ਭੈਣ ਤੇ ਇਲਜ਼ਾਮ ep 109 | New punjabi movie 2023 | Punjabi Video | Sukhpal |

Поделиться
HTML-код
  • Опубликовано: 17 окт 2024
  • ਭੈਣ ਤੇ ਇਲਜ਼ਾਮ ep 109 | New punjabi movie 2023 | Punjabi Video | Sukhpal |‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬਟਵਾਰਾ-
    • ਬਟਵਾਰਾ Ep 103 | New p...
    ਭੂਆ ਦੇ ਪੁਆੜੇ-
    • ਭੂਆ ਦੇ ਪੁਆੜੇ Ep 101 | ...
    ਚਮਤਕਾਰ-
    • ਚਮਤਕਾਰ Ep 100 | New pu...
    ਰੰਨ ਦਾ ਚਮਚਾ (ਭਾਗ 2)-
    • ਰੰਨ ਦਾ ਚਮਚਾ (ਭਾਗ 2) Ep...
    ਰੰਨ ਦਾ ਚਮਚਾ (ਭਾਗ 1)-
    • ਰੰਨ ਦਾ ਚਮਚਾ (ਭਾਗ 1) Ep...
    ਵਾਹਿਗੁਰੂ (ਭਾਗ 1)-
    • ਵਾਹਿਗੁਰੂ (ਭਾਗ 1) Ep 94...
    ਵਾਹਿਗੁਰੂ (ਭਾਗ 2)-
    • ਵਾਹਿਗੁਰੂ (ਭਾਗ 2) Ep 95...
    ਸੱਸ ਨੂੰ ਪਾਰਾ
    • ਸੱਸ ਨੂੰ ਪਾਰਾ ep 92 | N...
    ਸੱਸ ਨੂੰ ਪਾਰਾ (ਭਾਗ 2)-
    • ਸੱਸ ਨੂੰ ਪਾਰਾ (ਭਾਗ 2) E...
    ਬਲੈਕਣ ਦਾਰੂ ਦੀ-
    • ਬਲੈਕਣ ਦਾਰੂ ਦੀ ep 89 | ...
    ਬਲੈਕਣ ਦਾਰੂ ਦੀ ਭਾਗ 2-
    • ਬਲੈਕਣ ਦਾਰੂ ਦੀ ਭਾਗ 2 ep...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ ep 87 ...
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
    #suit
    #2023
    #comedy
    #canada

Комментарии • 605

  • @inderpalkaur7439
    @inderpalkaur7439 Год назад +62

    ਅੱਜ ਦੀ ਵੀਡੀਓ ਬਹੁਤ ਹੀ ਵਧੀਆ ਸੀ 😢😢 ਜੇ ਭੈਣਾਂ ਨੂੰ ਪੇਕਿਆਂ ਦੀ ਲੋੜ ਵੀਰ ਦਾ ਸਾਥ ਤਾਂ ਉਸ ਭੈਣ ਨੂੰ ਰੱਬ ਵਰਗਾ ਸਹਾਰਾ ਹੁੰਦਾ ਹੈ 😢😢😢 ਮੇਰਾ ਇਕੋ ਵੀਰ ਮੈਨੂੰ ਛੱਡ ਕੇ ਚਲਾ ਗਿਆ😢😢 ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ❤ ਇੰਦਰਪਾਲ ਕੌਰ ਚੀਕਾ ਹਰਿਆਣਾ

    • @BhupinderKaur-st1so
      @BhupinderKaur-st1so Год назад +10

      ☹️☹️☹️😢😢

    • @inderpalkaur7439
      @inderpalkaur7439 Год назад +5

      @@BhupinderKaur-st1so ,😔😔😔😔😔😔😔😔😔👏

    • @HurainSaeed-i3c
      @HurainSaeed-i3c Год назад

      Qqqq

    • @gaganpreet6960
      @gaganpreet6960 11 месяцев назад

      @@BhupinderKaur-st1so ਬਬਬਕਬਬਕਬਬਬਕਬਬਕਬਬਬਬਬਕਬਕਬਕਬਕਬਕਬਬਬਬੋਬਬੋਬਬਬਬਪਨ

    • @gaganpreet6960
      @gaganpreet6960 11 месяцев назад

      ਨਪ

  • @kuljitkaur1375
    @kuljitkaur1375 Год назад +10

    ਵੀਡੀਓ ਦੇਖ ਕੇ ਮਨ ਬਹੁਤ ਭਾਵੁਕ ਹੋਇਆ ਬਿਨਾਂ ਦੇਖੇ ਕਿਸੇ ਤੇ ਝੂਠਾ ਇਲਜਾਮ ਨਹੀਂ ਲਾਉਣਾ ਚਾਹੀਦਾ। ਪਰਮਾਤਮਾ ਪੇਂਡੂ ਵਿਰਸੇ ਦੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ 🙏🙏

  • @Aujla1231
    @Aujla1231 Год назад +7

    ਬਹੁਤ ਸੋਹਣਾ ਸੁਨੇਹਾ, ਸੁਖਪਾਲ ਭੈਣ ਤੇ ਜੱਸਾ 22 ਸਾਰੀ team nu ਰੱਬ ਚੜਦੀ ਕਲਾ ਚ ਰੱਖੇ , ਪਿੰਡ ਸਾਰੰਗਪੁਰ ਚੰਡੀਗੜ ਤੋਂ

  • @Karmjit448
    @Karmjit448 Год назад +7

    ਬਹੁਤ ਵਧੀਆ ਵੀਡੀਓ ਆ। ਸੱਚ ਕਹਿੰਦੇ ਆ ਦੁੱਖ ਵਿਚ ਕੋਈ ਸਾਥ ਨਹੀਂ ਦਿੰਦਾ। ਬਹੁਤ ਵਧੀਆ ਸਿੱਖਿਆ ਦਿੱਤੀ ❤❤❤❤

  • @sardarsingh4806
    @sardarsingh4806 Год назад +4

    ਬਾਈ ਜੀ ! ਥੋਡੀ ਇਹ ਕਹਾਣੀ ਹੋਰਾਂ ਕਹਾਣੀਆਂ ਨਾਲੋਂ ਬਹੁਤ ਹੀ ਵਿਲੱਖਣ ਹੈ। ਇਹਦੇ ਵਿੱਚ ਤੁਸੀਂ ਭੈਣ- ਭਰਾ ਦੇ ਰਿਸ਼ਤੇ ਨੂੰ ਅਲੱਗ ਹੀ ਤਰੀਕੇ ਨਾਲ ਦਰਸਾਇਆ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਵਿਰਲਾ ਭਰਾ ਹੀ ਆਪਣੇ ਪਛਤਾਵੇ ਕਰਕੇ ਆਪਣੀ ਭੈਣ ਨੂੰ ਆਪਣਾ ਅੱਧਾ ਹਿੱਸਾ ਦੇਣ ਦਾ ਹੌਂਸਲਾ ਕਰ ਸਕੇ। ਤੁਸੀਂ ਭੈਣ ਭਰਾ ਦੇ ਮਜ਼ਬੂਤ ਰਿਸ਼ਤੇ ਨੂੰ ਬਾਖ਼ੂਬੀ ਦਰਸਾਇਆ ਹੈ ਜੋ ਰੂਹ ਨੂੰ ਬਹੁਤ ਹੀ ਸਕੂਨ ਦਿੰਦਾ ਹੈ। ਸੁਖਪਾਲ ਭੈਣ ਨੇ ਵੀ ਆਪਣੀ ਨਣਦ ਪ੍ਤੀ ਪਿਆਰ ਨੂੰ ਬਾਖ਼ੂਬੀ ਨਿਭਾਇਆ। ਅਰਦਾਸ ਕਰਦੇ ਹਾਂ ਕਿ ਸਾਰੇ ਭੈਣ-ਭਰਾਵਾਂ ਪਿਆਰ ਏਸੇ ਤਰ੍ਹਾਂ ਹੀ ਬਣਿਆ ਰਹੇ ਜਿਵੇਂ ਤੁਸੀਂ ਦਿਖਾਇਆ ਹੈ।
    ਖੁਸ਼ ਰਹੋ ਤੰਦਰੁਸਤ ਰਹੋ 💝
    ਮਨਪ੍ਰੀਤ ਕੌਰ ਬਰਾੜ
    ਜਸਲੀਨ ਕੌਰ ਬਰਾੜ
    ਤੇਜੀ ਬਰਾੜ ਪਿੰਡ ਧੂਲਕੋਟ
    ਨੇੜੇ ਛਪਾਰ ਜ਼ਿਲ੍ਹਾ ਲੁਧਿਆਣਾ 🙏💝

  • @porandhaliwal4330
    @porandhaliwal4330 Год назад +10

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼

  • @premmittal7111
    @premmittal7111 Год назад +2

    ਭੈਣ ਤੇ ਇਲਜਾਮ ਵਧੀਆ ਫਿਲਮ ਦੇਰ ਆਏ ਦਰੁਸਤ ਆਖਿਰ ਜੱਸੇ ਬਾਈ ਨੂੰ ਗ਼ਲਤ ਫਹਿਮੀ ਦਾ ਪਛਤਾਵਾ ਕਰਨਾ ਪਿਆ ਹੈ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਨੂੰ ਪ੍ਰੇਮ ਸਿੰਘ ਮਿੱਤਲ ਮਾਨਸਾ

  • @dharampaldharampal8430
    @dharampaldharampal8430 Год назад +3

    ਜੱਸੇ ਬਾਈ ਬਹੁਤ ਸੁੰਦਰ ਵੀਡੀਓ ਆਪਕੀ

  • @jagdevsingh8335
    @jagdevsingh8335 Год назад +3

    ਜੱਸੇ ਵੀਰ ਜੀ ਐ ਵੀਡੀਓ ਸਾਰੀ ਵੈਰਾਗ ਭਰੀ ਹੈ ਸਾਰਿਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏ ਨਾਗਾ🙏🙏🙏

  • @rajsingh2776
    @rajsingh2776 Год назад +5

    ਬਹੁਤ ਵਧੀਆ ਸਟੋਰੀ ਬਣਾਈ ਹੈ ਪਰਮਾਤਮਾ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਰਾਜ ਅਵਤਾਰ ਖੀਵਾ ਮਾਨਸਾ

  • @ChamailSingh-l8z
    @ChamailSingh-l8z Год назад +2

    ਵੀਡੀਓ ਵਧੀਆ ਲੱਗੀ ਧੰਨਵਾਦ ਜੀ🎉ਨਸ਼ਿਆਂ ਅਤੇ ਸਮਾਜ ਵਿਰੋਧੀ ਖਰਚੀਲੀਆਂ😢ਫਜ਼ੂਲ ਦੀਆਂ ਰਸਮਾਂ ਰਿਵਾਜਾਂ ਦੇ😢ਵਿਰੁੱਧ ਵੀ😢ਗਲ😢ਕਰਿਆ😢ਕਰੋ😢ਜੀ🎉❤🎉❤🎉❤🎉❤🎉❤🎉

  • @punjabisabhyachar3362
    @punjabisabhyachar3362 Год назад +3

    ਸਤਿ ਸ੍ਰੀ ਆਕਾਲ ਜੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਜਸਵਿੰਦਰ ਕੌਰ ਜੰਗੀਆਣਾ

  • @itzsandhugamer2558
    @itzsandhugamer2558 Год назад +2

    ਬਹੁਤ ਸੋਹਣੀ ਵੀਡੀਓ ਸੀਰੀਜ਼ ਅਤੇ ਭਾਈ ਰਾਜਵਿੰਦਰ ਕੌਰ ਫਿਰੋਜ਼ਪੁਰ

  • @gurjotkharoud1768
    @gurjotkharoud1768 Год назад +2

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਸਰਬਜੀਤ ਕੌਰ ਕਸਿਆਣਾ ਜਿਲਾਂ ਪਟਿਆਲਾ

  • @SukhwinderRai-ph7bw
    @SukhwinderRai-ph7bw Год назад +3

    ਬਹੁਤ ਵਧੀਆ ਸਨੇਹਾ ਦਿਤਾ ਭੈਣਾ ਨੰ ਭਾਇਆ ਤੇ ਹੀ ਮਾਣ ਹੰਦਾ

  • @sumanpreetkaur-m1p
    @sumanpreetkaur-m1p Год назад +12

    ਬੀਡੀਓ ਬਹੁਤ ਵਧੀਆ ਲੱਗੀ ਰੋਣ ਵੀ ਆਈਆ ਤੁਹਾਡੀ ਟੀਮ ਨੂੰ ਵਹਿਗੁਰੂ ਖੁਸ ਰੱਖੇ ਨਿਰਮਲ ਕੋਰ ਕੋਟ ਸਮੀਰ

  • @jasschahal4151
    @jasschahal4151 Год назад

    ਜੱਸੇ ਵੀਰੇ ਬਹੁਤ ਗਲਤ ਕੀਤਾ ਤੁਸੀ ਭੈਣ ਨਾਲ ਵਿਚਾਰੀ ਵਖਤ ਦੀ ਮਾਰੀ ਤੀ

  • @manjindersingh2830
    @manjindersingh2830 Год назад +6

    ਵਧੀਆਂ ਵੀਡੀੳ , ਤੁਹਾਡੀਆ ਵੀਡੀੳ ਹਮੇਸਾ ਹੀ ਬਹੁਤ ਸਾਨਦਾਰ ਹੁੰਦੀਆਂ ਹਨ, ਵਾਹਿਗੁਰੂ ਚੜਦੀ ਕੱਲਾ ਬਕਸਣ , ਮਨਜਿਦਰ ਸਿੰਘ ਛਪਾਰ

  • @kulwindersingh-zn1nn
    @kulwindersingh-zn1nn Год назад +1

    ਬਹੁਤ ਵਧੀਆ ਵੀਡੀਓ ਹੈ ਜੀ
    ਨਾਮ ਕੁਲਵਿੰਦਰ ਸਿੰਘ ਪਿੰਡ ਕਾਲੇਕੇ

  • @JasveerSingh-vo5xx
    @JasveerSingh-vo5xx Год назад +2

    ਬਹੁਤ ਸੋਹਨੀ ਵਾਡਿਓੂ ਜੀ ਹਰਬੰਸ ਸਿੰਘ ਬਲਵੰਤ ਕੋਰ ਮੋਗੇ ਤੋ 👍👍👍🌷🌾🌾🌾🌴🌴

  • @manjeetsinghsukhanand2473
    @manjeetsinghsukhanand2473 Год назад +8

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @jalandharsingh9089
    @jalandharsingh9089 Год назад +4

    😊 ਬਹੁਤ ਵਧੀਆ ਜੀ🎉 ਮੇਰੇ ਮੰਮੀ ਜੀ ਬਹੁਤ ਵੱਡੇ ਫੈਨ ਆ ਜੀ 🎉🎉 ਸੁਖਜੀਤ ਕੌਰ ਜੱਸੀ ਬਾਗ਼ ਵਾਲੀ 🎉🎉😊

  • @NarinderSinghLucky
    @NarinderSinghLucky Год назад +1

    Bahut soni video veer g lucky patiala

  • @msf5937
    @msf5937 Год назад +2

    ਬਹੁਤ ਵਧੀਆ ਵੀਡੀਓ ਲੱਗੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @KulwinderKaur-kj9rx
    @KulwinderKaur-kj9rx Год назад +4

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ ਜਿਉਦੇ ਵਸਦੇ ਰਹੋ ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ 🙏🌹♥️🙏🌹♥️🙏🌹♥️🙏🌹♥️🙏🌹♥️

  • @naziasheikh8393
    @naziasheikh8393 Год назад +5

    ਦੁੱਖ ਵਿੱਚ ਸਾਥ ਕੋਈ ਕੋਈ ਹੀ ਦਿੰਦਾ 😒😒😒😒 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤

  • @gursimransingh2262
    @gursimransingh2262 Год назад +2

    ਬੋਹਤ ਸੋਹਣੀ ਵੀਡੀਓ ਆ ਪੇਂਡੂ ਵਿਰਸਾ ❤ਗੁਰਸਿਮਰਨ ਸਿੰਘ ਬੰਧੋਲ ਖੰਨਾ

  • @sandeepbhullar354
    @sandeepbhullar354 Год назад +2

    ਬਹੁਤ ਵਧੀਆ ਜੀ ਮਨਪ੍ਰੀਤ ਨੇ ਕੋਟਲੀ ਕਲਾ

  • @mandeepgrewal1451
    @mandeepgrewal1451 Год назад +1

    ਬਹੁਤ ਵਧੀਆ ਵੀਡੀਓ ਸੁਖਪਾਲ ਕੌਰ ਤੇ ਜੱਸਾ ਜੀ
    ਪ੍ਰਮਾਤਮਾ ਮੇਹਰ ਕਰੇ

  • @jujharsingh9451
    @jujharsingh9451 Год назад +1

    ਸੁਖਪਾਲ ਭੈਣ ਤੇ ਜੱਸੇ ਵੀਰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਹੁੰਦੀਆ ਨੇ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤❤❤❤😊😊🙏🙏❤️❤️🥰🥰🥰😘😘😘😍😍

  • @azadwindersandhu2694
    @azadwindersandhu2694 Год назад +3

    Very emotional video 😓 joban sandhu faridkot. meri dadi ji roj tuhadi video dekh dea aa good work

  • @daljeetjeeti383
    @daljeetjeeti383 Год назад +5

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬਹੁਤ ਸੋਹਣੀ ਵੀਡੀਓ ਹੈ ਜੀ ਸੁਖਪਾਲ ਭੈਣ ਜੀ ਪ੍ਰਮਾਤਮਾ ਵੱਲੋ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 3 / 10

  • @vivanprabh4211
    @vivanprabh4211 Год назад

    ਇਹ ਵੀ ਵੀਡੀਓੁ ਬਹੁਤ ਵਧਿਆ ਆ
    ਜੱਸੇ ਬਾਈ ਫਨੀ ਵਿਡਿਓ ਵੀ ਬਣਾਉ ਪਲੀਜ

  • @kskaurkaur4692
    @kskaurkaur4692 Год назад +2

    Very nice fantastic beautiful melodious episode ❤❤

  • @rachhpalsingh78466
    @rachhpalsingh78466 Год назад +5

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @MANPREETSINGH-hn8zc
    @MANPREETSINGH-hn8zc Год назад

    ਬਹੁਤ ਸੋਹਣੀ ਵੀਡੀਓ y mani newzealand to

  • @SonuBarpagga
    @SonuBarpagga 4 месяца назад

    ਜੱਸੀ ਭਾਈ ਬਹੁਤ ਵਧੀਆ ਵੀਡੀਓ

  • @harshitachandel1669
    @harshitachandel1669 Год назад +1

    Vary nice

  • @sukhasingh6912
    @sukhasingh6912 Год назад

    ਤੁਹਾਡੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ ਕਿਰਨਾ ਜੀਤਾਂ ਸਿੰਘ ਵਾਲਾ ਤੋਂ

  • @hardeepkvideos4586
    @hardeepkvideos4586 Год назад +1

    😂❤❤❤ op 😊😊

  • @sarabjeetkaur-rd8kd
    @sarabjeetkaur-rd8kd Год назад +33

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ

  • @tejindersingh1117
    @tejindersingh1117 Год назад

    bhut vadhia ਵੀਡੀਓ

  • @kavisherranjitsinghchohla3254
    @kavisherranjitsinghchohla3254 Год назад

    ਬਹੁਤ ਵਧੀਆ ਵੀਡੀਓ

  • @sairasyed2122
    @sairasyed2122 11 месяцев назад

    Bohat hi vaadia story ji
    Bohat maza aaia deekh k
    Watch From Switzerland

  • @TejwinderSingh-gp7cf
    @TejwinderSingh-gp7cf 4 месяца назад +1

    Nice video ❤❤❤❤❤❤❤❤❤❤

  • @HarjinderSingh-sf3yf
    @HarjinderSingh-sf3yf Год назад

    ਬਹੁਤ ਵਧੀਆ ਵੀਡੀਓ ਜੀ ਕਮਲਜੀਤ ਕੌਰ ਕੋਟਕਪੂਰਾ ਜ਼ਿਲਾ ਫਰੀਦਕੋਟ

  • @gurdeepshokar9665
    @gurdeepshokar9665 Год назад +2

    ਬਹੁਤ ਬਹੁਤ ਵਧਾਈ ਵੀਡੀਓ

  • @tejrandhawa7894
    @tejrandhawa7894 Год назад

    Sukhpal sister teri ta achting bhuat vadiya sanu tuhadi video bhuat achi lagdi god bless you all famliy from caneda❤❤❤❤❤❤

  • @RavinderSingh-nd3lo
    @RavinderSingh-nd3lo Год назад +1

    ਬਹੁਤ ਵਧੀਆ ਵੀਡੀਓ... ਅਜਕਲ ਦੀ ਸਚਾਈ..... ਗੋਲਡੀ ਸਿੱਧੂ ਦਿੱਲੀ❤❤❤

  • @baltejdhaliwal6533
    @baltejdhaliwal6533 Год назад +4

    Bhut vadia video banai a congratulations sari pendu virsa team nu ❤❤🎉🎉Gurjazz singh Dhaliwal’ doraha ❤❤

  • @HardeepKaur-ew6oj
    @HardeepKaur-ew6oj Год назад +2

    Nice video ❤❤Hardeep Kaur Basraon

  • @Jaskiratthandi
    @Jaskiratthandi Год назад +1

    Bhot vadia g ❤

  • @Rupinderkaur-j6b
    @Rupinderkaur-j6b Год назад +1

    ❤❤

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚🧡🧡💯💯

  • @jonykambo812
    @jonykambo812 Год назад +6

    ਬਹੁਤ ਸੋਹਣੀ ਵੀਡੀਓ ਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ❤❤❤❤

    • @sagarcricketmatch
      @sagarcricketmatch Год назад

      Bahut vadiya vedio lagdi aa tuhadi fan ban gi mein ta tuhadi mein Ganganagar to aa suman

  • @Fatehsinghaujla060
    @Fatehsinghaujla060 Год назад +1

    Bhut sohni video aa🎉🎉🎉🎉🎉🎉🎉🎉🎉🎉🎉🎉🎉

  • @jasdevsharma7624
    @jasdevsharma7624 Год назад +1

    ਪਰਿਵਾਰਿਕ ਰਿਸ਼ਤੇ ਨੂੰ ਸੇਧ ਦੇਣ ਵਾਲਾ ਚੈਨਲ ਐ ਪੇਂਡੂ ਵਿਰਸਾ 👌🏻

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਹੈ

  • @gurmeetdhillon4798
    @gurmeetdhillon4798 Год назад +2

    ਬਹੁਤ ਵਧੀਆ ਵੀਡੀਓ ਗੁਰਮੀਤ ਢਿੱਲੋਂ ਚਮਕੌਰ ਸਾਹਿਬ

  • @LuckySharma-ki5mu
    @LuckySharma-ki5mu Год назад +2

    Nice video

  • @sukhchainsingh-qp9oz
    @sukhchainsingh-qp9oz Год назад

    Sukhchain Singh
    Manjit kour Canada
    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

  • @rachhpalsingh78466
    @rachhpalsingh78466 Год назад +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @bobbybeimaan799
    @bobbybeimaan799 Год назад

    ਬਹੁਤ ਸੋਹਣੀ ਵੀਡੀਓ ਜੀ ਧੰਨਵਾਦ ਜੱਸੇ ਵੀਰ

  • @harvindergill5474
    @harvindergill5474 Год назад +1

    ਬਹੁਤ ਵਧੀਆ ਵੀਡੀਓ ਆ ਬਾਈ ਜੀ। ਗਿੱਲ ਕੋਕਰੀ ਤੋਂ।

  • @BalwantSingh-wf3rs
    @BalwantSingh-wf3rs Год назад +1

    , ਬਹੁਤ ਸੋਹਣੀ ਵੀਡਿਓ ਹੈੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਤਵੀਰ ਕੌਰ, ਬਲਵਿੰਦਰ ਸਿੰਘ ਸੀਗੋ ਮੰਡੀ

  • @GurmeetSingh-oo2ig
    @GurmeetSingh-oo2ig Год назад

    ਬਹੁਤ ਸੋਹਣੀ ਵੀਡਿਓ ਬਣਾਈ ਬਾਈ ਜੱਸੇ ਮੈ ਗੀਤਾ ਕੋਕਰੀ ਕਲਾਂ ਤੋਂ

  • @singhjagjeet6171
    @singhjagjeet6171 Год назад

    ਬਹੁਤ ਵਧੀਆ ਵੀਡਿਉ ਹੈ

  • @kaursukhidhillon9272
    @kaursukhidhillon9272 Год назад +4

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤

  • @gobindersingh1984
    @gobindersingh1984 11 месяцев назад +1

    I’m Gobinder from England very nice video

  • @harpreet_aulakh9
    @harpreet_aulakh9 Год назад +1

    Bhut wdea video veer singh parmer jassa sabna de bhaine khush rehn apne parvaar ch.

  • @Punjabi..vegcorner
    @Punjabi..vegcorner Год назад +1

    Nice video 👍
    Jaskaran Singh Sidhu

  • @BikerjitDhaliwal-yg3ye
    @BikerjitDhaliwal-yg3ye Год назад +2

    Boht vdya video didi ji 👍👍👍👍👍

  • @Mikamarahar
    @Mikamarahar Год назад +2

    ਅਮਰੀਕ ਸਿੰਘ, ਰੁਪਿੰਦਰ ਕੌਰ, ਸ੍ਰ ਲਛਮਣ ਸਿੰਘ, ਯੁਵਰਾਜ ਸਿੰਘ, ਏਕਮ ਕੌਰ ਪਿੰਡ ਘਨੌਰ ਖੁਰਦ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ
    ਵਾਹਿਗੁਰੂ ਸੋਨੂੰ ਚੜ੍ਹਦੀ ਕਲਾ ਬਖਸ਼ਣ

  • @SonuBarpagga
    @SonuBarpagga 4 месяца назад

    ਪਰ ਇਸ ਵੀਡੀਓ ਵਿੱਚ ਤੁਹਾਡੇ ਨਾਲੋਂ ਵਧੀਆ ਦਿਲ ਸੁਖਪਾਲ ਭੈਣ ਜੀ ਦਾ ਸੀ

  • @SonuSharma-to6tb
    @SonuSharma-to6tb Год назад +6

    very nice video 👍👍👍👍god bless u all team members

  • @rachhpalsingh78466
    @rachhpalsingh78466 Год назад +1

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਬਹੁਤ ਵਧੀਆ ਕਹਾਣੀ ਹੈ ਜੀ ।

  • @rameshbansal1991
    @rameshbansal1991 Год назад +1

    ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ

  • @THE_DIVNEARMY
    @THE_DIVNEARMY Год назад +1

    Bahut sohni video hai bai

  • @GurdeepSingh-db1ng
    @GurdeepSingh-db1ng Год назад +1

    ਬਹੁਤ ਸੋਹਣੀ ਵੀਡੀਓ ਹੈ ਬਾਈ ਜੱਸੇ ਬਹੁਤ ਵਧੀਆ ਗੁਰਦੀਪ ਸਿੰਘ ਦਿਉਣ

  • @iqbaisiviasivia2700
    @iqbaisiviasivia2700 Год назад +1

    ਵੀਡੀਓ ਬਹੁਤ ਹੀ ਵਧੀਆ ਹੈ ਜਗਜੀਤ ਸਿੰਘ ਸੰਧੂ ਕਲਾਂ ਬਰਨਾਲਾ

  • @ButtaMaan-h5zmaan
    @ButtaMaan-h5zmaan Год назад

    Bhut khant a jassa sukpal video

  • @KamaljitKaur-kj7fv
    @KamaljitKaur-kj7fv Год назад

    ਸਾਡਾ ਦੋਨਾਂ ਭੈਣਾਂ ਦਾ ਵੀ ਇਹ ਹੀ ਨਾਮ ਆ

  • @tejindersingh9676
    @tejindersingh9676 Год назад

    Bauht vadhia VIDIO sukhpal didi kulwant kaur roper🌿🌿🌿🌿🌿🌼🌼🌼🌼🌼🌸🌸🌸🌸🌿🌿🌿🌿🌹🌹🌹🌹🌹🎊🎊🎊🎊🍓🍓🍓🍓🍓🎄🎄🎄🎄🎄🎆🎆🎆🎆🎆🎆🍓🍓🌿🌿🌿🌿🌿

  • @SimranSingh-zx4wj
    @SimranSingh-zx4wj Год назад

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੈਸੇ ਇੱਕ ਗੱਲ ਕਿਸੇ ਵੀ ਧੀ ਭੈਣ ਦਾ ਜਦੋਂ ਵਿਆਹ ਹੋ ਜਾਂਦਾ ਕਿਸੇ ਵੀ ਗੱਲ ਕਰਕੇ ਉਸ ਨੂੰ ਆਪਣਾ ਘਰ ਛੱਡ ਕੇ ਪੇਕੇ ਘਰ ਰਹਿਣਾ ਬਹੁਤ ਔਖਾ ਲੱਗਦਾ ਹੈ ਰੱਬ ਨਾ ਕਰੇ ਇਹੋ ਜਿਹੇ ਦਿਨਾਂ ਕਦੇ ਵੀ ਕਿਸੇ ਤੇ ਨਾ ਆਉਣ ਹਰ ਇਕ ਘਰ ਵਿੱਚ ਸੁੱਖ ਰੱਖੀ ਮਾਲਕਾ

  • @virpalkaur980
    @virpalkaur980 Год назад

    Bht vdya vedio g 🙏👌💐🌸virpal,perry mansa

  • @jasbirvirdi6653
    @jasbirvirdi6653 Год назад +1

    Bauht vadiha story very nice

  • @NarinderSinghLucky
    @NarinderSinghLucky Год назад

    Veer g good mooh dea tanda bahut sohna suneha lucky patiala

  • @JagjeetSingh-k1r
    @JagjeetSingh-k1r Год назад +2

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ

  • @shardapoply5133
    @shardapoply5133 Год назад +1

    Bhot bhot bhot bhot zyada video achi hai waheguru ji waheguru ji ❤❤❤❤ Sharda p0play

  • @kcprince2664
    @kcprince2664 11 месяцев назад

    very good massage

  • @RamanJot-uv6qx
    @RamanJot-uv6qx Год назад

    Bahut badhiya video aa

  • @Brar01056
    @Brar01056 Год назад

    ਬਹੁਤ ਸੋਹਣੀ ਵੀਡਿਓ ਹੈ ਜੀ ਬਲਵੰਤ ਸਿੰਘ ਮਹਿਮਾ ਸਵਾਈ ਤੋਂ

  • @Singh13-tf3lr
    @Singh13-tf3lr Год назад +2

    Very beautiful story ❤

  • @GurtejSingh-ep8gz
    @GurtejSingh-ep8gz Год назад +1

    Very nice video sukhpal didi parmjeet kaur sardulgarh

  • @KamaljitKaur-kj7fv
    @KamaljitKaur-kj7fv Год назад

    ਬਹੁਤ ਵਧੀਆ ਵੀਡੀਓ ਆ kamaljit ਹੁਸ਼ਿਆਰਪੁਰ

  • @normaldriversingh3853
    @normaldriversingh3853 9 месяцев назад

    ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲਗੀ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ ਅਸੀਂ ਤੁਹਾਡੀ ਵੀਡੀਓਜ਼ ਦੇਖਦੇ ਹਾਂ 😊😊❤❤😊

  • @PoonamSharma-ll7fc
    @PoonamSharma-ll7fc Год назад

    Bauht jigray nal dekhan vali vedio se aaj ta sooooooo imoshanal video

  • @parvinderkaur23
    @parvinderkaur23 Год назад

    ਸੁਖਪਾਲ ਭੈਣ ਤੁਹਾਡੀ ਵੀਡੀਉ ਬਹੁਤ ਵਧੀਆ ਹੁੰਦੀ ਹੈ ਪਰਵਿੰਦਰ ਕੌਰ ਬਰਨਾਲਾ ਤੋਂ

  • @gurpreetsingh-if4yi
    @gurpreetsingh-if4yi Год назад +1

    🌹💞🌸💓🌷👌💐👍💖🥀💕⚘️💫🌺💯🪷👌🌹💐JASSE VEERE EIH ROL AAPNE DIL TE PATHER RAKH KE KEETA HONA VERY NICE VIDEO THAKS ALL TEAM PENDU VIRSA GOD BLESS YOURS🌹🌹💞🥀💓⚘️💫🪷💯🌺💖👍🌷🥀👌💐💗❤️🌹🌹💐💐

  • @akash__ff11
    @akash__ff11 Год назад +2

    ਦੁੱਖ ਵਿਚ ਸਾਥ ਕੋਈ ਹੀ ਦਿੰਦਾ ਅਕਾਸ਼ਦੀਪ ਜਵੰਦਾ ਭਾਈ ਰੂਪਾ ਤੋਂ