ਸੱਚ ਨੂੰ ਧੱਕੇ ਨਾਲ ਦਬਾ ਰਹੀ ਸਰਕਾਰ, NIA Raid ’ਤੇ ਬੋਲੀ ਕਵੀਸ਼ਰ ਮੱਖਣ ਸਿੰਘ ਮੁਸਾਫ਼ਰ ਦੀ ਪਤਨੀ

Поделиться
HTML-код
  • Опубликовано: 8 ноя 2024

Комментарии • 65

  • @ManjitSingh-ix8sq
    @ManjitSingh-ix8sq Месяц назад +17

    ਬਹੁਤ ਹੀ ਧੱਕਾ ਕਰ ਰਹੇ ਨੇ

  • @gurlalgora2589
    @gurlalgora2589 Месяц назад +14

    ਡਰਨ ਦੀ ਲੋੜ ਨਹੀਂ ਵੀਰ ਭੈਣੋ ਪਰਮਾਤਮਾ ਉੱਤੇ ਭਰੋਸਾ ਰੱਖੋ

  • @AmandeepSingh-bu4wn
    @AmandeepSingh-bu4wn Месяц назад +4

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @gurlalgora2589
    @gurlalgora2589 Месяц назад +11

    ਸੱਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ

  • @gurlalgora2589
    @gurlalgora2589 Месяц назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @gurlalgora2589
    @gurlalgora2589 Месяц назад +16

    ਮੁੱਢ ਤੋਂ ਸਰਕਾਰਾਂ ਸਿੱਖਾਂ ਨਾਲ਼ ਧੱਕਾ ਕਰਦੀਆਂ ਆਈਆ ਨੇ

  • @gurlalgora2589
    @gurlalgora2589 Месяц назад +6

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ

  • @frostybeast2921
    @frostybeast2921 Месяц назад +3

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ

  • @NavpreetpurwalSingh-tv4xe
    @NavpreetpurwalSingh-tv4xe Месяц назад +5

    ਸੱਚ ਦਾ ਵਿਰੋਧ ਸਰਕਾਰਾਂ ਕਰਦੀਆਂ ਰਹਿਆਂ

  • @gurlalgora2589
    @gurlalgora2589 Месяц назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurlalgora2589
    @gurlalgora2589 Месяц назад +4

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ

  • @gurlalgora2589
    @gurlalgora2589 Месяц назад +4

    ਸ੍ਰੀ ਤੇਗ ਬਹਾਦਰ ਜੀ

  • @gurlalgora2589
    @gurlalgora2589 Месяц назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurlalgora2589
    @gurlalgora2589 Месяц назад +2

    ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurlalgora2589
    @gurlalgora2589 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurlalgora2589
    @gurlalgora2589 Месяц назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @gurlalgora2589
    @gurlalgora2589 Месяц назад +5

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ

  • @sukhjitsingh6668
    @sukhjitsingh6668 Месяц назад +3

    ਬੇੜਾ ਗਰਕ ਹੋ ਜਾਵੇ ਭੰਡ ਸਰਕਾਰ ਦਾ

  • @RamSingh-wt2vq
    @RamSingh-wt2vq Месяц назад +4

    ਕਿਰਤੀ ਸਿੱਖਾਂ ਦੇ ਘਰਾਂ ਤੇ N I A ਦੀ ਰੇਡ ਸਿੱਖਾਂ ਦੀ ਗੁਲਾਮੀ ਦੀ ਨਿਸ਼ਾਨੀ ਹੈ ।

  • @gurlalgora2589
    @gurlalgora2589 Месяц назад +4

    ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਮ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਂਈ

  • @gurlalgora2589
    @gurlalgora2589 Месяц назад +4

    ਗੁਰੂ ਗੋਬਿੰਦ ਸਿੰਘ ਸਦਾ ਸਿੱਖਾਂ ਨਾਲ ਹੁੰਦਾ ਹੈ

  • @gurlalgora2589
    @gurlalgora2589 Месяц назад +2

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @BalwinderSingh-up7mf
    @BalwinderSingh-up7mf Месяц назад +2

    ਕਦੋਂ ਤੱਕ ਜੁਲਮਾਂ ਦੀ ਮਾਰ ਸੈਹਣੀਆਂ ਪੈਣਗੀਆਂ ਬਹੁਤ ਬਹੁਤ ਦੁੱਖ ਦਿੱਤਾ ਹੈ ਸਰਕਾਰ ਨੇ

  • @gurlalgora2589
    @gurlalgora2589 Месяц назад +3

    ਭਾਈ ਅਜੀਤ ਸਿੰਘ ਜੁਝਾਰ ਸਿੰਘ ਜੀ ਜੋਰਾਵਰ ਫਹਿਤ ਸਿੰਘ

  • @gurlalgora2589
    @gurlalgora2589 Месяц назад +4

    ਸਾਡੇ ਲਈ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੱਤ ਵਾਰ ਕੇ ਕਹਿਨਾ ਭਾਣਾ ਮੀਠਾ ਲਾਗੈ ਤੇਰਾ ਸਰਬੰਸ ਦਾਨੀ ਆ ਵੈ ਦੇਣਾ ਕੌਣ ਦੇਊਗਾ ਤੇਰਾ

  • @sunnymit437
    @sunnymit437 Месяц назад +1

    Waheguru Ji Maher karn ge

  • @sukh-s-z4x
    @sukh-s-z4x Месяц назад +6

    ਦਬਾੳਦੇ ਆ ਜੀ ਪਰ ਮਖਣ ਸਿੰਘ ਦਬਣ ਵਾਲਾ ਨਹੀ ਸੁਣਿਆ ਬਗਰਾੜੀ ਇਹਨਾ ਨੂ ਡਰੋ ਨਾ ਭੈਣ ਸੂਰਮਾ ਮਖਣ ਸਿੰਘ

  • @gurlalgora2589
    @gurlalgora2589 Месяц назад +3

    ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਆਂ ਦਾ ਰਹਿਣਾ

  • @gurlalgora2589
    @gurlalgora2589 Месяц назад +2

    ਵਾਹਿਗੁਰੂ ਜੀ ਤੇਰਾ ਭਾਣਾ ਮੀਠਾ ਲਾਗੈ

  • @gurlalgora2589
    @gurlalgora2589 Месяц назад +2

    ਦਾਦੀ ਦਾਦਾ ਗੁਰੂ ਤੇਗ਼ਬਹਾਦਰ ਜੀ ਬੇਬੇ ਗੁਜਰੀ ਜੀ

  • @param2756
    @param2756 Месяц назад +2

    ਕਸ਼ਮੀਰ ਵਾਲਾ ਰਾਸ਼ਿਦ ਜਿਸਤੇ UAPA ਲੱਗੀ ਆ ਓਹਨੂੰ ਜਮਾਨਤ ਮਿਲ ਗਈ ਆ। ਝੰਡਾ ਅਮਲੀ ਭਾਈ ਅੰਮ੍ਰਿਤਪਾਲ ਦੀ ਜਮਾਨਤ ਰੋਕਣਾ ਚਾਹੁੰਦਾ ਆ, ਤਾਂ ਹੋਰ ਹੀ ਗੇਮ ਖੇਡ ਰਿਹਾ ਆ। ਪਰ ਲਾਹਨਤੀ ਝੰਡੇ ਨੂੰ ਇਹ ਨਹੀਂ ਪਤਾ 27 ਚ ਮੰਜੀ ਠੋਕ ਹੀ ਦੇਣੀ ਆ ਓਹਦੀ।

  • @Pala365
    @Pala365 Месяц назад

    ਜਦੋ ਤੁਸੀ ਕੋਈ ਗਲਤ ਕੰਮ ਜਾਂ ਦੇਸ਼ ਵਿਰੋਧੀ ਕੰਮ ਨਹੀ ਕਰ ਰਹੇ ਤਾਂ ਡਰ ਕਿਸ ਗੱਲ ਦਾ ਸਰਕਾਰ ਕੋਈ ਧੱਕਾ ਨੀ ਐਵੇਂ ਧੱਕਾ ਧੱਕਾ ਕਰੀ ਜਾਉਂ ਜੇ ਪ੍ਰਸ਼ਾਸਨ ਨੂੰ ਕੋਈ ਸ਼ੱਕ ਪਿਆ ਫੇਰ ਬਚਾਉਣ ਵਾਲਾ ਕੋਈ ਨਹੀ ਡਰੋ ਨ ਕੋਈ ਗੱਲ ਨੀ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦਉ

  • @nishansidhu330
    @nishansidhu330 Месяц назад +3

    ਇਹ ਸਰਕਾਰਾ ਬਹੁਤ ਮਾੜੀਆ

  • @gurlalgora2589
    @gurlalgora2589 Месяц назад +2

    ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਆਂ ਦਾ ਰਹਿਣਾ

  • @SatnaamSingh-i8e
    @SatnaamSingh-i8e Месяц назад

    Waheguru ji nl sode ji

  • @gurlalgora2589
    @gurlalgora2589 Месяц назад +2

    ਸਮੁੰਦ ਸਾਗਰ ਨਿਰ ਭਰਿਆ ਤੇਰੇ ਅਉਗਣ ਹਮਾਰੇ

    • @JaspalSingh-ie6ym
      @JaspalSingh-ie6ym Месяц назад

      ਤੇਰੇ ਨਹੀਂ ੍ਤੇਤੇ ਅਉਗਣ ਹਮਾਰੇ

  • @psingh-3073
    @psingh-3073 Месяц назад

    ਸ਼੍ਰੋਮਣੀ ਗੁਰਦੁਆਰਾ ਕਮੇਟੀ, ਇਨ੍ਹਾਂ ਕੌਮ ਦੇ ਧਰਮ ਪ੍ਰਚਾਰਕਾਂ ਨੂੰ legally defend ਕਰਨ ਲਈ ਵਕੀਲਾਂ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਤੁਰੰਤ ਕਰੇ। ਕੱਲੇ
    ਕੱਲੇ ਬੰਦੇ ਕੋਲ ਸਰਕਾਰੀ ਤੰਤਰ ਦਾ ਮੁਕਾਬਲਾ ਕਰਨ ਲਈ ਸਾਧਨ ਨਹੀਂ ਹੁੰਦੇ।

  • @gurlalgora2589
    @gurlalgora2589 Месяц назад +2

    ਤੂੰ ਦਰੀਆਉ ਦਾਨਾ ਬੀਨਾ ਸੱਭ ਤੁਜ ਮੈ ਮਾਹੇ ਸਮਾਹੇ

  • @sarabpalsingh3178
    @sarabpalsingh3178 Месяц назад

    Waheguru Ji

  • @ChamkilaSukhjinder
    @ChamkilaSukhjinder Месяц назад +1

    Wehaguru ji mhara Karan panjab te sikh com te 🦅🦅

  • @gurlalgora2589
    @gurlalgora2589 Месяц назад +2

    ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਮ

  • @ArvinderSingh-zz1sv
    @ArvinderSingh-zz1sv Месяц назад +3

    ਭੰਡ ਸਰਕਾਰ ਮੁਰਦਾਬਾਦ

  • @gurlalgora2589
    @gurlalgora2589 Месяц назад +1

    ਰਾਮਾਈਆ ਹੋਊ ਬਾਰਕ ਤੇਰਾ

  • @vloger-y9b
    @vloger-y9b Месяц назад +1

    Sikh Kom naal sreaam dhakka

  • @MajorSingh-r2f
    @MajorSingh-r2f Месяц назад +1

    Punjab bagwant AMLi da Kam hai?

  • @RamgarhiSingh-dc9gg
    @RamgarhiSingh-dc9gg Месяц назад

    Police good 👍

  • @ravneetsidhu8167
    @ravneetsidhu8167 Месяц назад

    Sarkar daka kardi a putr g
    Darn de lor ne sari sangt makan singh dy nal a putr g

  • @gurlalgora2589
    @gurlalgora2589 Месяц назад +1

    ਤੇਰਾ ਭਾਣਾ ਮੀਠਾ ਲਾਗੈ

  • @MajorSingh-r2f
    @MajorSingh-r2f Месяц назад

    Sikha nu dra k haq Sach di gal NAHI krn dev. rhay Hun?

  • @SurjitSingh-tj8sz
    @SurjitSingh-tj8sz Месяц назад

    Rahul Gandhi ne sach hi ta bolea c sikhan de haq khohe ja rahe ne.

  • @SurjitSingh-tj8sz
    @SurjitSingh-tj8sz Месяц назад

    Dictater ship hai sarkar ki,

  • @MajorSingh-r2f
    @MajorSingh-r2f Месяц назад

    Sikh kom nu tang kar rahy hun

  • @JaspalSingh-xf8ys
    @JaspalSingh-xf8ys Месяц назад

    Bhain ji daran di jrurat pura panth ap de nal hai Amritpal jindabad.bhand sarkar murdabad cm sahab sahab same a rhi gallti kar sikh kom ne app nuvota pa ke .27 a rhi bhand sahab khalsa chardiklavich hai te rhega

  • @sahibsingh868
    @sahibsingh868 Месяц назад

    Chanda amli bhuchar suri da putar

  • @hindustan4340
    @hindustan4340 Месяц назад

    Achha jalil kuch tho hoga hi

  • @SatnamsinghBatth.s
    @SatnamsinghBatth.s Месяц назад +1

    Waheguru ji

  • @gurlalgora2589
    @gurlalgora2589 Месяц назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ