Chotepur ਤੋਂ ਸੁਣੋਂ ਕਿਹੜਾ-ਕਿਹੜਾ ਲੀਡਰ ਆਇਆ ਸੀ ਮਨਾਉਣ

Поделиться
HTML-код
  • Опубликовано: 4 фев 2025

Комментарии • 331

  • @SatnamWaheguru-el7cm
    @SatnamWaheguru-el7cm 10 месяцев назад +20

    ਜਥੇਦਾਰ ਛੋਟੇਪੁਰ ਇੱਕ ਐਸਾ ਇਨਸਾਨ ਹੈ ਜਿਸ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਖੜਾ ਕਰਨ ਵਿੱਚ ਸ਼ਭ ਵੱਡਾ ਰੋਲ ਸੀ ਬਹੁਤ ਹੀ ਮਿਹਨਤ ਕੀਤੀ ਛੋਟੇਪੁਰ ਜੀ ਇੱਕ ਸੁਲਝੇ ਹੋਏ ਲੀਡਰ ਨੇ ਧੰਨਵਾਦ ਜੀ

    • @Amarjeetsingh-xr7cz
      @Amarjeetsingh-xr7cz 10 месяцев назад +3

      डॉक्टर धर्मवीर गांधी, फूल्का जी, प्रोफेसर साधू सिंह, जत्थेदार छोटेपुर ये पंजाब की महान हस्तियां हैं।

  • @gurmejsingh5237
    @gurmejsingh5237 10 месяцев назад +4

    ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਇਮਾਨਦਾਰ ਆਦਮੀ ਹੈ ਮੈਂ ਪਿੰਡ ਸਹਾਰੀ ਤੋ ਹਾ। ਸਾਡੇ ਹਾਲਕੇ ਵਿੱਚ ਬਹੁਤ ਹੀ ਵਧੀਆ ਇਨਸਾਨ ਹਨ

  • @BALWINDERSINGH-gw5ei
    @BALWINDERSINGH-gw5ei 10 месяцев назад +11

    ਛੋਟੇਪੁਰ ਸਾਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਕਿ ਤੁਹਾਨੂੰ ਅਪਮਾਨ ਸਬਦ ਬਾਰੇ ਪਤਾ ਹੈ ਨਹੀ ਤਾ ਲੀਡਰ ਦੇ ਕੋਲ ਦੀ ਵੀ ਇਹੇ ਸਬਦ ਲੱਗਦਾ

  • @reshamsingh3778
    @reshamsingh3778 10 месяцев назад +8

    ਬੜੀ ਮੇਹਨਤ ਕੀਤੀ 2014 ਚ ਦਿਲੋਂ ਤਨਮਨ ਨਾਲ 08/ 08 ਵਾਰ ਇੱਕੋ ਦਿਨ ਫਿਰੋਜ਼ਪੁਰ ਚ ਮੀਟਿੰਗਾ ਕੀਤੀਆਂ ਖੜਾ ਕਰਨਾ ਪਾਰਟੀ ਨੂੰ ਸੱਚੇ ਸੁੱਚੇ ਇਮਾਨਦਾਰ ਲੀਡਰ ਹੈ

  • @Avtar-xu1dd
    @Avtar-xu1dd 10 месяцев назад +3

    ਛੋਟੇ ਪੁਰ ਜੀ ਨੇ ♥️ ਤੋਂ ਯੋਗਦਾਨ ਪਾਇਆ ਸੀ ਪਰ ਇਹਨਾਂ ਦੋ ਬੰਦਿਆਂ ਨੇ ਝੂਠਾ ਬਦਨਾਮ ਕੀਤਾ ਦਰਵੇਸ਼ ਸਿਆਸਤਦਾਨ ਨੂੰ

  • @varindersingh7238
    @varindersingh7238 6 лет назад +31

    ਸੁੱਚਾ ਸਿੰਘ ਛੋਟੇ ਪੁਰ ਜੀ ਖਹਿਰਾ ਸਾਹਿਬ ਦਾ ਸਾਥ ਦਿਓ

  • @PargatSingh-jc3nw
    @PargatSingh-jc3nw 6 лет назад +22

    ਛੋਟੇਪੁਰ ਜੀ , ਇਹ ਭੁੱਲ ਨਾਂ ਕਰਿਉ , ਖਹਿਰਾ ਸ੍ਹਾਬ ਦਾ ਸਾਥ ਦੇਵੋ ।

  • @montymanjit6349
    @montymanjit6349 10 месяцев назад +5

    ਸਹੀ ਕਿਹਾ ਆਪਣਾ ਅਪਮਾਨ ਭੁੱਲਣ ਵਾਲਾ ਬੰਦਾ, ਬੰਦਾ ਨੀ ਬੇਸ਼ਰਮ ਹੁੰਦਾ ਜੀ

  • @DavinderSingh-qm7hf
    @DavinderSingh-qm7hf 9 месяцев назад

    ❤❤❤❤❤ਬੀ, ❤ਜੇ❤ਪੀ❤ਪੀ❤❤❤❤❤❤❤❤ਆਜਣ❤

  • @jaspindersingh9945
    @jaspindersingh9945 8 месяцев назад

    ਛੋਟੇ ਪੁਰ ਜੀ ਕਰਨੀ ਭਰਨੀ ਇਥੇ ਜੀ ਤੁਹਾਨੂੰ ਹੁਣ ਝੂਠਾ ਇਲਜਾਮ ਵਿਚ ਦਰਦ ਬਹੁਤ ਹੋਇਆ ਜੀ ਤੁਹਾਨੂੰ ਯਾਦ ਤੁਸੀ ਸੰਤ ਭਿੰਡਰਾਂਵਾਲਿਆਂ ਨੂੰ ਕਾਗਰਸ ਦਾ ਇਜੈਟ

  • @VINODKUMAR-tn6ki
    @VINODKUMAR-tn6ki 10 месяцев назад +10

    ਜੇ ਹੁਣ ਬਦਨਾਮੀ ਖੱਟ ਕੇ ਮੁੜ ਪਾਰਟੀ ਚ ਬਾਪਸ ਜਾਉ ਗੇ ਫੇਰ ਤੁਹਾਡੇ ਤੋ ਵੱਡਾ ਬੇਵਕੂਫ਼ ਕੋਈ ਨਹੀ ਹੋਵੇ ਗਾ

  • @KuldeepSingh-hu8yv
    @KuldeepSingh-hu8yv 6 лет назад +83

    ਛੋਟੇਪੁਰ ਜੀ ਬਿਲਕੁੱਲ ਨਹੀਂ ਮੰਨਣਾ । ਖਹਿਰਾ ਸਾਬ ਨਾਲ ਖੜਨਾ ।

    • @gurpindersinghmaan6601
      @gurpindersinghmaan6601 6 лет назад +2

      Nai veer Hun gussa shad k Punjab bachaoo

    • @avleenkaur7442
      @avleenkaur7442 6 лет назад +1

      Bulkul thik kiha veer gurpinder ne. Khaira saab te main han ohna de vichara nal ta chalna hi hai.

    • @s.psandhu590
      @s.psandhu590 6 лет назад +1

      ਨਹੀਂ ਵੀਰ ਹੁਣ ਇੰਨਾ ਨੂੰ ਆਪਣੀ ਆਪਣੀ ego ਛੱਡਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਪੰਜਾਬ ਦੀ ਸੁੱਖ ਮੰਗਣ

    • @jigarcheema3421
      @jigarcheema3421 6 лет назад

      UGC

    • @charanjeetsingh3544
      @charanjeetsingh3544 6 лет назад

      Changi gal e je nahi manu ,je mangea ta jehria seata pehla miliya o v ni milnia hun fudu banda nale kamar sandu v fudu banda e sade halke da hi mla e labea e ni mudke

  • @ਚੜਦੀਕਲਾ-ਰ7ਮ
    @ਚੜਦੀਕਲਾ-ਰ7ਮ 6 лет назад +16

    ਸੁੱਚਾ ਸਿੰਘ ਜੀ ਖਹਿਰੇ ਧੜੇ ਤੋ ਬਿੰਨਾ ਬਾਪਸੀ ਨਹੀ ਕਰਨੀ ਤੁਸੀ ਪੰਜਾਬ ਹਤੈਸੀ ਸਾਰੇ ਰਲ ਕੇ ਚੱਲੋ ਖੁਦ ਮੁਖਤਿਆਰੀ ਲੈਕੇ ।। ਕੇਜਰੀ ਨੂੰ ਕਾਸੇ ਦਾ ਪਤਾ ਨਹੀਂ ਭੰਡ ਨੂੰ ਸਿਰ ਤੇ ਨਾਂ ਬਠਾਇਓ

  • @gurtejsingh5383
    @gurtejsingh5383 10 месяцев назад +14

    ਛੋਟੇਪੁਰ ਨੂੰ ਬੇਨਤੀ ਹੈ ਕਿ ਆਮ ਪਾਰਟੀ ਵਿੱਚ ਜਾਣ ਨਾਲੋਂ ਤਾਂ ਇਹੀ ਚੰਗਾ ਹੋਵੇਗਾ ਕਿ ਸਿਆਸਤ ਤੋਂ ਸੰਨਿਆਸ ਲੈਣ

  • @JaswantSingh-zp7wp
    @JaswantSingh-zp7wp 4 месяца назад

    ਛੋਟੇ ਪੁਰ ਨੇ ਆਮ ਆਦਮੀ ਪਾਰਟੀ ਖੜ੍ਹੀ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ, ਛੋਟੇਪੁਰ ਨੂੰ ਮੰਨਣਾ ਨਹੀਂ ਚਾਹੀਦਾ। ਇਹਨਾਂ ਨੂੰ ਜਦੋਂ ਪਾਰਟੀ ਚੋਂ ਬਾਹਰ ਕੀਤਾ ਸੀ, ਬਹੁਤ ਦੁੱਖ ਹੋਇਆ ਸੀ

  • @iqbalchahal4775
    @iqbalchahal4775 6 лет назад +11

    ਛੋਟੇਪੁਰ ਜੀ ਸੰਧੂ ਸਾਹਬ ਤੇ ਖੈਰਾ ਸਾਹਬ ਨਾਲ ਖੜੋ

  • @SarbjeetSingh-fg3xp
    @SarbjeetSingh-fg3xp 9 месяцев назад +1

    AAP party vich aana cahida a.

  • @ਪੰਜਾਬੀਹਰਮਨ
    @ਪੰਜਾਬੀਹਰਮਨ 6 лет назад +11

    ਖਹਿਰਾ ਦੇ ਨਾਲ ਜਾਓ ਜੀ ਤਰੱਕੀ ਦੇ ਰਾਹ ਤੇ

  • @naseebchand8371
    @naseebchand8371 10 месяцев назад

    5 ਸਾਲ ਪਹਿਲਾਂ ਦੀ ਵਿਡਿਓ ਦਿਖਾ ਦਿੱਤਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ

  • @gursewakbuttar6371
    @gursewakbuttar6371 10 месяцев назад

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ

  • @ParminderSingh-yg1qh
    @ParminderSingh-yg1qh 10 месяцев назад +4

    ਛੋਟੇਪੁਰ ਸਾਹਿਬ ਜੀ ਦੇ ਹੁਣ ਤੁਸੀਂ ਜਾਏ ਉਨਾਂ
    ਹੁਣ ਪਹਿਲਾਂ ਵਾਲ਼ੀ ਗੱਲ ਨਹੀਂ ਹੈ
    ਪੰਜਾਬ ਦੇ ਲੋਕਾਂ ਨੇ ਪਿੰਡਾ ਵਿੱਚ ਵੜਨ ਨਹੀਂ ਦੇਣਾ ਭਾਵੇਂ ਕੋਈ ਅੱਜ ਸੋਨੇ ਦਾ ਬਣ ਜਾਵੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਵਿੱਚ ਪੋਸਤ ਅਫੀਮ ਦੇ ਠੇਕੇ ਖੁੱਲਣ ਵਾਲੀ ਮੰਗ ਪੂਰੀ ਨਹੀਂ ਹੋਈ
    ਪੰਜਾਬ ਦੀਆਂ ਔਰਤਾਂ ਨੂੰ 1 ਹਜ਼ਾਰ ਰੁਪਏ ਨਹੀਂ ਮਿਲਿਆ
    ਪੰਜਾਬ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਹੁਣ ਤਾਂ ਉਨਾਂ ਨੂੰ ਨੋਕਰੀਆਂ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਹਨ
    ਪਹਿਲਾਂ ਇਹ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਹੋਵੇ ਪੰਜਾਬ ਸਰਕਾਰ

  • @loinloin7598
    @loinloin7598 6 лет назад +1

    Chotepur Saab izzat v kuch cheez hondi he tussi khaira Saab naal rho Punjab Di tarakki vich saath deo ji

  • @AvtarSingh-gs1si
    @AvtarSingh-gs1si 10 месяцев назад +1

    ਆਮ ਪਾਰਟੀ ਇਮਾਨਦਾਰ ਪਾਰਟੀ ਹੈ ਵਿਰੋਧੀ ਤਾ ਵਿਰੋਧਤਾ ਕਰਦੇ ਹੀ ਰਹਿੰਦੇ ਆ ਪਏ ਕਰੀ ਜਾਣ ਜਿਹੜੇ ਕਹਿੰਦੇ ਖੈਹਰਾ ਸਾਹਿਬ ਵਧੀਆ ਹੈ ਕੋਈ ਵੀ ਕੰਮ ਖੈਹਰਾ ਨੈ ਗਰੀਬ ਲੋਕਾ ਵਾਸਤੇ ਕੀਤਾ ਹੋਵੇ ਦਸੋ ਕੀ ਕੀਤਾ ਅਸੀ ਵੀ ਹਰ ਰੋਜ ਸੁਣਦੇ ਹਾ ਖੈਹਰਾ ਜੀ ਸਿਰਫ ਆਮ ਪਾਰਟੀ ਨੂ ਬਦਨਾਮ ਕਰਨ ਲਗਾ ਰਹਿੰਦਾ ਹੈ ਕੰਮ ਕੋਈ ਨਹੀ ਕੀਤਾ ਨਿੰਦੀਆ ਕਰਨ ਜੋਗਾ ਹੈ ਕੰਮ ਕੀਤੇ ਦਸੋ ਕੀ ਕੀਤੇ

    • @swaranverygoodsingh8501
      @swaranverygoodsingh8501 10 месяцев назад

      ਬਿਲਕੁਲ ਸਹੀ ਜੀ ਪਤਾ ਨੀ ਲੋਕ ਖਹਿੜੇ ਵਿਚ ਕੀ ਦੇਖਦੇ ਨੇ ਇੱਕ ਨਮਬਰ ਦਾ ਦਲ ਬਦਲੂ ਇੱਕ ਨਮਬ੍ਰ ਦਾ ਦਾ ਪਿੱਠ ਵਿੱਚ ਛੁਰਾ ਮਾਰਨ ਵਾਲਾ

  • @jobanpreetsingh5287
    @jobanpreetsingh5287 6 лет назад +13

    S such Singh chotepur. Very good work. 2. Years. Party. Vaste. Best. Conavanar. 1. No Punjab. Aap.

  • @MohanSingh-mm5kb
    @MohanSingh-mm5kb 6 лет назад +9

    ਛੋਟੇਪੁਰ ਜੀ ਖਹਿਰਾ, ਬੈਂਸ, ਧਰਮਵੀਰ ਗਾਂਧੀ ਨਾਲ ਖੜੋ।
    ਮਾਨ ਕੇਜਰੀਵਾਲ ਡੋਗਰਿਆਂ ਨੂੰ ਛਿੱਤਰ ਦਿਖਾਉ।
    ਖਹਿਰਾ ਸਾਹਿਬ ਜ਼ਿੰਦਾਬਾਦ।

  • @PardeepKumar-zo6rc
    @PardeepKumar-zo6rc 6 лет назад +4

    ਛੋਟੇਪੁਰ ਜੀ ਪੰਜਾਬ ਨੂੰ ਬਚਾ ਲੳ ਸਾਰੇ ਇਕੱਠੇ ਹੋ ਜਾੳ

  • @gurpindersingh7330
    @gurpindersingh7330 6 лет назад +36

    ਨਾਂਹ ਨਾਂਹ ਬਿਲਕੁਲ ਨਹੀਂ ਟੋਪੀ ਵਾਲੇ ਦਾ ਕੀ ਭਰੋਸਾ। ਖਹਿਰਾ ਸੰਧੂ ਨਾਲ ਜਾਓ

    • @gurnamsinghgurnam-hd5ng
      @gurnamsinghgurnam-hd5ng 10 месяцев назад

      Pagan wale bargadi Kand tesarse wale nu bachaonde hn ! Koi 1984 kranda !kidhar jaie

  • @KuldeepSingh-hu8yv
    @KuldeepSingh-hu8yv 6 лет назад +27

    ਖਹਿਰਾ ਜੀ ਜਿੰਦਾਬਾਦ

    • @ratanbrar215
      @ratanbrar215 6 лет назад +3

      Kheria Da sath deo chotepur g

    • @bhinderbrar5215
      @bhinderbrar5215 6 лет назад

      Thuno bevkoof lokan nu jald pta laggu ga ki khaira kinna kamina banda

  • @HarjeetSingh-bc3bm
    @HarjeetSingh-bc3bm 10 месяцев назад

    ਸਚੀਆ ਗਲਾਂ ਸਰ ਜੀ

  • @sukhdarshan3216
    @sukhdarshan3216 6 лет назад +8

    Khaira sab zaindabad

  • @darbarasinghbajwa3195
    @darbarasinghbajwa3195 10 месяцев назад +3

    Chotapur Shaib Honst man🙏🙏

  • @ksdhaliwal3670
    @ksdhaliwal3670 9 месяцев назад

    ਆਪ ਨੇ ਜਥੇਦਾਰ ਛੋਟੇਪੁਰ ਨਾਲ ਧਰੋ ਕਮਾਇਆ ਤਾਹੀਂ ਇਨ੍ਹਾਂ ਦੇ ਸੁਪਰੀਮੋ ਜੇਲ ਵਿਚ ਬੰਦ ਭਗਵੰਤ ਮਾਨ ਨੇ ਵੀ ਧੋਖਾ ਕੀਤਾ।

  • @JagtarSingh-r7f
    @JagtarSingh-r7f 10 месяцев назад

    ਖਹਿਰਾ ਸਾਬ ਸੱਚ ਬੋਲਦਾ ਚਹੇ ਬੰਦੀ ਸਿੰਘਾਂ ਦੀ ਗੱਲ ਹੋਵੇ ਚਾਹੇ ਅਮ੍ਰਿਤਪਾਲ ਤੇ ਸਾਥੀਆਂ ਦੀ

  • @GurwinderSingh-pz1on
    @GurwinderSingh-pz1on 10 месяцев назад +1

    AAP ch chale na jayeo hun nhi AAP aundi Punjab wich tuhadi image bi khrab kr den ge eh

  • @jarnailsingh88
    @jarnailsingh88 10 месяцев назад

    Suche singh ji bahut hi emandar scha ensan he

  • @kulveersingh3236
    @kulveersingh3236 6 лет назад +30

    ਜੇਕਰ ਅਾਮ ਅਾਦਮੀ ਪਾਰਟੀ ਰਲ ਕੇ ਚੱਲਦੀ ਹੈ ਤਾ ਅਾੳੁਣ ਵਾਲੀ ਸਰਕਾਰ ਅਾਮ ਅਾਦਮੀ ਪਾਰਟੀ ਹੋਵੇਗੀ

  • @JSharma-fq6rp
    @JSharma-fq6rp 9 месяцев назад

    S Sucha Singh Chhote Pur Is A Great Leader & Honest Person

  • @SSHeer-qv2fm
    @SSHeer-qv2fm 6 лет назад +8

    ਛੋਟੇ ਪੁਰ ਜੀ ਖਹਿਰਾ ਸਾਹਿਬ ਦਾ ਸਾਥ ਦਿਉ

  • @mittiputtmajhail2960
    @mittiputtmajhail2960 10 месяцев назад +1

    Jathedar ji, kujh hoje AAP ch nahi jana. Ih bedini party e. Hun ta Kanwar Sandhu te Sukhpal vi bahr ne. AAP sirf drama karn walia di party hey. PB de haq ch nahi. Hun AD ch loka lai laro. Tuhadi neki te sachi personality hey.

  • @KaramjitSingh-Dr
    @KaramjitSingh-Dr 10 месяцев назад +2

    Chhote pur ji nu aap vich aouna chahida haa thank you

  • @gursahibsingh5930
    @gursahibsingh5930 6 лет назад +3

    V good sucha singh ji

  • @deepadhaliwal2175
    @deepadhaliwal2175 6 лет назад +7

    Khara shaib jindabad

  • @cjsidhu428
    @cjsidhu428 6 лет назад +29

    Sukhpal singh khaira jindabad

    • @bhinderbrar5215
      @bhinderbrar5215 6 лет назад

      Khaira jinna kutta te kamina banda hor koi ho ni sakda

    • @cjsidhu428
      @cjsidhu428 6 лет назад

      For you brother not for me

  • @JagtarSingh-fv8tw
    @JagtarSingh-fv8tw 10 месяцев назад +1

    ਪੰਜਾਬ ਭਲੇ ਲਈ ਗੁੱਸਾ ਛੱਡੋ

  • @DAWINDERSINGH-c6n
    @DAWINDERSINGH-c6n 10 месяцев назад +2

    ਨਾਲੇ ਆਦੇ ਕਾ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਸੀ ਤੇ ਖਹਿਰਾ ਉਸੇ ਪਾਰਟੀ ਚ ਆ ਪਰ ਖੈਰਾ ਲੋਕਾਂ ਵਾਸਤੇ ਬੜਾ ਚੰਗਾ ਲੱਗਣ ਲੱਗ ਪਿਆ ਸਮਝ ਹੀ ਨਹੀਂ ਆਉਂਦੀ ਲੋਕ ਕੀ ਕਹਿਣਾ ਚਾਹੁੰਦੇ ਹਨ

  • @sukhpalsingh-cf9po
    @sukhpalsingh-cf9po 10 месяцев назад

    Baba ji kam raho stand Rakho❤❤

  • @karannijjar7576
    @karannijjar7576 6 лет назад +9

    Chotepur saab khaira saab da saath deo ohna nal tuhadi respect hor yadda hovegi

  • @mohindersingh2089
    @mohindersingh2089 6 лет назад +5

    Chotepur Sahib Zindabad

  • @BalwinderSingh-rg1sv
    @BalwinderSingh-rg1sv 6 лет назад

    Yeh ta chal dehli app di. Tusi ap hi samaj dar ho g,Good speech sir g.

  • @montymanjit6349
    @montymanjit6349 10 месяцев назад

    ਖਹਿਰਾ,ਛੋਟਾ ਪੁਰ ,ਡਾ.ਗਾਧੀ ਅਤੇ ਫੁੱਲਕਾ ਜੀ ਵਰਗੇ ਵਧੀਆ ਬੰਦਿਆਂ ਨੂੰ ਇੱਗਨੋਰ ਕੀਤਾ ਆਮ ਆਦਮੀ ਪਾਰਟੀ ਨੇ

  • @mohindersingh2089
    @mohindersingh2089 6 лет назад +4

    Chotepur ji Khehra Sahib Zindabad

  • @ranranjit237
    @ranranjit237 10 месяцев назад

    ਛੋਟੇ ਪੁਰ। ਸਿਆਣੇ ਹਨ ਸਮਝਦਾਰ ਹਨ

  • @sukhchainsingh3185
    @sukhchainsingh3185 6 лет назад +4

    ਇਹਦਾ ਵੀ ਵਿਚਾਰੇ ਦਾ ਕਸੂਰ ਨੀ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ ਕਿਸੇ ਨਾ ਕਿਸੇ ਦਾ ਪੱਲਾ ਤਾਂ ਫੜਨਾ ਹੀ ਪੈਣਾ ਕਿਉਂਕਿ ਇਹ ਸ਼ੁਰੂ ਤੋਂ ਹੀ ਪਾਰਟੀਆਂ ਨਾਲ ਰਿਹਾ ਨਾਮਵਰ ਬੰਦਾ ਹੈ ਭਾਵ ਪੰਜਾਬ ਦੇ ਲੋਕਾਂ ਚ ਇਸ ਇਨਸਾਨ ਦੀ ਛੱਵੀ ਇਕ ਲੀਡਰ ਵਜੋਂ ਜਾਣੀ ਜਾਂਦੀ ਆ ਭਾਵੇਂ aap ਦੀ ਬਦੌਲਤ ਹੀ ਸੀ ਪਰ ਅੱਜ ਜਾਣਿਆਂ ਜਾਣ ਲੱਗਾ ਸੁੱਚਾ ਸਿੰਘ। ਖ਼ੈਰ, ਬੱਕਰੇ ਦੀ ਮਾਂ ਕਿੰਨਾਂ ਕ ਚਿਰ ਖੈਰ ਮਨਾਊ ਵੇਖਦੇ ਆਂ।

  • @balbirgill9961
    @balbirgill9961 10 месяцев назад +1

    ਤੁਸੀ ਜੇ ਅਣਖੀ ਹੋ ਤਾਂ ਦੁਬਾਰਾ ਵਾਪਸ ਨਾਂ ਜਾਇਓ ਝਾੜੂ ਵਾਲਿਆਂ 'ਚ ।

  • @BhajanSangha-q1l
    @BhajanSangha-q1l 10 месяцев назад +1

    ਹੁਣ ਬੁੱਢਾ ਹੋ ਗਿਆ ਘਰ ਬੈਠ ਅਰਾਮ ਨਾਲ

  • @NirmalSingh-gf8zl
    @NirmalSingh-gf8zl 10 месяцев назад +1

    Galti bilkul nahi karna ji

  • @RandhirSingh-hq8os
    @RandhirSingh-hq8os 10 месяцев назад +1

    ਕਿਸੇ ਨਾਲ ਵੀ ਨਾ ਜਾਹ, ਸਭ ਮੌਕਾਪ੍ਰਸਤ ਨੇ

  • @manpreetsingh-qs4rb
    @manpreetsingh-qs4rb 6 лет назад

    Vr ji Punjab layi souchyooo tusi Sara ik ho jayoo Punjab da faslaa Punjab ch hi hoona ga khera Saab maan Saab bains saab chotapur Saab b too All Aap work's ik ho jaoo Punjab da souchya ok

  • @mohinderpal8497
    @mohinderpal8497 6 лет назад

    Sucha is Sucha please carry on_.........

  • @vanshikamehra2413
    @vanshikamehra2413 10 месяцев назад

    ਵਾਹਿਗੁਰੂ ਜੀ ਧਾਰੀਵਾਲ ਠੱਗ ਗੱਦ ਦਾਨਬਰ ਡੀਲਰ ਕਾਤਲ ਹਨ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਰਜਵੀਤ ਸਿੰਘ ਫ਼ਾਦਰ ਚੋਰੀ ਆ ਰਕੇਸ਼ ਪੰਡਤ ਪੁਲਿਸ ਪਵਨ ਕੁਮਾਰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਪਵਨ ਆਵਰ

  • @s.psandhu590
    @s.psandhu590 6 лет назад +29

    ਯਾਰੋ ਤੁਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਬਚਾਓ। ਸੁਖਪਾਲ ਸਿੰਘ ਖਹਿਰਾ/ ਭੰਤਾ /Dr gandhi/ghuggi/ yadav g/

    • @babbubrar5530
      @babbubrar5530 6 лет назад +3

      Shi kea ji tuse fer e punjab bach sakda apa nu mann da kita kam vi bhulna ni chaeda

    • @s.psandhu590
      @s.psandhu590 6 лет назад +4

      @@babbubrar5530 ਸਹੀ ਆ ਭਾਜੀ ਇਹ ਸਾਰੇ ਹੀ ਮਿਹਨਤੀ ਲੋਕ ਹਨ। ਸਿਰਫ਼ ਆਪਣੀ ਆਪਣੀ ego ਤਿਆਗ ਦੇਣ।ਇਨ੍ਹਾਂ ਸਾਰਿਆਂ ਕੋਲ ਇਹ ਆਖਰੀ ਮੌਕਾ ਹੈ ਕਿਉਂਕਿ ਅਕਾਲੀ ਲੋਕਾਂ ਦੇ ਸਾਹਮਣੇ ਨੰਗੇ ਹੋ ਚੁੱਕੇ ਹਨ ਤੇ ਕੈਪਟਨ ਕਿਸੇ ਦੀ ਸੁਣਦਾ ਨਹੀਂ ਹੁਣ ਮੌਕਾ ਹੈ ਇੰਨਾ ਦੇ ਇਕੱਠੇ ਹੋਣ ਦਾ ਉਹ ਵੀ ਆਖਰੀ।

    • @SurinderSingh-te3ub
      @SurinderSingh-te3ub 6 лет назад +2

      Baki thik ne mann bukal da sapp hai

    • @s.psandhu590
      @s.psandhu590 6 лет назад +2

      @@SurinderSingh-te3ub ਭਾਜੀ ਸਭ ਤੋਂ ਵੱਡੀ ਬੁੱਕਲ ਦੀ ਸਪ ਬਲਜਿੰਦਰ ਕੌਰ ਹੈ। ਥੋੜ੍ਹਾ ਸਮਾਂ ਰੁਕੋ ਤੁਹਾਨੂੰ ਆਪੇ ਪਤਾ ਲੱਗ ਜਾਣਾ

    • @bobbysinghh4121
      @bobbysinghh4121 6 лет назад

      @@s.psandhu590 ..baljindro ta bhagwanta amli naal samjautha kadi ni..

  • @gurpindersinghmaan6601
    @gurpindersinghmaan6601 6 лет назад +22

    ਬਾਪੂ ਜੀ, ਗੁੱਸਾ ਠੀਕ ਨਹੀਂ ਹੈ ਪਰ ਹੁਣ ਪੰਜਾਬ ਬਚਾਉਣ ਦਾ ਸਮਾਂ । ਇੱਕਲੇ ਇਕੱਲੇ ਹੀ ਹੁੰਦੇ ਆ। ਆਮ ਆਦਮੀ ਪਾਰਟੀ ਨੂੰ ਇਕੱਠੇ ਹੋਣਾ ਚਾਹੀਦਾ ਹੈ।

    • @gursharanbrar7021
      @gursharanbrar7021 6 лет назад

      ਬਹੁਤ ਵਧੀਆ ਜੀ ਓ ਕੇ

    • @surrinderk4414
      @surrinderk4414 6 лет назад

      Ekuthay keday naal ???

    • @gurpindersinghmaan6601
      @gurpindersinghmaan6601 6 лет назад

      @@surrinderk4414 sir jo pehla aam Aadmi party c di leadership c Punjab ch

    • @surrinderk4414
      @surrinderk4414 6 лет назад

      Pehlo moka ditta see, pur Dehli kun bund kur kay kum kurdee hai, koyee Punjab dee cheek pukaar nahee sunee gayee, tah hee AAP da eh haal hai, hun purana set up budlun dee lore hai, hore koyee ellaj nahee

  • @AmanKumar-uf8eh
    @AmanKumar-uf8eh 6 лет назад

    Shuchha Singh Sahib ji aapko AAP m wapis aana chahiye Punjab Ko aapki jarurt h

  • @sanbirsidhu710
    @sanbirsidhu710 6 лет назад

    ਬਹੁਤ ਵਧੀਆ ਜੀ

  • @yadwindersingh6280
    @yadwindersingh6280 6 лет назад +5

    Chotepur saab khaira saab nal jana aapa

  • @JKaur-rq4lt
    @JKaur-rq4lt 6 лет назад

    Sir ji 💐🙏

  • @kamaljitkaur2707
    @kamaljitkaur2707 6 лет назад

    Khaira Saab da sath devo

  • @BhupinderSingh-ij5vi
    @BhupinderSingh-ij5vi 10 месяцев назад +3

    ਛੋਟੇ ਪੁਰ ਜੀ ਆਪਾਂ ਨੂੰ ਬੜੀਆਂ ਵੋਟਾਂ ਮਿਲੀਆਂ ਸੀ ਝਾੜੂ ਨਾਲੋਂ ਵਖਰੇ ਹੋਕੇ

  • @billuteacher5768
    @billuteacher5768 10 месяцев назад

    ਆਜੋ ਜਨਾਬ ਪਾਰਟੀ ਚ

  • @harpreetvirk7247
    @harpreetvirk7247 6 лет назад

    Khera sab good man g

  • @gurbaxkaur2452
    @gurbaxkaur2452 10 месяцев назад

    ਖਹੀਰਾ ਸਾਹਿਬ ਫਟੜੀਆਂ ਦਾ ਫੇਟ

  • @BhawansinghAulakh
    @BhawansinghAulakh 9 месяцев назад

    ਛੋਟੇਪੁਰ ਨੇ ਝਾੜੂ ਨਾਲ ਗ਼ਦਾਰੀ ਕੀਤੀ ਸੀ 17ਵਿਚ

  • @mrsingh9882
    @mrsingh9882 6 лет назад +1

    ਖਹਿਰਾ ਸਾਬ ਜਿੰਦਾਬਾਦ

  • @jasskahlon5967
    @jasskahlon5967 10 месяцев назад

    good job

  • @jagminderbassi1056
    @jagminderbassi1056 6 лет назад

    Punjab Punjabi with Khaira sahib

  • @s.psandhu590
    @s.psandhu590 6 лет назад +4

    ਸਹੀ ਆ ਭਾਜੀ ਇਹ ਸਾਰੇ ਮਿਹਨਤੀ ਲੋਕ ਹਨ। ਬਸ ਆਪਣੀ ਆਪਣੀ ego ਤਿਆਗ ਦੇਣ ।ਇਨ੍ਹਾਂ ਸਾਰਿਆਂ ਕੋਲ ਇਹ ਆਖਰੀ ਮੌਕਾ ਹੈ ਕਿਉਂਕਿ ਅਕਾਲੀ ਲੋਕਾਂ ਦੇ ਸਾਹਮਣੇ ਨੰਗੇ ਹੋ ਚੁੱਕੇ ਹਨ ਤੇ ਕੈਪਟਨ ਕਿਸੇ ਦੀ ਸੁਣਦਾ ਨਹੀਂ ਹੁਣ ਮੌਕਾ ਹੈ ਇੰਨਾ ਦੇ ਇਕੱਠੇ ਹੋਣ ਦਾ ਉਹ ਵੀ ਆਖਰੀ

  • @jagseerchahal1866
    @jagseerchahal1866 6 лет назад

    good banda sucha singh chotepur saab

  • @rupindersony8445
    @rupindersony8445 6 лет назад

    Sukhpal khaira zindabad

  • @UB_SIDHU_
    @UB_SIDHU_ 6 лет назад +9

    ਜੋ m l a ਆਇਆ ਸੀ ਏ ਤਾ ਨੱਬਰ 1 ਚਾਮਚੈ ਏ

  • @BaljeetSingh-k2p2l
    @BaljeetSingh-k2p2l 10 месяцев назад

    DHAN..DHAN..GURU..RAM..DAS..G..KIRPA...VÈER..G..

  • @NirmalSingh-iu3zf
    @NirmalSingh-iu3zf 6 лет назад

    ਸ਼ਰ ਤੁਸੀ ਜਿਵੈ ਮਰਜੀ ਕਰੌ ਪਰ ਪੰਜਾਬ ਨੂੰ ਬਚਾਊ ਇਨਾਂ ਤੌਂ

  • @harpindersingh8137
    @harpindersingh8137 6 лет назад +4

    Vdia g

  • @HardeepSingh-dm5mb
    @HardeepSingh-dm5mb 6 лет назад +4

    Good chootepur ji

  • @saabsaab7923
    @saabsaab7923 6 лет назад

    Khara saab zindabad

  • @balwantgrewalbrar6631
    @balwantgrewalbrar6631 6 лет назад

    Shotepurji ,
    Lots of regard for consideration to Join App again. you got a chance to play a important role bringing everyone to gather. Do not Lisen to the ideas of those who believe in personal interest and division. No one is perfect. To excuse is greater then keeping Grudge in side if you want to work for the betterment of Sikh,punjabi’s and for humanity.. All members should forget about personal interest. Remember the sacrifices of Bhagat Singh, Udham Singh, the sacrifice of Gurus’s and Sabjadas when current politicians are demanding Sikh reputation.
    Please work on one platform to bring everyone to gather. This is second chance. All members need to stop criticizing one and other so that they can come on one platform to save punjab.
    Kejrewal can do mistakes like everyone else but he is very honest person stay with him. Thanks.

  • @babblysidhu5273
    @babblysidhu5273 6 лет назад +2

    Khaira sahib d nal suta puar g punjab bacho

  • @ਪਿ੍ਤਪਾਲਸਿੰਘp

    Gud g

  • @adriandamico4551
    @adriandamico4551 6 лет назад

    S. Chotepurji Tusi PANJAB lai Sacha pyre rakhde ho. Punjab di behtri lye purania saarian galaan bhula deo. Par Punjab lyi fesley karn da adikaar ethey hi hona chahida hai. Eslyi jaruri hai tuhaadi ekta. Punjab de hitt lyi KHAIRA... CHOTEYPUR... GANDHI... ek hone chahide han. AAP vich hone chahide han.

  • @Jaggibajwa1234
    @Jaggibajwa1234 6 лет назад

    Kehra sir is future of Punjab

  • @pargatsingh-vi6zp
    @pargatsingh-vi6zp 6 лет назад +1

    good

  • @JagtarSingh-r7f
    @JagtarSingh-r7f 10 месяцев назад

    ਛੋਟੇ ਪੁਰ ਬੀਤੇ ਵੇਲੇ ਸੰਤ ਭਿੰਡਰਾਂਵਾਲਿਆਂ ਨੂੰ ਭਸਮਾਸੁਰ ਦੈਂਤ ਕਿਹਾ ਸੀ ਸੰਤਾਂ ਦਾ ਅਪਮਾਨ ਕੀਤਾ ਸੀ ਤੈ

  • @PremKumar-qp9ym
    @PremKumar-qp9ym 10 месяцев назад

    ਛੋਟੇ ਪੁਰ ਸਾਹਿਬ ਭਾਰਤੀਆਂ ਜਨਤਾ ਪਾਰਟੀ ਵਿੱਚ ਆਉ ਪੰਜਾਬ ਨੂੰ ਬਚਾਉਣ ਲਈ ਨੰਬਰ ਇੱਕ ਪਾਰਟੀ ਹੈ

    • @AmarSingh-zt4qk
      @AmarSingh-zt4qk 10 месяцев назад

      Punjab nu kisanon nu barbad kregi

  • @pargatsingh-vi6zp
    @pargatsingh-vi6zp 6 лет назад

    good jop sif

  • @advisor526
    @advisor526 10 месяцев назад +2

    J saber rakhda ta CM banda. Hun akalia ne sarpanch banane hoga ni chadea

  • @pb3060
    @pb3060 6 лет назад +15

    ਪਂਜਾਬ ਨੂ ਇਕ ਚਗਾ ਸੁਬਾ ਬਨਓਨ ਲਈ ਤਹਾਨੂ ਅਗੇ ਅਊਨਾ ਚਹੀਦਾ ਸੂਚਾ ਸਿਘ ਜੀ

  • @rupindersingh5046
    @rupindersingh5046 6 лет назад +1

    khiara good

  • @pb3060
    @pb3060 6 лет назад +22

    ਕੁਜ ਵੀ ਕਰੋ ਪਂਜਾਬ ਨੂ ਬਚਾਓ

  • @sonysandhu8997
    @sonysandhu8997 6 лет назад

    Chotpur ji sare mil ke Punjab bachao

  • @nsidhu165
    @nsidhu165 6 лет назад

    Chhotepur sahib inna se bach ke raheo khera sab da sath deo jrur kuj bnega

  • @UB_SIDHU_
    @UB_SIDHU_ 6 лет назад +2

    new ਪਾਰਟੀ