ਦਰਦ ਵੀ ਅੱਤ ਹੀ ਕਰ ਦਿੰਦਾ ਹੈ | DARD VI ATT HI KAR DENDA HAI | CHARANJIT CHANNI | SAD HITS MUSIC PEARLS

Поделиться
HTML-код
  • Опубликовано: 14 дек 2024

Комментарии • 337

  • @Raj-deep37
    @Raj-deep37 2 года назад +138

    ਦਿਨ ਵਿੱਚ ਦੋ ਜਾ ਤਿੰਨ ਵਾਰ ਸੁਣ ਲਈਦਾ ❤️ ਗੀਤ ਬਹੁਤ ਘੈਂਟ ਆ 👌✍️

  • @missionpunjabda
    @missionpunjabda 4 месяца назад +10

    ਇਹ ਗਾਣਾ ਮੈਂ ਉਦੋ ਸੁਣਦਾ ਸੀ। ਜਦੋ ਮੈਂ ਰਾਤ ਨੂੰ ਕੋਠੇ ਤੇ ਪਿਆ ਹੁੰਦਾ ਸੀ। ਤੇ ਰਾਤ ਨੂੰ ਖੇਤਾਂ ਚ ਇਕ ਟਰੈਕਟਰ ਵਾਲਾ ਵੀਰ ਟਰੈਕਟਰ ਤੇ ਇਹ ਗਾਣਾ ਉੱਚੀ ਅਵਾਜ ਚੱਕ ਕੇ ਲਗਾ ਕੇ ਫਿਰ ਚਲਾਉਂਦਾ ਸੀ। ਅਸੀ ਛੱਤ ਤੇ ਸੁਣ ਦੇ ਕੱਚੇ ਜਹੇ ਘਰ ਸੀ। ਬੜਾ ਸੋਹਣਾ ਸੀ ਇਹ ਗੀਤ ਅੱਜ ਵੀ ਊਨਾ ਹੀ ਸੋਹਣਾ ਲਗਦਾ ਇਹ ਗੀਤ

  • @PB-28
    @PB-28 Год назад +10

    Ajj de sare Singra nallo eh song bahut Vdiya aa es layi ta ajj apna father and grandfather eda de song sunde

  • @sattu20813
    @sattu20813 2 года назад +39

    ਇਸ਼ਕ ਤੇ ਮੁਹੱਬਤ ਪਿਆਰ ਹਰ ਕੋਈ ਨਿ ਜਿੱਤ ਸਕਦਾ

  • @mehakdeeprg4264
    @mehakdeeprg4264 2 года назад +70

    ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ,
    ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ।
    😔😔

  • @nirmaljatana782
    @nirmaljatana782 3 года назад +55

    ਮੇਰਾ ਸਭ ਤੋਂ ਵੱਧ ਫੇਵਰਟ ਰਿਹਾ ਇਹ ਗੀਤ । ਸਾਡੇ ਹਰਮਨ ਪਿਆਰੇ (ਸੀ ਐਮ) ਚੰਨੀ ਬਾਈ ਦਾ।
    🌹💗💓 💞🌹

    • @baljeetsharma6203
      @baljeetsharma6203 2 года назад +4

      Nice. Song. Sundersong.

    • @jindasarkaria4137
      @jindasarkaria4137 2 года назад +4

      Ih chani hor e
      Kde search Mar ke dekh lio

    • @bholamahla69
      @bholamahla69 6 месяцев назад

      ਕਾਲਜ ਦੇ ਦਿਨ ਯਾਦ ਕਰਵਾ ਦਿੱਤੇ

  • @jagserrsingh3636
    @jagserrsingh3636 2 года назад +16

    Mera dil tutt giya te aehe mere dil nu lg giya geet bhut jada💔💔💔

  • @ranjitdullat7883
    @ranjitdullat7883 2 года назад +8

    ਬਹੁਤ ਸੋਹਣਾ ਲਿਖਿਆ ਤੇ ਗਾਇਆ

  • @shekhar.Rathore7
    @shekhar.Rathore7 8 месяцев назад +48

    ਭਾਈ ਜੀ ਪਿਆਰ ਮੈਂ ਵੀ ਕੀਤਾ ਸੀ ਮੇਰਾ ਵੀ ਦਿਲ ਟੁੱਟਿਆ ਹੋਇਆ ਮੈਨੂੰ ਵੀ ਧੋਖਾ ਮਿਲਿਆ ਮੇਰੇ ਨਾਲ ਕੁੜੀ ਨੇ 14 ਸਾਲ ਕੱਟੇ ਸੀ ਅਸੀਂ ਇੱਕ ਦੂਜੇ ਦੇ ਹੋ ਕੇ ਇੱਕ ਦੂਜੇ ਤੋਂ ਦੂਰ ਹੋਗੇ ਪਰ ਅੱਜ ਤੱਕ ਮੈਂ ਕਦੇ ਵੀ ਦਾਰੂ ਨੂੰ ਮੂੰਹ ਨਹੀਂ ਲਾਇਆ ਮੈਨੂੰ ਗਰੀਬ ਜਾਣ ਕੇ ਛੱਡ ਗਈ ਵੀ ਇਹ ਬਹੁਤ ਗਰੀਬ ਹੈ ਪਰ ਵਾਹਿਗੁਰੂ ਜੀ ਦੀ ਇਨੀ ਕੁ ਕਿਰਪਾ ਹੈ ਹੁਣ ਮੇਰੇ ਕੋਲ ਬਹੁਤ ਸਾਰਾ ਪੈਸਾ ਵੀ ਹੈ ਕੰਮਕਾਰ ਵੀ ਆਪਣੀਆਂ ਗੱਡੀਆਂ ਵੀ ਨੇ ਆਪਣੀਆਂ ਕੋਠੀਆਂ ਵੀ ਨੇ ਤੇ ਉਹ ਕਿਥੇ ਨੌਕਰੀ ਕਰਦੀ ਹੈ ਤੇ ਹੁਣ ਲੋਕੀ ਮੇਰੇ ਕੋਲ ਨੌਕਰੀਆਂ ਕਰਦੇ ਨੇ

    • @mdstorytv649
      @mdstorytv649 8 месяцев назад +7

      jeonda reh yarra vaise ik gall aa seyane sach kehnde aa v jehde bande nu pura takda tokha milea hove na jata banda hauli hauli jma khatam ho janda te ja fer pura kamjaab ho janda karna v eho hi chahida khas karke jehde nu garibi karke tokha milea hove

    • @GurpeetGopi-v4i
      @GurpeetGopi-v4i 4 месяца назад +2

      Bai ji menu v kam de dao driveri da havye driver a

    • @RAVIBDERKUMAR
      @RAVIBDERKUMAR 4 месяца назад +1

      Sama bhut balwan hunda veer

    • @harpreetgrewal4226
      @harpreetgrewal4226 2 месяца назад +1

      @@shekhar.Rathore7 bai ji bahut lokan naal eve hoiea mere naal ve eho hoiea bai ji .24 saal hoge bai eve he jindgi nikal jani a

    • @lavjeetsingh3883
      @lavjeetsingh3883 Месяц назад +2

      @@shekhar.Rathore7 rabb khushiyan naal nitt teri jolli bharke rakhe vire.
      Ae teri mehnat ae.
      Kine bande tere naal kaam karke asvdi roti kamaunde ne. Lakh khushiyan.❣❣😊😊👌

  • @RajKumar-sj9rn
    @RajKumar-sj9rn 2 года назад +12

    Meri jindagi di hakikar das diti Bai ne good bless you bahot vadhia a gana tohada mere barge hor vi bathere a pata lag gya bahot sunda a me gana

  • @dhillonguri5668
    @dhillonguri5668 3 года назад +101

    ਬਹੁਤ ਵਧੀਆ ਹੈ ਇਹ ਤਾਂ ਗੀਤ ਮੈਂ ਪੇਪਰ ਮਿੱਲ ਵਿੱਚ ਨੌਕਰੀ ਕਰਦਾ ਸੀ ਉਦੋਂ ਬਹੁਤ ਸੁਣਦਾ ਹੂੰਦਾ ਸੀ

  • @HarjitSingh-by5gr
    @HarjitSingh-by5gr Год назад +6

    ਬਹੁਤ ਹੀਵਧੀਆ ਜੀ

  • @rashpalsingh2075
    @rashpalsingh2075 3 года назад +3

    Wah cm sahib🌺ਅੱਤ ਕਰਾਈ ਹੋਈ ਆ 🙏🏻🙏🏻🙏🏻🙏🏻🙏🏻

  • @gurjeetkaurgurpreetsingh2839
    @gurjeetkaurgurpreetsingh2839 2 года назад +165

    ਕੀ ਪਤਾ ਛੱਡ ਜਾਣ ਵਾਲੀ ਮਜਬੂਰ ਹੋਵੇ ਉਸ ਦਾ ਦਰਦ ਕੋਈ ਨਹੀ ਸਮਝ ਸਕਦਾ ਬੰਦਾ ਤਾ ਸਰਾਬ ਪੀ ਲੈਂਦਾ ਕੁੜੀ ਕੀ ਕਰੇ,,,😭😭😭

    • @khalsaajaz4088
      @khalsaajaz4088 2 года назад +8

      ਸਹੀ ਗੱਲ ਆਹ ਥੋੜੀ ਵੀ

    • @santyderabassi3353
      @santyderabassi3353 2 года назад +19

      ਜਦੋਂ ਬਾਜ਼ਾਰ ਚ ਮਿਲੀ ਮਿਲੀ ਮੈਨੂੰ ਨਾਲ 2 ਸਾਲ ਦੀ ਕੁੜੀ ਸੀ ਉਹਦੀ ਮੈਨੂੰ ਪਤਾ ਮੈ ਕਿਵੇਂ ਦਿਨ ਕਟੇ ਨੇ ਅੱਜ ਤੱਕ ਸ਼ਰਾਬ ਨੀ ਪੀਤੀ ਸੀ ਕਦੇ 3 ਸਾਲ ਤੋਂ ਡੇਲੀ ਪਈ ਰਿਹਾ ਪਰ ਓਹਦੇ ਆਲੀ ਗੱਲ ਨੀ ਬਨੀ ਮੈ ਹੁਣ ਵੀ ਪੀਤੀ ਹੋਈ ਆ ਫੁਦੂ ਬਣਾ ਗਈ ਮੇਰਾ ਰਾਜ ਕੇ ਬਰਬਾਦ ਕਰਗੀ ਮੈਨੂੰ

    • @jagirsingh2005
      @jagirsingh2005 2 года назад +2

      Shi a yrr 😒😒

    • @KKvideo_12
      @KKvideo_12 2 года назад +1

      Tare Bhan the choice ta nahi

    • @786-kaim
      @786-kaim 2 года назад

      ASI DONO MAJBOOR SU SADA RISHTA TUT GYA ME TA RONDA HUN OH VI RONDI HUNI AA 😭😭😭PAR ME DARU NU MUH NI LAYA NA LAUNA

  • @Singhtechnical90819
    @Singhtechnical90819 Год назад +6

    ਕਿਸੇ ਕੋਲ ਇਹ ਗਾਣਾ ਹੈ, ...ਉਦੀ ਯਾਦ ਆਉਂਦੀ ਐ, ਓਦੀ ਯਾਦ ਆਉਂਦੀ ਐ,ਪੁਰਾਣਾ ਗੀਤ ਹੈ,।ਨਾ ਪੁੱਛੋ ਤੇ ਚੰਗਾ ਏ ਮੇਰੀ ਦਰਦ ਕਹਾਣੀ.... please help

    • @pardeepsandhu1722
      @pardeepsandhu1722 7 месяцев назад

      ver tare v gal shi a munda daru pe k sar lu ga but kude nu v sabd pta huna

    • @baazsinghsher300
      @baazsinghsher300 4 месяца назад +1

      ਬਾਈ ਅੱਗ ਲਗਦੀ ਹੈ ਦਿਲ ਵਿੱਚ ਦਿਲ ਕਰਦਾ ਕੀਤੇ ਕਲੇ ਬੈਠ ਕੇ ਰੱਜ ਕੇ ਰੋ ਲੀਏ

  • @gurkiratsingh7571
    @gurkiratsingh7571 Год назад +14

    ਇਹ ਗੀਤ ਮੈਂ ਬਹੁਤ ਬਹੁਤ ਸੁਣਦਾ ਹੁੰਦਾ ਸੀ ਜਦੋ ਮੈਂ ਇੰਗਲੈਂਡ ਹੁੰਦਾ ਸੀ

    • @RajinderSingh-b5p
      @RajinderSingh-b5p Год назад +1

      England England which Tera Dil Laga ni

    • @indian-d8f
      @indian-d8f 10 месяцев назад

      ਹੁਣ ਕਿੱਥੇ ਹੁੰਦੇ ਹੋ ਪਾਜੀ

  • @HusanSingh-rp8sl
    @HusanSingh-rp8sl 11 месяцев назад +5

    ਘੈਟ 💔😔

  • @garryfatehgarhia8017
    @garryfatehgarhia8017 3 года назад +13

    Bhot vdhiaa charanjit channi da song lok sharabi kehn kude bhot vdhiaa

  • @GurjantSingh-v2t
    @GurjantSingh-v2t 2 дня назад

    ਬਾਈ ਜੀ ਬਹੁਤ ਹੀ ਵਧੀਆ ਏ

  • @AnuSingh-ck7zd
    @AnuSingh-ck7zd 2 года назад +19

    ਬਹੁਤ ਵਧਿਅਾ ਗੀਤ

  • @Mangalsingh-rj2ls
    @Mangalsingh-rj2ls 16 дней назад

    ਰੱਬ ਕਰੇ ਉਹ ਸਦਾ ਖੁਸ ਰਵੇ😢😢😢😢😢😢

  • @shanky9869
    @shanky9869 Год назад +8

    Siraa song aa ❤️❤️❤️

  • @baazsinghsher300
    @baazsinghsher300 4 месяца назад +1

    ਬਾਈ ਇਕ ਹੋਰ ਗੀਤ ਹੈ ਹੱਸਣਾ ਵੀ ਪੁੱਲ ਗਏ ਹਾਂ ਕਖਾ ਵਾਗੂੰ ਰੂਲ ਗਏ ਹਾਂ ਜਦੋਦੀਆ ਟੁੱਟੀ ਆ ਯਾਰੀਆ

  • @Backward_pb61
    @Backward_pb61 Год назад +8

    ਕਿਸੇ ਨੂੰ ਕੀ ਪਤਾ ਸੀ ਯਾਰ ਇੰਨੀ ਸੋਹਣੀ ਆਵਾਜ਼ ਦਾ ਮਾਲਕ ਇੱਕ ਦਿਨ ਪੰਜਾਬ ਦਾ cm ਵੀ ਬਣੇਗਾ ❤❤

    • @gurpreet4876
      @gurpreet4876 9 месяцев назад +2

      bai eh chani hor aa eh daa pind ਈਦਾ aa nakodar kol

  • @RajKumar-tw3ls
    @RajKumar-tw3ls 3 года назад +18

    Very nice song 👍👌👌🌹🌹❤️🎶🎶💖💖

  • @KPSingh-fw9fw
    @KPSingh-fw9fw 3 года назад +25

    Wah chief minister saab 👍

  • @SAPNAGILL.pb.u
    @SAPNAGILL.pb.u 2 месяца назад +1

    C.m.charanjeet.chani.jindabad🎉🎉🎉🎉

  • @garjeetsingh5241
    @garjeetsingh5241 3 года назад +5

    Very nice song purane din 🌺🌺🌷🌷🌹🌹

  • @NinderPall-v2u
    @NinderPall-v2u Месяц назад +1

    Bhut time bad koi dil nu lgn wala song milya

  • @akashdeepsingh9144
    @akashdeepsingh9144 3 месяца назад +1

    Bakt se pehle kismat se jiyada na kise ko Mila na milegaa❤❤❤

  • @InderjitKumar-pc9nz
    @InderjitKumar-pc9nz Год назад +3

    Mein b bahut suneya a a song but jado viah ho janda bacche ho jande fir responsibility eny ho jandi aa banda pishli jindgi bhul hi janda a

  • @officialdilpreet3430
    @officialdilpreet3430 Год назад +2

    Kine vadua song hunde c pahla 😢

  • @PindiJawandha
    @PindiJawandha 11 месяцев назад +3

    Mere kol bus vich ajj v eho chlde aa new bache kehnge bro ki sunda rehna

  • @SukhdevSingh-fu3pd
    @SukhdevSingh-fu3pd 3 часа назад

    ❤ Tera warga koi hoor nhi se ❤❤❤❤❤❤❤❤❤❤

  • @gurdassingh808
    @gurdassingh808 Год назад +11

    2023 Always played song

  • @Dalerjatt_44
    @Dalerjatt_44 3 года назад +15

    Chrnjeet channi aa Top de geet c y de

  • @happysharma4064
    @happysharma4064 2 года назад +11

    ਬਹੁਤ ਸੋਹਣਾ ਗੀਤ

  • @paramjitkaur3970
    @paramjitkaur3970 4 месяца назад +2

    Ji 1993 da sada adhura pyar yaad aagya

  • @deepmalesiya3877
    @deepmalesiya3877 2 года назад +4

    Kya baat aa cm saab

  • @harmalsingh6091
    @harmalsingh6091 10 месяцев назад +2

    Good ch ani sahib

  • @mohdjameelthind9601
    @mohdjameelthind9601 10 месяцев назад +4

    Very nice song

  • @surjeetsurgerysambakumar5326
    @surjeetsurgerysambakumar5326 5 месяцев назад +1

    Super❤❤

  • @jindersingh8943
    @jindersingh8943 3 года назад +13

    Very nice song old gold

  • @karankaranbir3574
    @karankaranbir3574 3 месяца назад +1

    Nice song ❤

  • @dalbirbrar4813
    @dalbirbrar4813 3 года назад +6

    Very nice song g

  • @RAVIBDERKUMAR
    @RAVIBDERKUMAR 4 месяца назад

    Veer jado me army ch hunda si 1995 si gall e bhut suniya ih geet

  • @PadamjeetSharma
    @PadamjeetSharma 12 часов назад

    Dashing !

  • @rommymaan5954
    @rommymaan5954 3 года назад +11

    Very nic song

  • @devendersingh4953
    @devendersingh4953 2 года назад +3

    Suuper 👌 👌 song 👌 🎵 ♥ 🎶 ❤ 💕 👌

  • @meenusandhu4773
    @meenusandhu4773 2 года назад +2

    Super .sog. and music 👍👍👍👍😘

  • @JaswantSingh-re9vo
    @JaswantSingh-re9vo Месяц назад +1

    Nice.brro

  • @HarrykhehraKhehra
    @HarrykhehraKhehra 11 месяцев назад +3

    14.1.2024 sun rha yr sabe kuj kita os li fir v sade gei yr ku rab n onj kita

  • @gurbakahssingh6855
    @gurbakahssingh6855 2 месяца назад +1

    ❤❤

  • @kulwinderdiljaan4153
    @kulwinderdiljaan4153 3 года назад +3

    ਆਈ ਲਵ ਮਾਈ ਸੋਗ

  • @SukhjeetSingh-f3u
    @SukhjeetSingh-f3u Месяц назад

    Very nice ❤

  • @mkrajputmkrajput7467
    @mkrajputmkrajput7467 3 года назад +4

    Super duper song

  • @gursharansingh1336
    @gursharansingh1336 Год назад +4

    Cm saab att krvaunde ne

  • @RajKumar-nk8uw
    @RajKumar-nk8uw 3 года назад +6

    Nice song 😻🙂

  • @jaswantjassa5888
    @jaswantjassa5888 Год назад +2

    Mare jaan mandeep tu 34 saal baad bahut yaad aaian

  • @satwindermehmi2843
    @satwindermehmi2843 Год назад +3

    Very nyc song

  • @vinodrana-ws8kf
    @vinodrana-ws8kf Год назад +3

    Miss you Sonia mari jana love you put 😘

  • @nirmalsingh-wd6wu
    @nirmalsingh-wd6wu Месяц назад

    Hir song❤❤❤

  • @Gurpreetsingh-dr2rw
    @Gurpreetsingh-dr2rw 3 года назад +4

    ਬਹੁਤ ਵੀਰ

  • @soniajohny156
    @soniajohny156 3 года назад +3

    Ajj v bhout set a sacchi

  • @SiratKaur-x7e
    @SiratKaur-x7e 4 месяца назад +1

    Very nice song

  • @nirmalkhan6024
    @nirmalkhan6024 2 года назад +7

    I miss you jaan 😭😭

  • @balversingh920
    @balversingh920 3 года назад +3

    Music Pearls 😢😢😢😭😭👌👌💗💗💗💗💗💗💗💖💖💖

    • @amricksingh4676
      @amricksingh4676 3 года назад

      ਇਹ ਐ ਉਈਈਈਉਉਉ ਦੀ ਮੌਤ ਉਉ

    • @amricksingh4676
      @amricksingh4676 3 года назад

      ਕੀ ਅਸੀਂ ਆਪਣੇ ਹੀ ਓ ਊਉਉਉਉਉੁ ੁਉੁਉੁੁੁਉੁ

  • @SandeepSandeep-rx5zd
    @SandeepSandeep-rx5zd 3 года назад +14

    ਅੱਤ ਕਰਵਾਈ ਜਾਨਾ ਭਾਊ

  • @KulbirMithu
    @KulbirMithu 2 месяца назад +1

    Punjab da cm rih chuka va singer.... Bahut ghatt loka nu pta hovega

  • @butaram5432
    @butaram5432 Год назад +3

    Sad Nice. Song. G

  • @darkdevil6
    @darkdevil6 Год назад +2

    Miss you mom😢😢

  • @mandeepkhaira6567
    @mandeepkhaira6567 7 месяцев назад

    Sirrrrrrrra lata yaar 😢😢😢

  • @rangpunjabde5650
    @rangpunjabde5650 3 года назад +8

    ਚੰਨੀ ਨਹੀਂ ਬਣਿਆਂ ਜਾਣਾ ਕਿਸੇ ਤੋਂ

    • @buntysekhon1
      @buntysekhon1 3 года назад

      Tuci lady singer charnjeet chani de song sun ke dekhna ,sajjan mil lein de album vich

  • @majersinghmajersingh
    @majersinghmajersingh 7 месяцев назад +1

    Very Nice song 😢

  • @lakhwindersekhon8474
    @lakhwindersekhon8474 3 года назад +10

    ਸੱਚੀ ਵੀਰ ਸਹੀ ਆ

  • @ramgill3380
    @ramgill3380 3 года назад +9

    ਸ਼ਹੀ,ਗੱਲ,ਵੀਰੇ

  • @GurpreetSingh-lo9mv
    @GurpreetSingh-lo9mv 3 года назад +7

    30.12.2021 nu kon kon sun rha Mera yar

  • @ManjeetKaur-bw2pz
    @ManjeetKaur-bw2pz 2 года назад +3

    Balle channi saab

  • @manjitkaur6762
    @manjitkaur6762 Год назад +2

    My favourite song😢😅

  • @gurpreetsingh09696
    @gurpreetsingh09696 10 месяцев назад

    Old is gold ❤❤❤

  • @lovelylovely3424
    @lovelylovely3424 3 года назад +3

    very nice song

  • @lakshwale
    @lakshwale Год назад +2

    Dil ta hun nai tutda

  • @bishandbishand5742
    @bishandbishand5742 3 года назад +1

    Very nice song bro chai sab app ta Malan chala gia

  • @AshwaniChoudhry
    @AshwaniChoudhry Месяц назад

    Bhai chani Ex. C.M.punjab Sarkar.
    ❤️ 😍 💖 ❣️ 💕 💘 ●●●●●●@A2K.

  • @princesaini2940
    @princesaini2940 Год назад +5

    Kudi nu kde vi kise nal pyar ni hunda ohnu moh hunda va te asi ohnu pyar smjh lende aa tan hi tan dokha de jandi aa

  • @ragbir
    @ragbir Год назад +1

    Very nice song my favorate song in my old lifejourney ❤❤

  • @sukhdevsingh5150
    @sukhdevsingh5150 3 года назад +11

    Very nice song 🥰🥰🥰🥰🥰

    • @LovePreet-ix8nk
      @LovePreet-ix8nk 3 года назад

      BFF 8and 9ntggrrrttffffffffffffffffrrrrftfffffftftfffftfffftffftfffffftgrrtttffffrrfftfffftttfrggtttrftrtttttffffffttttrtfrftBfftftftffffftttfttffftfrftfffttttttftffffttfftfttfttftfttfftttrfttfrttttttftftftffttfttftftftrtfrrttttftfrrtrtrfrtrtftfffffttttttrrf.

    • @LovePreet-ix8nk
      @LovePreet-ix8nk 3 года назад

      BFF 8and 9ntggrrrttffffffffffffffffrrrrftfffffftftfffftfffftffftfffffftgrrtttffffrrfftfffftttfrggtttrftrtttttffffffttttrtfrftfftftftffffftttfttffftfrftfffttttttftffffttfftfttfttftfttfftttrfttfrttttttftftftffttfttftftftrtfrrttttftfrrtrtrfrtrtftfffffttttttrrf.

    • @LovePreet-ix8nk
      @LovePreet-ix8nk 3 года назад

      BFF 8and 9ntggrrrttffffffffffffffffrrrrftfffffftftfffftfffftffftfffffftgrrtttffffrrfftfffftttfrggtttrftrtttttffffffttttrtfrftfftftftffffftttfttffftfrftfffttttttftffffttfftfttfttftfttfftttrfttfrttttttftftftffttfttftftftrtfrrttttftfrrtrtrfrtrtftfffffttttttrrf.

    • @RaviKumar-kp7ty
      @RaviKumar-kp7ty 2 года назад

      @@LovePreet-ix8nk eeeee

  • @SandeepSingh-ld4cm
    @SandeepSingh-ld4cm Год назад +1

    nice,ji

  • @JohnyJawanda
    @JohnyJawanda 6 месяцев назад

    ❤❤❤❤❤❤❤

  • @rahularya9168
    @rahularya9168 2 года назад +2

    pai hunde ne prawa dian bawa paiyaa naal shan jagg te?
    eh song ni mill riha net te koi das sakda hai eh song kidaa hai .......?

  • @lalit1449
    @lalit1449 3 года назад +3

    Bht vadiya veer 🙏🏻

  • @jasvirbrar6903
    @jasvirbrar6903 3 года назад +10

    Nice song 25 9 21

  • @sukhjindersingh6153
    @sukhjindersingh6153 5 лет назад +12

    Att song ji charanjit channi

    • @sabibarmuta3931
      @sabibarmuta3931 3 года назад +2

      💞💞💞💞💞💞💞💞💞💞💞💞💞💞💞💞💞💞💞💞

    • @KulwantSingh-eo4ek
      @KulwantSingh-eo4ek 3 года назад

      @@sabibarmuta3931 yh

  • @davindersinghsikh3436
    @davindersinghsikh3436 3 года назад +8

    Neic sog🎤🎤👌👌🎤👌🎤👌🎤

  • @bheemsingh3209
    @bheemsingh3209 3 года назад +5

    JAY SHRI KISMAT&BHAGYAJI

  • @LakhvirSingh-nq7fe
    @LakhvirSingh-nq7fe 2 года назад

    Ki o din c.kina vadia time c.kdi nahi bhul skde.i miss u past everyyime.

    • @prab2581
      @prab2581 2 года назад

      😭😭😭😭😭❤️

  • @preetgill4263
    @preetgill4263 3 года назад +8

    🙏🙏🙏👍👍👍👍👍💖💖💖💖

  • @sewaksinghspeaksingh4204
    @sewaksinghspeaksingh4204 3 года назад +4

    Very good

  • @HG0000-x1m
    @HG0000-x1m 3 года назад +1

    Bai ji Hor song hai kise kul bai de

  • @parwinderkumar971
    @parwinderkumar971 3 года назад

    Pyr ch bs ahi reh janda yr 😔 love u gurga rangila 22g🍺🍻🍸🍷🍾🥃🥃🥃🥃🥃