ਬੰਤ ਬਣ ਗਿਆ ਕਾਲੀ ਦੁਨੀਆ ਦਾ ਪ੍ਰਧਾਨ 😆। latest comedy video 2022

Поделиться
HTML-код
  • Опубликовано: 8 авг 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 607

  • @SurinderSingh-lo4il
    @SurinderSingh-lo4il 2 года назад +46

    ਬੰਤ ਦੀ ਐਕਟਿੰਗ ਪੂਰੀ ਸਿਰਾ ਹੈ, ਬਾਹਲੀ ਵਧੀਆ ਐਕਟਿੰਗ ਕਰਦਾ ਬੰਤ 👍👍👍👍👍👍 ਜਿਹੜਾ ਮਰਜੀ ਰੋਲ੍ਹ ਕਰਵਾ ਲਵੋ, ਪਤੰਦਰ ਤੋਂ, ਸਿਰਾ ਹੀ ਹੁੰਦਾ

  • @pargatshergill7468
    @pargatshergill7468 2 года назад +9

    ਵਾਹ ਉਏ ਤੇਰੇ ਬੰੰਤ ਕਾਲੀ ਦੁਨੀਆਂ ਦਾ ਪ੍ਰਧਾਨ😅😅😅

  • @jsb7660
    @jsb7660 2 года назад +15

    Big ਫੈਨ ਬੰਤ ਬਦਮਾਸ਼ ਬਾਈ 😃❤

  • @vadethanduramsarpunchghuna4625
    @vadethanduramsarpunchghuna4625 2 года назад +13

    ਬਹੁਤ ਵਧੀਆ ਵੀਡਿਉ ਹੈ ਦੋਸਤੋ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @inderjitbhatti3288
    @inderjitbhatti3288 2 года назад +5

    ਵਾਹਿਗੁਰੂ ਜੀ ,ਬਹੁਤ ਹਾਸਾ ਮਜਾਕ ਹੈ ਘੈਟ ਹੈ ਮਜਾ ਅਾੲਿਅਾ ਬੰਤ ਸਿਰ ਤੇ ਦੋਨੋ ਦੇ ਹਾਸਾ ਅਾੲਿਅਾ ਘੈਟ ਹੈ ਬੰਤ ਦਾ ਰੋਣਾ ਵੀ ਵਧੀਅਾ ਲਗਦਾ ਕਰਨੈਲ ਦਾ ਨਾ ਅਾੳੁਣਾ ਚਿੱਟੀ ਚੂੰਨੀ ਲਿਅਾਓ ਹਾਸਾ ਅਾੲਿਅਾ ਸਾਰੀਟੀਮ ਘੈਟ ਹੀਰੋ ਨੇ ਬਣਾੲੀ ਜਾਓ

  • @sonikhipal4081
    @sonikhipal4081 2 года назад +18

    ਬਹੁਤ ਸੋਹਣੀ ਐਕਟਿੰਗ 👍👌👍 ਜਿਹੜਾ ਮੁੰਡਾ ਬੰਤ ਨਾਲ਼ ਹੁੰਦਾ ਉਹਦੇ ਬਾਊਂਸਰ ਆਲੈ ਕੱਪੜੇ ਪਵਾ ਕੇ ਰੱਖਿਆ ਕਰੋ

  • @amarjitsingh1946
    @amarjitsingh1946 2 года назад +7

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼

  • @sidhuabhijot5894
    @sidhuabhijot5894 2 года назад +13

    😂😂 ਬੰਤ ਦੀ ਐਕਟਿੰਗ ਪੂਰੀ ਸਿਰਾਂ ਯਾਰ

  • @surjitsingh8297
    @surjitsingh8297 2 года назад +7

    ਜਦੋਂ ਬੰਤ ਰੋਂਦਾ ਹੋਇਆ ਕਰਦਾ (ਉਅਅਹਹਹਹਹਹ)

  • @gsubhawal5073
    @gsubhawal5073 2 года назад +12

    ਬਹੁਤ ਵਧੀਆ ਵੀਡੀਓ ਆ। ਸਾਰੀ ਟੀਮ ਨੂੰ ਬਹੁਤ ਪਸੰਦ ਕਰਦੇ ਆਂ ਸਾਰੇ। ਹੋਰ ਤਰੱਕੀ ਦੇਵੇ ਵਾਹਿਗੁਰੂ

  • @palkhehra3850
    @palkhehra3850 2 года назад +3

    Very nice vedio ਸਾਰੀ ਟੀਮ ਬਹੁਤ ਵਧੀਆ ਹੈ ਬੰਤ ਦਾ ਗੋਡਿਆਂ ਦਾ ਇਲਾਜ ਕਰਾ ਦਿਓ

    • @totakhan171
      @totakhan171 2 года назад

      😆😆👌👌👍👍

  • @user-xh9fx4re7d
    @user-xh9fx4re7d Год назад +2

    ਬਾਈ ਜੀ, ਸਤਸ੍ਰਿਆਕਲ, ਬੰਤ ਵੈਰੀ ਕਾਲੀ ਦੁਨੀਆ ਦਾ ਪਰਦਾਨ good acting,real acting, ਬਾਈ ਨੂੰ 👍

  • @Bawa._.Gamer12
    @Bawa._.Gamer12 2 года назад +2

    ਜੱਟ ਸੋਦਾ ਵਾਲਿਉ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਰੇ ਕਲਾਕਾਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਬਾਕੀ ਬੰਤ ਸਿੰਘ ਕਾਲੀ ਦੁਨੀਆਂ ਕਿਹੋ ਜਿਹੀ ਹੁੰਦੀ ਹੈ ਵੱਡਾ ਬਦਮਾਸ਼ ਸਿਰ ਤੇ ਬਾਲਟੀਆਂ ਰੱਖੀਂ ਫਿਰਦੇ ਹੋ ਵਾਹ ਜੀ ਵਾਹ ਪ੍ਰੀਤੋ ਤੇਰੀ ਐਂਟਰੀ ਬਹੁਤ ਵਧੀਆ ਹੁੰਦੀ ਹੈ ਉਹ ਵੀ ਕਰਨੇਲ ਦੇ ਨਾਲ ਬਾਕੀ ਕਰਨੈਲ ਨੀਂ ਕਿਸੇ ਨੇ ਬਣ ਜਾਣਾ ਤੁਹਾਡੇ ਵਿਡੀਉ ਦੇਖ ਕੇ ਸਾਡੀਆਂ ਕੁੜਮਣੀਆਂ ਮਖੌਲ ਕਰਨ ਲੱਗ ਗਈ ਆ ਹਨ ਧੰਨਵਾਦ ਜੀ

  • @Harman8988
    @Harman8988 2 года назад +12

    ਬਹੁਤ ਵਧੀਆ ਵੀਰ ਜੀ 👌👌

  • @GurpreetSingh-fq7di
    @GurpreetSingh-fq7di 2 года назад +8

    ਹਰ ਵਾਰ ਦੀ ਤਰਾਂ ਇਸ ਟਾਇਮ ਵੀ ਬਹੁਤ ਹੀ ਵਧੀਆ ਵੀਡੀਓ ਬਣਾਈ। ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ੇ ਸਤਿ ਸ਼੍ਰੀ ਅਕਾਲ 🙏🙏

  • @Rog_Gaming_1
    @Rog_Gaming_1 2 года назад +19

    ਹਾਜੀ ਬਹੁਤ ਵਧੀਆ ਵੀਡੀਓ ਦੇਖ ਕੇ ਟੈਂਸ਼ਨ ਫਰੀ ਕਰਨੈਲ ਬਹੁਤ ਸੋਹਣਾ ਕਹਿੰਦੇ ਨੇ ਸਨਦੀਪ ਬੇਟਾ ਕੋਈ ਰਾਮ ਨੂੰ ਵੀ ਰਿਸ਼ਤਾ ਕਰਵਾਉ jinder ਬਾਈ ਨੂੰ ਚਾਹ ਦਾ ਕੱਪ ਫੜਾਓ ਬੇਬੇ ਕਹਿੰਦੀ ਵਹੁਟੀ ਨੂੰ ਉਠਾੳ ਬਾਪੂ ਕਹਿੰਦਾ ਸਾਲਾਂ ਮਲੰਗ ਕਰਨੈਲ ਬੰਤ ਕਹਿੰਦਾ ਮਟਿਗ ਤਿਲਕ ਗਈ ਪ੍ਰੀਤੋ ਕਹਿੰਦੀ ਹੈਲਮਟ ਹੁੰਦਾ ਬਾਈ ਸਾਰੇ ਸਿਰਾਂ ਦਾ ਦਿਨੇਂ ਓ ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ ਸਾਵਣ ਦੀਆਂ ਤੇ ਰੱਖੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ

  • @deepdeepdeep8148
    @deepdeepdeep8148 2 года назад +9

    ਬੰਤ ਵੀਰ ਦੀ ਦਹਿਸ਼ਤ ਬਹੁਤ ਜਿਆਦਾ ਜਦ ਕਾਲੀ ਦੁਨੀਆ ਦਾ ਪ੍ਰਧਾਨ ਬਣ ਗਿਆ ਫੇਰ ਖਿਲਾਰੇ ਪਾਉ ਸਾਰੀ ਟੀਮ ਈ ਬਹੁਤ ਸੋਹਣਾ ਐਕਟ ਕਰਦੇ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਰ ਪਲ ਚੜ੍ਹਦੀ ਕਲਾ ਚ ਰੱਖਣ ਜੀ

  • @pardeepkaur2965
    @pardeepkaur2965 2 года назад +4

    amlate 😁😁 ni hamlet qaint dailouge

  • @gagandeepkaursandhu7999
    @gagandeepkaursandhu7999 2 года назад +28

    ਬਹੁਤ ਵਧੀਆ ਵੀਡੀਓ ਆ ਸਾਰੀ ਟੀਮ ਨੇ ਵਧੀਆ ਕੰਮ ਕੀਤਾ, ਖਾਸ ਕਰਕੇ ਕਰਨੈਲ ਸਿੰਘ ਨੇ 👌👌👌ਪਰ ਸੁਭਾਅ ਬਹੁਤ ਕੱਬਾ ਕਰਨੈਲ ਸਿੰਘ ਦਾ

  • @rachhpalsingh78466
    @rachhpalsingh78466 Год назад +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @sukhjinderdhillon2589
    @sukhjinderdhillon2589 2 года назад +7

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍

  • @sukhpalbhullar2085
    @sukhpalbhullar2085 2 года назад +5

    ਬਹੁਤ ਵਧੀਆ ਵੀਡੀਓ 👌👌👌🥰🥰

  • @sandeepsinghkubbe8792
    @sandeepsinghkubbe8792 2 года назад +4

    ਕੈਲੀ ਕਲੋਨੀ 🤣🤣🤣😂🤗

  • @rameshthind2842
    @rameshthind2842 2 года назад +4

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ‌ ਦੀ ਧੰਨਵਾਦ ਜੀ 👍👍👍👍👍👍👍👍👍👍 👌👌👌👌👌👌👌👌👌👌

  • @Maanjatt116
    @Maanjatt116 2 года назад +2

    Karnil .bant te jindr sirra🤣😂😂😊🤣

  • @Laddi855
    @Laddi855 2 года назад +10

    new video kro check plz like comment krke share jrur kro sare yaar dost bhen pra ♥️♥️

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jassibarnala1460
    @jassibarnala1460 2 года назад +2

    Barnala jila bahut bahut jabardast video I love you all team

  • @deepthakur612
    @deepthakur612 2 года назад +5

    Sira bro 😂😂😂😂😂😂😂😂😂😂

  • @SukhdevSingh-ih5qg
    @SukhdevSingh-ih5qg 2 года назад

    ਬਹੁਤ ਸੋਹਣੀ ਫਿਲਮ ਹੈ

  • @mrgodharmanyt7261
    @mrgodharmanyt7261 2 года назад +4

    Nise video bhai next part banado ❤❤❤❤❤❤ ok bhai

  • @manderjattz4868
    @manderjattz4868 2 года назад +1

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਕਰਨੈਲ ਅਤੇ ਜਿੰਦਰ ਨੇ ਅੱਤ ਕਰਤੀ

  • @komalpreetkaur837
    @komalpreetkaur837 2 года назад +2

    ਮੇਰਾ ਤਾਂ ਹਾਸਾ ਨੀ ਰੁਕ ਦਾ ਜਿੰਦਰ ਸਿਰਾ ਕਰਾਈ ਜਾਦਾ ਸਾਰੀਆ ਦੀ ਐਕਟਿੰਗ ਬਹੁਤ ਹੀ ਵਧੀਆ ਜੀ ਦਿਨ ਖੁੱਸ ਹੌ ਜਾਦਾ

  • @jawandhalovey8553
    @jawandhalovey8553 2 года назад +3

    ਬਾਬਾ ਤਾਂ ਮਗਰ ਈ ਬੈਠਾ ਸੀ 😂😂😂😂

  • @manjindersinghbhullar8221
    @manjindersinghbhullar8221 2 года назад +2

    ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ ਜਮਾਂ ਸਿਰਾਂ 👍🏻👍🏻👍🏻👍🏻

  • @sonysonu7655
    @sonysonu7655 2 года назад +1

    ਬੱਤ🥰 ਸੁਪਰ

  • @bathindeale3397
    @bathindeale3397 2 года назад +4

    Bina dekhe he like krti yarr pta v vadiya he hou baki Namol neri massi a meri massi da munda tan kali duniya ch a hun 😆😆

  • @AmandeepKaur-eh5tt
    @AmandeepKaur-eh5tt 2 года назад +2

    Bant di acting bahut vadhy 🤣🤣🤣🤣

  • @AmandeepKaur-ds8ic
    @AmandeepKaur-ds8ic 2 года назад +7

    Bant di acting bhot ghaint ae

  • @sandeepsinghkubbe8792
    @sandeepsinghkubbe8792 2 года назад +5

    New president (Bant ) 🤣🤣😂😂

  • @surinder5911
    @surinder5911 2 года назад +4

    Very nice video🎥👍👍🤣🤣🤣🤣🤣

  • @HarmanSingh-hq4iu
    @HarmanSingh-hq4iu 2 года назад +1

    Siraa baba g

  • @HarjinderSingh-ho4on
    @HarjinderSingh-ho4on 2 года назад +5

    ਬਹੁਤ ਵਧੀਅਾਂ

  • @sukhpalsingh9477
    @sukhpalsingh9477 2 года назад +4

    ਬਾਪੂ ਨਿਰਭੈ ਸਿੰਘ ਨੰਬਰਦਾਰ ਸਹਾਬ ਵੀ ਆ ਗੲਏ🙏

  • @jassalikhari5034
    @jassalikhari5034 2 года назад +4

    ਬਹੁਤ ਖੂਬ ਵੀਰ ਜੀ

  • @sukhveersingh7541
    @sukhveersingh7541 2 года назад +5

    Very nice video 👍👍👍👍👍

  • @gagandeepkaurdeep9441
    @gagandeepkaurdeep9441 2 года назад +2

    Bhut jyada mja aunda 22 sb di acting 1 no. Hundi a
    Bant 22 da rona o my God
    amazing

  • @Globalkabbadiupdates
    @Globalkabbadiupdates 2 года назад +1

    ਬੰਤ ਕਾਲੀ ਦੁਨੀਆਂ ਵਿੱਚ ਗਿਆ, ਪਰੀਤੋ ਨੂੰ ਛੱਡ ਦਿੱਤਾ, ਹੁਣ ਕਰਨੈਲ ਨੂੰ ਖੁੱਲ ਮਿਲ ਗਈ ਹੈ🤣

  • @khosa6740
    @khosa6740 2 года назад +3

    Beautiful video

  • @harmindersingh5944
    @harmindersingh5944 2 года назад +5

    ਇੱਕ ਲਾਈਕ ਪੂਰੀ ਟੀਮ ਲਈ 👍🏿

  • @jaggabhullar9262
    @jaggabhullar9262 2 года назад +1

    Sirra 👌👌👌👌video y

  • @mandeepsinghdandiwalmandee5770
    @mandeepsinghdandiwalmandee5770 2 года назад +3

    Laddi the best

  • @khushikhattra225
    @khushikhattra225 2 года назад +1

    ਬਹੁਤ ਵਧੀਆ ਵੀਡੀਓ

  • @SukhwinderSingh-ls3gh
    @SukhwinderSingh-ls3gh 2 года назад

    ਬਹੁਤ ਹੀ ਵਧੀਆ ਵੀਡੀਓ ਬਣਾਈ ਬਾਈ ਜੀ ਵੈਰੀ ਗੁੱਡ

  • @latestupdates1797
    @latestupdates1797 2 года назад +18

    ਬਾਈ ਇਕ ਬੇਨਤੀ ਆ please ਅਸੀਂ ਬਹੁਤ ਮੁਸ਼ਕਿਲ ਨਾਲ਼ ਮੰਗਲਵਾਰ ਲੈਕੇ ਆਉਣੇ ਆ ਤੁਹਾਡਾ ਕੰਮ ਬਹੁਤ ਵਧੀਆ ਪਰ ਗੱਲ ਕਿਸੇ ਬੰਨੇ ਲਾ ਦਿਓ ਕਰੋ ਸਟੋਰੀ ਓਥੇ ਦੀ ਓਥੇ ਹੀ ਰਹਿ ਜਾਂਦੀ ਆ

    • @mannpreetkaur5510
      @mannpreetkaur5510 2 года назад

      ਲਾਡੀ ਵੀਰ(ਕਰਨੈਲ) ਦੀ ਕੈਟਿੰਗ ਸੀਰਾ👍👍👍👍👍

    • @RajinderSingh-nq3di
      @RajinderSingh-nq3di 6 месяцев назад

      Atttt video y ji

  • @KaranKumar-mc7yw
    @KaranKumar-mc7yw Год назад +8

    ਵੀਰੇ ਤੁਹਾਡੀ ਸਾਰੀ ਟੀਮ ਨੂੰ , ਸਾਡੇ ਸਾਰੇ ਪਰਿਵਾਰ ਵਲੋਂ ਪਿਆਰ ਭਰੀ ਨਮਸਤੇ ! ਬੇਬੇ ਦੀ ਐਕਟਿੰਗ ਬਹੁਤ ਵਦੀਆ , ਪ੍ਰਮਾਤਮਾ ਬੇਬੇ ਦੀ ਉਮਰ ਲੰਬੀ ਕਰੇ !

  • @ManjeetSingh-ge8jn
    @ManjeetSingh-ge8jn 2 года назад +2

    Sari team bohat hi ashi comedy kr rahi e God bless you

  • @deepranggi0983
    @deepranggi0983 2 года назад

    ਬਹੁਤ ਵਧੀਅਾ ਵਿਡੀੳੇੁ ਬਾੲੀ ਬੰਤ ਨੂੰ ਜਰੂਰ ਲਿਅਾ ਕਰੋ ਵਿਡਿੳੁ ਚ, ਬੰਤ ਦੇ ਫੈਨ ਅਾ

  • @shamshermotorlongowal5050
    @shamshermotorlongowal5050 2 года назад +1

    ਵਧੀਆ

  • @jagsirsingh5449
    @jagsirsingh5449 Год назад +1

    ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ ਜੀ ,

  • @sukhpalsingh9477
    @sukhpalsingh9477 2 года назад +1

    ਕੈਲੀ ਦੀ ਐਕਟਿੰਗ ਸਿਰਾਂ ਬਾਬੇ

  • @gurcharansingh9139
    @gurcharansingh9139 2 года назад +1

    ਬੰਤ ਸਿਆ 👌👌👍

  • @mdhr1029
    @mdhr1029 Год назад +2

    Bant de bolan da style bohot ghaint aa

  • @aslipunjabi7725
    @aslipunjabi7725 2 года назад +1

    Sirrrrra Bina dekhe

  • @sonysidhu7451
    @sonysidhu7451 2 года назад +9

    ਸਤਿ ਸ਼੍ਰੀ ਆਕਾਲ ਬਾਈ ਜੀ ਸਾਰਿਆਂ ਨੂੰ ਜਿਉਂਦੇ ਰਹੋ ਰੂਹ ਖੁਸ਼ ਕਰਦੇ ਓ ਭਰਾ ਮੇਰਿਓ🙏🙏🙏🙏🙏☺️☺️☺️☺️☺️👌

  • @deep1990
    @deep1990 2 года назад +2

    Good time

  • @armaan_malwa
    @armaan_malwa 2 года назад +3

    🥰🥰🥰🥰🥰🥰

  • @Bawa._.Gamer12
    @Bawa._.Gamer12 2 года назад +4

    ਬਹੁਤ ਬਹੁਤ ਮੁਬਾਰਕਾਂ ਜੱਟ ਸੋਦਾ ਵਾਲਿਉ ਨਸੀਬ ਕੌਰ ਹਰ ਰੋਜ਼ ਗਾਲਾ ਕਡਦੀ ਸੀ ਕਰਨੈਲ ਸਿੰਘ ਨੂੰ ਕੋਣ ਮਾਰਸਕਦੈ

  • @maniveera9768
    @maniveera9768 2 года назад +3

    Eh ta ammlate aa😂😂😂😂😂

  • @malkitsingh2145
    @malkitsingh2145 2 года назад +1

    Siraaa video g 🙏🏻🙏🏻🙏🏻🙏🏻🙏🏻🙏🏻

  • @gurmitdhillon4858
    @gurmitdhillon4858 2 года назад +2

    ਬਹੁਤ ਵਧੀਆ ਬੀ ਡੀ ਉ ਵਾਹਿਗੁਰੂ ਤਰਕੀਆਂ ਵਾਖਸੇ ਸਾਰੀ ਟੀਮ ਨੂੰ ਸ਼ੇਰੋਂ ਵਾਲੇ

  • @a_m_a_n_b_r_a_r9270
    @a_m_a_n_b_r_a_r9270 2 года назад +1

    Bhut vaddi video se

  • @singhjagjeet6171
    @singhjagjeet6171 2 года назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @balvirdhaliwaldhaliwal6323
    @balvirdhaliwaldhaliwal6323 2 года назад +12

    ਬਹੁਤ ਵਧੀਆ ਵੀਰੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @jagsirsharma5112
    @jagsirsharma5112 2 года назад +3

    So good video

  • @rupinderdhillon7030
    @rupinderdhillon7030 2 года назад

    ਵੀਡੀਓ ਬਹੁਤ ਹੀ ਵਧੀਆ
    ਬੰਤ ਦੀ ਐਕਟਿੰਗ ਵਧੀਆ ਲੱਗੀ

  • @porandhaliwal4330
    @porandhaliwal4330 2 года назад +1

    Good viďeo y g

  • @atmahanda2418
    @atmahanda2418 2 года назад +1

    Bhot vadiya video hai y g

  • @KaranSingh-fe8ne
    @KaranSingh-fe8ne 2 года назад +1

    Knt bro😍😍

  • @jassabehbalkalan4985
    @jassabehbalkalan4985 2 года назад

    ਬਹੁਤ ਵਧੀਆ ਵੀਡਿਓ ਜੀ

  • @gurpreetSingh-jy7fj
    @gurpreetSingh-jy7fj 2 года назад +2

    ਬੰਤ ਸਿੰਘ ਜੀ ਹੱਸਾ ਬਹੁਤ ਆਇਆ ਕਹਿੰਦਾ ਮੇਰੇ ਨਾਮ ਤੇ ਰੋਦ ਵਿਕਦੇ ਆ ਰੋਂਦਾ ਬਹੁਤ ਸੋਹਣਾ ਆ

  • @gopycheema3251
    @gopycheema3251 2 года назад

    Bht vdiya supar ghaint end

  • @satwantsinghrajpal9959
    @satwantsinghrajpal9959 2 года назад

    ਆ ਹਾਂ ਆ ਹਾਂ ਆ ਹਾਂ ਆ ਗਏ ਮੇਰੇ ਬਾਈ ਮੇਰੀਆਂ ਭੈਣਾਂ

  • @yaadmusictouch
    @yaadmusictouch Год назад +1

    Very Gud

  • @varindersinghbagga8559
    @varindersinghbagga8559 2 года назад +2

    Sira y

  • @meetbhatti6739
    @meetbhatti6739 2 года назад +2

    Sira acting all team members God bless you

  • @sandeepsinghkubbe8792
    @sandeepsinghkubbe8792 2 года назад +4

    Jind Ala ( Siri) 🤣😂🤣😂

  • @JASWINDERSINGH-iv3yv
    @JASWINDERSINGH-iv3yv 2 года назад +1

    Si nce video

  • @sandeepsidhu1648
    @sandeepsidhu1648 2 года назад +1

    Nice

  • @ranjitsingh4897
    @ranjitsingh4897 2 года назад

    ਕਿਆ ਬਾਤ ਹੈ 👌👌

  • @kaladhaliwal3325
    @kaladhaliwal3325 2 года назад +2

    Kali 😂🤣

  • @surinderrani9732
    @surinderrani9732 2 года назад +3

    बंत जी आप हीरो नंबर वन मजा आ गया खुश रहो पुत्र

  • @racer30727
    @racer30727 7 месяцев назад

    ਬੰਤ ਤੇ ਕਾਕਾ ਸਿਰਾ 👌👌👌🥳🥳

  • @jagvirsinghbenipal5182
    @jagvirsinghbenipal5182 2 года назад +1

    ਬਾਹੁਤ ਵਧੀਆ ਜੀ 👌👌👌👌

  • @gagannehal3012
    @gagannehal3012 2 года назад +1

    Siraa bant🤟🏻🤟🏻❤️❤️❤️

  • @gurpreetsingh1549
    @gurpreetsingh1549 2 года назад +2

    Jama Sira karati bhai very nice video 👌👌👌👌👌👌😄

  • @tractor_lovers1706
    @tractor_lovers1706 2 года назад +4

    Love you brothers 💖😘

  • @veerpalkaur1736
    @veerpalkaur1736 2 года назад

    ਬਹੁਤ ਵਧੀਆ ਵੀਡੀਓ ਜੀ 👌👌👌👌👌👌👌

  • @seemakalra5552
    @seemakalra5552 2 года назад +2

    🤣😅🤣 very funny

  • @BaldevSingh-vt9bm
    @BaldevSingh-vt9bm 2 года назад +1

    ਚਿੱਟੀ ਚੁੰਨੀ 😂😂😂🤣🤣🤣