Lala nu pyi teje pde de tension//plwan ne kita apne dad da saskar o v badka mar ke

Поделиться
HTML-код
  • Опубликовано: 8 сен 2024

Комментарии • 77

  • @blackstarYT12
    @blackstarYT12 Год назад

    Baba l u yrr ...mnn khuss kr Dina gallna suna ke.... waheguru ji tuhadi Umar lami kre

  • @amarjitsingh1946
    @amarjitsingh1946 Год назад

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਬਹੁਤ ਮਾੜਾ ਹਾਲ ਜੀ ਪਾਣੀ ਨੇ ਘਰੋ ਵੇ ਘਰ ਕਰਤੇ ਵਾਹਿਗੁਰੂ ਜੀ ਮੇਹਰ ਕਰੇ ਜੀ ਸੱਬ ਤੇ 🙏🙏

    • @gurdeep6710
      @gurdeep6710 Год назад

      ਸੱਚੀ ਪ੍ਰੀਤ ਬਾਬੇ ਨਾਲ ਵੀ ਮਾੜੀ ਕਰ ਗਿਆ

  • @ManinderSingh-tv7ej
    @ManinderSingh-tv7ej 5 месяцев назад

    ਮਟਕਾ ਵਾਲੀ ਇਕ ਜ਼ਰੁਰਤ ਹੁੰਦੀ ਸੀ ਸਮੇ ਦੀ ਜਦੋਂ ਡਾਕਟਰ ਨਈ ਹੁੰਦੇ ਸੀ postmotam ਨਈ ਹੁੰਦਾ ਸੀ ਤਾ ਓਦੋ ਮਟਕਾ ਭੰਨਦੇ ਸੀ ਜੇ ਸਾਹ੍ਹ ਹੋਏ ਤਾ ਖੜਕਾ ਨਈ ਕੋਈ ਹੱਲ ਚੱਲ ਹੋ ਜਾਵੇ ਉਸਤੋਂ ਬਾਅਦ ਦਾਗ ਦਿੰਦੇ ਸੀ ਸਰਵਾਲਾ ਟੋਣਾ ਇਹ ਸਮਾਂ ਦੀ ਲੋੜ ਚੋਂ ਨਿਕਲਾ ਕੰਮ ਹੁੰਦਾ ਜਿਨ੍ਹਾਂ ਦਾ ਅੱਜ ਕੱਲ ਜ਼ਰੁਰਤ ਹੈ ਨਈ ਉਸਨੂੰ ਰਿਵਾਜ ਬਣਾਕੇ ਨਾਲ ਨਾਲ ਤੋਰੀ ਜਾਂਦੇ ਹੈ

  • @SUKHA-Khai-shergarh
    @SUKHA-Khai-shergarh Год назад +1

    *Ram Ram bhai ji from haryana love you so much bhaji ❤❤❤❤*

  • @tejasingh4545
    @tejasingh4545 Год назад

    Waheguru ji waheguru ji

  • @SamSra007
    @SamSra007 Год назад +1

    ਜੀਉ ਬਾਬਾ ਪਰ ਪ੍ਰੀਤ ਬਾਰੇ ਪੂਰੀ ਜਾਣਕਾਰੀ ਜਰੂਰ ਦਿਓ ਸਾਰਿਆ ਨੂੰ ਬਾਈ ਵੀ ਕਿਦਾ ਦਲਪੁਨਾ ਕਰਿਆ ਓਸਦਾ matter dss

  • @balbirsingh236
    @balbirsingh236 Год назад

    ਸਤਿ ਸ੍ਰੀ ਅਕਾਲ ਬਾਬਾ ਜੀ ਅੰਧਵਿਸ਼ਵਾਸ ਬਹੁਤ ਹੈ

  • @gurdeep6710
    @gurdeep6710 Год назад +2

    ਬਾਬਾ ਜੀ ਪ੍ਰੀਤ ਕਿੱਧਰ ਆ ਦੱਸੋ ਕੁਛ ਸਾਨੂ ਵੀਡੀਓ ਪਾ ਕੇ ਫਿਕਰ ਆ ਸਾਨੂ

  • @ArmaanSingh-cb6qr
    @ArmaanSingh-cb6qr Год назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ। ।।।।।।।।

  • @lakhamavi7638
    @lakhamavi7638 Год назад

    ਸਤਸੀਰੀਕਾਲ ਜੀ ਸਾਰਿਆਂ ਨੂੰ ਲੱਖਾਂ ਮਾਵੀ ਬਡਾਲਾ

  • @pindabrar5087
    @pindabrar5087 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nishangill3115
    @nishangill3115 Год назад

    By sare veera nu benti h ghbrao na tuhade naal aa

  • @punjabson5991
    @punjabson5991 Год назад

    ਵਧੀਆ ਹੋ ਗਿਆ , ਕੋਈ ਚਾਰ ਕੁਮੈਂਟ ਹੋਣਗੇ ਤੁਹਾਡੀ ਗਿਣਤੀ ਹੋਵੇਗੀ ਪਈ ਲੋਕ ਬਹੁਤ ਪਸੰਦ ਕਰਦੇ ਆ ਜੇ ਕੋਈ ਪੁੱਠਾ ਸਿੱਧਾ ਲਿਖਿਆ ਉਹ ਵੀ ਗਿਣਤੀ ਵਿੱਚ ਸ਼ਾਮਲ ਹੋਣਾ

  • @amardeepsinghbhattikala189
    @amardeepsinghbhattikala189 Год назад

    Sat shri akal veer ji

  • @OGchahal47
    @OGchahal47 Год назад

    ਵਾ ਓ ਬਾਬਾ ਵਦੀਆਂ ਗੱਲਾਂ ਬਾਤਾਂ

  • @jimmysingh9054
    @jimmysingh9054 Год назад

    Baba kam chak ke rakh ❤🇩🇪🇩🇪

  • @user-yv9nd9tq3r
    @user-yv9nd9tq3r Год назад +1

    ਸਤਿ ਸ੍ਰੀ ਅਕਾਲ ਜੀ

  • @balkarbrar3446
    @balkarbrar3446 Год назад +1

    ਤਾਰੀ ਬਾਈ ਜ਼ਿੰਦਾਬਾਦ

  • @gurpreetsidhu1408
    @gurpreetsidhu1408 Год назад

    Very very nice video baba ji

  • @ArmaanSingh-cb6qr
    @ArmaanSingh-cb6qr Год назад

    ਸਾਤ ਸਰੀ ਆਕਾਲ ਬਾਈ

  • @sarbbrar4173
    @sarbbrar4173 Год назад

    Sat shri akal Bai ji 🙏❤️🙏

  • @user-pj2pt1rr7s
    @user-pj2pt1rr7s Год назад

    Waheguru Ji

  • @chanpreetsingh8325
    @chanpreetsingh8325 11 месяцев назад

    ❤ nice ❤

  • @jagseerchahaljag687
    @jagseerchahaljag687 Год назад +1

    ਕਿਸੇ ਸਿਆਣੇ ਪੁਰਾਣੇ ਬਜ਼ੁਰਗ ਨੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਚਾਰੇ ਕੂਟਾਂ ਦੇ ਨੇ ਕੋਈ ਵੀ ਕਿਸੇ ਪਾਸਿਓਂ ਕਿਸੇ ਧਰਮ ਤੋਂ ਆ ਸਕਦਾ। ਬਹੁਤ ਬਹੁਤ ਧੰਨਵਾਦ ਬਾਈ

  • @AvtarSingh-of3sb
    @AvtarSingh-of3sb Год назад

    love u bai tari

  • @talwinderaraich5305
    @talwinderaraich5305 Год назад +1

    ਬਾਬਾ ਜੀ ਮੈਕ ਦਾ ਪਰਬੰਧ ਕਰੋ ਵਧੀਆ ਅਵਾਜ ਨਿ ਆਉਂਦੀ

  • @mohandhaliwal9812
    @mohandhaliwal9812 Год назад

    Sat shri akai Bai 🙏❤️🙏

  • @manpreetsinghbrar3869
    @manpreetsinghbrar3869 Год назад

    ਸਤਿ ਸੑੀ ਅਕਾਲ ਬਾਬਾ ਜੀ

  • @jagjitjugnu3482
    @jagjitjugnu3482 Год назад

    ਬਾਬਾ ਜੀ ਸਤਿ ਸ਼੍ਰੀ ਆਕਾਲ ਜੀ

  • @singhTruckloverPB32
    @singhTruckloverPB32 Год назад +2

    Tarri baba ek request aa 🙏 uk vich koi NASA khanda hove us di madicen ki hall ha
    Baba ji plz rply me
    Nasa shadan waste koi madicen da daso koi uk vich aa main🇬🇧🙏

    • @sunnymall1051
      @sunnymall1051 Год назад +1

      Bro main uk ch hi a ! Main Teri help kar sakda !

    • @ArshpreetsinghAshu
      @ArshpreetsinghAshu Год назад

      Bai dode kha liya karo ji hor nashe a naalo theek ne

    • @gurcharanbajwa7177
      @gurcharanbajwa7177 Год назад

      Bai nasha 1 a ardas Waheguru kol nasha Waheguru de kirpa to bina nahi chad da ma chitta pita tokh ka usa hun ve ehte a koi dawei kush nahi lea bus dimag nu busy kar lea te Waheguru ne kirpa kiti chad. Dita 10 sal pita si Mainu lagda si nahi eh nal he jau nahi chad hona but Waheguru kirpa kar da jad apa ardas karde a

  • @bhullarsingh4110
    @bhullarsingh4110 Год назад

    Baba att kite pai a

  • @JaswantSingh-yw9wh
    @JaswantSingh-yw9wh Год назад +1

    ਬੰਈ ਜੀ ਆਪਣੇ ਬਰਾੳ ਆਏ ਨੂੰ.ਸਰਕਾਰੀ ਆਦਰੈ ਬਹੁਤ ਲੁੱਟਦੇ ਨੇ

  • @kanwersingh8185
    @kanwersingh8185 Год назад +1

    Nal aala pather da h k lohe da bolda ta h ni

  • @ArshpreetsinghAshu
    @ArshpreetsinghAshu Год назад

    Sat sri akal ji asi sangrur to

  • @Jattnewupdates
    @Jattnewupdates Год назад

    Baba I love u yrrr

  • @jawanda5874
    @jawanda5874 Год назад

    Bhai bar bar Ho gai jaane Jaana

  • @user-mx6jh6kf5v
    @user-mx6jh6kf5v Год назад +3

    ਤਾਰੀ ਬਾਬਾ ਤੇਰਾ ਨਾਲ ਦਾ ਪ੍ਰੀਤ ਕਿੱਥੇ ਆ

    • @SamSra007
      @SamSra007 Год назад +2

      ਭੱਜ ਗਿਆ ਦਲਪੁਣਾ ਕਰ ਕੇ ਵਿਊ ਲੈਕੇ ਹੁਣ ਫਰਾਡ ਬੰਦਿਆ ਦਿਆ ਪ੍ਰਮੋਸ਼ਨ ਕਰਦਾ ਫਿਰਦਾ jo 500di parchi ਪਾਉਂਦੇ ਟ੍ਰੈਕਟਰ ਜਾ ਲੈਕੇ ਪੈਸੇ ਕਠੇ ਠੱਗਿਆ ਚ ਲੋਕਾ ਨੂੰ ਲੁੱਟਣ ਚ ਮਦਦ ਕਰਨ ਚ ਬੀਜੀ ਆ ਲੈਕੇ 500,1000

    • @SUKHA-Khai-shergarh
      @SUKHA-Khai-shergarh Год назад +1

      ​@@SamSra007*bai yaar tu tan sire da fuuuuudduu h oye daleya preet de muut varga hi nhi tu*

  • @RanjeetKumar-tw1jz
    @RanjeetKumar-tw1jz Год назад

    Rana. Deaver. Tarn. Taran

  • @baljindermattumattu1671
    @baljindermattumattu1671 Год назад

    Krja v chad gya te gadi v ghar ruk gayi hai te hun roti chai ton v tang ho gye han baba g mainu jrur hal dsyo

  • @baljindermattumattu1671
    @baljindermattumattu1671 Год назад

    BaBa hun mere tere wale halat hoge ne te mere ghar nit ldai hundi hai g

  • @jagseerchahaljag687
    @jagseerchahaljag687 Год назад +7

    ਮਾਨਸਾ ਚੁ ਝੋਟੇ ਨਾਲ ਰਾਬਤਾ ਕਰ ਬਾਈ ਕਿਉਂਕਿ ਉਥੇ ਨਸ਼ਾ ਬੰਦ ਹੈ ਰਿਹਾ ਉਥੋ ਦੇ ਨਸ਼ਾ ਕਰਨ ਵਾਲੇ ਤਕਲੀਫ਼ ਚੁ ਹੋਣਗੇ। ਉਹਨਾਂ ਨੂੰ ਗੁਜਰਾਤ ਲੈਜਾਵੋ। ਬਹੁਤ ਬਹੁਤ ਧੰਨਵਾਦ ਬਾਈ

  • @baljindermattumattu1671
    @baljindermattumattu1671 Год назад

    Apne kol pikup gaddi hai te oh nukshan krn lag pai te main krja ho chuk lya te gadi ne fer nhi saath dita

  • @baljindermattumattu1671
    @baljindermattumattu1671 Год назад

    Main daily paath v krda c te hun kai din ho gye tention ch oh v nhi krda

  • @SUKHA-Khai-shergarh
    @SUKHA-Khai-shergarh Год назад +1

    *Baba yaar loka ne maakki da chara greeba nu nhi deeta pani ch kharab hogya par kise di madad nhi kiti Punjabi lok v matlabi hon lag pye made sme vich takde BANDE da farj banda h ki made da hath fde agli video vich tuhade dvara loka nu benati kiti jave*

  • @mukandgill974
    @mukandgill974 Год назад +5

    ਬਾਬਾ ਚੈਨਲ ਮੋਨੋਟਾਇਜ ਹੋ ਗਿਆ ਕਿ ਨਹੀ ਹਜੇ

  • @baljindermattumattu1671
    @baljindermattumattu1671 Год назад

    Meri singni bhot bholi hai oh vichari bol di hi nhi oh mainu bhot smjodi hai te par mera dil nhi tikda

  • @ManjinderSingh-mk9gz
    @ManjinderSingh-mk9gz Год назад

    Baba g jdo tk aa vipda Punjab Ch aaegi h ta tak mazakiya video na payee jave changa rhega jruri ni har Baar mazak Kita jave

  • @ParamjeetSingh-dm2hm
    @ParamjeetSingh-dm2hm Год назад

    ❤❤

  • @satjitjhajj6956
    @satjitjhajj6956 Год назад

    Babe Tera yaar Preet lithe gea

  • @jaspreetsandhu9767
    @jaspreetsandhu9767 Год назад

    Baba ji app ka number asi tohdii dane

  • @majorsingh1668
    @majorsingh1668 Год назад

    ਭਾਈ ਸਾਹਿਬ ਅੰਗਰੇਜ਼ ਬਣਗੇ

  • @ManbirMaan1980
    @ManbirMaan1980 Год назад

    ਵੀਡੀਓ ਰੁਕਦੀ ਕਿਉਂ ਸੀ ਵਾਰ ਵਾਰ, ਯੂਟਿਊਬ ਤੇ ਹੀ ਵੀਡੀਓ ਐਡਿਟ ਕਰਨੀ ਵੀ ਸਿਖਾਉਂਦੇ ਆ ਬਾਬਾ ਉਹ ਵੀ ਸਿੱਖ,

  • @harindersingh4502
    @harindersingh4502 Год назад

    Yr tu v gaapa mari jnda pr chl koi ni dil la k rakh da

  • @Great.Studio
    @Great.Studio Год назад

    Katora lai k baithya krr

  • @baljindermattumattu1671
    @baljindermattumattu1671 Год назад

    BaBa g main kal sirf 1000rupye lai hi sucied kar lain lga c par kal te meri madam n bacha lya par hhje mere dil nu schoon nhi hai g

    • @Jatindergill2023
      @Jatindergill2023 Год назад

      Bai ji zindgi ese da naam hai. Har wele ik navi ladai shuru hundi te ik khatam. Meri khud di v ehi halat ho gye c but hausla ni chadea. Waheguru te apne aap te bhrosa rakho. Je change na rahe ta maade v ni rehne. Usdi raja ch rehna sikho veer.

    • @Jatindergill2023
      @Jatindergill2023 Год назад

      Harek cheez da hal hunda tusi zara antar dhayan ho k socho tuhanu hal zrur milega. Baki waheguru nal sanjh pao rasta usne aape dikha dena. Suicide kise masle da hal ni hunda. Ehe sama hunda te harek te aunda. Te yaad rakhyo kise ne ghre aa k help ni krni tuhanu hi himmat krni paini. Hausla na chadi mera veer. Rabb bhali kare

  • @ManiSekhon-go4eq
    @ManiSekhon-go4eq 8 месяцев назад

    Baba tere ñall danda gunga hai

  • @KiranSharma-pk1ko
    @KiranSharma-pk1ko Год назад +1

    Baba ki gal video chal ni rhi hje ta thode loki ne je 2 - 4 loki hor aa gye the daily videos na aayi te channel band ho jana kisi ne ni dekhni videos jo pehle waliya videos c oda de gal baat nhi hun baba ya sariya gala othe hi karli hun muk gyi gla

  • @Great.Studio
    @Great.Studio Год назад

    Bheekh Maangta hai tu.

  • @KiranSharma-pk1ko
    @KiranSharma-pk1ko Год назад

    Live chat wala drama hje tusi na kro 10 - 15 bande ne eh channel te jina de 1 M v hunde hai oh v daily live chat nhi on karde

  • @hemsidhu4115
    @hemsidhu4115 Год назад

    Hem singh Sidhu.ak47 ❤❤❤❤❤❤❤❤❤❤❤❤❤❤❤❤❤❤❤❤❤❤

  • @balkarsingh4816
    @balkarsingh4816 Год назад +1

    ਬਾਬਾ ਜੀ ਆਪਣਾ ਫੋਠ ਨੰਬਰ ਦਿਓ

  • @HarmanSingh-re4xh
    @HarmanSingh-re4xh Год назад

    ❤❤❤

  • @hemsidhu4115
    @hemsidhu4115 Год назад

    Hem singh Sidhu.ak47 ❤❤❤❤❤❤❤❤❤❤❤❤❤❤❤❤❤❤❤❤❤❤