Eda family nu ghar tu bhar nahi krna chida. Chota bacha mata ji wal nahi dekya janda sharam insaniyat bhi nahi rehi bank waleya di family nahi hundi dukh nahi dekya janda kithe hei punjab sarkar jinu family da dukh nahi najar areya waheguru ena di shayta kre mere waheguru ena di mdad kare kde kise nu bekaar na kari 🙏🙏🙏🙏🙏
ਬੈਂਕ ਵਾਲੇ ਇਨਸੋਸ ਹੁੰਦੀ ਹੈ ਕੰਪਨੀ ਨੂੰ ਪੁੱਛਿਆ ਜਾਵੇ ਜੀ
ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਬੱਚੇ ਦਾ ਕੈਰੀਅਰ ਖਰਾਬ ਹੋ ਜਾਵੇਗਾ।
ਹੱਦ ਹੋ ਗਈ ਦੋ ਬੰਦੇ ਮੌਤ ਨੂੰ ਗੱਲ ਲਗਾ ਲਿਆ ਇਸ ਤੋਂ ਜ਼ਿਆਦਾ ਕਰਜ਼ਾ ਦੇ ਬੋਝ ਚ ਦੋ ਜਾਨਾਂ ਗਈਆਂ ਹਾਲੇ ਕਰਜ਼ਾ ਬਾਕੀ ਰਹਿ ਗਿਆ …
ਜਿਨੇ ਲੋਗ video ਦੇਖ ਰਹੇ ਨੇ ਜੇਕਰ ਅਸੀ ਸਾਰੇ ਚਾਹੀਏ ਤਾ ਏਹਨਾਂ ਦਾ ਘਰ ਵਾਪਿਸ ਦਿਲਵਾ ਭੀ ਸਕਦੇ ਆ
Mandir- ਗੁਰਦਵਾਰੇ ਗਰੀਬ ਕੁੜੀਆ ਦਾ ਵਿਆਹ , ਲੰਗਰ ਲਗਾਉਣ ਵਾਲੀਆ ਸੰਸਥਾਵਾਂ ਜੇਕਰ ਉਹ ਲੋਕ ਇਹਨਾਂ ਬੇਸਹਾਰਾ ਦੀ ਬਾਹ ਫੜ ਲਈ ਤਾ ਭੀ ਬਹੁਤ ਕੁਛ ਹੋ ਸਕਦਾ
ਇੱਸ ਵੀਡਿਓ ਬਣਾਉਣ ਵਾਲੇ ਨੂੰ ਚਾਹੀਦਾ ਸੀ ਕਿ ਉਹ ਭੈਣਜੀ ਦਾ Google pay ਨੰਬਰ ਨਾਲ ਹੀ ਬੋਲ ਦਿੰਦਾ ਤਾ ਜੀ ਸਿੱਧੀ ਸਹਾਇਤਾ ਭੈਣਜੀ ਦੇ ਅਕਾਊਂਟ ਵਿਚ ਜਾ ਸਕੇ
ਕਿਸਾਨ ਜੱਥੇਬੰਦੀਆਂ ਕਿਥੇ ਹਨ ਇਸ ਪ੍ਰਵਾਰ ਦੀ ਸਾਰ ਲਈ ਜਾਵੇ
Bank jo froud karde ne ona te v action hove
Waheguru Ji
ਪਤਰਕਾਰ ਜੀ ਤੁਸੀਂ ਬੀਬੀ ਦਾ ਨੰਬਰ ਵੀ ਦਿਉ।ਤੁਸੀਂ ਮੀਡੀਆ ਉਪਰ ਆਪਣੇ ਯੂ ਟਿਊਬ ਪੈਸੇ ਨਾ ਬਣਾਉਣ?ਪਰਿਵਾਰ ਦਾ ਫੋਨ ਨੰਬਰ ਜਰੂਰ ਬੋਲੋ।ਜਾ ਪਤੇ ਉਪਰ ਲਿਖੋ।
ਮਾਤਾ ਜੀ ਦੀ ਪੈਨਸ਼ਨ ਨਹੀਂ ਲੱਗੀ ਫਾਦਰ ਜੈ ਈ ਸੀ
Dhan Dhan Guru Ramdas ji eidha kisa nal na hova
Bhan di sab lok madad Karo ji sab te muskil aa sakdi ha Sikh jathebandia bhan di madad Karo ji
Shame shame bank
Eda family nu ghar tu bhar nahi krna chida. Chota bacha mata ji wal nahi dekya janda sharam insaniyat bhi nahi rehi bank waleya di family nahi hundi dukh nahi dekya janda kithe hei punjab sarkar jinu family da dukh nahi najar areya waheguru ena di shayta kre mere waheguru ena di mdad kare kde kise nu bekaar na kari 🙏🙏🙏🙏🙏
ਮੈ ਅਪਨੀ ਸਮਰੱਥਾ ਅਨੁਸਾਰ ਸਹਾਇਤਾ ਲਈ ਤਿਆਰ ਹਾਂ ਜੇਕਰ ਮੈਨੂੰ contact ਨੰਬਰ ਮਿਲ ਜਾਵੇ ਬੀਬੀ ਦਾ ਮੈ ਸਹਾਇਤਾ ਕਰਨ ਲਈ ਤਿਆਰ ਹਾਂ
ਪਰਿਵਾਰ ਦਾ ਕੋਈ ਨੰਬਰ ?
Hlo Pannu veer g sat shri akaal veer g ....
Paji plz contact me or rply....
Regarding this video
ਧਾਰੀਵਾਲ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਚੋਰੀ ਸਤਵਿੰਦਰ ਸਿੰਘ ਪੁਲਿਸ ਪਾਰਟੀ ਚੋਂਰੀ ਕਾਤਲ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਠੱਗ ਦਾਨਬਰ ਡੀਲਰ ਮੇਸਾ ਚੋਰੀ ਠੱਗ ਗੱਦ ਦਾਨਬਰ ਡੀਲਰ
Apna gogal no deo
Adhani abaniya nu maf karde a bank wale ji
Ghar cho kiraydaar kadna howey ya kothian dbian hon te koi karwayi nahin hundi prr bnkan nu iddan de lorrwandan nu eviction kiwen krr dindey.
Kothi na paonde 2 3 sadhe kmre bna lande paise nahi te tour kion dikhonde ho, thore vich gujara kr lo
Law is law madam law doesn't see children
Ok when child do any crime why he not punshied
Langer.laon.nalo.asb.bhan.de.maded.caro
N.i.r.vera.nu.bante.hav.as.bhan.de.maded.caro
Ena da koi contact number mil skda