ ਗਿਰੀ
    ਵਲ ਮੂੰਹ ਨਾ ਕਰਨਾ ਮਾਨ ਸਾਹਿਬ ਇਨਾਂ ਵਿਤਕਰਿਅਆਂ ਕਰਕੇ ਲੋਕ ਸਭਾ ਚੋਣਾਂ ਵਿਚ ਮਾਰ ਪਈ ਹੈ ਪਰ ਅਕਲ ਅਜੇ ਵੀ ਨਹੀਂ ਆਈ

  • @Biggalsharma
    @Biggalsharma 6 месяцев назад +1

    ਜਿਹੜੇ ਜਰਨਲ ਨੇ ਉਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਬੰਬ ਫਿੱਟ ਕਰਕੇ ਉਹਨਾਂ ਨੂੰ ਉਨਾਂ ਨੂੰ ਬਲਾਸਟ ਕਰ ਦੋ

  • @gurboxsingh4758
    @gurboxsingh4758 2 года назад

    ਬਿਜਲੀ ਮੀਟਰ ਦੀ ਰੀਡੀਗ 60 ਦਿਨ ਦੀ ਸੀ ਪਰ ਇਹ ਰੀਡੀਗ 70 ਦਿਨ ਤੱਕ ਲਈ ਗਈ ਹੈ ਜੀ

  • @parmjitsingh7693
    @parmjitsingh7693 2 года назад

    1kw wali shart htai h bara kadam h thx maan sir

  • @ajaydudi4104
    @ajaydudi4104 2 года назад +3

    600 unit har work ko maaf karni chahie

  • @GurpreetSingh-fw7ln
    @GurpreetSingh-fw7ln 2 года назад +5

    ਮਾਨ ਸਾਹਿਬ ਜਰਨਲ ਨੇ ਵੀ ਵੋਟਾਂ ਪਾਈਆਂ ਹਨ 600
    ਜੂਨਿਟ ਮਾਫ ਕਰੋ ਜੀ

  • @rajreetkaur28
    @rajreetkaur28 2 года назад +8

    ਜਿਹੜੇ AC. Bc 600 ਤੋਂ ਵੱਧ ਯੂਨਿਟ ਬਿਜਲੀ ਖਪਤ ਕਰਦੇ ਹਨ। ਕੀ ਉਹ ਗਰੀਬ ਹਨ?

  • @SATNAMSINGH-ud4qs
    @SATNAMSINGH-ud4qs 7 месяцев назад

    ਬਾਕੀਆਂਤੇ ਇਸ ਲਾਗੂ ਹੋਣਾ ਚਾਹੀਦਾ ਇਹ ਧੱਕਾ ਆ

  • @jagvirsingh5501
    @jagvirsingh5501 2 года назад +8

    Har varg di maff karo ji vot tan sab ne pae aa ji

  • @narvairsharma4042
    @narvairsharma4042 2 года назад

    ਵੋਟਾਂ ਲੈਣ ਮੌਕੇ ਜੋ ਵਾਹਦਾ ਕੀਤਾ ਨਿਭਾਉ

  • @teamxmafia2650
    @teamxmafia2650 6 месяцев назад

    600ਯੂਨਿੰਟ ਹਰ ਜਾਤੀ ਨੂੰ ਮਾਫੀ ਦਿੱਤੀ ਜਾਵੇ ਜੀ

  • @Queen_girl2571
    @Queen_girl2571 2 года назад +8

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਜਿਉਂਦੇ ਰਹੋ ਬੜੀ ਚੰਗੇ ਇਨਸਾਨ ਕੰਮਾਂ ਨੂੰ ਹਮੇਸ਼ਾਂ ਲਈ ਮਾਨ ਸਾਹਿਬ ਜੀ ਧੰਨਵਾਦ

    • @nagramohinder8685
      @nagramohinder8685 2 года назад

      Bhagwan man nu ese karke banana sugar ke oh Gen nu dekhe nahi

  • @parkashkumar1872
    @parkashkumar1872 2 года назад

    Please share the link where we can download and read this notification

  • @PritamSingh-cu2fw
    @PritamSingh-cu2fw 6 месяцев назад

    ਬਿਲ ਦੀ ਰਿਡੀੰਗ ਮਹੀਨੇ ਦੇ ਮਹਿਨੇ ਹੋਵੇ

  • @vikramjandu5315
    @vikramjandu5315 2 года назад +8

    600 यूनिट तक बिजली सब को माफ़ होना चाहिए । ये lumber चाला chad deo ।ye public hai सब जानती है । वोटा से पहले वाली जुबान पर रहो । वरना अकाली भाजपा कांग्रेस वाला हाल ही होगा

  • @ravighand9505
    @ravighand9505 2 года назад +3

    General greeb bahut ne sir

  • @JagtarSingh-ez4nt
    @JagtarSingh-ez4nt 2 года назад

    very nice decision .naccessiy.people given.concession .in genral.catagory.maximum. consuption.600.units .most.benefit to.genral.catagory

  • @sukhdhillonpb4671
    @sukhdhillonpb4671 2 года назад +3

    Generel nu ve 600 unit maaf krni chahi de sarkar nu

  • @manjitsingh1517
    @manjitsingh1517 6 месяцев назад

    Non as above lowest price of per unit upto 2 50 rps and 3rps to all consumers