ਕਿਸਾਨ ਨਹੀਂ ਇੱਕ ਜੁੱਟ ! ਮੋਦੀ ਦੀ ਇੰਨੀ ਹਿੰਮਤ ਨਹੀਂ ਸੀ ਕਿ...ਉਗਰਾਹਾਂ ਨੇ ਕਿਸਾਨਾਂ ਬਾਰੇ ਕਹੀਆਂ ਵੱਡੀਆਂ ਗੱਲਾਂ

Поделиться
HTML-код
  • Опубликовано: 11 дек 2024

Комментарии • 5

  • @swarnjeetkaur2195
    @swarnjeetkaur2195 21 час назад +2

    ਅਫਸੋਸ ਕਿ ਅਜੇ ਵੀ ਆਹ ਕੁਝ ਚੱਲ ਰਿਹਾ ।ਖੜਨਾ ਥੋਡੇ ਨਾਲ ਵੀ ਨਹੀਂ ਕਿਸੇ ਨੇ । ਇੱਕ ਕਿਸਾਨ ਹੀ ਹੈ ਜੋ ਜਾਨ ਦਾਅ ਤੇ ਲਾ ਕੇ ਬੈਠਾ ਏ ।

  • @LEGENDGAMER10111
    @LEGENDGAMER10111 20 часов назад +1

    😢😢😢😢😭😭😭😭

  • @giansinghkulwant9999
    @giansinghkulwant9999 10 часов назад

    ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਲੋਕ ਆਪਣੇ ਆਪ ਨੂੰ ਪੰਜਾਬ ਦੇ ਹਿਤੈਸ਼ੀ ਕਹਿੰਦੇ ਹਨ ਉਹ ਲੋਕਾਂ ਦੇ ਮਸਲਿਆਂ ਨੂੰ ਆਧਾਰ ਬਣਾ ਕੇ ਆਪਣੀਆਂ ਰੋਟੀਆਂ ਸੇਕ ਰਹੇ ਹਨ ਇੱਕ ਦੂਜੇ ਨਾਲ ਮੇਹਣੋ ਮੇਹਣੀ ਹੋ ਰਹੇ ਹਨ ਬਹੁਤ ਮਾੜੀ ਗੱਲ ਹੈ ਪੰਜਾਬ ਲਈ

  • @giansinghkulwant9999
    @giansinghkulwant9999 10 часов назад

    ਜੇਕਰ ਤੁਹਾਡੀ ਜਥੇਬੰਦੀਆਂ ਦੇ ਆਗੂਆਂ ਨਾਲ ਕੋਈ ਮੱਤਭੇਦ ਹੈ ਤਾਂ ਆਮ ਲੋਕਾਂ ਦਾ ਕੀ ਕਸੂਰ ਆ

  • @giansinghkulwant9999
    @giansinghkulwant9999 10 часов назад

    ਬੱਸ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲੱਗੇ ਰਿਓ ਅਤੇ ਲੋਕਾਂ ਤੋਂ ਫੰਡ ਇਕੱਠਾ ਕਰਕੇ ਛਕਦੇ ਰਹੋਂ ਜਿਨੀਆਂ ਵੀ ਤੁਸੀਂ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਹੋ