Taqdeer ( ਸੋਦੇ ਤਕਦੀਰਾ ਦੇ )॥ New short Movie 2023 ॥ sukhsaab

Поделиться
HTML-код
  • Опубликовано: 16 сен 2023
  • #sukhsaab75 #newpunjabivideo #sukhsaab
    Actor = sukhsaab ,ishu
    Female Actors = Lovepreet ,Bulbal
    Video Editing == sukhwinder singh
    Camera Man = Billa Bhangu
    Story ✍️ =prab kaur
    Producer = sukhsaab team
    Any enquiry 📞
    Insta id = sukhsaab75?igsh...
    ✉️ ssukh910@gmail.com
    Punjabi natak,Jatt Speed,Punjabi movies,Punjabi film,Punjabi short movie,Punjabi short movies,New Punjabi movie,Punjabi movie,Natak,Punjabi movies 2022 full movie,New Punjabi short movie,Punjabi nataka,Punjabi song,New Punjabi movies 2022,Punjabi comedy,New Punjabi movie 2023,Pendu virsa,Jatt sauda,Jatt beat record,Sada punjab,Mr Mrs devgan,Aman dhillon,Numberdar ubhia,Bapu ubhia,Punjabi short film,sidhu moose wala new song,Mera na Punjabi song, Yaar,yar chle,bahr,bhar,Chale,Bahar,Ielts Series,Ielts Funny,Jigri,Kasooti,Degree,Kasuti,Latest,yjkd,Punjabi,Song,Web,Series,yaar jigri,kasuti degree,Yjkd Season 2,rabby tiwana,yjkd ep 14,Punjabi web series,episode 4,troll punjabi,challe,gur sidhu,new web series,troll punjabi web series,First Episode,Episode 7,ycb ep 4,ielts song,yaar chale bahar episode 4,yaar challe bhar,trailer,ep 2,22 April 2023,episode 5,yc
  • РазвлеченияРазвлечения

Комментарии • 434

  • @sukhsaab75
    @sukhsaab75  9 месяцев назад +143

    Video end tk jrur dekhyio ,cmnt krke dsyio nxt part kryie ?

    • @happybrar5825
      @happybrar5825 9 месяцев назад +34

      ਬਹੁਤ ਵਧੀਆ ਵੀਡੀਓ ਆ ਟੇ ਮੈਸੇਜ ਵੀ ਵਧੀਆ ਦਿੱਤਾ

    • @IqbalSingh-hw8hb
      @IqbalSingh-hw8hb 9 месяцев назад +17

      👍🏼👌🏿👌🏿

    • @VCRwaleJATT
      @VCRwaleJATT 9 месяцев назад +8

      ਬਹੁਤ ਸੋਹਣੀ ਵੀਡੀਓ ਆ ਬਈ ❤ God Bless u y

    • @sonykhattra8923
      @sonykhattra8923 9 месяцев назад +4

      Sukh Y koi Chajjdi Actor lai lainda Video Ch oh Bulbul boldi dekh kime aai jida Munh ch shale hoye hon

    • @sonykhattra8923
      @sonykhattra8923 9 месяцев назад +2

      Sukh Y krni ta tu apni marzi aai j mry Mane Next part rehn de bnon to Koi Comedy ja Sachai de nede video bna yr aajde Tm ch kihdi Aaurat aai jo duji de aaun te chup chap ghar shdke chli jau agli banh pa dandi aai so mera veer taras kr next part rehnde

  • @boharsingh7725
    @boharsingh7725 9 месяцев назад +25

    ਬੰਦਾ ਇਸ਼ਕ ਵਿੱਚ ਜਦੋ ਅੰਨ੍ਹਾਂ ਹੋ ਜਾਂਦਾ ਉਸ ਨੂੰ ਅੱਗੇ ਕੁਝ ਨਹੀ ਦਿਖਦਾ ਬਰਬਾਦ ਹੋਕੇ ਰਹਿ ਜਾਂਦਾ
    👍👍👍👍👍

  • @akbaldhillon3344
    @akbaldhillon3344 9 месяцев назад +22

    ਜੋ ਮਾੜੇ ਟਾਈਮ ਚ ਸਾਥ ਦੇਵੇ ਉਹਦਾ ਕਦੇ ਸਾਥ ਨਾ ਛੱਡੋ 😢😢

  • @boharsingh7725
    @boharsingh7725 9 месяцев назад +7

    ਐਹੋ ਅਜਿਹਾ ਵਰਤਾਵਾ ਕਰਨ ਵਾਲਿਆਂ ਲੋਕਾਂ ਅੰਤ ਬਹੁਤ ਬੁਰਾ ਹੈ
    ❤️❤️❤️❤️❤️
    👌👌👌👌👌

  • @narinderfamilyvlogs4146
    @narinderfamilyvlogs4146 9 месяцев назад +9

    ਬਹੁਤ ਸੋਹਣੀ ਵੀਡਿਓ ਆ ਲੋਕਾਂ ਨੂੰ ਆਪਣੇ ਪਰਿਵਾਰ ਦੀ ਇੱਜ਼ਤ ਕਰਨੀ ਚਾਹੀਦੀ ਆ ਨਹੀ ਤਾਂ ਸਮਾਜ ਅੱਜ ਕਲ ਇਹ ਹੋ v riha motivational story

  • @eishusharma6180
    @eishusharma6180 9 месяцев назад +3

    ਬਹੁਤ ‌ਵਧੀਆ ਬਾਈ ਜੀ ਕਿਸੇ ਨੂੰ ‌ਦੁਖ ਦੇ ਕੇ ਕੋਈ ਸੁਖ ਨਹੀਂ ਪਾਉਂਦਾ ਇਥੇ ਹੀ ਹੈ ਨਰਕ ਸੁਰਗ

  • @akbaldhillon3344
    @akbaldhillon3344 9 месяцев назад +6

    ਜੋ ਕੁੜੀ ਆਪਣੇ ਮਾ ਪਿਉ ਦੀ ਨਹੀ ਬਣੀ ਜੋ ਹੋਰ ਕਿਸੇ ਦੀ ਕਿਥੇ ਬਣੂ ਗੀ

  • @akbaldhillon3344
    @akbaldhillon3344 9 месяцев назад +5

    ਜਦੋ ਬੰਦਾ ਇਸਕ ਚ ਪਾਗਲ ਹੋ ਜਾਵੇ ਤਾ ਆਪਣੇ ਤੇ ਬੇਗਾਨਾ ਫਰਕ ਕਰਨਾ ਭੁਲ ਜਾਦਾ

  • @ashwanisharda6924
    @ashwanisharda6924 9 месяцев назад +12

    ਬਹੁਤ ਹੀ ਵਧੀਆ ਵੀਡੀਓ ਹੈ ਇਸ ਵਿੱਚ ਜੋ ਦੂਜੇ ਨੂੰ ਦੁੱਖ ਦਿੰਦਾ ਓਹ
    ਕਦੇ ਵੀ ਸੁਖੀ ਨਹੀਂ ਰਹਿੰਦਾ ਕਦੇ ਵੀ ਕਿਸੇ ਨਾਲ ਮਾੜਾ ਨਾਂ ਕਰੋ। ਇਹ ਇੱਕ ਸਿਖਿਆ ਦਿੱਤੀ ਗਈ ਹੈ ਧੰਨਵਾਦ ਜੀ 😢🎉

    • @jassram
      @jassram 9 месяцев назад

      X😢2wq0

  • @boharsingh7725
    @boharsingh7725 9 месяцев назад +9

    ਨਵੀਂ ਪੀੜ੍ਹੀ ਨੂੰ ਇਹ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਏਹੋ ਕੰਮਾਂ ਕੁਛ ਨਹੀਂ ਰੱਖਿਆ ਘਰਾਂ ਦੇ ਘਰ ਬਰਵਾਦ ਹੋ ਜਾਂਦੇ ਹੈ
    👌👌👌👌👌

  • @amrindrasingh1077
    @amrindrasingh1077 9 месяцев назад +5

    ਸੁੱਖ ਤੇਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤਕਰੀਬਨ ਮੇਂ ਸਾਰੀਆਂ ਵੀਡੀਓ ਵੇਖੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਕਿਉਂ ਕਿ ਆਪਣੇ ਪੰਜਾਬ ਦੇ ਹਰ ਘਰ ਚਿੱਟੇ ਵਰਗੇ ਮੈਡੀਕਲ ਵਰਗੇ ਮਾੜੇ ਮਾਰੂ ਨਸਿਆਂ ਨੇ ਮੌਤਾਂ ਨਾਲ ਛੱਤਰ ਵਿਛਾ ਰੱਖੇ ਹਨ ਇਹਨਾਂ ਮੌਤਾਂ ਨੁੰ ਰੋਕਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਇਸ ਕਰਕੇ ਬੇਨਤੀ ਕਰਦਾ ਹਾਂ ਕਿ ਤੁਸੀ ਸਾਰੇ ਕਲਾਕਾਰ ਮਿੱਤਰ ਖਸਖਸ ਅਫੀਮ ਦੀ ਖੇਤੀ ਵਾਰੇ ਵੀਡੀਓ ਬਣਾਇਆ ਕਰੋ ਜੀ

  • @gagandeepkaur6833
    @gagandeepkaur6833 9 месяцев назад +3

    ਇਹ ਵੀਡੀਓ ਬਹੁਤ ਵਧੀਆ ਆ ਮੈਂ ਇਸ ਤਰਾਂ ਹੁੰਦਾ ਬਹੁਤ ਘਰਾ ਵਿਚ ਵੇਖਿਆ

  • @boharsingh7725
    @boharsingh7725 9 месяцев назад +15

    ਵਧੀਆ ਸ਼ੰਦੇਸ਼ ਦਿੱਤਾ ਬਾਈ ਤੁਸੀ ਇਸ ਤੋਂ ਲੋਕਾਂ ਨੂੰ ਸੋਚਣਾ ਤੇ ਸਿੱਖਣਾ ਚਾਹੀਦਾ ਹੈ
    👍👍👍👍👍

  • @boharsingh7725
    @boharsingh7725 9 месяцев назад +5

    ਸੁੱਖ ਸਾਬ ਜੀ ਕਮਾਲ ਬਹੁਤ ਹੀ ਵਧੀਆ ਬਾਈ ਕਿਆ ਬਾਤ
    👌👌👌👌👌
    👍👍👍👍👍

  • @akbaldhillon3344
    @akbaldhillon3344 9 месяцев назад +10

    ਬਹੁਤ ਸੋਹਣਾ ਸੁਨੇਹਾ ਦਿਤਾ ਬਾਈ ਜੀ❤❤❤

  • @boharsingh7725
    @boharsingh7725 9 месяцев назад +6

    ਸੰਦੇਸ਼ ਬਹੁਤ ਵਧੀਆ ਬਾਈ ਇੱਕ ਅਲੱਗ ਤਰਾਂ ਦਾ ਵਿਸ਼ਾ
    👌👌👌👌👌

  • @boharsingh7725
    @boharsingh7725 9 месяцев назад +4

    ਵੀਡਿਓ ਦਾ ਵਿਸ਼ਾ ਸਾਨੂੰ ਚੰਗਾਂ ਲੱਗਿਆ ਬਾਈ
    👍👍👍👍👍

  • @boharsingh7725
    @boharsingh7725 9 месяцев назад +6

    ਬਹੁਤ ਹੀ ਸਲਾਗਾਂ ਯੋਗ ਕਹਾਣੀ ਐ ਬਾਈ ਬਹੁਤ ਹੀ ਵਧੀਆ ਜੀ
    👌👌👌👌👌

  • @akbaldhillon3344
    @akbaldhillon3344 9 месяцев назад +1

    ਬਹੁਤ ਵਧੀਆ ਜੀ

  • @akbaldhillon3344
    @akbaldhillon3344 9 месяцев назад +8

    ਸਾਰੀ ਟੀਮ ਨੇ ਬਹੁਤ ਵਧੀਆ ਰੋਲ ਕੀਤਾ❤❤❤

  • @boharsingh7725
    @boharsingh7725 9 месяцев назад +2

    ਐਸ਼ ਦੇ ਚੱਕਰ ਕੀਤੀ ਗਲਤੀ ਬੁੰਢਾਪੇ ਬੰਦੇ ਨੂੰ ਪਤਾ ਲੱਗਦਾ ਪਿੱਛੇ ਕੀ ਗਵਾਤਾ
    👌👌👌👌👌

  • @user-qh4hh9ku8x
    @user-qh4hh9ku8x 9 месяцев назад +2

    ਇੱਕ। ਔਰਤ। ਨੂੰ ਸਮਝਣਾ। ਚਾਹੀਦਾ। ਦੂਜੀ ਔਰਤ। ਦਾ। ਘਰ। ਪੱਟਦੀਆ। ਬਹੁਤ। ਵਧੀਆ ਜੀ। ਵੀਡੀਓ❤

  • @786mr_mrs_rabiya
    @786mr_mrs_rabiya 9 месяцев назад +3

    Heart touching Vdo🥺❤️Bht bht sohni vdo aa Sir❤❤plzzz next part bnalo jldi🙏🙏🙏 Request❤ god bless you Sukh sir nd ur all team🧿❤️

  • @harwinderkaur6468
    @harwinderkaur6468 9 месяцев назад +1

    ਬਹੁਤ ਵਧੀਆ ਵੀਡੀਓ ਪੁੱਤ ਵਦਲਾ ਛੇਤੀ ਹੀ ਮਿਲਦਾ ਹੈ ਹਨੇਰ ਨਹੀਂ ਦੇਰ ਵੀ ਨਹੀਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @manvirsingh7525
    @manvirsingh7525 9 месяцев назад +38

    ਮਾੜੇ ਸਮੇਂ ਚ ਇਕ ਸੱਚਾ ਸਾਥੀ ਹੀ ਕੰਮ ਆਉਂਦਾ

  • @akbaldhillon3344
    @akbaldhillon3344 9 месяцев назад +2

    ਅਗਲਾ ਭਾਗ ਲੈ ਕੇ ਆਉ❤❤

  • @boharsingh7725
    @boharsingh7725 9 месяцев назад +2

    ਨਵੇਂ ਤੌਰ ਵੀਡਿਓ ਪੇਸ਼ ਕੀਤੀ ਬਾਈ ਬਹੁਤ ਵਧੀਆ
    👌👌👌👌👌

  • @HardeepSingh-ql5ng
    @HardeepSingh-ql5ng 9 месяцев назад +4

    Very nice story brother God bless you

  • @rajindrasond9657
    @rajindrasond9657 9 месяцев назад +6

    AMAZING STORY WAHEGURU BLESS ALL THE TEAM WITH LOTS OF LOVE AND RESPECT FROM YOUR SISTER IN ENGLAND 🙏🏽🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @manvirsingh7525
    @manvirsingh7525 9 месяцев назад +6

    ਵੀਡਿਓ ਦੇਖ k ਲੂ ਕੰਡੇ ਖੜੇ ਹੋ ਗਏ 😢😢😢😢😢😢😢

  • @mahargill9798
    @mahargill9798 9 месяцев назад +2

    Very nice story good message for all god bless all family ❤

  • @DEEPMODGILL02
    @DEEPMODGILL02 9 месяцев назад +9

    ਬੁਹਤ ਸੋਹਣਾ message ਤੇ ਬੁਹਤ ਸੋਹਣੀ video ਵਾਹਿਗੁਰੂ ਜੀ ਮੇਹਰ ਰੱਖਣ❤🙏

  • @kuka6853
    @kuka6853 9 месяцев назад +2

    ਤੂੰ ਬੈਠੀ ਰੋਹਿਬ ਝਾੜਦੀ ਆਂ ਤੇਰੇ ਤੌ ਨੀ ਚਾਹ ਬਣਾ ਹੁੰਦੀ😅😅😅😅😅😅

  • @SimranKaur-ew1qu
    @SimranKaur-ew1qu 9 месяцев назад +1

    Vadhia message 👍

  • @Tttopkj
    @Tttopkj 9 месяцев назад +1

    ਖਾਲੀ ਗਲਾਸ 😮

  • @manvirsingh7525
    @manvirsingh7525 9 месяцев назад +1

    ਕਰਮਾਂ ਦੇ ਲੇਖੇ ਜੋਖੇ ਸਭ eithe ਹੀ n

  • @priyak543
    @priyak543 9 месяцев назад +3

    ਸਭ ਦੀ ਐਕਟਿੰਗ ਬਹੁਤ ਸੋਹਣੀ... ❤

  • @boharsingh7725
    @boharsingh7725 9 месяцев назад +2

    ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਜਵਾਨੀ ਗਲਤੀ ਕਰ ਲੈਦੇ ਹੈ ਪਿੱਛੇ ਪੱਛਤਾਵਾਂ ਹੀ ਕਰ ਸਕਦੇ ਹਨ
    👍👍👍👍👍

  • @ManpreetKour-kp1lu
    @ManpreetKour-kp1lu 9 месяцев назад +4

    Very nice 👍👍

  • @PalSingh-jo2lf
    @PalSingh-jo2lf 9 месяцев назад +2

    Very nice ਸੁਆਦ ਦਾ ਇਹੀ ਨਤੀਜਾ ਹੈ

  • @manvirsingh7525
    @manvirsingh7525 9 месяцев назад +1

    Jo ਕਰਾਗਾ ਓਹੀ ਭਰਾਗਾ

  • @kuka6853
    @kuka6853 9 месяцев назад +1

    ਇਹਦੀਆ ਅੱਖਾਂ ਚ ਕਾਲ਼ਾ ਤੇਲ ਪਾ ਖੂਹ ਤੇ ਲਿਜਾਕੇ( ਕੱਜਲਾ)😅😅😅😅😅

  • @SoniyaMehra-od8xj
    @SoniyaMehra-od8xj 2 месяца назад

    Maade karma da natija maada he khunda ye sachyi aa jindghi fo😢❤

  • @AmanAman-xh1de
    @AmanAman-xh1de 5 месяцев назад +1

    Bhuat Soni veer g video reality dsi aa jma es story ch 😢

  • @tanveerdar8902
    @tanveerdar8902 9 месяцев назад +4

    Nice video❤

  • @karmjeetkaur8565
    @karmjeetkaur8565 9 месяцев назад +1

    ਵੀਰੇ ਦੂਜਾ ਭਾਗ ਵੀ ਲੈ ਕੇ ਆਉ ਬਹੁਤ ਜ਼ਿਆਦਾ ਸਹੋਣੀ ਤੇ ਸਿੱਖਿਆਂ ਦੇਣ ਵਾਲੀ ਸੀ

  • @avtarsingh2652
    @avtarsingh2652 9 месяцев назад

    Hmm bhut 😢😢emotional krta prawa ajj tn phla hmesha hsde c pr yr jma real hi kirdar nibhya sbb ne jeonde vsde rho baii wmk❤❤🙏🙏🙏

  • @SukhmanderSingh-uy3xc
    @SukhmanderSingh-uy3xc 6 месяцев назад

    ਨਵੀਂ ਤਾਂ ਕੋਈ ਦਿਨ ਪ੍ਰਾਉਣੀਆ ਲਾਸਟ ਚ ਪ੍ਰਾਣਾਂ ਸਾਥੀ ਸਾਥ ਦਿਉਗਾ
    🎉🎉🎉🎉🎉❤❤❤❤❤❤

  • @user-mw3fh5qs3q
    @user-mw3fh5qs3q 9 месяцев назад

    ਬਹੁਤ ਵਧੀਆ ਕਹਾਣੀ

  • @pkbhatti2727
    @pkbhatti2727 4 месяца назад

    ਬਹੁਤ ਵਧੀਆ ਹੋਇਆ ਵੱਡੇ ਭੂੰਡ ਆਸ਼ਕ ਨਾਲ

  • @preetarmaansingh5812
    @preetarmaansingh5812 9 месяцев назад +1

    Please next part jroor pao sukh veere heart touching video c bai

  • @kaursukhidhillon9272
    @kaursukhidhillon9272 9 месяцев назад

    ਬਹੁਤ ਵਧੀਆ ਵੀਡੀਓ ਵੀਰ ਜੀ

  • @boharsingh7725
    @boharsingh7725 9 месяцев назад

    ਜੈਸੀ ਕਰਨੀ ਵੈਸੀ ਭਰਨੀ ਬਿਲਕੁਲ ਠੀਕ ਹੈ
    👍👍👍👍👍

  • @veenaraizada9602
    @veenaraizada9602 9 месяцев назад

    Gav or shar. K. FRk yhe hotajYda seeda Banda ja. Jindgi zandhi. Omy god

  • @gursewaksingh8019
    @gursewaksingh8019 8 месяцев назад

    Bahut vadhia vedio dhanwad

  • @akbaldhillon3344
    @akbaldhillon3344 9 месяцев назад +1

    ❤❤❤❤

  • @balwindersinghmander.fresn3580
    @balwindersinghmander.fresn3580 9 месяцев назад +1

    Very good story & good msg & good act 🙏🙏

  • @mantuf.d.kmantuf.d.k4921
    @mantuf.d.kmantuf.d.k4921 9 месяцев назад

    Sukh beta ji God blessed very very good acting all team members 🙏

  • @manvirsingh7525
    @manvirsingh7525 9 месяцев назад

    ਅਗਲਾ ਭਾਗ b ਬਣਾਓ ਵੀਰੇ

  • @JagjeetSingh-bq4og
    @JagjeetSingh-bq4og 9 месяцев назад

    ਬਹੁਤ ਵਧੀਆ ਵੀਡੀਓ ਹੈ

  • @RajKumar-bt8cw
    @RajKumar-bt8cw 9 месяцев назад

    Suchi sariya di acting bilkul real jihne vi videos dekhi sb to real lugi❤❤❤❤❤❤❤❤💕😭😭😭😭😭😭

  • @arpit__jaat9873
    @arpit__jaat9873 5 месяцев назад

    Bahut acchi

  • @ManpreetKaur-hs4jb
    @ManpreetKaur-hs4jb 9 месяцев назад

    Sachi rona ahh gya video dak kaa veera 😢😢

  • @meetokaur6000
    @meetokaur6000 9 месяцев назад +1

    ਜੇਕਰ ਦੂਸਰੇ ਕਰਦਾ ਤਾ ਖੁਦ ਭਰਦਾ ਬਹੁਤ ਮਾ ਪੁੱਤ ਨੂੰ ਦਰ ਦੀਆ ਮੰਗਣ ਨੂੰ ਸ਼ੱਡ ਗਿਆ very nice 🌹🙏👌uk

  • @amansarwara1029
    @amansarwara1029 9 месяцев назад

    Manider di 2 mint di acting ny ftty chk ty❤❤

  • @fatehmotorslehragaga
    @fatehmotorslehragaga 9 месяцев назад

    Good bro bhut chnga msg

  • @rockstumblestar6261
    @rockstumblestar6261 4 месяца назад

    😢 good sms ji jesi karni vesi bharni❤❤

  • @jaswinderkaur7846
    @jaswinderkaur7846 9 месяцев назад

    Vaa ji vaa

  • @priyak543
    @priyak543 9 месяцев назад

    ਬਾਹਲੀ ਸੋਹਣੀ ਵੀਡਿਓ 😊

  • @AmanKaur-tn4wm
    @AmanKaur-tn4wm 9 месяцев назад

    Very good msg god bless you all off❤️❤️

  • @user-qp9dl6wc7i
    @user-qp9dl6wc7i 3 месяца назад

    Gd satori aa🎉🎉👍👍👍👍👍

  • @GurtejkotraSarao-tr2lx
    @GurtejkotraSarao-tr2lx 4 месяца назад

    ਬਹੁਤ ਞਧੀਅਾ vedio a veere

  • @SimranKaur-ew1qu
    @SimranKaur-ew1qu 9 месяцев назад

    Jihda koi ni hunda ohda rabb hunda

  • @gurjeetkaur8284
    @gurjeetkaur8284 9 месяцев назад

    Bhut shoni video c bhut vadhia message dita 🌸🌸🌸

  • @sukhsingh1936
    @sukhsingh1936 9 месяцев назад +1

    ❤❤❤❤❤

  • @sidhukotshamirwala2488
    @sidhukotshamirwala2488 3 месяца назад

    Bhout vadia video bnai aa...

  • @inderpalsingh9078
    @inderpalsingh9078 2 месяца назад

    Very Nice. Stori

  • @RanjitSingh-un4cw
    @RanjitSingh-un4cw 9 месяцев назад

    Bohat vdia

  • @talwinderkaur2287
    @talwinderkaur2287 9 месяцев назад +2

    ਤੂੰ ਆ ਗਈ ਤਾਂ ਲੂਣ ਮਿਰਚ ਭੁੱਲ ਜਾਣਾ ਸਬਜੀ ਬਨੋਣੀ ਘਰੋਂ ਕੱਢ ਦੇ ਫ਼ੇਰ ਖਾਹ ਲਈ ਏਸੇ ਦੀਆਂ ਪੱਕੀਆਂ 😂😂😂😂

  • @gurpreetram-nx8ww
    @gurpreetram-nx8ww 2 месяца назад +1

    Very nice video God bless you 🎉🥳❤️🧿

  • @pritpalghuman5026
    @pritpalghuman5026 9 месяцев назад

    Bhut vdia ji gbu rab tohanu hamesha khush rakhe

  • @punjabsewa3640
    @punjabsewa3640 9 месяцев назад

    Good video bai Sukh

  • @user-dp2di8nc8e
    @user-dp2di8nc8e 9 месяцев назад +1

    Gud luck❤

  • @narinderjeet5741
    @narinderjeet5741 9 месяцев назад +3

    ਮਾ ਪਿੳ ਦਾ ਵਿਆਹ ਕੀਤਾ ਗੁਰੂ ਸਾਹਿਬ ਦੇਸਾਹਮਣੇ ਲਾਵਾ ਲਾਈਆਉਹੀਨਿਭਦਾ

  • @BittuHayer-bw4pl
    @BittuHayer-bw4pl Месяц назад

    Famaly sadi happy

  • @gsgagan778
    @gsgagan778 9 месяцев назад

    🙏🙏bhut bhut bhut vdia sukh saab ji ❤tough kr gi video tuhadi😢😢shi gll aa ajj kl eve hi hunda pr agr julm krna paap aa ta sehna v paap aa so awaj chukni chahindi aa apne hkk lyi👍Or vse v it's universal truth ki agr apa kise sche bnde nl mada krage ta apni vri ta v intjaar kro kyuki kise da mada kroge ta khud lyi kuch chnga hon di umeed na krio kyuki rbb ji sb dekhde aa😊😊baki video bhut hi jyada vdia baba ji tuhadi sari team nu chrddi klaa ch rkhn🥰🥰

  • @ManpreetKaur-hs4jb
    @ManpreetKaur-hs4jb 9 месяцев назад

    Both vdia video waheguru jii khus rakha saria nuu ❤❤

  • @jindersarao1291
    @jindersarao1291 5 месяцев назад

    🎉🎉😊

  • @user-dp2di8nc8e
    @user-dp2di8nc8e 9 месяцев назад

    👌👌👌👌👌👌

  • @kalagrewal7225
    @kalagrewal7225 9 месяцев назад

    Kaint video bai

  • @TaljinderSingh-tu7bk
    @TaljinderSingh-tu7bk Месяц назад

    😊😊😊😊😊❤❤

  • @user-ep7me2bs5h
    @user-ep7me2bs5h 5 месяцев назад +1

    Good

  • @gurdassingh7360
    @gurdassingh7360 9 месяцев назад

    💯💯💯👍👍👍

  • @ManpreetKour-kp1lu
    @ManpreetKour-kp1lu 9 месяцев назад

    👌👌👌👌👌

  • @yogeshaggarwal9952
    @yogeshaggarwal9952 14 дней назад

    Time sab ka baldta hai 😮

  • @kashikhan1169
    @kashikhan1169 7 месяцев назад

    Very beautiful character & story. Pk

  • @daljitkaur2048
    @daljitkaur2048 9 месяцев назад

    Next part bnao sukh saab jldi wait krange

  • @user-ng1mw5vv3k
    @user-ng1mw5vv3k 5 месяцев назад

    ❤❤

  • @amndeepkaur6757
    @amndeepkaur6757 5 месяцев назад

    ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ

  • @ParvinderSamra
    @ParvinderSamra 9 месяцев назад +2

    Very nice story ❤