Satwinder Bitti, Perpeet Brar ਤੇ Daaman Bajwa Congress high command ਤੋਂ ਖ਼ਫ਼ਾ

Поделиться
HTML-код
  • Опубликовано: 8 сен 2024
  • #PunjabAssemblyElections #PunjabElections
    ਪੰਜਾਬ ਵਿੱਚ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ’ਚ ਕਈ ਆਗੂ ਹਾਈ ਕਮਾਂਡ ਤੋਂ ਖਫ਼ਾ ਨਜ਼ਰ ਆ ਰਹੇ ਹਨ। ਸਤਵਿੰਦਰ ਬਿੱਟੀ, ਪਰਪੀਤ ਬਰਾੜ ਅਤੇ ਦਮਨ ਬਾਜਵਾ ਟਿਕਟਾਂ ਨਾ ਮਿਲਣ ’ਤੇ ਨਾਰਾਜ਼ ਹਨ ।
    ਸਤਵਿੰਦਰ ਬਿੱਟੀ ਸਾਹਨੇਵਾਲ ਤੋਂ ਟਿਕਟ ਦੇ ਇੱਛੁਕ ਸਨ ਪਰ ਟਿਕਲ ਮਿਲੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ। ਬਿੱਟੀ ਨੂੰ 2017 ਵਿੱਚ ਟਿਕਟ ਮਿਲੀ ਸੀ ਪਰ ਉਹ ਹਾਰ ਗਏ ਸਨ।
    ਪਰਪੀਤ ਬਰਾੜ ਮੋਗਾ ਤੋਂ ਟਿਕਟ ਚਾਹੁੰਦੇ ਸੀ ਪਰ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੇ ਦਿੱਤੀ ਗਈ ਹੈ।
    ਦਮਨ ਬਾਜਵਾ ਸੁਨਾਮ ਤੋਂ ਟਿਕਟ ਚਾਹੁੰਦੇ ਸਨ ਪਰ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਸੁਰਜੀਤ ਧਿਮਾਨ ਦੇ ਭਤੀਜੇ ਜਸਵਿੰਦਰ ਧਿਮਾਨ ਨੂੰ ਟਿਕਟ ਮਿਲੀ ਹੈ। ਦਮਨ ਬਾਜਵਾ 2017 ਵਿੱਚ ਕਾਂਗਰਸ ਦੀ ਟਿਕਟ ’ਤੇ ਸੁਨਾਮ ਤੋਂ ਲੜੇ ਸਨ ਪਰ ਹਾਰ ਗਏ ਸਨ।
    ਕਾਂਗਰਸ ਪਾਰਟੀ ਦੀ ਆਗੂ ਅਲਕਾ ਲਾਂਬਾ ਨੇ ਟਿਕਟਾਂ ਦੀ ਵੰਡ ਅਤੇ ਰੁੱਸੇ ਲੋਕਾਂ ਬਾਰੇ ਇਹ ਪੱਖ ਰੱਖਿਆ।
    ਰਿਪੋਰਟ- ਮਨਪ੍ਰੀਤ ਕੌਰ
    ਐਡਿਟ- ਸਦਫ਼ ਖ਼ਾਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
    bbc.in/3ray5jC
    bbc.in/3K3RVFS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 40

  • @urgentreply7401
    @urgentreply7401 2 года назад +2

    ਟਿਕਟ ਨਹੀਂ ਦੇਣਾ ਸਹੀ ਫੈਸਲਾ ਕਿਓਂਕਿ
    ਆ ਦੋਵੇ ਅਪਣੇ ਆਪ ਨੂੰ ਕੁੜੀ ਦਸਦਿਆਂ ਨੇ 🤣🤣

  • @goldysingh3556
    @goldysingh3556 2 года назад +5

    End of Congress party in India

  • @harpreetgill9980
    @harpreetgill9980 2 года назад +2

    Aam aadmi vich aajo Ji bhala hoju tuhada Vi punjab da vi

  • @arvindrajan7093
    @arvindrajan7093 2 года назад +2

    Selfish people........if don't get ticket, then cry like babies

  • @rajkamal4570
    @rajkamal4570 2 года назад +4

    Chal Koi Nahi Aive Na Roi Ja Nahi Ticket Milya Tu Aapna Purana Kam Gauan Da Gayi Ja

  • @user-du3np3bt1b
    @user-du3np3bt1b 2 года назад +2

    ਜੇ ਐਨਾ ਪੰਜਾਬ ਦਾ ਭਲਾ ਸੋਚਦੇ ਹੁੰਦੇ ਤਾਂ ਪਿੱਠ ਵਿਖਾ ਕੇ ਅਮਰੀਕਾ ਨਾ ਭੱਜ ਕੇ ਜਾਂਦੇ। ਆਪ ਤਾਂ ਅਮਰੀਕਾ ਚ ਪੱਕੇ ਐ ਤੇ ਐਥੇ ਚੌਧਰ ਭਾਲਦੇ ਐ। ਬਾਕੀ ਇਹਨਾਂ ਨੇ ਐਨੇ ਕਿਹੜੇ ਚੱਜ ਦੇ ਕੰਮ ਕੀਤੇ ਐ ਜਿਹੜਾ ਇਹ ਜਿੱਤ ਜਾਣ

  • @SSingh-mr9yt
    @SSingh-mr9yt 2 года назад

    Being MLA or MP is also a government job……which these people want….

  • @lakbirsingh3093
    @lakbirsingh3093 2 года назад

    It is not possible to give ticket to every worker.

  • @sahibsingh4988
    @sahibsingh4988 2 года назад +2

    Don't worry, congress will repeat

  • @Param1984peace
    @Param1984peace 2 года назад +1

    Captain de darwaze hameshe khule hunde ladies layi othe chale jao 🤣🤣

  • @sapupu3111
    @sapupu3111 2 года назад +1

    Aap

  • @GurjantSingh-zy3lv
    @GurjantSingh-zy3lv 2 года назад

    ਹੋਰ ਲਈ ਕਿੱਥੇ ਥਾਂ ਹੈ ਪਾਰਟੀਆਂ ਚ, ਆਪਣੇ ਟੱਬਰ ਰਿਸ਼ਤੇਦਾਰਾਂ ਤੋਂ ਸਿਵਾਏ ਹੋਰ ਕਿਸੇ ਦੇ ਸਕੇ ਨੀ ਇਹ ਲੀਡਰ, ਪਰਿਵਾਰਵਾਦ ਲੈ ਬੈਠਾ ਕਾਂਗਰਸ ਨੂੰ

  • @H.Guddu.
    @H.Guddu. 2 года назад +1

    Aap Party Zindabad

  • @Make_your_own_sunshine
    @Make_your_own_sunshine 2 года назад

    Madam ji party nu fund b chahide ne

  • @Guri55136
    @Guri55136 2 года назад +1

    ਮੱਤੇਵਾੜਾ ਜੰਗਲ ਕੈਪਟਨ ਵੇਚ ਗਿਆ, ਬਿੱਟੀ ਤੋਂ ਹਾਅ ਦਾ ਨਾਅਰਾ ਵੀ ਨੀ ਵੱਜਿਆ, ਬਾਕੀ ਕਾਂਗਰਸੀ ਵੀ ਵੀ ਐਹੋ ਜਿਹੇ ਈ ਨੇ, ਪਾਰਟੀਆਂ ਦੀ ਚਾਪਲੂਸੀ ਕਰਨ ਨਾਲ ਪੰਜਾਬ ਦੇ ਹਰਮਨ ਪਿਆਰੇ ਨੀ ਬਣ ਸਕਦੇ। ਪਾਰਟੀਆਂ ਲਈ ਕੰਮ ਕਰਨ ਦੀ ਬਜਾਇ ਪੰਜਾਬ ਲਈ ਕੰਮ ਕਰੋਗੇ ਤਾਂ ਕੁਝ ਪੰਜਾਬ ਨੂੰ ਤਾ ਫਾਇਦਾ ਹੋਊ

  • @arvindrajan7093
    @arvindrajan7093 2 года назад +1

    Laalchi log......only here for ticket

  • @BalrajSingh-ed9yn
    @BalrajSingh-ed9yn 2 года назад +1

    Tusi AAP join karo madam ji.

  • @dharmindersinghrairai7089
    @dharmindersinghrairai7089 2 года назад

    Babbu mann nu sifarsh karde..hahahhhh

  • @BaljinderSingh-ri9gw
    @BaljinderSingh-ri9gw 2 года назад +1

    ਚਲਦੀ ਬੱਸ ਚੋਂ ਬਾਹਰ ਸੁੱਤੀ ਤਾਂ ਜਾਂਦੇ ਇਹ ਕਰਨਗੇ ਇਹਨਾਂ ਦੀ ਬੱਸ ਪੈਂਚਰ

  • @JaswinderSingh-dq1ki
    @JaswinderSingh-dq1ki 2 года назад +1

    Please vote for congress party 🙏🏿 AAP ji nu request hai please vote for congress party 🙏🏿

  • @hsingh322
    @hsingh322 2 года назад

    ਇਹ ਆਂਟੀਆ ਅਪਣੇ ਆਪ ਨੂੰ ਕੂਡੀਆਂ ਹੀ ਸਮਝ ਰਹੀਆ

  • @ManmeetSandhu-Music
    @ManmeetSandhu-Music 2 года назад +3

    ਇਸ ਵਾਰ Only ਭਗਵੰਤ ਮਾਨ ❤😍✌

  • @TheKhella
    @TheKhella 2 года назад

    ਹਾਏ ਦਿਲ ਤੋੜਤਾ

  • @JatinderSingh-yn6wj
    @JatinderSingh-yn6wj 2 года назад

    ਹੁਣ ਤਾਂ ਰੋਣ ਕਲਪਣ ਹੀ ਸਮਝੋ ਬਿੱਟੀ ਜੀ।
    ਡਾਹਡਿਆਂ ਅੱਗੇ ਕਾਹਦਾ ਜੋਰ । 😩😩😩😩😩😩

  • @nexion5144
    @nexion5144 2 года назад

    Vadia hoyeA tere te dakhe nal

  • @gurchetansinghchahal5755
    @gurchetansinghchahal5755 2 года назад

    Perpreet brar nu punjabi v nai aundi

  • @nexion5144
    @nexion5144 2 года назад

    Sarpanchi dia vota vich Mankit dakha ne jagraon ate bitii ne nagar chona vich bahut gundagardi karvai si, ehna di har pakki si gunde palde sun tusi

  • @tarungoyal746
    @tarungoyal746 2 года назад

    Eh da ve singer career flop ho gaya ek politics he hai jis wich hajar crore collect kar sakhda ho

  • @SukhwinderSingh-hc9ex
    @SukhwinderSingh-hc9ex 2 года назад

    Join AAP

  • @satveersingh689
    @satveersingh689 2 года назад

    🤣🤣🤣🤣🤣🤣

  • @baljitsingh4664
    @baljitsingh4664 2 года назад

    App nu votan paaa deeoo
    Baki saab leader chor ni

  • @viratkohli100notout5
    @viratkohli100notout5 2 года назад

    PUNJABI TA BOLNI NII AUNDI TU PUNJAB CH KI KAM KREGI CONGRES DA

  • @ayes1669
    @ayes1669 2 года назад +1

    Congress has parivaarvad 😂

  • @surinder278
    @surinder278 2 года назад

    ਕੈਪਟਨ ਹੀ ਲਾ ਤਾ

  • @dalwindersinghgosal2405
    @dalwindersinghgosal2405 2 года назад

    Chup karke apne geet kaari kro
    Poltics vich ke rakhya

  • @mandopelion2544
    @mandopelion2544 2 года назад

    ਰੋਂਦਲ਼ ਕੁੜੀ ਬਿਟੀ

  • @itzmajhail
    @itzmajhail 2 года назад

    Bjp Zindabad

    • @punjabgroup
      @punjabgroup 2 года назад

      ਘਰੋਂ ਨਹੀਂ ਨਿਕਲਦੇ।