ਅੰਦਰਲੀ ਗੱਲ | ਦਿੱਲੀ ਸੱਦ ਲਏ ਵਿਧਾਇਕ | ਅਸਤੀਫ਼ੇ ਦੀ ਤਿਆਰੀ ?
HTML-код
- Опубликовано: 9 фев 2025
- ਪੁਲਾਂਘ (pulaangh tv) - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
FACEBOOK : / pulaangh
INSTAGRAM : / pulaangh_ik_umeed
----
#punjabnews #kejriwal #bhagwantmann #aap #akalidal #bjp #pmmodi
ਪੰਜਾਬ ਦੇ ਭਵਿੱਖ ਲਈ ਚੰਗੇ ਸਿਆਸਤਦਾਨਾਂ ਦੀ ਲੋੜ ਹੈ ।
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
ਰਵਾਇਤੀ ਪਾਰਟੀਆਂ ਜੋ ਲਗਾਤਾਰ ਸਿਓਂਕ ਦੀ ਤਰ੍ਹਾਂ ਖੋਰਾ ਲਗਾ ਕੇ ਪੰਜਾਬ ਨੂੰ ਕੰਮਜੋਰ ਕਰ ਰਹੀਆਂ ਸਨ ਅਸੀਂ ਮਨ ਬਣਾ ਲਿਆ ਕਿ ਏਹਨਾਂ ਦਾ ਬਦਲ ਲੱਭ ਕੇ ਸੱਤਾ ਉਸ ਨੂੰ ਸੌਂਪੀ ਜਾਵੇ ਅਸੀਂ ੯੨ ਐਮਐਲਏ ਆਪ ਦੇ ਜਿੱਤਾ ਦਿੱਤੇ ਪਰ ਆਮ ਆਦਮੀ ਪਾਰਟੀ ਨੇ ਸਾਡੇ ਅੱਗੇ ਬਹੁਤੇ ਐਮਐਲਏ ਨਾਲਾਇਕ ਹੀ ਭਰਤੀ ਕਰਕੇ ਸਾਡੇ ਮੱਥੇ ਮੱੜ ਦਿੱਤੇ ਜੋ ਲੋੜ ਅਨੁਸਾਰ ਪੰਜਾਬ ਲਈ ਆਪਣੀ ਜ਼ੁਬਾਨ ਵੀ ਨਹੀਂ ਖੋਹਲ ਸਕੇ ਏਹਨਾਂ ਨੂੰ ਆਪਣੀਆਂ ਤਨਖਾਹਾਂ ਤੇ ਭੱਤਿਆਂ ਦੀ ਹੀ ਚਿੰਤਾ ਹੈ ਏਹ ਤਾਂ ਪੰਜਾਬ ਲਈ ਰਵਾਇਤੀ ਪਾਰਟੀਆਂ ਤੋਂ ਵੀ ਜ਼ਿਆਦਾ ਮਾਰੂ ਸਿੱਧ ਹੋ ਰਹੇ ਹਨ ਤਿੰਨ ਸਾਲ ਬਾਅਦ ਵੀ ਪੰਜਾਬ ਦੇ ਮਸਲੇ ਓਸੇ ਤਰ੍ਹਾਂ ਖਲੋਤੇ ਹਨ ਫਿਜੁਲ ਖ਼ਰਚੇ ਕਰਕੇ ਪੰਜਾਬ ਦੇ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ
ਆਮ ਆਦਮੀ ਪਾਰਟੀ ਦੇ ਆਉਣ ਨਾਲ ਪੰਜਾਬ ਨੂੰ ਘਾਟਾ ਪਿਆ ਹੈ ਉਹ ਪੂਰਾ ਨਹੀਂ ਹੋਣਾ ਇਨ੍ਹਾਂ ਨੇ ਰਵਾਇਤੀ ਪਾਰਟੀਆਂ ਦੇ ਨਾਲੋਂ ਵੀ ਪੰਜਾਬ ਨੂੰ ਵੱਧ ਕਰਜ਼ਾਈ ਕੀਤਾ ਹੈ ਲੋਕਾਂ ਨੂੰ ਦਿਖਾਇਆ ਕੁੱਝ ਹੋਰ ਸੀ ਨਿੱਕਲੇ ਕੁੱਝ ਹੋਰ ਆਮ ਆਦਮੀ ਦਾ ਤਾਂ ਵਿਖਾਵਾ ਹੀ ਸੀ
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
Very good discussion
Right information
ਸਤਿ ਸ੍ਰੀ ਅਕਾਲ ਜੀ 🙏
sat sri akal hammer singh ji
Congress de Pale keha
ਕਿਸਦੇ ਪੱਲੇ ਹੈ, ਸਾਰੇ ਦੇਖ ਲਏ ?