ਮੂੰਗੀ ਤਾਂ ਝੋਨੇ ਤੋਂ ਵੀ ਮਹਿੰਗੀ ਵਿਕ ਗੀ ਝਾੜ ਆਲੇ ਨਜ਼ਾਰੇ ਬੰਨ ਤੇ Star 444 moong Yied harvest video

Поделиться
HTML-код
  • Опубликовано: 10 сен 2024
  • ਮੂੰਗੀ ਤਾਂ ਝੋਨੇ ਤੋਂ ਵੀ ਮਹਿੰਗੀ ਵਿਕ ਗੀ ਝਾੜ ਆਲੇ ਨਜ਼ਾਰੇ ਬੰਨ ਤੇ Star 444 moong Yied harvest video
    #moongdal #moong #panjaabpaidavar #sukhishergill #starseed #star444

Комментарии • 19

  • @j.s.kproductions8562
    @j.s.kproductions8562 2 месяца назад +5

    57 ਦੀ ਥਾਂ 67 ਹੋ ਸਕਦਾ।57 ਤਾਂ ਅੱਜ ਤੱਕ ਕਿਸੇ ਵੀ ਕੰਪਨੀ ਜਾਂ ਕਿਸਾਨ ਨੇ ਸੋਚਿਆ ਵੀ ਨਹੀਂ।

  • @Kulveerbhullar
    @Kulveerbhullar 2 месяца назад +4

    Tyar ni y herbicide spray krke sukai hoi hai its totally bad for health

  • @fithealth5946
    @fithealth5946 2 месяца назад +2

    ਸਿਰਫ ਕੰਪਨੀ ਦੇ ਬੀਜ ਤੇ ਚੈਨਲ ਦੇ ਵਿੳੂ ਲੲੀ ਕੰਮ ਨਾ ਕਰਿੳੁ ਜੀ

  • @dalveersandhu7010
    @dalveersandhu7010 2 месяца назад +4

    57 ਦਿਨਾ ਵਾਲੀ ਗਂਲ ਝੂਠ ਹੈ ਅਸੀ ਵੀ ਬੀਜ ਦੇ ਹਾ

  • @satvirsingh956
    @satvirsingh956 2 месяца назад +1

    3 quantal ਫਤਹਿਗੜ੍ਹ ਸਾਹਿਬ 65 ਦਿਨ ਤੇ ਸਪਰੇਅ ਕੀਤੀ ਸੀ

  • @sidhugoat0321
    @sidhugoat0321 2 месяца назад +2

    Sade ta 444 de vaddi 70 din t kite a

  • @fithealth5946
    @fithealth5946 2 месяца назад +1

    ਤੁਸੀ ਅਾਪ ੲੇਹ ਦਾਲ ਖਾਵੋਗੇ ...?

  • @user-oc8tz3ut6m
    @user-oc8tz3ut6m 2 месяца назад

    Bai,Kank,Wali,A

  • @rahulkumar-pi2vv
    @rahulkumar-pi2vv 2 месяца назад

    Spray v dso chunni chra marri aa

  • @makhansingh3002
    @makhansingh3002 2 месяца назад

    ਉਪੱਰ ਘਾਹ ਵਾਲੀ ਸਪਰੇਅ ਕੀਤੀ ਹੋਈ ਆ ਖਾਂਣ ਯੋਗ ਨਹੀਂ

  • @lakhvirsinghgill4877
    @lakhvirsinghgill4877 2 месяца назад

    ਘਾਹ ਵਾਲੀ ਸਪਰੇਅ ਕੀਤੀ ਖਾਣ ਯੋਗ ਨਹੀਂ

  • @Singhsingh86714
    @Singhsingh86714 2 месяца назад

    ਕਿੰਨੇ ਪਾਣੀ ਲਾਏ

  • @fithealth5946
    @fithealth5946 2 месяца назад

    ਸਪਰੇਅ ਕੀਤੀ ਸੀ ਮਚਾੳੁਣ ਲੲੀ ਤੁਸੀ

  • @user-vr2gc9vv2q
    @user-vr2gc9vv2q 2 месяца назад

    J 60din d aw 6ni tpde

    • @kiranpreetsandhu135
      @kiranpreetsandhu135 2 месяца назад +1

      Veer g 4 ni tapdi...meri v 54 din di hogi 58 din te vadd deni 4 quintal lage hou ...Time nhi haiga hun 22 agge monsoon start ho jna

  • @kiranpreetsandhu135
    @kiranpreetsandhu135 2 месяца назад

    Nhi 22 g juth nhi aa mai v sochda hunda c juth hona esvaar meri moongi v 54 din di faliya adiya pakkiya payia ...mai juth bol ke ki lena kaho te video padu...per mera beej virat c bhut vdia variety sab toh ghat time laindi

    • @flopeditor6972
      @flopeditor6972 2 месяца назад

      kanak wale vich si

    • @jeetgill3362
      @jeetgill3362 2 месяца назад +1

      ਇਸ ਵਾਰ ਮੌਸਮ ਬਹੁਤ ਖੁਸ਼ਕ ਸੀ ਮੀਂਹ ਨਹੀਂ ਪਿਆ ਤਾਂ ਕਰਕੇ ਹੋਰ ਸਕਦਾ ਏਨੀ ਛੇਤੀ ਹੋ ਸਕਦੀ ਬਾਕੀ ਬੀਜ ਦਾ ਕੋਈ ਰੋਲ ਨਹੀਂ ਛੇਤੀ ਪਕਣ ਚ