ਅਜੇ ਅਖਾੜਾ ਸ਼ੁਰੂ ਹੀ ਹੋਇਆ ਤੇ ਇਲਜ਼ਾਮ ਲੱਗ ਵੀ ਗਏ | Gopi Frandipuria

Поделиться
HTML-код
  • Опубликовано: 12 янв 2025
  • ਅਜੇ ਅਖਾੜਾ ਸ਼ੁਰੂ ਹੀ ਹੋਇਆ ਤੇ ਇਲਜ਼ਾਮ ਲੱਗ ਵੀ ਗਏ | Gopi Frandipuria
    Like and subscribe
    #kabaddi #kabaddivlog #vlog

Комментарии • 171

  • @nihalaulakh1298
    @nihalaulakh1298 20 дней назад +35

    ਗੋਪੀ ਫਰੰਦੀਪੁਰ ਵੱਡਾ ਨਾਮ ਆ ਕਬੱਡੀ ਦਾ ਕਪਤਾਨ ❤

  • @manjindersinghssingh8353
    @manjindersinghssingh8353 20 дней назад +15

    ਗੋਪੀ ਬਹੁਤ ਵਧੀਆ ਬੰਦਾ ਵਾ ਮਾਝੇ ਦਾ ਮਜ਼ੈਲ ਆ

  • @arshdhillon1484
    @arshdhillon1484 20 дней назад +20

    ਅੱਗੇ ਅਸੀਂ ਤੁਹਾਡਾ ਕਬੱਡੀ ਕੱਪ ਲਾਈਵ ਦੇਖਣ ਜਾਂਦੇ ਸੀ ਜਦੋਂ ਸੁਖਮਨ ਭਲਵਾਨ ਖੇਡਦਾ ਹੁੰਦਾ ਸੀ ਉਦੋਂ ਬਾਅਦ ਮੈਂ ਲਾਈਵ ਦੇਖਣ ਨਹੀਂ ਗਿਆ ਪਰ ਹੁਣ ਤੁਹਾਡੀ ਕੱਲੇ ਤੁਹਾਡੇ ਇਕੱਲਿਆਂ ਦੀ ਕਬੱਡੀ ਯੂਟਬ ਤੇ ਦੇਖ ਲੈਨਾ ਵਾਂ ਪਰ ਹੋਰ ਕਿਸੇ ਦੀ ਕਬੱਡੀ ਦੇਖਣ ਦਾ ਨਜ਼ਾਰਾ ਨਹੀਂ ਆਉਂਦਾ

  • @Seerat-i7o
    @Seerat-i7o 20 дней назад +18

    ਬਾਈ ਗੋਪੀ ਜੇ ਨਿਦੇਆ ਹੋਣ ਲੱਗ ਗਈ ਤੁਸੀਂ ਸਮਜੋ ਤਰੱਕੀ ਦੇ ਰਾਹ ਤੇ ਓ

  • @BhupinderSingh-wj6uf
    @BhupinderSingh-wj6uf 20 дней назад +25

    ਗੋਪੀ ਵੀਰ ਟੀਮ ਨੂੰ ਮਹਿਨਤ ਕਰਾਉਣੀ ਸ਼ੁਰੂ ਕਰਾ ਦੋ ਅਗਲੀ ਵਾਰ ਗੁਰਲਾਲ ਨੂੰ ਪਤਾ ਲਗਜੇ ਕੇ ਅੱਗੇ ਤੋਂ ਕਿਸੇ ਤੇ ਹਵਾ ਕਿੱਦਾਂ ਕਰੀਦੀ ਆ

  • @EkamdeepSingh-ci2pq
    @EkamdeepSingh-ci2pq 19 дней назад +4

    ਕੱਲ ਥੱਥੇ ਗੁਰਲਾਲ ਦੀ ਸਰਾਸਰ ਗਲਤੀ ਨੋਕ ਝੋਕ ਭਲਵਾਨ ਨਾਲ ਹੋਈ ਤੇ ਸੁੱਖ ਨਾਲ ਐਵੇਂ ਖਹੀ ਜਾਂਦਾ ਬਿੱਜੂ ਜਿਹਾਂ

  • @bachitarsadhu9283
    @bachitarsadhu9283 18 дней назад +1

    ਗੋਪੀ ਫਰੰਦੀਪੁਰੀਆ ਮਾਝੇ ਦਾ ਸੇਰ❤❤

  • @GillKamalGillKamal
    @GillKamalGillKamal 20 дней назад +7

    ਹਵਾਂ ਵੀ ਪੁਸ਼ ਕੇ ਲਾਗਦੀ ਸੀ ❤ ਹਿਮਾਲਿਆ ਪਰਬਤ love you palwan ji ❤

  • @arshdhillon1484
    @arshdhillon1484 20 дней назад +37

    ਭਲਵਾਨ ਜੀ ਕੱਲ ਕਬੱਡੀ ਕੱਪ ਦੇ ਵਿੱਚ ਲੜਾਈ ਹੋ ਗਈ ਅੱਜ ਕੱਲ ਦੇ ਭਲਵਾਨਾਂ ਵਿੱਚ ਸ਼ਹਿਨਸ਼ੀਲਤਾ ਨਹੀਂ ਰਹਿ ਗਈ ਚੰਗਾ ਨਹੀਂ ਲੱਗਿਆ ਕਬੱਡੀ ਦੇਖਣ ਨੂੰ ਦਿਲ ਨਹੀਂ ਕਰਦਾ ਹੱਥ ਵੀ ਲੱਗ ਜਾਂਦਾ ਯਾਦਾਂ ਲੜਾਈ ਕਰ ਲੈਂਦੇ ਨੇ ਕੋਈ ਸਹਿਣਸ਼ੀਲਤਾ ਵਾਲੀ ਗੱਲ ਹੀ ਨਹੀਂ ਹੈਗੀ ਭਲਵਾਨਾਂ ਦੇ ਵਿੱਚ

    • @Gurprietsandhu
      @Gurprietsandhu 20 дней назад +10

      ਪਰ ਕੱਲ੍ਹ ਗੁਰਲਾਲ ਗ਼ਲਤ ਖੇਡਿਆ ਸੀ।

    • @jantsandhu184
      @jantsandhu184 20 дней назад +5

      ਕੱਲ ਗੁਰਲਾਲ ਦੀ ਗਲਤੀ ਸੀ

    • @jaanisahota-im7kf
      @jaanisahota-im7kf 20 дней назад

      Paji insta id band ho gi aa ki chkr aa koi v video ni aundi hun

    • @indergarchavlogs6740
      @indergarchavlogs6740 20 дней назад +3

      Gurlal 100% wrong se kal

    • @Daaku_xz
      @Daaku_xz 20 дней назад +5

      Gurlal shuru to soch ke aya c ki ladyi krni a

  • @GurjeetTootYT
    @GurjeetTootYT 20 дней назад +10

    ਭਲਵਾਨਾਂ ਕੋਈ ਨਾ ਲੋਕਾਂ ਦੀ ਸੋਚ ਹੀ ਛੋਟੀ ਆ 😢🙏

  • @baggasidhu8998
    @baggasidhu8998 19 дней назад +5

    ਮੈਂ ਬਹੁਤ ਕਬੱਡੀ ਦੇਖਦਾ daily ਅੱਜੇ ਤੱਕ frandipuriya ਹੀ ਦੇਖਿਆ ਜੋਂ ਵਦੀਆ ਪਲੇਅਰ ਤਿਆਰ ਕਰ ਰਿਹਾ ਧੰਨਵਾਦ ਵੱਡੇ ਬਾਈ ਦਾ

  • @barabadesha2947
    @barabadesha2947 18 дней назад

    ਸਤਿ ਸ੍ਰੀ ਅਕਾਲ ਗੋਪੀ ਵੀਰ। ਮੈਂ ਲੁਧਿਆਣਾ ਜ਼ਿਲ੍ਹੇ ਤੋਂ ਅਸੀ ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸੁਰ ਸਿੰਘ ਦਰਸ਼ਨ ਕਰਨ ਆਏ ਸੀ। ਜਦੋਂ ਤੁਹਾਡੇ ਪਿੰਡ ਦਾ ਨਾਮ ਪੜਿਆ ਤਾਂ ਤੁਹਾਨੂੰ ਮਿਲਣ ਦੀ ਤਾਂਘ ਪੈਦਾ ਹੋਈ ਪਰ ਫਿਰ ਸੋਚਿਆ ਕਿ ਭਲਵਾਨ ਹੋਰੀਂ ਕਿਤੇ ਖੇਡਣ ਨਾ ਗਏ ਹੋਣ। ਤੁਸੀਂ ਵਧੀਆ ਜਾਣਕਾਰੀ ਦਿੱਤੀ ਕਿ ਤੁਸੀਂ ਐਤਵਾਰ ਘਰ ਹੀ ਰਿਹਾ ਕਰੋਂਗੇ। ਵਾਹਿਗੁਰੂ ਮਿਹਰ ਕਰੇ ਕਦੇ ਐਤਵਾਰ ਤੁਹਾਡੇ ਦਰਸ਼ਨ ਕਰਦੇ ਆਂ।

  • @GaggiBrar-y9i
    @GaggiBrar-y9i 20 дней назад +5

    ਲੋਕਾ ਦੀ ਨਾ ਸੁਣ ਭਲਵਾਨਾ ਸਾਨੂੰ ਪਤਾ ਤੂੰ ਸਹੀ ਆ ਯਰ ਕੋਈ ਮੰਜੇ ਜਿੰਨੀ ਜਗਾ ਨੀ ਛੱਡਦਾ

  • @GurwinderSingh-zw3od
    @GurwinderSingh-zw3od 20 дней назад +7

    ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋਂ ਕਬੱਡੀ ਪਲੇਅਰ ਸਬ ਤੇ ਵਾਹਿਗੁਰੂ ਜੀ

  • @jaggasidhu7125
    @jaggasidhu7125 20 дней назад +5

    Gopi brand of kabaddi❤

  • @surindersinghuppal2892
    @surindersinghuppal2892 17 дней назад

    ਉਸਤਾਦ ਜੀ ਜਦੋਂ ਹਾਥੀ ਤੁਰਦਾ ਆ ਕੁੱਤੇ ਭੌਂਕ ਦੇ ਹੀ ਹੁੰਦੇ ਆ ਪਰ ਵੱਢ ਨਈ ਸਕਦੇ। ਤੁਸੀ ਵਧੀਆ ਕੰਮ ਸ਼ੁਰੂ ਕੀਤਾ ਲੱਗੇ ਰਹੋ।

  • @IqbalSingh-zq7ne
    @IqbalSingh-zq7ne 17 дней назад

    ਸ਼ਹੀ ਗੱਲ ਭਲਵਾਨ ਜੀ ਬਾਬੇ ਮੱਗੇ ਨੇ ਪਹਿਲੀਆਂ ਵਿੱਚ ਸਟਾਰ ਪਲੇਅਰ ਖੱਡਾਂ ਦਿੱਤੇ ਨੇ ਬੱਲਪੁਰੀਆ ਵਿੱਚੋਂ

  • @singhmanjit1524
    @singhmanjit1524 20 дней назад +10

    ਭਲਵਾਨ ਜੀ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ।ਜਦੋਂ ਲੋਕ ਪਿੱਠ ਪਿੱਛੇ ਗੱਲਾਂ ਕਰਨ ਲੱਗ ਜਾਣ ਸਮਝੌ ਤੁਹਾਡੀ ਫੁੱਲ ਚੜਾਈ ਆ । ਭਲਵਾਨ ਜੀ ਭੋਗਪੁਰ ਤੋਂ ਤੁਹਾਡਾ ਸ਼ੁੱਭ ਚਿੰਤਕ (ਮਨਜੀਤ ਸਿੰਘ ਘੁੰਮਣ ),🙏🏻🙏🏻🙏🏻🙏🏻❤️❤️💪🏻💪🏻

  • @DavinderDeol-j5q
    @DavinderDeol-j5q 19 дней назад

    ਗੋਪੀ ਫਰੰਦੀਪੁਰ ਹੀਰਾ ਬੰਦਾ ਆ

  • @HardeepSingh-h5v
    @HardeepSingh-h5v 20 дней назад +2

    🙏🏿🙏🏿🙏🙏ਸਤਿ ਸ੍ਰੀ ਅਕਾਲ ਉਸਤਾਦ ਜੀ ਲੋਕਾਂ ਦਾ ਨਹੀਂ ਫਿਕਰ ਕਰਦਾ ਹੁੰਦਾ ਲੋਕਾਂ ਸਾਲੇ ਰਾਜੇ ਮਹਾਰਾਜਿਆਂ ਨੂੰ ਨਹੀਂ ਨਿੰਦਨੋ ਨੀ ਹਟਦੇ ਆਦਾ ਕੰਮ ਕਰਦੇ ਰਹੋ ਉਸਤਾਦ ਜੀ ਵਾਹਿਗੁਰੂ ਵਾਹਿਗੁਰੂ ਵੇਖਦਾ ਹੈ ਵਾਹਿਗੁਰੂ ਜੀ ਨੇ ਸਾਥੋਂ ਕੁਝ ਨਹੀਂ ਲੁਕੋ ਕੇ ਰੱਖਿਆ ਅੱਜ ਫਰੰਦੀਪੁਰ ਰੀਆ ਬਰਾਂਡ ਬਣ ਚੁੱਕਿਆ ਬਰਾਂਡ❤❤❤❤❤

  • @jagroopdhillion7529
    @jagroopdhillion7529 18 дней назад

    ਗੋਪੀ ❤

  • @ਮੰਤਰੀ
    @ਮੰਤਰੀ 20 дней назад +1

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਪਲਵਾਨ ਜੀ❤️❤️❤️

  • @GaganDeep-zf8rh
    @GaganDeep-zf8rh 20 дней назад +1

    ਭਲਵਾਨ ਜੀ ਇੱਕ ਗੱਲ ਯਾਦ ਰੱਖਿਓ ਗੱਲਾ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਚ ਕੋਈ ਗੱਲ ਬਾਤ ਹੁੰਦੀ ਆ ਕੁੱਤੇ ਬਹੁਤ ਭੋਕਦੇ ਹਾਥੀ ਆਪਣੀ ਚਾਲ ਨਹੀਂ ਬਦਲਦਾ ਬਾਬਾ ਮੇਹਰ ਕਰੇ ਭਲਵਾਨਾਂ ਕੰਮ ਬਹੁਤ ਵਧੀਆ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੋਕਾਂ ਦੀ ਟੈਨਸਨ ਨਾ ਲਿਆ ਕਰੋ। ਕੱਲ ਵਾਲਾ ਮੈਚ ਦੇਖਿਆ ਗਲਤੀ ਗੁਰਲਾਲ ਦੀ ਸੀ ਉਹ ਹੰਕਾਰੀ ਬੰਦਾ ਹੰਕਾਰ ਦਾ ਰੱਬ ਵੈਰੀ ਹੁੰਦਾ ਬਾਬਾ ਭਲੀ ਕਰੇ 🙏

  • @devendarpaldevendar3820
    @devendarpaldevendar3820 20 дней назад

    ਗੋਪੀ ਵੀਰ ਤੁਹਾਡੀ ਸੋਚ ਵਧੀਆ ਲੋਕ ਕੀ ਕਹਿਣਗੇ ਪਰਵਾਹ ਨਹੀਂ ਕਰਨੀ

  • @bindergarcha7721
    @bindergarcha7721 20 дней назад

    ਗੋਪੀ ਬ੍ਰਦਰ ਕੱਲ ਟੀਮ ਬਹੁਤ ਵਧੀਆ ਖੇਡੀ

  • @GurjantBriar-p3c
    @GurjantBriar-p3c 15 дней назад

    Bhalwan ji tusi bhut Vadia Kamm kar Rahe oo

  • @LakhwinderSingh-mp4bg
    @LakhwinderSingh-mp4bg 20 дней назад +1

    Gopi...❤..te... Gopi...aa❤❤....san... Jatt...Majhe..Da...

  • @ravkang6570
    @ravkang6570 20 дней назад +2

    ਗੋਪੀ ਵੀਰ ਮਿਹਨਤ ਮਾਰਨੀ ਕੱਲੀ ਬੱਸ ਖੇਡਣਾ ਨੀ ਮਿਹਨਤ ਕਰਨੀ । ਵੀਰ ਮਿਹਨਤ ਕਰਵਾ ਦਾਉ ਬੱਸ ਜੈ ਕਰ ਕਰਵਾ ਸਾਡੇ ਗੋਪੀ ਭਾਜੀ🙏

  • @KulbirBhatti-zr2nt
    @KulbirBhatti-zr2nt 20 дней назад +2

    Baba maga na jo sanmanat palwana nu kar dita o koi ni kar sakda ... gopy palwan good job 👏

  • @KulbirBhatti-zr2nt
    @KulbirBhatti-zr2nt 20 дней назад +1

    Palwan g loka di tension na lo tusi apna kam jari rakho ...wahaguru tohanu hor taraki ta bal baksha❤

  • @SukhvirSingh-l7b
    @SukhvirSingh-l7b 20 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਹਰ ਕਰਨ ਸਭਨਾਂ ਨੂੰ ਜੀ ❤❤❤

  • @Punjabkabaddi025
    @Punjabkabaddi025 20 дней назад +1

    ਬਾਈ g ਤੁਸੀ Carry on ਰੱਖੋ ਲੋਕਾਂ ਨੇ ਤਾਂ ਬਾਬਾ ਨਾਨਕ g ਨੂੰ ਨਹੀਂ ਬਖਸ਼ਿਆਂ ਸੀ..❤
    Love u ਦਿਲੋਂ ਬਾਈ ❤

  • @ranjitsinghsingh8132
    @ranjitsinghsingh8132 19 дней назад

    ਵੈਰੀ ਗੁੱਡ ਗੋਪੀ ਵੀ ਰ ਜੀ

  • @VijaySidhu-m6u
    @VijaySidhu-m6u 20 дней назад

    ਭਲਵਾਨ ਜੀ ਤੁਸੀ ਤਾ ਆਵਦੀ ਜਮੀਨ ਦਾ ਗਰਾਊਡ ਬਣਾ ਦਿਤਾ ਆ ਪਰ ਸਾਡੇ ਤਾ ਸਾਝੀ ਜਗਾ ਤੇ ਵੀ ਭਰਤੀ ਪਾ ਕੇ ਖੇਤੀ ਕਰਦੇ ਆ ਜੀ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹੋਰ ਤਰੱਕੀ ਬਖਸ਼ੇ

  • @mukhtarsingh9432
    @mukhtarsingh9432 18 дней назад

    Very good job 👍 bhalwan ji keep it up always don't worry about anything
    Waheguru ji 🙏 bless U

  • @robinbhullar4041
    @robinbhullar4041 19 дней назад +1

    ਜੇ ਵਲ਼ੋਗ ਬਣਾ ਕੇ ਵੀ ਕੋਈ ਲੀਹ ਤੇ ਲੱਗ ਜਾਵੇ ਤਾਂ ਕੋਈ ਮਾਡੀ ਗੱਲ ਨਹੀਂ ਆ

  • @harmanwaraich5371
    @harmanwaraich5371 20 дней назад +2

    Waheguru kirpa rakhe sare team te

  • @balkarsingh-nn5le
    @balkarsingh-nn5le 20 дней назад

    ਗੋਪੀ ਵੀਰ ਬਹੁਤ ਵਧੀਆ ਕੰਮ ਕਰ ਰਹੇ ਓ ਤੇ ਕਰਦੇ ਰਹੋ ਲੋਕਾਂ ਦੀ ਪ੍ਰਵਾਹ ਨਾ ਕਰੋ ❤❤❤❤

  • @ਮੰਤਰੀ
    @ਮੰਤਰੀ 20 дней назад

    ਗੋਪੀ ਉਸਤਾਦ ਜੀ ਜਿੰਦਾਬਾਦ❤❤

  • @gurlaldhillion5967
    @gurlaldhillion5967 20 дней назад +1

    Gopi vr jii tusi legand oo

  • @LACHMAN362
    @LACHMAN362 20 дней назад +2

    Dooro ਰਹਿਣ ਵਾਲੇ ਦਾ ਰਹਿਣ ਸਹਿਣ ਹੋਵੇਗਾ ਪਲਵਾਣ ਜੀ

  • @karvanshjot4824
    @karvanshjot4824 19 дней назад

    Gopi veera bhuth nice e Waheguru chardikla vich rakhe 🙏🙏🙏

  • @KalaSingh-t4r
    @KalaSingh-t4r 20 дней назад

    ਲੋਕਾ ਦੀ ਨੀ ਟੇਨਸਨ ਲੇਣੀ ਭਲਵਾਨ ਜੀ ਕੁਝ ਚੰਗਾ ਵੀ ਕਹੇਣ ਗੇ ਤੇ ਕਾਈਆਂ ਨੇ ਮਾੜਾ ਵੀ ਕਹੇਣਾ ਮਾਲਿਕ ਸਾਬ ਦਾ ਭਲਾ ਕਰੇ❤❤

  • @bittutung8465
    @bittutung8465 20 дней назад

    Last point 👌👌

  • @ArpitJhamaat
    @ArpitJhamaat 20 дней назад +2

    Att phaji

  • @sukhmanPreet-g3i
    @sukhmanPreet-g3i 20 дней назад

    ਭਲਵਾਨ ਜੀ ਦੁਨੀਆ ਨੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਅਸੀਂ ਕੀ ਆ ਤੁਸੀਂ ਬਹੁਤ ਵਧੀਆ ਕਰ ਰਹੇ ਓ ਲਗੇ ਰਹੋ ਵਾਹਿਗੁਰੂ ਸਭ ਦੇਖਦਾ ਭਲਵਾਨ ਜੀ

  • @lifeincanada4512
    @lifeincanada4512 18 дней назад

    Asi tuhde bhut ijjat krde a gopi veere
    Pr j chepeda marde o ta khann lai v sabar rakhea kri

  • @arwindersinghsandhu4714
    @arwindersinghsandhu4714 20 дней назад +1

    Gopi veer hera bnda

  • @jobanbhinder2418
    @jobanbhinder2418 20 дней назад +1

    Ustaad ji❤

  • @NaunihalSinghBhullar
    @NaunihalSinghBhullar 20 дней назад

    ਸਤਿ ਸ੍ਰੀ ਆਕਾਲ ਭਲਵਾਨ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਕਬੱਡੀ ਖਿਡਾਰੀਆਂ ਤੇ ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ ❤

  • @LACHMAN362
    @LACHMAN362 20 дней назад +3

    School Da ਰਹਿਣ ਸਹਿਣ ਹੋਵੇਗਾ ❤

  • @ManuVeer-c5h
    @ManuVeer-c5h 20 дней назад +1

    ❤❤❤❤❤ ustad ji

  • @AjayAjay-w7c
    @AjayAjay-w7c 19 дней назад +1

    ਫਰੰਦੀਪੁਰ ਟੀਮ ਖਤਮ ਹੁਣ ਪਹਿਲਾ ਪ੍ਰੀਤ ਹੁੰਦਾ ਸੀ ਤੇ ਗੋਪੀ ਜਿੱਥੇ ਮਰਜ਼ੀ ਟੀਮ ਲੇ ਜੰਦਾ ਸੀ ਜਿਹੜੀ ਮਰਜ਼ੀ ਵੱਡੀ ਟੀਮ ਨਾਲ ਮੈਚ ਹੋਵੇ ਕੋਈ ਚੱਕਰ ਨੀ ਸੀ ਜਿਹੜੇ ਮਰਜ਼ੀ ਕੱਪ ਤੇ ਹੁਣ ਬੱਸ ਫਰੰਦੀਪੁਰ ਟੀਮ ਸ਼ੋ ਮੈਚ ਹੀ ਖੇਡ ਸਕਦੀ ਏ ਓਹ ਵੀ ਰੋਜ ਹਾਰ ਜਾਂਦੀ ਆ ਪ੍ਰੀਤ ਦਾ ਗੋਪੀ ਨੂੰ ਬੁਹਤ ਘਟਾ ਪਿਆ ਦੋਵੇਂ ਕਠੇ ਹੋ ਜਾਣ ਫਿਰ ਗੱਲ ਬਣੂ ਪ੍ਰੀਤ ਨਾਲ ਹੋਵੇ ਕਿਸੇ ਨਾਲ ਵੀ ਲੜਾਈ ਤੇ ਪ੍ਰੀਤ ਗੋਪੀ ਹੁਣਾ ਦੀ ਥਾਂ ਫੁੱਲ ਸਟੈਂਡ ਲੈਂਦਾ ਸੀ ਪ੍ਰੀਤ ਨੇ ਕਿਸੇ ਨੂੰ ਗਲ ਨੀ ਪੈਣ ਦੇਣਾ ਸੀ ਜਿਹੜਾ ਵੀ ਫਰੰਦੀਪੁਰ ਟੀਮ ਨਾਲ ਲੜਦਾ ਸੀ ਪ੍ਰੀਤ ਅੱਗੇ ਹੁੰਦਾ ਸੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਪ੍ਰੀਤ ਵੀ ਹੁਣ ਥੋੜ੍ਹਾ ਠੰਡਾ ਰਹਿੰਦਾ ਜਦੋਂ ਪ੍ਰੀਤ ਵੀ ਗਰਮ ਹੋਜੇ ਫਿਰ ਅੱਗੇ ਕੋਈ ਜਿਹੜਾ ਮਰਜ਼ੀ ਹੋਵੇ ਫਿਰ ਬੁਰੀ ਕਰਦਾ ਕਰਦਾ ਸੀ ਲੜਾਈ ਵਿੱਚ ਵੀ ਤੇ ਕਬੱਡੀ ਵਿੱਚ ਵੀ ਲੱਤ ਤੇ ਸੱਟ ਮਾਰਗੀ ਆ ਨਹੀ ਤੇ ਕਿਹੜਾ ਰੇਡਰ ਜਿਹੜਾ ਪ੍ਰੀਤ ਨੇ ਨਹੀਂ ਫੜਿਆ ਪਰ ਹੁਣ ਵੀ ਵਾਹਿਗੁਰੂ ਦੀ ਕਿਰਪਾ ਨਾਲ ਕਾਇਮ ਹੋ ਗਿਆ ਖੁਤੀ ਪਾਉਣ ਦਿਆ ਨਿਊਜ਼ੀਲੈਂਡ ਵੀ ਸਿਰਾ ਕਰਾਇਆ ਹੋਰ ਕਿਸੇ ਕੋਲੋ ਕੁੱਝ ਹੋਇਆ ਨੀ ਐਤਕੀ ਬਾਕੀ ਪ੍ਰੀਤ ਵੀ ਬੜੀ ਕੁੱਤਿ ਚੀਜ਼ ਦਾ ਨਾਮ ਆ ਵਾਹਿਗੁਰੂ ਇਹਨਾਂ ਨੂੰ ਕਠੇ ਕਰੇ ਪ੍ਰੀਤ ਵੀ ਦਿਲ ਦਾ ਹੀਰਾ ਬੰਦਾ

  • @lakhveerdhillon7141
    @lakhveerdhillon7141 20 дней назад +1

    Frandipuria ❤❤

  • @gorasandhu763
    @gorasandhu763 19 дней назад

    ਵੀਰ ਜੀ ਆਪਣੀ ਤੇ ਆਪਣੀ ਟੀਮ ਦੀ ਮਿਹਨਤ ਵਧਾਉ ਜੀ ਕਈ ਵਾਰ ਉਸਤਾਦ ਨੂੰ ਕੋਚ ਦੀ ਜ਼ਰੂਰਤ ਪੈ ਜਾਂਦੀ ਵੀਰ ਜੀ ਟੀਮ ਵੱਡੀ ਕਰੋ

  • @RimpalBhullar-hr3kk
    @RimpalBhullar-hr3kk 20 дней назад +1

    Good job ❤

  • @angelphotographyjagraondee1464
    @angelphotographyjagraondee1464 20 дней назад +2

    Good👍

  • @penduskoolsvlogs2654
    @penduskoolsvlogs2654 20 дней назад

    No problem my bro you are the great 🎉

  • @ਮੰਤਰੀ
    @ਮੰਤਰੀ 20 дней назад

    ustad a gaya ohyy love you gopy ustad ji🇷🇺🇷🇺

  • @sukhjitgill9647
    @sukhjitgill9647 20 дней назад

    Sirra jatta carry on

  • @B1313UK
    @B1313UK 20 дней назад

    Gopi veer dont care anyone god bless you all

  • @RamanDeep-j7w
    @RamanDeep-j7w 20 дней назад +1

    Waheguru ji kirpa karen 🤗🫂

  • @GurpreetSingh-mf4bs
    @GurpreetSingh-mf4bs 19 дней назад

    ਹੋਣ ਤਾਡੀਆ ਮਹਿਫ਼ਿਲ ਚ ਗੱਲਾਂ ਸਾਡੀਆ ਪੁੱਤ ਸਾਡੇ ਨਾਲ ਬੇ ਲਿਆ ਕਰੋ

  • @husanpreetsingh6324
    @husanpreetsingh6324 19 дней назад

    ਭਲਵਾਨ ਜੀ ਲੋਕ ਸਾਲ਼ੇ ਨਿਕੰਮੇ ਆ ਤੁਸੀ ਰੱਬ ਬਣਕੇ ਆਏ ਹੋ ਪਲੇਰਾ ਲਈ ਜ਼ਿੰਦਾਬਾਦ ਫਰੰਦੀਪੁਰੀਆ 🙏🙏❤️

  • @Daske.WaleSahi
    @Daske.WaleSahi 2 дня назад

    Sukh Bhaa Kuj Lokkan da kamm hi Hunda Nukta chini karni tension na Lawo

  • @LakhiSidhu-r9n
    @LakhiSidhu-r9n 20 дней назад

    Gopi y super duper

  • @KulwinderSingh-cf8vj
    @KulwinderSingh-cf8vj 20 дней назад +1

    Waheguru ji❤

  • @RajivKumar-wu4ye
    @RajivKumar-wu4ye 20 дней назад +2

    ਬਾਈ ਜੀ ਮੇਰਾ ਮੁੰਡਾ 10ਸਾਲ ਅਸੀਂ ਇੱਕਠਿਆਂ ਬੈਠ ਕੇ ਤੁਹਾਡੇ ਬਲੌਗ ਵੇਖਦੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਧੰਨਵਾਦ

  • @SDF-nq3pe
    @SDF-nq3pe 20 дней назад

    Waheguru chardikla vich rakhe ❤❤

  • @reshamdhillon112
    @reshamdhillon112 20 дней назад

    Gopi frandipuria ❤️

  • @vuvucjcu308
    @vuvucjcu308 20 дней назад

    True brother

  • @PSSinhg
    @PSSinhg 20 дней назад

    ਵੀਰ ਜੀ ਕੀ ਹਾਲ ਐ ਕਤੀੜ ਨੂੰ ਦਬਕਾ ਕੇ ਰੱਖ ਕਤੀੜ ਪੋਕਦੀ ਹੂਦੀ

  • @JaspalSingh-j8p1u
    @JaspalSingh-j8p1u 20 дней назад

    Good

  • @VickymahlaUd
    @VickymahlaUd 20 дней назад

    Gopi❤❤❤❤

  • @goldyghumaan9162
    @goldyghumaan9162 19 дней назад

    bhalwan tym kdd k kafla leh k bapu dalewal g kol pouncho nd apeal kro bhalwan. g

  • @KaursukhdeepKaur-eh9lr
    @KaursukhdeepKaur-eh9lr 20 дней назад

    Wmk sab te nu BANA ji 🙏🙏❤️❤️

  • @KulbirBhatti-zr2nt
    @KulbirBhatti-zr2nt 20 дней назад +1

    Good palwan g baba maga da name lya tusi ❤

  • @jaanisahota-im7kf
    @jaanisahota-im7kf 20 дней назад +1

    Paji Insta id band aa ki chkar aa koi v video ja reel ni aundi us ty daso gy

  • @SatinderSing-r7v
    @SatinderSing-r7v 20 дней назад +1

    ਗੁਰਲਾਲ ਨੂੰ ਬੈਨ ਕਰੋ,, 2ਸਾਲ ਲਈ

  • @GabbarBhullar
    @GabbarBhullar 20 дней назад

    Gopi di maa ne Gopi hi jammya aa

  • @MalwaBrand
    @MalwaBrand 20 дней назад +1

    Paji ਜੇੜੇ ਦੂਰ ਤੋ ਨੇ ਉਹਨਾ lai ਰਹਿਣਾ ਦਾ ਪਰਬੰਧ ਹੱਜੇ ਐਕਡਮੀ cha

  • @charanjitsingh5489
    @charanjitsingh5489 20 дней назад +4

    Gurlal Da time over a

  • @luckygrewal4994
    @luckygrewal4994 20 дней назад

    Very nice veer ji 👍🙂❤❤❤❤❤❤❤❤❤❤❤❤❤❤❤❤

  • @rajpoottravels7084
    @rajpoottravels7084 18 дней назад

    Tu chhad duniya nu
    Frandipuria
    Tere
    Warga kihne ban jaana
    Kihne ker Lena
    Tu ker kam aapna lgga reh
    Khich ke rakh kam nu
    Jaroor milna mere bhraa nu
    Dil di khawahish hai

  • @ChahalOg_47
    @ChahalOg_47 20 дней назад +1

    ✌️

  • @GaggiBrar-y9i
    @GaggiBrar-y9i 20 дней назад +2

    ਜਿੰਨਾ ਚਿਰ ਸੁੱਖ ਸੱਟਾ ਦਾ ਬਹਾਨਾ ਲਾਉਣ ਤੋ ਨੀ ਹਟਦਾ ਓਨਾ ਚਿਰ ਤਕੜਾ ਨੀ ਹੁੰਦਾ

  • @husanpreetsingh6324
    @husanpreetsingh6324 19 дней назад

    Wmk ❤️🙏

  • @sunnydholichandiani8644
    @sunnydholichandiani8644 20 дней назад +1

    ਗੁਰਲਾਲ ਵਿੱਚ ਮਾਣ ਬਹੁਤ ਆ ਭਲਵਾਨ ਜੀ ਮਾੜਾ ਜੇਹਾ ਆ ਸੇਟ ਕਰਦੋ

  • @LakhiSidhu-r9n
    @LakhiSidhu-r9n 20 дней назад

    I full spot gopi y

  • @KaramSandhu-t5r
    @KaramSandhu-t5r 20 дней назад +1

    ਲੋਕ ਤਾ ਜੀਣ ਨੀ ਦਿੰਦੇ ਹੁੰਦੇ

  • @luckygrewal4994
    @luckygrewal4994 20 дней назад

    Sat Shri akal gope veer ji 🙏🙏🙏🙏🙏

  • @natersingh1298
    @natersingh1298 19 дней назад

    Gopi ji Mac di avaj dhek ne aundi

  • @waheguru5885
    @waheguru5885 19 дней назад

    Eh cup ty ladai kyo hoi ehde bare jarur dseyo kis di glti c

  • @AvtarSingh-jl2ko
    @AvtarSingh-jl2ko 20 дней назад +3

    Gopi te gopi aa

  • @hafizabbas2337
    @hafizabbas2337 20 дней назад

    Love ❤️ you veer G
    Agr kisy ny pakistan 🇵🇰 tu ana howy ty kis din awy

  • @TaranAulakh-u6t
    @TaranAulakh-u6t 19 дней назад

    sukh nu aapa kade ladh de nhi dekhyaa

  • @BikramJit-wf5be
    @BikramJit-wf5be 20 дней назад

    🎉🎉🎉🎉🎉🎉🎉🎉🎉

  • @jagroopkhehra1687
    @jagroopkhehra1687 20 дней назад

    ❤❤

  • @LoveGolan
    @LoveGolan 19 дней назад

    Gopi Gopi a koi rees nhi kar sakda gopi di

  • @AmandeepKaur-r6b
    @AmandeepKaur-r6b 20 дней назад

    ❤❤❤❤❤❤❤❤