Shaheed Bhagat Singh : Songs by KULDIP MANAK• 5 Vaje & Inqlab, A people's voice presentation * SHARE

Поделиться
HTML-код
  • Опубликовано: 9 окт 2024

Комментарии • 62

  • @kuldipsingh6567
    @kuldipsingh6567 28 дней назад +1

    ਉਸਤਾਦ ਜੀ ਨੇ। ਜੋ ਇਨਕਲਾਬ ਵਾਲੀ ਹੇਕ ਲੂ ਕੰਡੇ ਕਰਦੀ ਹੈ

  • @desifarmers1577
    @desifarmers1577 10 месяцев назад +3

    ਸਿਮਰਜੀਤ ਮਾਨ ਮੁਰਦਾ ਬਾਦ, ਜਿਸਨੇ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਆਖਿਆ

  • @amitkumarmaandla4520
    @amitkumarmaandla4520 7 месяцев назад +1

    Parnaam manak Saab ❤

  • @gurmailkang8372
    @gurmailkang8372 3 дня назад +1

    1977-78 de which gurdwara sahib sadey pind loudspeaker aiya si .singh sormay reacard de which ehe geet gaya si . Roj sundey hundey si .bahuat badia time si .❤😂😅

  • @sukhwantsingh8772
    @sukhwantsingh8772 4 месяца назад +3

    ਇਨਕਲਾਬ ਜ਼ਿੰਦਾਬਾਦ ❤❤

  • @nanakchandkamboj5844
    @nanakchandkamboj5844 Год назад +6

    ਵਤਨ ਦੀ ਖਾਤਰ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਨੂੰ ਗਾ ਕੇ ਇਕ ਤਰਾਂ ਮਾਣਕ ਸਾਹਿਬ ਨੇ ਉਨਾਂ ਨੂਂ ਸ਼ਰਧਾਂਜਲੀ ਅਰਪਣ ਕੀਤੀ । ਬੜੇ ਖੁਸ਼ਕਿਸਮਤ ਰਾਈਟਰ ਨੇ ਓਹ ਜਿਨਾੰ ਦੀਆਂ ਲਿਖੀਆਂ ਰਚਨਾਵਾਂ ਨੂੰ ਮਾਣਕ ਸਾਹਬ ਨੇ ਆਪਣੀ ਬੁਲੰਦ ਅਵਾਜ ਵਿਚ ਗਾਇਆ।

  • @sukhwantsingh8772
    @sukhwantsingh8772 4 месяца назад +2

    ਰਾਮ ਸਿੰਘ ਢਿੱਲੋਂ ਅਨਪੜ੍ਹ lyrics ਸੀ ਲੇਖਣੀ ਕਿੰਨੀ ਵਧੀਆ ਹੈ❤❤❤❤

  • @piararam7662
    @piararam7662 Год назад +8

    ਸ਼ਹੀਦ ਭਗਤ ਸਿੰਘ ਜੀ ਨੂੰ
    ਲੱਖ ਲੱਖ ਪ੍ਰਣਾਮ ਜੀ।

  • @rachhpalsinghsingh4465
    @rachhpalsinghsingh4465 Год назад +13

    ਰਾਮ ਸਿੰਘ ਢਿੱਲੋ ਮਹਿਰਾਜ ਵਾਲੇ ਦੀ ਤਸਵੀਰ ਦਿਖਾਣ ਲਦੀ ਧਨਵਾਦ ਜੀ ਆਪ ਦਾ ਢਿੱਲੋ ਸਾਬ ਨੇ ਬਹੁਤ ਚੰਗੀਆਂ ਲਿਖਤਾ ਲਿਖ ਕੇ ਮਾਣਕ ਸਾਬ ਨੂੰ ਦਿੱਤੀਆ ਤੇ ਮਾਣਕ ਸਾਬ ਨੇ ਵੀ ਸ਼ਹੀਦੀ ਗੀਤ ਗਾ ਕੇ ਦੁਨੀਆ ਚ ਰਹਿੰਦੇ ਪੰਜਾਬੀਆਂ ਤੋ ਬਹੁਤ ਮਾਣ ਹਾਸਲ ਕੀਤਾ ਹੈ ਜੀ

    • @peoplesvoicepunjabi8210
      @peoplesvoicepunjabi8210  Год назад +1

      ਰਾਮ ਸਿੰਘ ਢਿੱਲੋਂ ਸਾਹਿਬ ਬਾਰੇ ਆਰਟੀਕਲ ਵੀ ਦਿੱਤਾ ਹੈ ,ਪੂਰੀ ਜ਼ਿੰਦਗੀ ਬਾਰੇ । ਸਕ੍ਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ । ਮੈਂ ਉਹਨਾਂ ਦਾ ਵੱਡਾ ਫੈਨ ਹਾਂ ।

  • @malkitkaler8140
    @malkitkaler8140 2 года назад +4

    ਅੱਜ ਕੱਲ ਜਥੇਦਾਰ ਅਰੂੜ ਸਿੰਘ ਦੇ ਦੋਹਤੇ ਨੂੰ ਪਤਾ ਨਹੀਂ ਕਾਹਦਾ ਕਮਲ ਚੜਿਆ ਹੋਇਆ ਹੈ।।

  • @gurbachanbrar6887
    @gurbachanbrar6887 11 месяцев назад +2

    Punjab da asal heero singer.❤......

  • @shailendersharma9423
    @shailendersharma9423 2 года назад +6

    ਬਹੁਤ ਵਧੀਆ ਗੀਤ, ਗਾਇਕ, ਗੀਤਕਾਰ ਅਤੇ ਸੰਗੀਤਕਾਰ।

  • @gurjantsingh1300
    @gurjantsingh1300 11 месяцев назад +3

    ਬਹੁਤ ਵਧੀਆ ਕੈਸਟਸੀ ਮਾਣਕ ਨੇ ਬਹੁਤ ਰੂਹ ਨਾਲ ਗਾਇਆ ਸੀ

  • @premsinghbeldar138
    @premsinghbeldar138 3 месяца назад +1

    Pranam sh kuldeep manak ji nu ❤😊😊😊😊😊❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasvirsinghladdi230
    @jasvirsinghladdi230 2 года назад +3

    ਇਹ ਕੈਸਿਟ ਸੁਰਿੰਦਰ ਛਿੰਦੇ ਭਗਤ ਸਿੰਘ ਵਾਲੇ ਉਪੇਰੇ ਦੇ ਕੰਪੀਟੀਸ਼ਨ ‘ਚ ਬਹੁਤ ਜਲਦਬਾਜੀ ‘ਚ ਉਸ ਦੇ ਰੀਲੀਜ ਹੋਣ ਤੋਂ ਪਹਿਲਾ ਮਾਰਕਿਟ ‘ਚ ਆਈ ਸੀ ।

    • @peoplesvoicepunjabi8210
      @peoplesvoicepunjabi8210  2 года назад +2

      ਅਸੀਂ ਵੀ ਭਦੌੜ ਮੰਡਲੀ ਵਲੋਂ ਲਗਭਗ ਤਿਆਰ ਕਰੀ ਬੈਠੇ ਸੀ, ਦੋ ਗੱਭਰੂ ਪੰਜਾਬ ਦੇ ਆਉਣ 'ਤੇ ਅਸੀਂ ਪ੍ਰਾਜੈਕਟ ਵਾਪਸ ਲੈ ਲਿਆ ਸੀ । ਫਿਰ ਵਿਚਾਰ ਕੇ ਦੁੱਲਾ ਸੂਰਮਾ ਕੱਢੀ ਸੀ ।

    • @jasvirsinghladdi230
      @jasvirsinghladdi230 2 года назад

      @@peoplesvoicepunjabi8210 ਦੁੱਲਾ ਸੂਰਮਾ ਦੀ ਥੋਡੀ ਕੂਮੈਟਰੀ , ਡਾਇਲਾਗ ਤੇ ਭਾਆ ਜੀ ਦੇ ਨਾਟਕ ਧਮਕ ਨਾਗਰੇ ਵਾਲਾ ਬੇਸ ਤੇ ਕ੍ਰਿਸ਼ਨ ਕੌਰਪਾਲ ਦੇ ਲਿਖੇ ਗੀਤ ਤੇ ਗੋਪੀ ਵਰਗੇ ਗਾਇਕ ਸਾਰਾ ਕੁਛ ਵਧੀਆ ਹੈ ਮਾਸਟਰ ਜੀ ।

  • @premsinghbeldar138
    @premsinghbeldar138 3 месяца назад +1

    Very nice ji manak shieb ji waheguru 🙏♥️🙏♥️🙏🙏♥️♥️🙏🙏🙏🙏🙏♥️♥️

  • @sukhwantsingh8772
    @sukhwantsingh8772 4 месяца назад +1

    ਸਰਦਾਰ ਭਗਤ ਸਿੰਘ ਜੀ ਜਿੰਦਾਬਾਦ ਜਿੰਦਾਬਾਦ ❤❤❤❤

  • @rupsingh8331
    @rupsingh8331 Год назад +5

    ਬਹੁਤ ਹੀ ਵਧੀਆ ਉਪਰਾਲਾ ਹੈ। ਰਵਿੰਦਰ ਗਰੇਵਾਲ ਦੀਆਂ ਵੀ ਦੋ ਕੈਸੇਟਾਂ ਸ਼ਹੀਦਾਂ ਵਾਰੇ ਆਈਆਂ ਸਨ ਉਹ ਵੀ ਸਾਂਭਣਯੋਗ ਹਨ

  • @bhushansingla2005
    @bhushansingla2005 Год назад

    Dhanwad paramatma da jinna sannu manak naam di afeem bakshi .
    Baba ek si ek hai te ek hi rahoooga.

  • @butokhan3690
    @butokhan3690 Год назад +2

    Sedi ajjm bagtt Sig Ji waheguru ji

  • @malkitkaler8140
    @malkitkaler8140 2 года назад +3

    ਦਿਲ ਨੂੰ ਟੁੰਬਣ ਵਾਲਾ ਗੀਤ ।।

  • @AshokKumar-ly4uu
    @AshokKumar-ly4uu Год назад +2

    My request to Sh Bhagwant Maan Sir to recognise Manak Sahib and this Cassette should be given State Award for District Shardhanj to shared Bhagat Singh ji

  • @sikanderdhaliwal1995
    @sikanderdhaliwal1995 2 года назад +1

    ਸ਼ਹੀਦ ਭਗਤ ਸਿੰਘ ਅਮਰ ਰਹੇ!

  • @deeparsh700
    @deeparsh700 5 месяцев назад

    Parnam shahidan nu inklab zindabad

  • @AshokKumar-ly4uu
    @AshokKumar-ly4uu Год назад +2

    This song should be given State Award and Maan Sahib may take initiative

    • @bhushansingla2005
      @bhushansingla2005 Год назад

      Oh bholiya koi landoo maan moon nee Kar sakda , jadho vi kara gei appa e karan gei, likh lai

  • @malkiatsingh4992
    @malkiatsingh4992 7 месяцев назад

    Parnam sh kuldeep manak nu

  • @AshokKumar-ly4uu
    @AshokKumar-ly4uu Год назад +1

    Bahut khoob

  • @surindergupta9957
    @surindergupta9957 2 года назад +1

    ਬਹੁਤ ਵਧੀਆ ਪੇਸ਼ਕਾਰੀ।

  • @narayandutt8229
    @narayandutt8229 2 года назад +2

    ਬਹੁਤ ਵਧੀਆ ਬਾ ਕਮਾਲ

  • @ssk8606
    @ssk8606 2 года назад +1

    Very touching song! Salute to Kuldeep Manak and his voice 🫡

  • @malkiatsingh4992
    @malkiatsingh4992 7 месяцев назад

    Pranam sh kuldeep manak Ji nu

  • @babaldeepsinghcheema1944
    @babaldeepsinghcheema1944 Год назад +1

    Sardar. Bhakit. Singh. Je. Jindabad

  • @BudhSingh-pb2es
    @BudhSingh-pb2es 9 месяцев назад

    ❤🎉 ਬਹੁਤ ਵਧੀਆ ❤🎉

  • @balwinderpadda2311
    @balwinderpadda2311 4 месяца назад

    ਪ੍ਰਣਾਮ ਸ਼ਹੀਦਾਂ ਨੂੰ

  • @krishanchand7095
    @krishanchand7095 Год назад +1

    Nice👏👍 song golden awaz

  • @HarjeetSingh-hw1mt
    @HarjeetSingh-hw1mt 6 месяцев назад

    Very nice ji Manak sahib

  • @bhushansingla2005
    @bhushansingla2005 Год назад +1

    Nirri agg ai , eh to utto gyaki nahi ho sakdi,
    Manak vi ek si ek hai te ek hi rahoooga .
    Baaki sare landoo, killa vech

  • @BhupinderSingh-gh7ft
    @BhupinderSingh-gh7ft 10 месяцев назад

    Great song

  • @HarbhajanSingh-di8ol
    @HarbhajanSingh-di8ol 2 года назад +2

    ਇਸ ਕੈਸੇਟ ਦਾ ਸਭ ਕੁਛ ਬਹੁਤ ਵਧੀਆ ਹੈ

  • @jagtarsingh7479
    @jagtarsingh7479 Год назад

    🎉

  • @tigerbrar3625
    @tigerbrar3625 Год назад

    V v good song

  • @gurjantsingh1300
    @gurjantsingh1300 11 месяцев назад

    Very nice song

  • @jagtarmaan2653
    @jagtarmaan2653 2 года назад +1

    Salute

  • @manindersingh1611
    @manindersingh1611 Год назад

    Kese,kater,Ni,AJTAK,NSHE,LEKEHA,AJADE,VARE,❤

  • @harpalbrar5912
    @harpalbrar5912 2 года назад +1

    V v nice

  • @faqirsingh4723
    @faqirsingh4723 2 года назад +1

    God. Nice ok 🌷🌷🌷🌷🌷🌷👍👍

  • @sukhveersingh1554
    @sukhveersingh1554 5 месяцев назад

    Myfavratesongthanks

  • @hillclimbgamer325
    @hillclimbgamer325 Месяц назад

    Simranjit Mann zindabad

  • @narayandutt8229
    @narayandutt8229 2 года назад +1

    Very good

  • @AshokKumar-ly4uu
    @AshokKumar-ly4uu Год назад +1

    Nice

  • @KashmirSingh-dr8gt
    @KashmirSingh-dr8gt 2 года назад +1

    Good

  • @BahadurSingh-j6q
    @BahadurSingh-j6q 4 дня назад

    Manak heera hai

  • @malkiatsingh4992
    @malkiatsingh4992 3 месяца назад

    S.Ram singh ji di photo jarur dikhao ji

  • @tigerbrar3625
    @tigerbrar3625 11 месяцев назад

    Baylor vadhia

  • @DileepKumar-d8l
    @DileepKumar-d8l 6 месяцев назад

    Dalipram

  • @bhushansingla2005
    @bhushansingla2005 Год назад

    Eh hai awaz eh hai gyaki. Baaki landoo.
    Feem Vergi ai , jodha ch beh jaandi ai , siviya ja ke e chhhutti

  • @AshokKumar-ly4uu
    @AshokKumar-ly4uu Год назад +1

    Nice