@@Deputy-xy7ldchl ooe IT cell sare kathe ho k ik bnde de magar paye c fer v avdi vote agle di oni e a thonu pta kidi cheez a oh tahi khush hoye firde o😂
Veer ji party de varkar ta ehna ne darian jharn noo hi rakhe hn tikta ta apnia janani noo hi devaonde hn dhanvad votra da ehna dova janani noo hraonda thanks
Bittu ji tusi public vallo ditte gye comments jarur read kar laine and jihda tusi congress party bare khi rhe ho is party da beda gark v tere vargian ne hi kita chlo kujh ta clean sweep ta hoia party vicho
ਪਰਿਵਾਰਵਾਦ ਦੀ ਗੱਲ੍ਹ ਤੁਸੀਂ ਕਰ ਰਹੇ ਹੋ ਬਿੱਟੂ ਜੀ ?¿? ਮਾੜਾ ਜਿਹਾ ਪਿੱਛਲੇ ਸਮੇਂ ਤੇ ਝਾਤ ਮਾਰੋ।
, ਬਿੱਟੂ ਜੇ ਬੇਅੰਤ ਸਿੰਘ ਦਾ ਪੋਤਰਾ ਨਾਂ ਹੁੰਦਾ ਇਸ ਦੀ ਬੋਲੀ ਦੇ ਹਿਸਾਬ ਨਾਲ ਇਸਨੂੰ ਕਿਸੇ ਨੇ ਦਿਆੜੀ ਨੀਂ ਲਜਾਇਆ ਕਰਨਾਂ ਸੀ,,,,
ਗੱਲਾਂ ਪਰਿਵਾਰਵਾਦ ਦੀਆਂ ਕਰਦਾ
ਬਅੰਤਾ ਬੁਚੜ ਕਿਹੋ
ਵੇਖੋ ਜੀ ਭਾਜਪਾ ਦੇ ਚੌਹਾਂ ਉਮੀਦਵਾਰਾਂ ਨੂੰ ਏਨੀਆਂ ਕੁ ਵੋਟਾਂ ਪਈਆਂ ਹਨ ਕਿ ਜੇ ਉਹਨਾਂ ਦੀ ਗਿਣਤੀ ਨੂੰ ਮਿਲਾਈਏ ਤਾਂ ਫਿਰ ਵੀ ਇੱਕ ਜਣਾ ਦੇ ਜਿੱਤਣ ਜੋਗੀਆਂ ਵੋਟਾਂ ਨਹੀਂ ਬਣਦੀਆਂ ਪਰ ਬਿੱਟੂ ਗੱਲ ਕਾਂਗਰਸ ਦੀ ਹਾਰ ਦੀ ਕਰ ਰਿਹਾ ਜਿਹੜੀ ਦੂਜੇ ਨੰਬਰ ਤੇ ਆਈ ਹੈ। ਰਾਜੇ ਵੜਿੰਗ ਵੀ ਹੰਕਾਰਿਆ ਬਹੁਤ ਸੀ
ਬਿੱਟੂ ਜੀ ਬੀਜੇਪੀ ਕਿਉਂ ਹਾਰੀ ਹੈ ਉਸ ਦੀ ਗੱਲ ਕਰੋ19 ਰਾਜ ਹੈ ਕਰੀ ਜਾਓ ਪੰਜਾਬ ਭੁੱਲ ਜਾਓ
ਤੂੰ ਵੀ ਪਰਿਵਾਰਵਾਦ ਕਾਰਨ ਦਿੱਲੀ ਗਿਆ ਹੈ
ਹਾਰਨਾ ਚਾਹੀਦਾ ਇਹ ਲੋਕ ਪ੍ਰਵਾਰਵਾਦ ਦਾ ਰੋਲਾ ਪਾਉਂਦੇ ਆ। ਅੰਨ੍ਹਾ ਵੰਡੇ ਰੇਵੜੀਆ ਮੁੜ ਮੁੜ ਆਪਣੇਆ ਨੂੰ।
ਇਹ ਕੈਸੀ ਇੰਟਰਵਿਊ ਲੈ ਰਿਹਾ ਹੈ ਗੁੰਗਾ ਪੱਤਰਕਾਰ। ਪਰਿਵਾਰਵਾਦ ਬਾਰੇ ਰਵਨੀਤ ਨੂੰ ਸਵਾਲ ਕਿਉਂ ਨਹੀਂ ਕੀਤਾ?
ਗਿਦੜਬਾਹਾ ਵਿੱਚ ਰਾਜੇ ਨੇ ਪਾਣੀ ਵਾਂਗ ਪੈਸਾ ਵਹਾਇਆ, ਮਨਪ੍ਰੀਤ ਨੂੰ ਲੋਕਾਂ ਨੇ ਨਕਾਰਿਆ , ਪ੍ਰਿਤਪਾਲ ਸ਼ਰਮਾ ਦੇ ਪਿੰਡ ਵਿੱਚ ਬੀ ਜੇ ਪੀ ਨੂੰ ੨੦੦ ਵੋਟ ਹੀ ਪਈ ਜਿੱਥੇ ਹੰਸ ਰਾਜ ਨੂੰ 637 ਵੋਟਾਂ ਪਈਆਂ ਸਨ
ਇਨਸਾਨ ਆਪਣੀ ਖੁਸ਼ੀ ਨਾਲੋ ਦੂਸਰੇ ਦੇ ਦੁੱਖ ਤੋਂ ਜ਼ਾਦਾ ਖੁਸ਼ ਹੈ
Today is reality
ਜੇ ਅਕਾਲੀ ਦਲ ਚੋਭ ਲੜਦਾ ਫਿਰ ਪਤਾ ਲੱਗਣਾ ਸੀ ਕੋਣ ਕਿੰਨੇ ਪਾਣੀ ਵਿੱਚ ਹੈ ਹੁਣ ਜਦੋਂ ਮਰਜ਼ੀ ਬੋਲੀ ਜਾਓ ਇਸੇ ਕਰਕੇ ਅਕਾਲੀ ਬਚਾਉਣ ਦੀ ਲੋੜ ਹੈ ਖੇਤਰੀ ਪਾਰਟੀ ਚਾਹੀਦੀ ਹੈ
ਇਸਦਾ ਸਾਰਾ ਪਰਿਵਾਰ ਕਾਂਗਰਸੀ ਉਹ ਪਰਵਾਰਵਾਦ ਨਹੀਂ
ਦਾਦੇ ਤੋਂ ਲੈ ਕੇ ਪੋਤੇ ਤੱਕ ਟਿਕਟਾਂ ਵੀ ਲੈਂਦੇ ਰਹੇ ਤੇ ਜਿੱਤਦੇ ਵੀ ਰਹੇ ਹੁਣ ਦੂਜਿਆਂ ਦੇ ਪਰਿਵਾਰਵਾਦ ਦਿਸਦਾ ਇਸਨੂੰ
ਆਪਣੀ ਪਿੱੜੀ ਥੱਲੇ ਸੋਟਾ ਫੇਰੋ
😂😂😂 ਬੇ ਜੇ ਪੀ ਦੀ ਗੱਲ ਨਾ ਕਰਿਓ......
ਰਾਜਾ ਵੜਿੰਗ ਜ਼ਿੰਦਾਬਾਦ ❤
ਬਿੱਟੂ ਹਰ ਵਾਰ ਗਲਤ ਗੱਲ ਕਰਦਾ
ਲੇਕਿਨ ਅੱਜ ਸਹੀ ਕਰ ਰਿਹਾ 💯
ਰਵਨੀਤ ਬਿੱਟੂ ਨੇ ਬੀਜੇਪੀ ਦੀ ਜ਼ਮਾਨਤ ਜ਼ਬਤ ਹੌਈ😂
ਅਕਾਲੀ ਦਲ ਨੇ ਚੌਣਾ ਨਾ ਲੜ ਕੇ ਅਕਾਲੀ ਦਲ ਦਾ ਰਹਿੰਦਾ ਖੁੰਹਦਾ ਅਧਾਰ ਵੀ ਖ਼ਤਮ ਕਰ ਦਿੱਤਾ
Raja zindabaad
Ajj Punjab da 1 hor gaddar haar geya whaguru Punjab de gadarra nu hamesha haar he dave
Raje di bund padti😂
@@Deputy-xy7ldchl ooe IT cell sare kathe ho k ik bnde de magar paye c fer v avdi vote agle di oni e a thonu pta kidi cheez a oh tahi khush hoye firde o😂
ਹਾਰ ਜਿਤ ਹੁੰਦੀ ਰਹਿਦੀ ਰਾਜਾ ਵਿਗੜ ਦੀ ਪਤਨੀ ਹਾਰੀ ਪਿਛੇ ਤਿੰਨ ਵਾਰ ਜਿਤੇ ਵੀ ਐ ।
ਪਰ ਰਵਨੀਤ ਬਿੱਟੂ ਨਿਹਾਇਤ ਨਫਰਤੀ ਮਤਲਬੀ ਘਟੀਆ ਸੋਚ ਵਾਲਾ ਇਨਸਾਨ ਐ ਜੋ ਨਫਰਤੀ ਭਾਸਣ ਸਿਖਾ ਬਾਰੇ ਵੀ ਦਿਦਾ ਤੇ ਨਾਲ ਦੇ ਸਹਾਈਕ ਲੀਡਰਾ ਨੂ ਵੀ ਗਲਤ ਬੋਲਦਾ ਸੋ ਜਿਹੋ ਜਿਆ ਦਾਦਾ ਬੇਅਤ ਸਿੰਘ ਘਟੀਆ ਸੀ ਓਹੀ ਸੋਚ ਇਹਦੀ ਐ ਰਹਿਦਾ ਖੂਹਦਾ ਨਫਰਤ ਫੈਲਾਉਣ ਵਾਲੀ ਪਾਰਟੀ ਬੀਜੇਪੀ ਵਿਚ ਰਲ ਗਿਆ
Good ravneet bittu g
Bharat mata ki jai🙏🙏🙏🙏💪💪💪
ਇਕ ਬਾਈ ਨੇ ਲਿਖਿਆ ਕਿ ਬਿੱਟੂ ਹਰ ਵਕਤ ਗੱਲ ਗਲਤ ਕਰਦਾ ਪਰ ਅੱਜ ਸਹੀ ਆ! ਸਹੀ ਕੀ ਆ? ਬਿੱਟੂ ਜਿੰਨਾ ਪਰਿਵਾਰ ਤਾਂ ਕਿਸੇ ਦਾ ਵੀ ਨਹੀਂ ਗੁਰਕੀਰਤ ਕੋਟਲੀ ਭਾਈ,ਲੱਖਾ,ਤੇਜ ਪ੍ਰਕਾਸ਼ ਤਾਇਆ,ਹਰ ਕਮਲ ਕੌਰ ਭੂਆ,ਮਾਤਾ ਨੂੰ ਕੈਬਿਨੇਟ ਦਾ ਦਰਜਾ ਮੁੱਖ ਮੰਤਰੀ ਬੇਅੰਤ ਸਿੰਘ ਹੁੰਦੇ ਸੀ ਬਿੱਟੂ ਦੇ ਦਾਦਾ ਇਨਾ ਪਰਿਵਾਰ ਜਿੰਨਾ ਤਾਂ ਕਿਸੇ ਦਾ ਵੀ ਨਹੀਂ ਜਿੰਨਾ ਬਿੱਟੂ ਦਾ ਬੇਸਿਕ ਮੈਂ ਬਿੱਟੂ ਦਾ ਦੋਸਤਾ ਪਰ ਕਦੇ ਆਪਣੀਆਂ ਕਸ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ।
ਚੋਥੀ ਸੀਟ ਵੀ ਜਿਤ ਜਾਣੀ ਜੇਂ ਬਾਠ ਨੂੰ ਟਿਕਟ ਦਿੱਤੀ ਜਾਂਦੀ
ਬਿੱਟੂ right a ajj.
ki right a aap aleo
Ravneet bittu khush aa aaj 😂😂😂
ਇਹ ਦੁਨੀਆਂ ਦਾ ਸਭ ਤੋਂ ਬਦਤਮੀਜ਼ ਡੌਨ ਹੈ ਜੀ
Waheguru Ji ka Khalsa waheguru Ji ki fateh 🙏
All party da vich sir je. New worera nu phal dany chaiea sir je
ਮਹਾਰਾਸ਼ਟਰ ਵਿਚ ਅਡਵਾਨੀ ਨੇ ਕਿੰਨੇ ਲੱਖ ਕਰੋੜ ਅਡਵਾਨੀ ਰਾਹੀ ਭਾਜਪਾ ਨੂੰ ਜਿਤਾਉਣ ਲਈ ਖਰਚਿਆ।
Sharm kro Bittu g
Veer ji party de varkar ta ehna ne darian jharn noo hi rakhe hn tikta ta apnia janani noo hi devaonde hn dhanvad votra da ehna dova janani noo hraonda thanks
Great mantri ji good
ਇਹ ਕਿਹੜਾ ਘੱਟ ਹੰਕਾਰਿਆ ਹੈ ਜੀ
ਸ੍ਰ ਵਿਕਰਮ ਸਿੰਘ ਸਤਿ ਸ੍ਰੀ ਅਕਾਲ ਵੀਰ ਬਹੁਤ ਵਧੀਆ ਸੋਚ ਤੁਹਾਡੀ ਜਾਣਕਾਰੀ ਬਹੁਤ ਡੂੰਘੀ ਅਤੇ ਵਧੀਆ ❤🌹🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤
Good podcast with Pro punjab Vikram Singh
ਅਕਾਲੀ ਦਲ ਬਹਾਰ ਸੀ ਜੋ ਅਕਾਲੀ ਦਲ ਦੇ ਉਮੀਦਵਾਰ ਹੁੰਦਾ ਤਾਂ ਮੰਜਾਂ
enu ek hi kam hai bs Raja wading kise trh haare hor inu koi km nhi hai. BJP puri zindagi che panjab che sarkar nhi bnye g. bittu ji
He himself is creation of parvarvad.
ਇਹਨਾ ਦੀ ਪਾਰਟੀ ਬਾਰੇ ਪੁਸ਼ਨਾ c
Very good
ਹੁਣ ਗਲ ਕਰਨ ਦੀ ਬਸਾਰਮੀ ਮਨਦਾ ਰਵਨੀਤ ਬਿੱਟੂ
ਕਿਤੇ ਬਚ ਨਾ ਜਾਵੇ 😂😂
Haha..
Punjab da godi media
Kehnda bjp te swaal na karo 😂😂
Thoda vi privarvad ton ght nhin kmm
ਇਹ ਪਾਗ਼ਲ ਹੋ ਗਿਆ ਅੱਗੇ ਦੇਖਿਓ ਇਸ ਕੀ ਹਾਲ ਹੋਵੇਗਾ
Bittu tu bjp nu kinu ku vote pavae jamat v ni bachi bjp walya di😂😂😂😂
Tenu ਆਪਦਾ ਨਹੀਂ ਪਤਾ ਲੱਗਿਆ ਕਿੰਨੇ ਤੇ haaru ਗਾ
ਪੱਤਰਕਾਰ ਜੀ ਤੁਸੀ ਗਲਤ ਹੀ ਇਹਨਾਂ ਨੋ ਪੁਸ਼ੋ ਤੁਸੀ ਕਿੱਥੇ ਖਦੇ ਹੋ
Pro Punjab bjp channel ਪੰਜਾਬ ਵਿੱਚ ਬੀਜੇਪੀ ਦੀ ਜ਼ਮਾਨਤ ਜ਼ਬਤ ਹੌਈ😂
Bittu tu te already looser hai.tenu te bolan da koi hak h😅he nahi hai .
Kise vi party da Namak kha k Hraam nhi karna chahida ji
Shame on the indian politicon
Thadi juban t Raja name bhut aounda hai Mainu lgda hai thanu supna v raje da hi aounda hou
Raja ki laaden ea
Bittu bhi haara hua aur Manpreet ko bhi hraa diya
Ty v ta parvar vad vicho hi aia ha ?
ਰਾਜੇ ਦੀ ਰਾਣੀ ਨੂੰ ਮਾਂਜਿਆ 😂😂
IT cell😂
This generalist doesn’t have guts to ask proper questions
Sir' i am in some problem with PCDA Draupadi ghat' can jou solve this problem.
ਕਾਗਰਸ, ਪੰਜਾਬ, ਵਿੱਚ, ਖਤਮ, ਹੈ
Good job ravneet bittu
ਬਿਟੂ ਮੁੱਖ ਮੰਤਰੀ ਗੁਰਕੀਰਤ ੳਪ ਮੁੱਖ ਮੰਤਰੀ
ਬੀਜੇਪੀ
Raja warring ne puri bah pai edhe ludhiane ch te Yadwinder dalal media te ….its by election nd it always favour existing govt its common sense
How about your priwar wadd
ਤੁਹਾਡੀ ਅਪਣੀ ਤਾ ਜਮਾਨਤ ਜਬਤ ਹੋ ਗਈ । ਪੋਸਟਰ ਲਗਵਾਉਣ ਵਿੱਚ ਮਨਪ੍ਰੀਤ ਕਿਹੜਾ ਗਰੀਬ ਸੀ । ਜਿਹੜੀ ਥਾਲੀ ਵਿੱਚ ਖਾਦਾ ਉਸੇ ਵਿੱਚ ਸੇਕ ਕੀਤਾ ।
Eh de privar da jogdan eh hai …..ki Punjab te Julam karan lai koi Sikh chehra chahida c gadar ehde dade ne agge hoke congress di jandi fadi
Yadwinder dalha hai aap da
Raja soda pio aa
😊😊
Senior leader Bitu of BJP? He just joined recently!
Jeda jinniya jyada tuchiyan gallan karda ohi bjp da senior leader ban janda😂😂😂
Politics ch brother sisters children relatives. Ehi hall aa govt job. Factory ch job da baki all 9-10000 salary aa
ਬੇਅੰਤ ਸਿੰਘ ਰਾਮੂਵਾਲੀਆ ਨੇ ਬਿੱਟੂ ਨੂੰ ਸ਼ਰੇਆਮ ਕਿਹਾ ਹੈ ਕਿ ਪੁਰਾਣੀ ਪਾਰਟੀ ਕਾਂਗਰਸ ਨੂੰ ਗਾਂਲਾਂ ਨਹੀਂ ਕੱਢਣੀਆਂ ਚਾਹੀਦੀਆਂ। ਸਾਰੀ ਉਮਰ ਕਾਂਗਰਸ ਪਾਰਟੀ ਤੋਂ ਫਾਇਦਾ ਲੈ ਕੇ ਕਾਂਗਰਸ ਪਾਰਟੀ ਨਾਲ ਗਦਾਰੀ ਕਰਨ ਵਾਲਾ ਇਹ ਬਿੱਟੂ ਹੀ ਹੈ।
Tu vi pariwar vicho hi hai ....jekar ....us da munda na hunda. ...ta ludhiana vich hotel chala riha hunda....baki tusi ..lok ......vekh rahe ho
Bjp o out batu ji panjab ta 😂😂😂😂
ਇਹ ਰਾਜੇ ਤੋ ਪਿਟ ਗ੍ਹਿਆ ਸੀਗਾ
Eh dono hi theek lgde minu ta
ਤੂੰ ਬੇਅੰਤ ਸਿੰਘ ਦਾ ਮੁੰਡਾ ਕਰਕੇ ਕਾਂਗਰਸ ਤੈਨੂ।ਕਾਗਰਸ।ਨੇ ਅੱਗੇ ਵਧਾਇਆ ਕੋਈ ਤੈਨੂੰ ਦਿਹਾੜੀ ਨਹੀ।ਲੈ।ਕੇ।ਜਾਦਾ ਤੂੰ ਗੱਲਾਂ ਕਰਦਾ।ਇਹ।ਰਾਜੇ।ਹਰਿਆ ਤੈਨੂੰ
Apni halt vekh
Bitu ne gett skda
Very good 👍
Aathoooo bittu and family te, hor sunn na te bai das
What a khusa bittu tittu
Kitho m p😊
ਗ਼ਦਾਰ
Congres da boots bhut aklmand h
Bittu Tuci Parivar Di Dean nahi ho
Raja next cm
Ehnu nu v parvarvad bare swal karo ena kehte worker nu agge lianda ap Punjab mla mantry mp union minister centre vich. Galla karda.
Bittu ji tusi public vallo ditte gye comments jarur read kar laine and jihda tusi congress party bare khi rhe ho is party da beda gark v tere vargian ne hi kita chlo kujh ta clean sweep ta hoia party vicho
Veer tusi glt ho bittu no pushu ke tusi kithe khde ho
What about when this bittu lost his seat in last election
Raja warring zindabaad
Bittu ji de andar to congress nhi gyi. Bjp wale hi murakh ne jeda esnu le lya party vich
😃
Pariwarbad nu haraeya
Tere peo dade kehra buisnesx karde se too v ta parivarvad cho aya
ਬੇਅੰਤਾ ਬੁਚੜ ....
ਇਹ ਸ਼ੇਖ਼ਚਿਲੀ ਹੇ
Ravneet Bittu doesn't know, "How to talk as a leader"!
Nothing to be happy Can be Happen with any one
Punjab Ke Log ko EVM machine hatao Hina Galla Vich Kuchh Bhi Nahin Milana
ਸਿਰੇ ਦਾ ਨਿਕੰਮਾ ਬੰਦਾ ਬਿੱਟੂ
YEHI GALATI TO KI MANPREET BADAL NA KI IS NU NAAL LA KA GHUM RAHA THA