ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਅਕਾਲੀ ਆਗੂਆਂ ਦੇ ਵੱਡੇ ਐਲਾਨ | Sri Akal Takhat Sahib | Sukhbir Singh Badal

Поделиться
HTML-код
  • Опубликовано: 8 янв 2025

Комментарии • 117

  • @GurmukhSingh-mz5it
    @GurmukhSingh-mz5it День назад +10

    ਉਹ ਚੀਮੇ ਚੌਰ ਵਰਗਿਆਂ ਨੇ ਪਾਰਟੀ ਨੂੰ ਖਤਮ ਕਰ ਦਿੱਤਾ ਗਿਆ ਹੈ

  • @LS.Lambay
    @LS.Lambay День назад +7

    ਸ੍ਰੀ ਆਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਉਣਾ ਦੀ ਤੁਸੀਂ ਬਹੁਤ ਵੱਡੀ ਭੁੱਲ ਕਿਤੀ ਹੈ ਵਾਹਿਗੁਰੂ ਸੋਨੂੰ ਹੁਣ ਕਦੇ ਤਕ ਵੀ ਮੁਆਫ ਨਹੀਂ ਕਰੇਗਾ

  • @paramvirsingh2662
    @paramvirsingh2662 День назад +6

    ਆਪ ਜੀ ਦੇ ਪ੍ਰਧਾਨ ਦਾ ਰਵੱਈਆ ਇਹੀ ਦਰਸਾਉਂਦਾ ਹੈ " ਖੁਦ ਤੋ ਡੂਬੇੰਗੇ ਮਗਰ ਆਪ ਕੋ ਭੀ ਸਾਥ ਲੇ ਡੂਬੇੰਗੇ ਸਨਮ" ।

    • @punjjaabdesh8659
      @punjjaabdesh8659 15 часов назад

      ਸਰ ਇਹ ਉਹਨੂੰ ਡੋਬ ਰਹੇ ਨੇ

  • @baldevmankoo1049
    @baldevmankoo1049 День назад +11

    ਚੀਮਾ ਜੀ ਕੁੱਝ ਤਾਂ ਸ਼ਰਮ ਕਰਲੋ। ਕਿਉਂ ਇਨ੍ਹਾਂ ਕੁਫ਼ਰ ਤੋਲ ਰਹੇ ਹੋ। ਹਿਜੜਿਆਂ ਦੇ ਘਰ ਕਾਕਾ ਹੋ ਸਕਦਾ ਹੈ ਡਾਇਨਾਸੋਰ ਧਰਤੀ ਤੇ ਦੁਆਰਾ ਆ ਸਕਦਾ ਹੈ ਪਰ ਇਹ ਪੰਥਕ ਗ਼ਦਾਰ ਕਦੇ ਵੀ ਸੁਧਰ ਨਹੀਂ ਸਕਦੇ।

  • @gurchetansingh153
    @gurchetansingh153 День назад +6

    ਗੁਰੂ ਦੇ ਦਰ ਛੱਡ ਸਰਸੇ ਵਾਲੇ ਦੇ ਖਰੋੜਿਆ ਵਿੱਚ ਬੈਠਣਾ ਹੈ

  • @mannburma
    @mannburma День назад +3

    ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਜਨਾਬ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਲੋਕ ਇਹ ਨਹੀਂ ਕਹਿ ਰਹੇ ਲੋਕ ਇਹ ਕਹਿ ਰਹੇ ਨੇ ਮੌਜੂਦਾ ਲੀਡਰਸ਼ਿਪ ਜਿਹੜੀ ਇਸ ਨੂੰ ਬਦਲਣਾ ਚਾਹੀਦਾ ਇਹ ਬਹੁਤ ਪੁਰਾਣੀ ਹੋ ਗਈ ਤੇ ਆਪਣੀਆਂ ਮਨਮਾਨੀਆਂ ਕਰ ਰਹੇ ਨੇ ਇਹ ਲੋਕਾਂ ਦਾ ਸਵਾਲ ਹੈ ਤੁਸੀਂ ਜਿਹੜੇ ਜਵਾਬ ਦੇ ਰਹੇ ਹੋ ਇਹ ਕੋਈ ਜਵਾਬ ਨਹੀਂ ਮੰਗ ਰਿਹਾ ਤੁਹਾਡੇ ਕੋਲ

  • @GurmukhSingh-mz5it
    @GurmukhSingh-mz5it День назад +6

    ਪਹਿਲਾਂ ਤੇ ਤੁਹਾਨੂੰ ਸਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਸਰਦਾਰ ਕਹਾਉਣ ਦੇ ਲਾਇਕ ਨਹੀਂ ਹੋ

  • @kulwantneelon5091
    @kulwantneelon5091 День назад +5

    ਬੇੜਾ ਗਰਕ ਕਰਤਾ ਚੀਮੇ ਨੇ ਕਿਹੜਾ ਹੁਕਮ ਮੰਨਿਆ ਬੈਸਰਮਾ

  • @EAGLE8696
    @EAGLE8696 День назад +3

    ਪੰਜਾਬ ਹੱਲ ਖ਼ਾਲਿਸਤਾਨ 🙏

  • @GurmukhSingh-mz5it
    @GurmukhSingh-mz5it День назад +4

    ਪਹਿਲਾਂ ਇਹ ਦਸਿਆ ਜਾਵੇ ਸੋਧੇ ਸਾਧ ਨੂੰ ਕਿਸਨੇ ਮਾਫੀ ਦਿੱਤੀ

  • @gurcharansingh6287
    @gurcharansingh6287 День назад +4

    ਸਤ੍ਹਾ ਦੇ ਭੁਖਿਓ ਤੁਹਾਨੂੰ ਕਿਸੇ ਮੂੰਹ ਨਹੀਂ ਲਾਉਣਾ ਸਭ ਤੋਂ ਵੱਧ ਝੂਠੇ ਤੁਸੀ ਹੋ

  • @KuldeepSingh-n1r4y
    @KuldeepSingh-n1r4y День назад +8

    ਪੰਜਾਬ ਦਾ ਰਾਖਾ
    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏

  • @gurpartapsingh2233
    @gurpartapsingh2233 День назад +2

    Boycott akali dal 👎👎

  • @KuldeepSingh-n1r4y
    @KuldeepSingh-n1r4y День назад +3

    ਪਾਰਟੀ ਵਿੱਚ ਮਤਭੇਦ ਹੁੰਦੇ ਰਹਿੰਦੇ ਹਨ ਸਾਰੇ ਟਕਸਾਲੀ ਅਕਾਲੀਆਂ ਨੂੰ ਚਾਹੀਦਾ ਦੁਬਾਰਾ ਇੱਕਠੇ ਹੋਣ ਤਾਂ ਜੋ ਪੰਜਾਬ ਵਿੱਚ ਲੋਕਾਂ ਦੀ ਪੰਥ ਦੀ ਸਰਕਾਰ ਦੁਬਾਰਾ ਬਣੇ।

  • @KuldeepSingh-n1r4y
    @KuldeepSingh-n1r4y День назад +3

    ਸਾਰੀਆਂ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ

  • @jagjitsinghjaura7114
    @jagjitsinghjaura7114 День назад +1

    SHROMNI AKALI DAL ZINDABAD ❤❤❤❤❤

  • @SukhwinderPandher
    @SukhwinderPandher День назад +2

    ਇਹ ਬਿਮਾਰ ਨੇ ਬਾਹਰੋਂ ਤੇ ਅੰਦਰੋ

  • @Gill-g643
    @Gill-g643 3 часа назад

    2 ਦਿਸੰਬਰ ਦਾ ਅਕਾਲ ਤਖਤ ਦਾ ਫ਼ੈਸਲਾ ਮੰਨੋ ਤੇ ਸੁਖਬੀਰ ਬਾਦਲ ਦਾ ਅਸਤੀਫਾ ਮਨਜੂਰ ਕਰੋ, ਵੱਡੇ ਬਾਦਲ ਨੂੰ ਜੋ ਫਕਰੇ ਕੌਮ ਮਿਲਿਆ ਹੈ ਉਹ ਅਕਾਲ ਤਖਤ ਨੂੰ ਵਾਪਸ ਕਰੋ, ਅਤੇ ਜੋ ਸੌਦਾ ਸਾਧ ਨੂੰ ਮਾਫੀ ਦਵਾਕੇ ਜੋ ਇਸਤਿਹਾਰਾਂ ਤੇ ਖਰਚ ਰੱਖਿਆ ਸੀ ਉਹ ਵਿਆਜ ਸਮੇਤ ਵਾਪਸ ਕਰੋ

  • @ParminderSingh-vn4ww
    @ParminderSingh-vn4ww День назад

    ਲੱਖ ਲਾਹਨਤਾਂ ਤੁਹਾਡੇ ਤੇ ਗੰਗੂ ਤੇ ਸੁੱਚਾ ਨੰਦ ਦੀ ਵਿਚਾਰਧਾਰਾ ਵਾਲਿਓ ਕੱਖ ਨੇ ਰਹੇ ਤੁਹਾਡਾ

  • @jitsinghsidhu5126
    @jitsinghsidhu5126 День назад +2

    🙏

  • @hakamsingh6505
    @hakamsingh6505 День назад +2

    ਤਦ ਹੀ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਤਿੰਨ ਦਿਨ ਮੋਹਲਤ ਨੂੰ ਇੰਨ ਬਿੰਨ ਕਬੂਲ ਕਰ ਪੂਰਾ ਕਰ ਲਿਆ❓

  • @KuldeepSingh-n1r4y
    @KuldeepSingh-n1r4y День назад +3

    ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਲੋੜ ਹੈ।

  • @SukhdevSingh-tm9qg
    @SukhdevSingh-tm9qg День назад +2

    ਆਪ ਤੇ ਡੁੱਬੇ ਨਾਲ ਜਜਮਾਨ ਵੀ

  • @JoginderSingh-y5i2e
    @JoginderSingh-y5i2e 22 часа назад

    ਅਕਾਲ ਤਖਤ ਨਾਲ ਮੱਥਾ ਲਾਉਣ ਦੀ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ

  • @bootasidhuboota5664
    @bootasidhuboota5664 15 часов назад

    ਇਹ ਤਾਂ ਸਿੱਧਾ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰ ਰਹੇ ਹਨ ਇਹਨਾਂ ਨੂੰ ਪੁੱਛਿਆ ਜਾਵੇ ਕਿ ਅਕਾਲ ਤਖ਼ਤ ਸਾਹਿਬ ਵੱਡਾ ਜਾਂ ਤੁਹਾਡਾ ਚੋਣ ਕਮਿਸ਼ਨ ਇਹ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ

  • @GurmukhSingh-mz5it
    @GurmukhSingh-mz5it День назад +4

    ਤੁਸੀਂ ਬੇੜਾ ਗਰਕ ਕਰ ਦਿੱਤਾ

  • @RajvirDhillon-j3y
    @RajvirDhillon-j3y День назад +2

    ਖੇਤਰੀ ਪਾਰਟੀ ਬਿਨਾ ਕੋਈ ਵੀ ਸੂਬਾ ਕਦੇ ਵੀ ਤਰੱਕੀ ਨਹੀਂ ਕਰ ਸਕਦਾ

  • @Gill-g643
    @Gill-g643 3 часа назад

    ਸੁਖਬੀਰ ਬਾਦਲ ਕਦੇ ਵੀ ਮੁੱਖ ਮੰਤਰੀ ਨਹੀ ਬਣਦਾ

  • @Gill-g643
    @Gill-g643 3 часа назад

    ਤੁਹਾਡੇ ਵੀ ਦੋ ਸੰਵਿਧਾਨ ਹਨ ਇੱਕ SGPC ਦੇ ਚੋਣ ਕਮਿਸ਼ਨਰ ਕੋਲ ਤੁਸੀ ਸੰਵਿਧਾਨ ਬਣਾਇਆ ਕਿ ਸਾਡੀ ਪਾਰਟੀ ਧਾਰਮਿਕ ਹੈ ਅਤੇ ਭਾਰਤੀ ਗੋਰਮਿੰਟ ਦੇ ਚੋਣ ਕਮਿਸ਼ਨਰ ਕੋਲ ਤੁਸੀ ਪਾਰਟੀ ਦਾ ਧਰਮ ਨਿਰਪੱਖ ਦਰਜ ਕਰਵਾਇਆ ਹੈ,

    • @Gill-g643
      @Gill-g643 3 часа назад

      ਧਿਆਨ ਦਿਉ

  • @Gill-g643
    @Gill-g643 3 часа назад

    ਬਿਕਰਮਜੀਤ ਸਿੰਘ ਮਜੀਠੀਆ ਤਾ ਮੁੱਖ ਮੰਤਰੀ ਬਣ ਸਕਦਾ ਹੈ

  • @KuldeepSingh-n1r4y
    @KuldeepSingh-n1r4y День назад +3

    ਬਾਦਲ ਸਾਬ ਨੇ ਲੰਬੇ ਅਰਸੇ ਦੌਰਾਨ ਬੜੇ ਉਤਰਾਅ-ਚੜਾਅ ਦੇਖੇ ਹਨ ਅਤੇ ਸਰਕਾਰੀ ਜਬਰ ਦਾ ਮੁਕਾਬਲਾ ਕੀਤਾ ਹੈ

  • @gurmansinghrandhawa1014
    @gurmansinghrandhawa1014 День назад +1

    ਸੁਖਬੀਰ ਦੇ ਅਸਤੀਫੇ ਲਈ ਤੁਹਾਨੂੰ ਕੀ ਮੁਸ਼ਕਿਲ ਹੈ ?

  • @Gill-g643
    @Gill-g643 3 часа назад

    ਤੁਹਾਡੇ ਵਿੱਚ ਕੋਈ ਨੌਜਵਾਨ ਹੈ

  • @GurmeetSingh-e8x3h
    @GurmeetSingh-e8x3h День назад +2

    ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਅਤੇ ਪੰਜਾਬ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ,ਇਸ ਵੇਲੇ ਪੰਜਾਬ ਨੂੰ ਖੂਬ ਲੁੱਟਿਆ ਜਾ ਰਿਹਾ ਹੈ।

  • @KuldeepSingh-n1r4y
    @KuldeepSingh-n1r4y День назад +5

    ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆਵੇਗਾ।

    • @guri8294
      @guri8294 День назад

      Nale sarsewale di agvaayi vich a

  • @gurpalsinghgill7046
    @gurpalsinghgill7046 День назад +1

    ਚੀਮਾ ਜੀ kllay kllay ਦਾ ਨਾਮ ਲੈਣ ਦੇ ਬਜਾਇ ਇਕੋ ਗੱਲ ਵਿਚ ਨਬੇੜੇ ਕਰ ਦਿਓ ਕਿ ਜਿੰਨੇ v mreaa zmera valay badal dy chamchay hun oh saray aae hun

  • @DaljitSingh-cn8wk
    @DaljitSingh-cn8wk День назад +3

    SAD zindabad

  • @gagasmalsar9404
    @gagasmalsar9404 День назад +3

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੂ

  • @NathaSingh-u7x
    @NathaSingh-u7x День назад +2

    AKALI PARTY ❤ZINDABAD
    SUKHBIR BADAL ❤ZINDABAD
    (NIHAL SINGH WALA ❤)
    ( ❤️🇨🇦🍁)

  • @harmesh6428
    @harmesh6428 День назад +3

    Sukbir jandabad

  • @BhupinderSingh-xe6jr
    @BhupinderSingh-xe6jr День назад +2

    SAD ZINDABAD

  • @RajvirDhillon-j3y
    @RajvirDhillon-j3y День назад +2

    ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਬਹੁਤ ਲੋੜ ਹੈ। ਉਹਨਾ ਬਿਨਾਂ ਪਾਰਟੀ ਨਹੀਂ ਚੱਲ ਸਕਦੀ।

  • @NirmalSingh-gf8zl
    @NirmalSingh-gf8zl День назад +3

    SAD Zindabad Sukhbir Singh Badal Jindabad BJP akali dal vale Janta de nakare leader nu bahar kaddo samil karna hove aam member de tor par koi auida na ditta jave enna ne bahut nukshan kitta hai

    • @guri8294
      @guri8294 День назад +2

      Tuhade layi te sarsewala vi jindavaad te sumedh sani v jindavaad tusi sarsewale naal mil k guru granth sahib nu galian nalian vich rolta

  • @KhushdeepDhillon-u5d
    @KhushdeepDhillon-u5d День назад +2

    ਅਕਾਲੀ ਦਲ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੋਣ ਕਰਕੇ ਹੀ ਮਜ਼ਬੂਤ ਹੈ ਓਹਨਾ ਤੋਂ ਬਿਨਾਂ ਕੋਈ ਵੀ ਨਹੀਂ ਚਲਾ ਸਕਦਾ

    • @guri8294
      @guri8294 День назад

      O bhrava sukhbir sarsewale kol hi janda majboot hon te badle ch guru granth sahib di beadbi kraunda

  • @KhushdeepDhillon-u5d
    @KhushdeepDhillon-u5d День назад +2

    ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ

  • @gurpartapsingh2233
    @gurpartapsingh2233 День назад +1

    Dr cheema te grewal salahkaara ne brbaad krni party

  • @KuldeepSingh-n1r4y
    @KuldeepSingh-n1r4y День назад +1

    ਸੁਖਬੀਰ ਸਿੰਘ ਬਾਦਲ ਪਾਰਟੀ ਲਈ ਸੁਚੱਜੇ ਢੰਗ ਨਾਲ ਕੰਮ ਕਰ ਰਹੇ ਹਨ,, ਸਾਨੂੰ ਮਾਣ ਆ ਪ੍ਰਧਾਨ ਸਾਬ ਤੇ!

  • @KuldeepSingh-n1r4y
    @KuldeepSingh-n1r4y День назад +2

    ਸਰਦਾਰ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਭ ਤੋਂ ਵੱਧ ਹੋਣਹਾਰ ਪ੍ਰਧਾਨ ਹਨ।

  • @Terabap-o8g
    @Terabap-o8g 23 часа назад

    ਬਾਦਲ ਦਾ ਰਤਨ ਏ ਪੰਥ ਦਾ ਖਿਤਾਬ ਹੁਣ ਚੀਮੇ ਨੂੰ ਦੁਆਦਿਓ ਸ਼ਾਇਦ ਪੰਥ ਨੂੰ ਬਚਾ ਦੇਵੇ ਸੁਖਬੀਰ ਤਾਂ ਜੁਆਕ ਹੈ 😢😢😅😅

  • @JoginderSingh-y5i2e
    @JoginderSingh-y5i2e 21 час назад

    ਜੇ ਤੁਸੀਂ ਅਕਾਲ ਤਖਤ ਦੀ ਨਹੀਂ ਸੀ ਮੰਨਣੀ ਤਾਂ ਕਿਉਂ ਗਏ ਸੀ ਉਥੇ 10 ਸਾਲ ਤਾਂ ਤੁਸੀਂ ਬੀਜੇਪੀ ਦੇ ਦਲਾਲ ਰਹੇ ਹੋ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਤੁਸੀਂ ਕੋਈ ਨਹੀਂ ਕੀਤੀ 10 ਸਾਲ ਚ

  • @JaspreetSingh-zb3lv
    @JaspreetSingh-zb3lv 21 час назад

    Sare he leader sahiban akali dal de respectful ne te hamesha punjab lia kharde rahe te sada jarnail ready a vapsi vaste yodha Sardar sukhbir Singh badal

  • @KuldeepSingh-n1r4y
    @KuldeepSingh-n1r4y День назад +1

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਵਿਰੋਧੀ ਪਾਰਟੀਆਂ ਈਰਖਾ ਕਰਦੀਆਂ ਇਸੇ ਕਰਕੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਦਨਾਮ ਕਰੀ ਜਾਂਦੇ ਹੈ ਪਰ ਆਪਾਂ ਸਾਰਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਡੱਟ ਕੇ ਸਾਥ ਦੇਣਾ ਹੈ ਤਾਂ ਜੋ ਆਪਣੇ ਪੰਜਾਬ ਨੂੰ ਕੋਈ ਵੀ ਮਾੜੇ ਹਾਲਾਤਾਂ ਦੇ ਵਿੱਚ ਨਾ ਪਹੁੰਚਾ ਸਕੇ ਕੋਈ ਵੀ ਵਿਰੋਧੀ ਪਾਰਟੀਆਂ ਸਾਜਿਸ਼ਾਂ ਕਰਕੇ ਆਪਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤੋੜ ਸਕਣ।

  • @amrikathwal7134
    @amrikathwal7134 15 часов назад

    ਚੀਮਾ ਸਾਹਿਬ ਜਿੰਨਾ ਤੁਸੀਂ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਉਨਾ ਕਿਸੇ ਹੋਰ ਲੀਡਰ ਨੇ ਨਹੀਂ ਚੀਮਾ ਸਾਹਿਬ ਤੁਸੀਂ ਝੂਠ ਬੋਲਣ ਦੇ ਵਿੱਚ ਬਹੁਤ ਮਾਰ ਹੋ ਚੀਮਾ ਸਾਹਿਬ ਲੋਕੀ ਹੁਣ ਜਾਗ ਗਏ ਆ ਚੀਮਾ ਸਾਹਿਬ ਤੁਹਾਨੂੰ ਪਰਮਾਤਮਾ ਦੀ ਕਚਹਿਰੀ ਚ ਹਿਸਾਬ ਦੇਣਾ ਪਊ

  • @jasbirsingh1187
    @jasbirsingh1187 День назад +1

    Vadia vichar

  • @RajKumar-tz1yy
    @RajKumar-tz1yy 15 часов назад

    Sikh sangat akali dal nu psand nahi kardi.akal takhat sahib ji da hukkam parwan kro.

  • @mygardeningdiaries
    @mygardeningdiaries День назад

    Cheema sab jathedar sab ne koi farman tuhanu suna ditta hona

  • @gurmansinghrandhawa1014
    @gurmansinghrandhawa1014 День назад

    Cheema ji darame jyada chir nahi chalne

  • @harkanwalsingh5670
    @harkanwalsingh5670 19 часов назад

    ਫਿਰ ਧਰਨਾ ਲਾਓ ਦਿਲੀ ਜਾ ਕੇ

  • @rkforemen2244
    @rkforemen2244 37 минут назад

    A sewadar ne ja sahib

  • @preet9166
    @preet9166 День назад

    Dekhijau’rangkartarde’papikrngehae

  • @guri8294
    @guri8294 День назад

    Ehna dyan shaklan dekho sare hi chor ocheke lagde

  • @Drgurpreetkambo
    @Drgurpreetkambo День назад

    Saram karo ghar beh javo hun ni ghal ni bandi

  • @MilwantSingh
    @MilwantSingh 21 час назад

    Badal tola joddi nhi karda eh hankari tola hukam sanun da addi ho gia,par tusi namarda na drama karka manjur nhi kita,tuhadi vinash kal vaprit budi,tuhanu sikh panth na nkar dita

  • @samra4798
    @samra4798 День назад

    Tu unha da chadh tu apne te Badal de munde de reign di gal ker pagal ho geya, eh sare chumche va

  • @HarpreetKaur-t6z2x
    @HarpreetKaur-t6z2x День назад

    Tusi var var keh rahe ho k panth nu khatra hai ke fir tuse secular party kiwe hoi

  • @Drgurpreetkambo
    @Drgurpreetkambo День назад

    Passe ho javo kyo bijati. Kra Rahe ho

  • @NavkaranBalwindersingh
    @NavkaranBalwindersingh 17 часов назад

    Lakh de Lahnet tera ta

  • @HarwinderRai-e5l
    @HarwinderRai-e5l 23 часа назад

    Saila. Suka dha. Tati chok

  • @ShamsherSingh-ch3ut
    @ShamsherSingh-ch3ut 15 часов назад

    ਸ਼ਰਮ ਕਰੋ ਭਗੌੜਿਉ ਤੁਸੀਂ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਮੱਥਾ ਲਾ ਰਹੋ ਹੋ ਬੇੜਾ ਗਰਕ ਕਰ ਕੇ ਰੱਖ ਦਿੱਤਾ ਅਕਾਲੀ ਦਲ ਦਾ

  • @tarsemsinghkambo2089
    @tarsemsinghkambo2089 22 часа назад

    Bekar rubbish bakwas

  • @harbhinderhunjan2276
    @harbhinderhunjan2276 День назад

    👎

  • @yadwindermaur7039
    @yadwindermaur7039 День назад

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਉਸਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਕਦੇ ਵੀ ਚੋਣ ਕਮਿਸ਼ਨ ਨੇ ਰਜਿਸਟਰੇਸ਼ਨ ਰੱਦ ਨਹੀਂ ਕੀਤੀ, ਉਹਨਾਂ ਤੋਂ ਵੱਡਾ ਧਾਰਮਿਕ,ਬਾਦਲ ਦਲ ਵਿੱਚ ਕੋਈ ਨਹੀਂ ਹੈ, ਉਹ ਧਾਰਮਿਕ ਚੋਣਾਂ ਵੀ ਲੜਦੇ ਹਨ ਸਿਆਸੀ ਚੋਣਾਂ ਵੀ ਲੜਦੇ ਹਨ ਇਥੋਂ ਤੱਕ ਕਿ ਧਰਮ ਲਈ ਇੱਕ ਵੱਖਰਾ ਦੇਸ਼ ਖਾਲਿਸਤਾਨ ਦੀ ਮੰਗ ਵੀ ਕਰਦੇ ਹਨ, ਜਦੋਂ ਉਹਨਾਂ ਦੀ ਪਾਰਟੀ ਦੀ ਰਜਿਸਟਰੇਸ਼ਨ ਨੂੰ ਕੋਈ ਖਤਰਾ ਨਹੀਂ ਤਾਂ ਬਾਦਲ ਕਿਆ ਨੂੰ ਇਹ ਨਾ ਫਿਕਰ ਕਿਉਂ???? ਅਸਲ ਵਿੱਚ ਰਜਿਸਟਰੇਸ਼ਨ ਰੱਦ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ, ਮਸਲਾ ਤਾਂ ਕਬਜ਼ੇ ਦਾ ਹੈ

  • @yadwindermaur7039
    @yadwindermaur7039 День назад

    ਕੀਮਾ ਸਾਹਿਬ ਜਿਸ ਖਹਿਰਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਜਿਨਾਂ ਨੂੰ ਉਸ ਸਮੇਂ ਤੁਸੀਂ ਦੱਸ ਰਹੇ ਹੋ ਕਿ ਜਰਨਲ ਸਕੱਤਰ ਸਨ ਉਹਨਾਂ ਨੂੰ ਬਰਾਬਰ ਬਹਾ ਕੇ ਗੱਲ ਕਰ ਲਵੋ ਅਸੀਂ ਮਨ ਲਵਾਂਗੇ ਕਿ ਤੁਸੀਂ ਠੀਕ ਕਹਿ ਰਹੇ ਹੋ

  • @KuldeepSingh-n1r4y
    @KuldeepSingh-n1r4y День назад +1

    ਪੰਜਾਬ ਦਾ ਰਾਖਾ
    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏

  • @NathaSingh-u7x
    @NathaSingh-u7x День назад +1

    AKALI PARTY ❤ZINDABAD
    SUKHBIR BADAL ❤ZINDABAD
    (NIHAL SINGH WALA ❤)
    ( ❤️🇨🇦🍁)