HUM EH KAJ JAGAT MO AYE BY BHAI BAKHSHISH SINGH JI PATIALE WALE (EX HAZOORI RAGI) ,AMRITSAR |
HTML-код
- Опубликовано: 9 фев 2025
- ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਆਗਮਨ ਦੀਆਂ ਸਿੱਖ ਸੰਗਤਾਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਅਤੇ ਦਿਲੀ ਮੁਬਾਰਕਾਂ। ਦਸਮ ਪਿਤਾ ਦੀ ਸ਼ਸਤਰਾਂ ਅਤੇ ਸ਼ਾਸਤਰਾਂ ਦੀ ਧਾਰਨੀ ਨਿਰੰਕਾਰੀ ਜੋਤਿ ਅਤੇ ਪਰਉਪਕਾਰੀ ਸੋਚ ਨੇ ਮਹਾਂਬਲੀ,ਮਹਾਂਦਾਨੀ,ਮਹਾਂਯੋਗੀ,ਮਹਾਂਗਿਆਨੀ ਤੇ ਮਹਾਂਧਿਆਨੀ ਵੰਨਗੀ ਦਾ ਪੱਥ ਪ੍ਰਦਰਸ਼ਕ ਬਣ ਕੇ ਭਾਰਤ ਦੀ ਸੁੱਤੀ ਮਾਨਵਤਾ ਨੂੰ ਗੁਰੂ ਜੀ ਨੇ ਬੀਰ ਰਸੀ ਕਲਮ ਨਵੀਸ ਬਣਕੇ ਚਿੜੀਆਂ ਨਾਲ ਬਾਜਾਂ ਦੀ ਲੜਾਈ ਲੜਾ ਕੇ ਜਿੱਥੇ ਸੂਰਮਤਾਈ ਤੇ ਕੁਰਬਾਨੀ ਦਾ ਮਾਦਾ ਭਰਿਆ,ਉੱਥੇ ਉੱਚ ਅਧਿਆਤਮਕ ਮੰਡਲਾਂ ਦੇ ਹੁਲਾਰੇ ਵੀ ਬਖਸ਼ੇ । ਦਸਮ ਜੋਤਿ ਨੇ ਗੁਰੂ ਸ਼ਬਦ ਨੂੰ "ਸਭ ਸਿੱਖਨ ਕੋ ਹੁੱਕਮ ਹੈ ਗੁਰੂ ਮਾਨਿਉ ਗ੍ਰੰਥ" ਦਾ ਉਪਦੇਸ਼ ਦੇਕੇ ਸਦਾ ਲਈ ਗੁਰਬਾਣੀ ਦੀ ਉੱਚਤਾ ਅਤੇ ਮਹੱਤਤਾ ਬਰਕਰਾਰ ਕਰ ਦਿੱਤੀ, ਜੋ ਇੱਕ ਨਿਵੇਕਲੀ ਤੇ ਵੱਡਮੁਲੀ ਦੇਣ ਹੈ।
Album: HUM EH KAJ JAGAT MO AYE
Ragi: BHAI BAKHSHISH SINGH JI (PATIALE WALE)
01- ਚਿਤ ਨਾ ਭਯੋ ਹਮਰੋ ਆਵਨ ਕਹ ॥ ਚੁਭੀ ਰਹੀ ਸ੍ਰੁਤਿ ਪ੍ਰਭਿ ਚਰਨਨ ਮਹਿ ॥
02- ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥
03- ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
04 ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
05- ਮੈ ਹੌ ਪਰਮ ਪੁਰਖ ਕੋ ਦਾਸਾ ॥ ਦੇਖਨ ਆਯੋ ਜਗਤ ਤਮਾਸਾ ॥
06- ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
07- ਸੁੱਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾਂਦਾਨ ਹੋ ਨ੍ਰਿਦੋਖੀ ਨਿਰੰਕਾਰ ਹੋ ॥
08- ਸੁਣ ਕੈ ਸਦ ਮਾਹੀ ਦਾ ਮੇਂਹੀ ਪਾਣੀ ਘਾਹੁ ਮਤੋ ਨੇ ॥
09- ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
Join our channel to get access to perks:
www.youtube.co....
JAU TAU PREM KHELAN KA CHAO | BY BHAI BAKHSHISH SINGH JI
• JAU TAU PREM KHELAN KA...
Vairagmai Kirtan| Bhai Sahib Bhai Bakhshish Singh ji
www.youtube.co....
02 Vishesh Puratan Kirtan Vannagi | Bhai Bakhshish Singhji Patiala(official)
www.youtube.co....
01 Asa Di Var - Bhai Bakhshish Singh ji Patiala(official)
www.youtube.co....
Any inquiries, please contact:
bhaibakhshishsinghofficial@gmail.com
SUBSCRIBE @BhaiBakhshishsinghofficial Real channel
TAG- #bhaibakhshishsinghji #shabadgurbani #gurugobindsinghji #parkashpurabh #shabadkirtan #patna #latest #gurbani #dasmesh #pitta #newshabadgurbani #dashbani
#BhaiBakhshishSinghOfficial #canada #amritsar ##gurugobindsinghji #patna #patnasahib
Waheguru ji waheguru ji waheguru ji
❤❤❤❤
No words to describe Bhai Sahib’s melodious voice and talent, plus the tabla by Gurdeep Singh. 🙏🙏🙏🙏🙏🙏🙏🙏🙏🙏
Bilkul ji.....No words to describe Shiromani Ragi Bhai Sahib Bhai Bakhshish Singh's Melodious Blissful, so Soothing Kirtan💐💐.......and the Totally Matching Tabla played by Bhai Sahib's brother Bhai Gurdeep Singh ji......is really beyond comparison 🙏🙏🙏🙏🙏
Anmol kirtan 😊
Divine kirtan... Unmatchable 🙏🙏
🙏🙏
Wehuguru 🙏🙏
Waheguru ji🙏
bemisal kirtan
Waheguru ji dhan dasmesh pita
Amazaing
He was a GEM.
Wah!
🙏
Chardikla
Sangt.noo.apeel.benti.jodri.a.naklibakhsish.bahut.ne.ohna.tou.bach.ke.rho.asli.noo.suno.bhai.nalliance.noo.asli.nall.pif.nahi.hai.jI.tHanks.nimana.sevk.hafresh......
Anand.hi.anand.kee.bolan.jiehna.bare.sade.kolon.heera.gum.hogea.pr.menu.darshan.de.jande.asupne.ch.galbat.kAR.jande.aa..dhan.bakhshish.dhan.bakhshish.sadu.lok.ceh.taa......
🙏
Chardikla
Chardikla
Chardikla