Baba ji tan hai he masoor ne ,,,,veer ji te sis ji waheguru ji sodi bht bht lami umer bakshe ,,,sonu vekh ke hamesha dil bht jada kushi hundi aw ji ,,,,aj sadde charde punjab ch sonu bht pyar mil reha kirpa eve he rakho waheguru ji mehar nàll ,,bht jada sohne family aw sodi veer ji 🎉🎉❤❤
Asi Germany to veer punjab kapurthala to... tuhanu train Bahr k veer te behn nu boht Sara paar.germany to sare tuhanu full sport karde ha te karde rhage..love u both
Omg 🤣🤣🤣🤣 taari Baaba Sira he Aa meri Chah Dul Gayi 🤣🤣🤣🤣🤣🤣🤣🤣🤣🤣🤣🤣 Husde Husde di 🤣🤣🤣🤣 hun Dubara Cha Bnon Laga Baki veer te Bhain Di Nimrata dekhke dil Khush Ho Gya Baaki Ji Taari baba Te Bus Conductor pemu Ehna di podcast Jis Chenal te Aa Look Aawaz TV 📺 Wala Oh Maninder Sidhu Bai Bohat Kaint Banda Ji Oh Kade V Satrike nhi Maarda Ji ❤❤❤❤😊
@ Hnji oh tan Haiga he Chawal Aa ji Baaki Tuci Eda he Video Paunde Raho G Aasi Rooz wait karde rehne aa te kam to aake roti pani khaa ke Phir tuhadi video dekhke he Neend Aaundi Aa Ji phir sone aa 😀🙏🙏🙏🙏🙏🙏🙏🙏🥰🥰🥰
Very very good khan saab very good tari baba ji 👍🙏❤ raja badal🙏 Punjab
ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਬਾਈ ਜੀ
❤❤ ਵਹਿਗੁਰੂ ਜੀ ਇਸ ਬਹੁਤ ਸੋਹਣੀ ਨੂੰ ਇਸੇ ਤਰ੍ਹਾਂ ਹਸਦੇ ਹੋਏ ਚੜ੍ਹਦੀ ਕਲਾ ਵਿੱਚ ਰੱਖੇ ❤❤
ਲिਹੰਦਾ ਪੰਜਾਬ ਸੋਹਣਾ ਵਸਦਾ ਰਹੇ ਹਮੇਸਾ ਰिਹੰਦੀ ਦੁਨੀਅਾ ਤਕ ਵਸੇ 🙏🙏
😂
ਬਾਕਿਆ ਤਾਰੀਂ ਬਾਬੇ ਦੀਆਂ ਗੱਲਾਂ ਨੇਂ ਹਸਾ ਹਸਾ ਕੇ ਢਿੱਡ ਦੁੱਖਣ ਲਾਤਾ।
ਲਹਿਦੇਂ ਪੰਜਾਬ ਵਾਲੇ ਵੀ ਸਾਡੇ ਆਪਣੇ ਹਨ
Bhaji te bahen ji tusi vi chaddi kala vich raho parmatma tuhade jodi nu vi chaddi kala vich rahke❤🙏🙏👍
ਧੰਨਵਾਦ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਹਾਸਾ ਆਉਂਦਾ ਤਾਰੀ ਬਾਬਾ ਵੀ ਸਾਡੇ ਪਿੰਡਾਂ ਦੇ ਨੇੜ ਦਾ ਹੀ ਹੈ ਅਸੀਂ ਚੜਦੇ ਪੰਜਾਬ ਤੋਂ ਆ ❤❤
ਬਾਈ ਕਿਹੜਾ ਪਿੰਡ ਹੈ ਤਾਰੀ ਬਾਬੇ ਦਾ ਤੇ ਅੱਜਕਲ ਕਿੱਥੇ ਹੈ। ਕੋਸ਼ਿਸ਼ ਕਰਨਾ ਇਹਨਾਂ ਦਾ ਨੰਬਰ ਲੱਭਣ ਦੀ ਤੇ ਫਿਰ ਮੈਨੂੰ ਭੇਜ ਦੇਣਾ ਨੰਬਰ ਮੇਰੀ ਫੇਸਬੁੱਕ ਤੇ
English tipe kro gurmukhi nai ayudi Ena nu
ਧੰਨਵਾਦ ਵੀਰੋ ਇਹ ਪਿਆਰ ਭਾਈਚਾਰਕ ਸਾਂਝਾਂ ਬਣੀਆਂ ਰਹਿਣ।ਇਸ ਹਸਦੇ ਵਸਦੇ ਪੰਜਾਬ ਨੂੰਚੰਦਰੀ 1947 ਦੀ ਨਜ਼ਰ ਲੱਗੀ ਅਜੇ ਤੱਕ ਪੰਜਾਬ ਰਾਸ ਨਹੀਂ ਆਇਆ। ਸੱਚਾ ਰੱਬ ਕਰੇ ਇਹ ਫਿਰ ਤੋਂ ਓਹੀ ਹਸਦਾ ਵਸਦਾ ਪੰਜਾਬ ਬਣੇ। ਅੱਲਾਹ ਬਹੁਤ ਰਹਿਮ ਕਰਨ ਵਾਲਾ ਹੈ ਸਾਡੀ ਸੁਣੇਗਾ ਜਰੂਰ।❤❤
@@sonubhatti413ਕੁੱਸਾ ਪਿੰਡ ਹੈ ਮੇਰੇ ਗੁਆਂਢ ਚ ਮੋਗੇ ਜਿਲੇ ਚ ਵੀਰ,ਹੁਣ ਸਮਾਲਸਰ ਰਹਿੰਦਾ ਹੈ
Veer tera msg vdia a par tainu pta pakistan vich punjabi nhi padai jandi is lyi english vich coment kr
ਲਹਿੰਦਾ ਪੰਜਾਬ ਸੋਹਣਾ ਵਸਦਾ ਰਹੇ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਵਸੇ, ਵੀਰ ਜੀ ਭੈਣ ਜੀ ਸਤਿ ਸ਼੍ਰੀ ਅਕਾਲ, ਅੱਲ੍ਹਾ ਆਪ ਨੂੰ ਹਮੇਸ਼ਾ ਖੁਸ਼ ਰੱਖੇ
ਭਾਈ ਜੀ ਤੁਸੀਂ ਬਹੁਤ ਹੀ ਜਿਆਦਾ ਹੱਸਦੇ ਹੋ ਤੇ ਸਾਨੂੰ ਬਹੁਤ ਹੀ ਸੋਹਣੇ ਲੱਗਦੇ ਹੋ
ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ ਚੜਦੇ ਪੰਜਾਬ ਵਲੋਂ
ਸਲੂਟ ਆ ਵੀਰ ਜੀ ਨੂੰ ਭੈਣ ਜੀ ਨੂੰ ਮਜ਼ਾ ਆ ਜਾਂਦਾ ਤੁਹਾਡੇ ਨਾਲ ਵੀਡੀਓ ਦੇਖਣ ਦਾ ਚੜਦਾ ਪੰਜਾਬ ਵੱਲੋਂ ਲਾਹੰਦੇ ਪੰਜਾਬ ਪਿਆਰ ਦੁਆ
Baba ji tan hai he masoor ne ,,,,veer ji te sis ji waheguru ji sodi bht bht lami umer bakshe ,,,sonu vekh ke hamesha dil bht jada kushi hundi aw ji ,,,,aj sadde charde punjab ch sonu bht pyar mil reha kirpa eve he rakho waheguru ji mehar nàll ,,bht jada sohne family aw sodi veer ji 🎉🎉❤❤
ਵਾਹਿਗੁਰੂ ਲਹਿਦੋਂ ਪੰਜਾਬ, ਤੇ ਚੜ੍ਹਦੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ।
ਸਾਨੂੰ ਵੀ ਤੁਸੀਂ ਐ ਹੀ ਲੱਗਦੇ ਆਪਣੇ ਭੈਣ ਭਰਾਵਾਂ ਵਾਂਗੂੰ
Bhai ji use bahut Sona bol de❤❤❤❤❤❤❤❤❤❤❤❤❤❤❤❤❤❤❤❤❤❤🙏🙏
Very good, love you brother ❤️ 👍 🙏
Jeonde raho 🙏🙌
I am love you tari baba and pak bro and sister ❤❤😂😂
Tari baba apne area da, bhot badiya insan a ,mazkia b❤gbu
❤❤ਲਵ ਯੂ 22 ਜੀ ਭੈਣ 🙏🏼🙏🏻 ਅਕਾਲ ਸਭ ਨੂੰ 🇮🇳🇮🇳
Veer ji dove Punjab sade ne ❤❤❤❤
Love u Lehnde punjab waleo bhut Sara love u🎉🎉🎉🎉🎉🎉❤❤❤❤❤
ਬਹੁਤ ਵਧੀਆ ਤਾਰੀ ਬਾਬਾ ਜੀ ਅਸੀਂ ਤਾਂ ਬਹਿਰੀਨ ਤੋਂ ਵੇਖ ਰਹੇ ਹਾਂ 😂😂
Love you lehnda punjab walya nu thuada reaction hamesha best hunda love from America vasa Tari Baba sada gwand pind da love you Tari Baba 👍
Baut vadiya baba g kush raho
Bahut funny vedio.. Realy hs hs ke dhid dukhn lgg gia.😂😂😂😂
Sarea de bapu te mawan jionde wassde rehan Sda khush rehan tandrust rehan ❤️🙏
ਲਵ ਯੂ ਗੁਰਭਾਈ ਅੱਜ ਅੱਤ ਕ੍ਰਾਂਤੀ 😭🤪🥰 ਸੇਮਾਂ ਵਾਂਦਰ 🙏🏽ਸਿੱਵਪੁਰੀ ਲੋਪੋ
Punjabi comedy Tari baba 1no Sira karoda Sira ❤❤
Veer ji. Punjab. Punjabi. Zandabad. Zandabad. Jindabad. ❤❤❤
ਯੁੱਗ ਯੁੱਗ ਜੀਓ ਵਸਦੇ ਰਹੋ ਖੁਸ਼ ਰਹੋ
ਵੀਰ ਜੀ ਪੰਜਾਬ ਵਿੱਚ ਸਾਡਾ ਜਿਲ੍ਹਾ ਸੰਗਰੂਰ ਹੈ ਤੇ ਅਸੀਂ ਤੁਹਾਡੇ ਬੜੇ ਵੱਡੇ ਵੱਡੇ ਫੈਨ ਹਾਂ 🎉🎉🎉🎉🎉
Bahut khoob Punjabi review reaction.. Love you truck bhar k,,,,
ਬਹੁਤ ਵਧੀਆ ਵੀਰ ਜੀ ਆਪ ਸਦਾ ਚੜ੍ਹਦੀ ਕਲਾ ਵਿਚ ਰਹਿਣ
Dil khush ho gya veer ji. Jo tari babe ji ne. Punjani Revievs baare kya . full support bro ad sis love you ❤❤❤❤❤
Love u bhene
Khush rho
Waheguru ji aap Ji hamish chardi Kala vich Rakhe 🙏🏻😊
ਬਾਬਾ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣੀ ਵੀਡੀਓ ਆ ਤੇ ਸਾਡੇ ਲੈਂਦੇ ਪੰਜਾਬ ਵਾਲੇ ਭਾਈ ਤੰਦਰੁਸਤ ਰ ਹ ਚੜ੍ਹਦੀ ਕਲਾ ਚ ਧੱਕੇ ਮਾਲਕ ਇਹਨਾਂ ਨੂੰ ਹਮੇਸ਼ਾ ਖੁਸ਼ ਰਹਿਣ ਜੀ
ਹਾਂਜੀ ਲੈਂਦੇ ਪੰਜਾਬ ਭੈਣ ਤੇ ਭਰਾ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇਹਨਾਂ ਪਿਆਰ ਕਰਨ ਦੇ ਲਈ
ਬਹੁਤ ਵਧੀਆ ਹੈ
Jio love you lehnde Punjab alio
ਇਹ ਤਾਰੀ ਬਾਬੇ ਨੇ ਤਾਂ ਚੜ੍ਹਦੇ ਪੰਜਾਬ ਵਿੱਚ ਨ੍ਹੇਰੀ ਵਾਂਗੂੰ ਚਲਦੀਆਂ ਹਨ 🎉🎉
Bro & Sister you are great 🙏
ਸਤਿ ਸ਼੍ਰੀ ਅਕਾਲ ਜੀ
Hahahahahhahaha oh my god. This was too funny
ਸਾਰੇ ਬੋਲੋ ਤਾਰੀ ਬਾਬਾ ਕੀ ਜੈ 😂😢❤
Jor se bolo Tari baba
Thanks 🙏 ji
God bless U both
Tari bai sirra😅😅😅
Lehnda charda sanjha desh panjab panjabiyat ❤❤❤
❤❤❤❤❤❤❤. Very good job Veer ❤❤❤❤❤❤
East and West punjab may live long, I pray always.
Bhout khushi hai video dekh ke ji
Good.😅😅😅😅😅😅😅😅😂😂😂
Waheguru ji tuhanu khush rkhe ji 🙏
Asi Germany to veer punjab kapurthala to... tuhanu train Bahr k veer te behn nu boht Sara paar.germany to sare tuhanu full sport karde ha te karde rhage..love u both
Video tay pehla be dekhde c pr jo mza Nazara thuhade naal aaunda kea baat h ji waheguru ji thuhade jodi nu chardi kla bich rakhan
Kmaal👌👌😄
Buhat sohna review ❤
Good.😂❤
Very nice blog god blessed my blessings are always with you keep going on i prey for your good health and happiness god blessed again ❤❤❤❤❤❤❤❤❤❤❤❤❤❤❤
Great 🤙
Bahut badhiya hai ji❤❤❤❤❤🎉🎉🎉🎉
Tari baba is a great comedian 😂😂😂😂😂😂
Nice bro 😂😂😂😂❤❤❤❤❤
Bahut wadya ❤❤ frome india
Very nice
Panji
Paji
Very good
Good Very nice
❤❤❤❤ love you jatta
Omg 🤣🤣🤣🤣 taari Baaba Sira he Aa meri Chah Dul Gayi 🤣🤣🤣🤣🤣🤣🤣🤣🤣🤣🤣🤣 Husde Husde di 🤣🤣🤣🤣 hun Dubara Cha Bnon Laga
Baki veer te Bhain Di Nimrata dekhke dil Khush Ho Gya Baaki Ji Taari baba Te Bus Conductor pemu Ehna di podcast Jis Chenal te Aa Look Aawaz TV 📺 Wala Oh Maninder Sidhu Bai Bohat Kaint Banda Ji Oh Kade V Satrike nhi Maarda Ji ❤❤❤❤😊
O na NY nhi keya balky Preet sayan ne call kr k keya c skrike walon
@ Hnji oh tan Haiga he Chawal Aa ji Baaki Tuci Eda he Video Paunde Raho G Aasi Rooz wait karde rehne aa te kam to aake roti pani khaa ke Phir tuhadi video dekhke he Neend Aaundi Aa Ji phir sone aa 😀🙏🙏🙏🙏🙏🙏🙏🙏🥰🥰🥰
Good g
Dhanwad ji lehnde punjab balio ji
Tari baba ♥️🙏
😅😅😂😂❤❤❤
Bahut acchey
I see this video because of your reaction
Very nice 🎉🎉🎉
Very sweety couple ,,be happy allways ,,❤❤❤❤❤
I LOVE lNDIA PUNJAB MOGA ❤❤❤❤
Kamal Karti Veer🎉🎉🎉🎉🎉🎉
We love your reaction videos
Love you
ਤੁਸੀਂ ਹੱਸਦੇ ਬਾਈ ਜੀ ਦੋਨੋ ਬਹੁਤ ਹੀ ਸੋਹਣੇ ਲੱਗਦੇ ਨੇ
Brother & sister very good job
Very nice bro ❤❤❤❤ India,,Bhangu
Love bro and sister
God bless you veer ji
❤❤❤❤❤❤❤❤❤❤
Bht vadhiya video 😂😂😂😂😂
very good panjab zindabad
Very funny good job
ਹਾਂ ਹਾਂ ਹਾਂ 😂😂😂😂
Baba. Ji video. Bhot. Se❤❤❤❤❤❤❤❤
Love u bhai from France 🇫🇷
❤😂
Love you from charda Punjab
ਬਹੁਤ ਵਧੀਆ ਭਰਾਵਾ ਤਾਰੀ ਜੀ ਬਾਕੀ ਪਾਕਿਸਤਾਨੀ ਜੋੜੀ ਦਾ ਦੀ ਆਵਾਜ ਵਧੀਆ ਹੈ ਜੀ ਸੂਰਤ ਔਰ ਸੀਰਤ ਵਧੀਆ ਏ ਜਹ
Thanks punjabi jodi sabas
😂😂😂😂😂😂😂😂😂😂😂😂😂
Good job 🎉🎉bro G🎉
Wow bro.punjabi review in trending ❤🎉🎉
Waheguru mehar kari sab ta