ਬਾਬੇ ਨੇ ਰੱਖਿਆ ਸੋਣਾ ਗਹਿਣੇ

Поделиться
HTML-код
  • Опубликовано: 11 янв 2024
  • #baba #youtubeshorts #comedy #taribaba #religion #viral #viralvideo #kale #youtuber #youtubevideo

Комментарии • 40

  • @tarsemsinghrajput6675

    ਲਵ ਯੂ ਜੱਟਾ। ਤਰਸੇਮ ਸੇਮਾ ਵਾਂਦਰ ਡੋਡ ਖੁੱਸ ਰਹੋ ਜੱਟੋ

  • @chamkaurmannmann5466

    Nice video 🎉

  • @ramansidhu4818

    ਬਾਬਾ ਤੇਰੀਆਂ ਵੀਡਿਉ ਵਧੀਆ ਲੱਗਦੀਆਂ ਸੀ ।ਲਾ ਕੇ ਸੋਣ ਦੀ ਆਦਤ ਪੈ ਗਈ ਸੀ ਪਰ ਪਤੰਦਰਾਂ ਏਨਾ ਲਾਲਚ ਵੀਹ ਮਿੰਟਾਂ ਚ ਸੱਤ ਮਸ਼ਹੂਰੀਆਂ ਵਾਰ ਵਾਰ ਸਕਿਪ ਕਰਨਾਂ ਉੱਠ ਕੇ ਹੋਰ ਤਾਂ ਹੋਰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਡ ਅੱਜ ਤੋ ਬੰਦ ਆ ਬਾਬਾ ਤੁਹਾਡੀਆਂ ਵੀਡਿਉ ਵੇਖਣਾ ਬੰਦ

  • @user-pj2pt1rr7s

    Nice 👍

  • @makhanarora7890

    ਬਾਬਾ ਸੱਚੀ ਦਸੀ ਡੋਡੇ ਦੁਬਾਰਾ ਸ਼ੁਰੂ ਕਰ ਦਿੱਤੇ ਸਹੀ ਦਸੀ🎉

  • @sukhpalsingh9477

    ਸਤਿ ਸ਼੍ਰੀ ਅਕਾਲ ਬਾਬਾ ਜੀ ਬਹੁਤ ਵਧੀਆ ਵੀਡੀਉ ਆ❤❤

  • @lakhvirsinghdulamsar3

    ਬਹੁਤ ਵਧੀਆ ਵੀਚਾਰ ਹਨ ਅਕਾਲਪੁਰਖ ਵਾਹਿਗੁਰੂ ਜੀ ਮਿਹਰ ਕਰੇ

  • @prabhsingh7462

    WaHeGuRu g

  • @bsinghbrar2045

    Nice BaBa Ji

  • @mannatbanipal5183

    ਸਤਿ ਸ੍ਰੀ ਅਕਾਲ ਬਾਬਾ ਜੀ 🙏🙏🙏🙏🙏🙏🙏

  • @lakhvirsinghdulamsar3

    ਕੁੱਤਾ ਬਹੁਤ ਵਧੀਆ ਜਾਨਵਰ ਹੈ ਬਾਬਾ ਜੀ

  • @user-cm7do7jp9c

    Baba. Sahi. Gall. Sonay. Walli

  • @NirmalSingh-ny7ro

    ਬਾਬਾ ਚਾਰਲੀ ਨੂੰ ਅੰਮ੍ਰਿਤਸਰ ਲੇ ਆ ਸਾਡੇ ਡਾਕਟਰ ਗਾਂਧੀ ਬੜਾ ਮਸ਼ਹੂਰ ਹੈ ਚਾਹੇ ਨੈਟ ਤੇ ਸਰਚ ਕਰਕੇ ਵੇਖ

  • @vickydhillonvickydhillon1761

    ਸਹੀ ਗੱਲ ਆ ਬਾਬਾ ਜੀ ਮੈਂ ਅੱਜ ਵੀ ਬੱਸ ਚਲਾਉਣ ਆ ਹਰੇਕ ਨੂੰ ਆਪਣਾਂ ਪਰਿਵਾਰ ਸਮਝੀ ਦਾ

  • @kamaljit9055

    ਬਾਬਾ ਮੈ ਵੀ ਸਰਕਾਰੀ ਘਰ ਛੱਡਿਆ ਪਖੇ ਗੀਜਰ ਮੋਟਰ ਹੋਰ ਨਿਕ ਸੁਕ ਸਾਰਾ ਛੱਡਿਆ ਖੁਸ਼ੀ ਨਾਲ

  • @gurpreetgurpreet2218

    Baba ji m hun 🇬🇧 Uk aw jdo Punjab aia Sonu pkaa miln auu m Bathinda to aw

  • @kamaljit9055

    ਬਾਬਾ ਦੂਜੇ ਗਿਅਰ ਚ ਨੀ ਗੱਡੀ

  • @kikibrar2683

    ❤❤❤

  • @amarjitsingh1946

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ

  • @RajinderKumar-yy8wg

    BABA JI SAT SHRI AKAL JI ,,,,,, FROM HAWALDAR RAJINDER KUMAR FATHEGARH SAHIB