Bhaana Sidhu ਦੇ ਸਮਰਥਕਾਂ ਦਾ ਵੱਡਾ ਕਾਫ਼ਿਲਾ ਪਹੁੰਚਿਆ Sangrur, Lakha Sidhana ਨੇ ਰਾਹ ਵਿਚਾਲੇ ਕੀਤੀ ਅਪੀਲ

Поделиться
HTML-код
  • Опубликовано: 31 янв 2025

Комментарии • 138

  • @JasvirSingh-dt8sw
    @JasvirSingh-dt8sw Год назад +38

    ਪੰਜਾਬ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੋ ਜ਼ੁਲਮ ਦੇ ਖਿਲਾਫ ਖੜੇ ਨੇ।

  • @GurmeetSingh-ud1dv
    @GurmeetSingh-ud1dv Год назад +46

    ਜ਼ੁਲਮ ਵਿਰੁੱਧ ਅਵਾਜ਼ ਉਠਾਈ ਹੈ ਬਹੁਤ ਧੰਨਵਾਦ ਜੀ

  • @DeepSingh-gd5kw
    @DeepSingh-gd5kw Год назад +24

    ਮੰਨ ਗਏ ਕਿਸਾਨ ਯੂਨੀਅਨਾਂ ਨੂੰ ਵੀ " ਮੰਨ ਗਏ ਨੌਜਵਾਨਾਂ ਨੂੰ " ਮੰਨ ਗਏ ਪੰਜਾਬੀਆਂ ਨੂੰ """ ਏਕੇ ਵਿੱਚ ਬਰਕਤ ਆ ਵੀਰੋ

  • @Jaswinder-c9v
    @Jaswinder-c9v Год назад +19

    ਵੀਰੇ ਜਿੱਤ ਕੇ ਮੁੜਿਓ

  • @rajucheema-wr4xj
    @rajucheema-wr4xj Год назад +38

    ਦੁਨੀਆਂ ਵਿੱਚ ਗਿਣਵੇਂ, ਚੁਣਵੇਂ ਬੰਦੇ ਹੀ ਹੁੰਦੇ ਨੇ ਬਹਿਰੂਪੀਏ,,। ਭਗਵੰਤ ਮਾਨ ਨੂੰ ਰੱਬ ਵਰਗਾ ਮੰਨਦੇ ਸੀ ਪਰ ਬਹਿਰੂਪੀਆ ਨਿਕਲ਼ਿਆ

  • @user-Rashpalsohi55
    @user-Rashpalsohi55 Год назад +27

    ਪੰਜਾਬ ਦੇ ਜਾਗਦੀਆਂ ਜ਼ਮੀਰਾਂ ਵਾਲੇ ਯੋਧੇ ਸੜਕਾਂ ਤੇ

  • @JaswinderKaur-ei8wm
    @JaswinderKaur-ei8wm Год назад +35

    ਸ਼ਾਬਾਸ਼ ਲੱਖਾ ਬੇਟਾ। ਬੇਟੇ ਭਾਨੇ ਦਾ ਡੱਟ ਕੇ ਸਾਥ ਦਿਉ।

  • @jaswindertiwana2973
    @jaswindertiwana2973 Год назад +16

    ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ।

  • @GurmeetSingh-ud1dv
    @GurmeetSingh-ud1dv Год назад +14

    ਭਗਵੰਤ ਮਾਨ ਦੀ ਮਾਤਾ ਨੂੰ ਅੱਗੇ ਆਉਣ ਦੀ ਲੋੜ ਹੈ ਨਹੀਂ ਤਾਂ ਬੇਅੰਤ ਦੀ ਮਾਂ ਨਾ ਬਣਜੇ

  • @daljitsingh4730
    @daljitsingh4730 Год назад +2

    ਸਚਾਈ ਦੀ ਜਿੱਤ ਪੱਕੀ ❤❤❤

  • @pardeepharry3057
    @pardeepharry3057 Год назад +7

    Lakha sidhana zindabad Bhut vdya leader a

  • @dilpreet7253
    @dilpreet7253 Год назад +1

    ਸਾਡਾ ਪੰਜਾਬ ਜ਼ਿੰਦਾਬਾਦ ❤❤❤❤❤❤❤❤ਭਾਨਾ ਸਿੱਧੂ ਵੀਰ ਜ਼ਿੰਦਾਬਾਦ ❤❤❤❤❤❤❤❤❤

  • @ConfusedBabyTurtles-xb9hn
    @ConfusedBabyTurtles-xb9hn Год назад +9

    ਇਕ ਲੱਖ ਪੂਤ ਸਵਾ ਲੱਖ ਨਾਤੀ। ਤਿਹ ਰਾਵਣ ਘਰ ਦੀਆਂ ਨ ਬਾਤੀ । ਮਾਨ ਸਾਬ੍ਹ ਇਹਦੇ ਨਾਲੋਂ ਤਾਂ ਕਮੇਡੀਅਨ ਚੰਗਾ ਸੀ। ਪੰਜਾਬ ਵਿੱਚ ਚੰਗਾ ਸਤਕਾਰ ਸੀ।

  • @randeeprai6894
    @randeeprai6894 Год назад +11

    Bhana sidhu zindabad

  • @user-gurp
    @user-gurp Год назад +7

    Bhana Sidhu zindabad

  • @sattitaprianwala
    @sattitaprianwala Год назад +14

    ਪੰਜਾਬ ਦੇ ਬੱਬਰ ਸ਼ੇਰ ਪੁੱਤਰ ਜ਼ਿੰਦਾਬਾਦ❤❤

  • @singhsaab6992
    @singhsaab6992 Год назад +29

    ਲੈ ਭਗਵੰਤ ਕਰ ਲੈ ਘਿਓ ਨੂੰ ਭਾਂਡਾ 😂😂 ਆ ਗਏ ਸੂਰਮੇ

    • @kisankaur4459
      @kisankaur4459 Год назад +1

      🤣🤣🤣🤣 Sharbi Needs 🥃🍷 Not Gee!! SHARBI 🥃🥃

    • @singhsaab6992
      @singhsaab6992 Год назад

      @@kisankaur4459 ✅

  • @SubhdeepSingh-cr3ix
    @SubhdeepSingh-cr3ix Год назад +1

    ਦਿੱਲੀ ਏ, ਜ਼ਿਆਦਾ ਟਾਇਮ ਨਹੀਂ, ਤੇਰੇ ਖਿਲਾਫ ਜੰਗ ਦਾ ਐਲਾਨ ਹੋਣ ਵਾਲਾ ਏ

  • @mahinderpal9404
    @mahinderpal9404 Год назад

    ਪੰਜਾਬ ਵਿੱਚ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ, ਚਮ ਦੀਆਂ ਚਲਾਉਂਦੀਆਂ ਹੁੰਦੀਆਂ ਨੇ।ਇਹ ਇੱਕ ਕੌੜੀ ਸਚਾਈ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ।

  • @gurpalpawar8577
    @gurpalpawar8577 Год назад +2

    ਜਾਗੋ ਪੰਜਾਬੀਉ ਜਾਗੋ ਆਪਣੇ ਹੱਕਾ ਲਈ ਫਰਜਾ ਲਈ ਲੋਕ ਹਿੱਤਾ ਵਾਲੇ ਫੈਸਲੇ ਲਉ

  • @Nirmala57578
    @Nirmala57578 Год назад +1

    Very good waheguru ji waheguru ji waheguru kerpa karna sikh kom ta

  • @jagjeetsingh4347
    @jagjeetsingh4347 Год назад +13

    ਜਿਹੜੇ agent ਘਰ ਬੈਠੇ television ਤੇ ਦੇਖ ਰਹੇ ਨੇ, ਓਹਨਾਂ ਦੇ ਤਾਂ ਟੱਟੇ ਸੰਘ ਨੂੰ ਲੱਗ ਗਏ ਹੋਣੇ ਆ ।

    • @kuljeetsingh2945
      @kuljeetsingh2945 Год назад +2

      ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜ਜਿੰਦਾਬਾਦ ਜਿੰਦਾਬਾਦ

  • @YadvinderSinghrathor
    @YadvinderSinghrathor Год назад +3

    Good job lakha bahi 👌👌

  • @GurmeetSingh-he3qo
    @GurmeetSingh-he3qo Год назад +1

    Bana Sidhu jindabad 👍👍

  • @Hsgamer9-v1z
    @Hsgamer9-v1z Год назад +3

    ਭਾਨਾ ਬਾਈ ਤੇਰੀ ‌ਜਿੱਤ ਹੋਈ

  • @kulwantsingh9415
    @kulwantsingh9415 Год назад +1

    ਕੋਈ ਬਦਲਾਅ ਨਹੀਂ ਹੋਇਆ
    ਸਭ ਕੁੱਝ ਪਹਿਲਾਂ ਤੋਂ ਵੀ ਖਰਾਬ ਚਲੀ ਜਾ ਰਿਹਾ ਹੈ।

  • @VrienderKashmirSingh-bj7kf
    @VrienderKashmirSingh-bj7kf Год назад +1

    ਲੱਖਾਂ ਸਿਧਾਨਾ ਭਾਨਾ ਸਿੱਧੂ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

    • @kuljeetsingh2945
      @kuljeetsingh2945 Год назад

      ਲੱਖਾਂ ਸਿਧਾਨਾ ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜ਜਿੰਦਾਬਾਦ ਜਿੰਦਾਬਾਦ

  • @starxbgmi475.
    @starxbgmi475. Год назад +4

    Waheguru ji

  • @ammysingh5645
    @ammysingh5645 Год назад

    10 nu laike ee jayeoyo bhaane nu ❤

  • @heerasingh4597
    @heerasingh4597 11 месяцев назад

    Dil To Saluit Hai Mere Walon Bhana sidhu Ji Nu 🙏

  • @avtarsingh2531
    @avtarsingh2531 Год назад +3

    ਅਸੀਂ ਲੱਖੇ ਸਿਧਾਣੇ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਾਂ, ਵਾਹਿਗੁਰੂ ਆਪਣਾ ਮੇਹਰ ਭਰਿਆ ਹੱਥ ਲੱਖੇ ਬਾਈ ਦੇ ਸਿਰ ਤੇ ਰੱਖੇ ਅਤੇ ਵੱਧ ਤੋਂ ਵੱਧ ਸੁਹਿਰਦ ਹਿਰਦੇ ਨਾਲ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ੇ। ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @Brarz970
      @Brarz970 Год назад

      😂😂 ਤੁਹਾਡਾ ਇਨਕਲਾਬ ਰੁਲਦਾ ਹੀ ਰਹਿਣਾ ਜਿੱਦਾ ਹੁਣ ਰੁਲ ਰਿਹਾ 93 ਸੀਟਾਂ ਆਲਾ ਚਾਹੇ ਕੋਈ ਆਵੇ ਇਹ ਰੁਲਦਾ ਹੀ ਰਹੁ
      ਥੋਡੇ ਪੈਰਾਂ ਦੀ ਮਿੱਟੀ ਚੱਕੀ ਆ ।

  • @shashipal7973
    @shashipal7973 Год назад +3

    Very good

  • @sikandersamra1259
    @sikandersamra1259 Год назад +2

    Good 👍

  • @GurlalSingh-bn8xz
    @GurlalSingh-bn8xz Год назад +4

    👍👍👍👍👍👍

  • @LovindeepRai
    @LovindeepRai Год назад

    Waheguru ਜੀ ਕਿਰਪਾ ਕਰੋ Ana ਵੀਰ aaa ਤੇ

  • @AgamVeer-f4k
    @AgamVeer-f4k Год назад

    ਵਾਹਿਗੁਰੂ ਜੀ ਕਿਰਪਾ ਕਰੋ ਜੀ 🙏

  • @dabindersingh5439
    @dabindersingh5439 Год назад

    Punjab zindabaad❤

  • @guriaahi7916
    @guriaahi7916 Год назад

    ਮੇਰਾ ਜ਼ਿਲ੍ਹਾ ਸੰਗਰੂਰ ਜਿੰਦਾਬਾਦ

  • @lakhbirsidhu5271
    @lakhbirsidhu5271 Год назад

    Kishan akta juinan jindbad.

  • @karamsingh5564
    @karamsingh5564 Год назад +2

    ❤❤❤❤❤❤❤

  • @GulabSingh-go4io
    @GulabSingh-go4io Год назад +2

    👍👍👍👍

  • @majarsingh6550
    @majarsingh6550 Год назад +1

    Waheguru

  • @jaihindvloger4557
    @jaihindvloger4557 Год назад

    O shad yaar Bai nu ❤

  • @VinodKumar-hl6sz
    @VinodKumar-hl6sz Год назад +3

    Wmk

  • @user-gurp
    @user-gurp Год назад +3

    Deep Sidhu zindabad

  • @JaspalBhatti-f8y
    @JaspalBhatti-f8y Год назад

    Bhana Sidhu zindabaad💪💪

  • @ashikaurbabra4315
    @ashikaurbabra4315 Год назад +1

    Bhana siddhu shikar ho gaya

  • @sarbjitkalyan3653
    @sarbjitkalyan3653 Год назад

    ਭਾਨਾ ਸਿੱਧੂ ਜ਼ਿੰਦਾਬਾਦ

  • @shashipal7973
    @shashipal7973 Год назад

    Next cm Lakha Brother ❤❤❤❤

  • @allroundervideo5111
    @allroundervideo5111 Год назад

    Sachi swaad hi leya ta loka ne bhana Sidhu zindabaad bhana Sidhu zindabaad bhana Sidhu zindabaad bhana Sidhu zindabaad

  • @HarbansSingh-yx9ww
    @HarbansSingh-yx9ww Год назад +1

    ਭਗਵੰਤ ਮਾਨ ਮੁਰਦਾਬਾਦ

  • @lakhwinderkaur2061
    @lakhwinderkaur2061 Год назад +2

    💪💪💪💪💪💪

  • @manakmanak6377
    @manakmanak6377 Год назад

    ਭੰਗਵਤ ਭੰਡ ਬੁੱਚੜ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @RaniRani-wz2tg
    @RaniRani-wz2tg Год назад +1

  • @LovePreet-tl6gl
    @LovePreet-tl6gl Год назад

    Bhanasidhu zindabaad

  • @desasingh7038
    @desasingh7038 Год назад

    ਲਖਾ ਬਹੁਤ ਵਧੀਆ ਹੈ ਸਚਾਈ ਤੇ ਲੜਦਾ ਹੈ
    ਜੁਰਤ ਵਾਲਾ ਹੈ

  • @vj-bhatia
    @vj-bhatia Год назад

    bhut vadia dil khush ho geya.. punjab sarkar murda vad

  • @palvindersingh6984
    @palvindersingh6984 Год назад

    Bahot vdiya ji julam khilaf avaj utha k ekta dikhai

  • @rajanpreetsinghrajanpreets794
    @rajanpreetsinghrajanpreets794 Год назад

    ਭੰਗਵਤ ਮਾਨ ਜੀ ਅੱਗੇ ਵਾਸਤੇ ਸੋਚ ਸਮਾ ਫਿਰ ਆਉਣ ਵਾਲਾ ਆਪਣੀ ਪਾਲਟੀ ਬਣਾਉਣੀ

  • @HardeepSingh-mj2tq
    @HardeepSingh-mj2tq Год назад

    Y kdo bar aa jao ga 🥺

  • @HarjinderSingh-hg8hz
    @HarjinderSingh-hg8hz Год назад +2

    My dear Punjabi brothers be cool, you need to be peaceful and reasonable

  • @BrahmjotKaur-un2bq
    @BrahmjotKaur-un2bq Год назад

    Bhana sindu zinabad

  • @SatvinderPal
    @SatvinderPal Год назад +1

    #justicforsidhumoosewala
    #justicforbhanasidhu

  • @gurjeetsingh7943
    @gurjeetsingh7943 11 месяцев назад

    Good

  • @KaramjitSingh-m1b
    @KaramjitSingh-m1b Год назад +5

    ਬੇਅੰਤ ਬੁਝੜ ਮੁਰਦਾਬਾਦ

  • @malkitSingh-d2o
    @malkitSingh-d2o Год назад +2

    ਇਕ ਸਰਪੰਚ ਮੀਡੀਆ ਦੇ ਨਾਂ ਨਾਲ ਮਸ਼ਹੂਰ ਹੈ ajant ਫ਼ਤਿਹਗੜ੍ਹ ਸਾਹਿਬ ਉਸ ਦਫ਼ਤਰ ਆ ਬਹੁਤ ਲੋਕਾਂ ਨਾਲ ਠੱਗੀਆ ਮਾਰਦਾ ਪੈਸੇ ਪਹਿਲਾਂ ਪੈਸੇ ਲੈ ਲੈਂਦਾ ਫਾਈਲਾਂ ਲਾਉਂਦਾ ਨੀ ਜਦੋ ਭਾਨਾ ਸਿੱਧੂ ਅੰਦਰ ਆ ਰਿਲਾ ਪਾਈ ਜਾਂਦਾ ਮੇਰੇ ਪੈਸੇ ਦਵਾ ਦੇ

    • @harindersingh4502
      @harindersingh4502 Год назад

      Ki nam a ois da fgs wale ois de office da

    • @malkitSingh-d2o
      @malkitSingh-d2o Год назад

      ਸਰਪੰਚ ਮੀਡੀਆ ਦੇ ਨਾਂ ਨਾਲ ਪੈਜ ਬਣਾਈਆਂ ਇੰਸਟਾਗ੍ਰਾਮ ਤੇ ਗੱਲਾਂ ਬਾਲੀਆਂ ਮਿੱਟੀਆਂ ਮਾਰਦਾ ਸਾਰੀਆਂ ਨੂੰ ਪਤਾ ਭਾਨੇ ਨਾਲ ਕੀ ਹੋਈ ਜਾਂਦਾ ਉਹ ਰਿਲਾ ਪਾਈ ਜਾਂਦਾ ਜਾਣਕੇ ਚੋੜ ਕਰਦਾ

    • @honeyshahi2017
      @honeyshahi2017 Год назад

      ਕਿੱਥੇ ਦਾ ਵੀਜ਼ਾ ਲਵਾਇਆ ਸੀ 22

  • @Guri_143ak47
    @Guri_143ak47 Год назад +4

    Panjab aya geya a buchra dekh hun Ajay ona a hor 😂😂😂

  • @sukhdevsinghbhatti3235
    @sukhdevsinghbhatti3235 Год назад +2

    ਮੋਦੀ ਦਾ ਸਾਥ ਦਵ ਕੇ ਦਿਓ।ਪੰਜਾਬ ਦਾ ਨਹੀਂ

    • @singhsaab6992
      @singhsaab6992 Год назад +1

      ਪੰਜਾਬ ਨੂੰ ਹੱਕ ਦੇ ਦੇਵੇ ਮੋਦੀ ਸਾਥ ਜਰੂਰ ਦੇਵਾਂਗੇ

    • @sukhdevsinghbhatti3235
      @sukhdevsinghbhatti3235 Год назад

      @@singhsaab6992 ਮੋਦੀ ਨੇ ਹਕ ਸਵਾ ਦੇਣੇ।ਉਲਟਾ ਸਾਰੇ BJP ਵਾਲੇ ਖੁਸ਼ ਹੁੰਦੇ ਹੋਣੇ।ਵੀ ਜੱਟ ਆਪੇ ਹੀ ਉਲਜ ਗਏ ਸਾਡੇ ਮੰਗਰੋ ਲੈਗੇ ।ਦਿੱਲ੍ਹੀ ਧਰਨਾ ਨਾ ਲਗੁ ਆਪੇ ਪੰਜਾਬ ਵਿਚ ਗੜਮਸ ਮਚਿਆ ਰਵੇ।ਮੋਦੀ ਦੇ ਦਿਲ ਹੋਗੀ ਹੋਣੀ

    • @SarwanSingh-hk1dx
      @SarwanSingh-hk1dx Год назад

      Modi bjp murdawad

  • @sarbjitkalyan3653
    @sarbjitkalyan3653 Год назад

    👍👍👌🏻👌🏻💪🏻💪🏻👏👏❤❤

  • @ashugill3214
    @ashugill3214 Год назад

    Good 😅😅

  • @endjatt3951
    @endjatt3951 Год назад

    🙏❤️💪👍🏻🌹

  • @mukhtarsingh4091
    @mukhtarsingh4091 Год назад

    Don't live without Bhana being released.

  • @PappuKhan-r3l
    @PappuKhan-r3l Год назад +1

    Gadar matrai

  • @rupindersingh5603
    @rupindersingh5603 Год назад

    Agli baar ne aunde .aapp sarkaar .

  • @gillRaistar28
    @gillRaistar28 Год назад +4

    ਖਾਲਿਸਤਾਨ ਜਿੰਦਾਬਾਦ

  • @munishkumar5083
    @munishkumar5083 Год назад

    Bhana sidhu nu MP bnawa ga boln ala bnda ehh.

    • @lakhbirsidhu5271
      @lakhbirsidhu5271 Год назад

      Bana sidhu lakha sadhana sarmanjit singh man ❤❤.

  • @tssethi5809
    @tssethi5809 Год назад

    BUT INCLUDING ME OUR DEEP SLEEP COMES END AFTER A NOT BEARABLE LOSS.

  • @krmjt
    @krmjt Год назад

    Cheeka niklangia maan dia, 0:24 hun v , vota ch v

  • @BaldevSingh-ru7df
    @BaldevSingh-ru7df 11 месяцев назад

    Bhagwant ki Karen Rohit tu 😭😭😭😭😭

  • @BaldevSingh-ru7df
    @BaldevSingh-ru7df 11 месяцев назад

    Yaar Tum to vahi 😭😭😭😭😭😭

  • @heerasingh4597
    @heerasingh4597 11 месяцев назад

    Sach Waste Lad Da Sada Veer Bhana sidhu A bilkul Galat Hai Sarkar ke liye 😮

  • @jaspalsinghgill1166
    @jaspalsinghgill1166 Год назад

    Jekr tusi bhanna sidhu lei dhrna la skde o ta amritpal singh nu rihah krn ware vi kr skde o.nale doctor gurinder singh rangreta di kudi maa nu te pure sc smaj Diyan dheeya bhaina ware galat bolde aa ohna te vi parche hone chahide aa jekr doctor gurinder singh rangreta te ho skda

  • @Manu_kaur792
    @Manu_kaur792 Год назад +1

    Loka di awaj jo awe hunda ohi aaa ..... bhagwant Maan tu te geya

  • @ranbirsingh7960
    @ranbirsingh7960 Год назад

    Bhai amritpal singh ji var sho gaye si sab j jagde hunde Loko aaj eh din na dekhne pende

  • @vishusingh.3258
    @vishusingh.3258 Год назад

    je man lo parcha galat hoya te fir cross parcha karo galat parcha karan waleya te

  • @Sajawat-j4b
    @Sajawat-j4b Год назад +1

    Panjabi kde kise de ske ni na sidhu de na dhadria Wale de nale Maan de kise de ske ni

  • @singhpunjab007
    @singhpunjab007 Год назад

    PTC akali, lok akali, lakha akali , bhana akali, sab pase akali hi akali. Punjab da satyanash karta ehna ne.

  • @munishkumar5083
    @munishkumar5083 Год назад

    Ess baar panchayati di vote pau AAP nu ja Ni ? Comment krka dsa o jrur

  • @SunilKumar-cm2qg
    @SunilKumar-cm2qg Год назад +1

    Modi tu sutta pya punjab ch governer raj laggu karr

  • @VinodKumar-hl6sz
    @VinodKumar-hl6sz Год назад +2

    Hor payo bota

  • @hifipunjabi
    @hifipunjabi Год назад

    ਇਹ ਪੰਜ਼ਾਬ ਅਸਲੀ

  • @SukhwinderSingh-b5g8j
    @SukhwinderSingh-b5g8j Год назад +1

    ਆਪਣੀ ਭੈਣ ਆਪ ਹੀ ਚੌਦੀ ਜਾਦੀ ਏ ਭੰਡ ਸਰਕਾਰ

  • @sunnyshergill36
    @sunnyshergill36 Год назад

    DEEP SIDHU NU JO MILAYA SARKAR TO OHI ASNU MILNA A TUHADI SARKAR HAI

  • @CaptainJagjeetSinghBrarBRAR
    @CaptainJagjeetSinghBrarBRAR Год назад

    Tenu ta kita nahi band lakhe banda banja

  • @jschahal9889
    @jschahal9889 Год назад +1

    Lakha Sidhana goonda gardi band Karo. Vehle log.

  • @mandytakhar8294
    @mandytakhar8294 Год назад

    Tell Joker panjabi are together kick ass

  • @amandeepkumar5072
    @amandeepkumar5072 Год назад +3

    Hor pao vota jharru nu

  • @daljitkaur912
    @daljitkaur912 Год назад

    Sarkara jan bujh ke punjab da mhol khrab kar rhi he

  • @ranjitsinghbains2476
    @ranjitsinghbains2476 Год назад

    Punjabi ta punjabi he hunde ne.

  • @BaldevSingh-ru7df
    @BaldevSingh-ru7df 11 месяцев назад

    Tumhen Bihari kar tu ja raha 😭😭😭😭😭