Это видео недоступно.
Сожалеем об этом.

JUGALBANDI | ROOHDARI | HEART TOUCHING SONG | DIL DA KHIDAUNA | Nirmal Sidhu |Jasbir Jassi |

Поделиться
HTML-код
  • Опубликовано: 17 ноя 2023
  • Punjabi Singar’s Nirmal Sidhu Jasbir Jassi Singing Roohani Sangeet
    Nirmal sidhu singing 35 year old song

Комментарии • 235

  • @harjindersingh-vm8xs
    @harjindersingh-vm8xs 8 месяцев назад +30

    ਐਸੇ ਕਲਾਕਾਰ ਬਹੁਤ ਘੱਟ ਨੇ ਜੋ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਪੇਸ਼ ਕਰਦੇ । ਰੱਬ ਐਸੇ ਕਲਾਕਾਰਾ ਦੀ ਉਮਰ ਖ਼ਵਾਜੇ ਜਿੰਨੀ ਕਰੇ ।ਦਿਲ ਦੀਆਂ ਗਹਿਰਾਈਆਂ ਤੋਂ ਦੁਆਵਾਂ।❤❤❤🎉🎉

  • @jasssingh5029
    @jasssingh5029 8 месяцев назад +14

    ਮੇਰੇ ਸ਼ਹਿਰ ਕੋਟਕਪੂਰੇ ਦੇ ਮਸਤਾਨਾ ਸਾਹਿਬ ਦਾ ਲਿਖਿਆ ਗੀਤ ਸਿੱਧੂ ਸਾਹਿਬ ਬੰਦਾ ਰਿਕਸਾ ਚਲਾ ਕੇ ਪਰਿਵਾਰ ਪਾਲਦਾ ਸੀ ।

  • @balbirmand1854
    @balbirmand1854 8 месяцев назад +17

    ਸ਼ਾਇਦ ਅੱਜ ਤੋਂ 30 ਸਾਲ ਪਹਿਲਾਂ ਇਹ ਗੀਤ ਆਏਆ ਸੀ ਅੱਜ ਵੀ ਨਵਾਂ ਹੀ ਲੱਗਦਾ ਵਾ ਕਮਾਲ ਅਵਾਜ ਵਾ ਕਮਾਲ ਸੰਗੀਤ ਰੂਹ ਨੂੰ ਸਕੂਨ ਦੇ ਰਿਹਾ ।

  • @BhupinderSingh-sq8lt
    @BhupinderSingh-sq8lt 8 месяцев назад +26

    ਬਹੁਤ ਵਧੀਆ ਜੀ, ਇਹੋ ਜਿਹੇ ਗੀਤ ਹੀ ਰੂਹ ਨੂੰ ਸਕੂਨ ਦਿੰਦੇ ਨੇ। ਨਹੀਂ ਤਾਂ ਗਾਇਕੀ ਦੇ ਨਾਮ ਤੇ ਪੈ ਰਹੇ ਚੀਕ ਚਿਹਾੜੇ ਤੋਂ ਬਹੁਤੇ ਸਰੋਤੇ ਤਾਂ ਪ੍ਰੇਸ਼ਾਨ ਹੋ ਚੁੱਕੇ ਹਨ।

  • @user-kt2jp5cw8f
    @user-kt2jp5cw8f 8 месяцев назад +4

    ਵਾਹ ਜੀ ਵਾਹ,
    ਸਿੱਧੂ ਸਾਹਬ ਨੂੰ ਅੱਲ੍ਹਾ ਪਾਕ ਨੇ ਟੋਨ ਪਾਕਿਸਤਾਨੀ ਤੇ ਸੁਰ ਕਲਾਮ ਵੀ ਪਾਕਿਸਤਾਨੀ ਦਿੱਤਾ ਹੈ।

  • @KulwinderSingh-vj7jd
    @KulwinderSingh-vj7jd 8 месяцев назад +13

    ਬੱਲੇ ਜੱਸੀ ਵੀਰ ਤਬਲੇ ਵਾਲੇ ਮੁੰਡੇ ਦਾ ਹੱਥ ਬਹੁਤ ਮਿੱਠਾ ਜਿਉਂਦਾ ਰਹੁ ਵੀ ਜਵਾਨਾਂ

  • @NirvairsinghNavi-nf9tq
    @NirvairsinghNavi-nf9tq 7 месяцев назад +4

    ਨਿਰਮਲ ਸਿੱਧੂ ਬਹੁਤ ਸੁਣਿਆ ਬਚਪਨ ਤੋਂ ਹੁਣ ਤੱਕ ❤❤❤❤

  • @HitMakerRecordz
    @HitMakerRecordz 8 месяцев назад +5

    ਮਿਓੂਜ਼ਕ ਨੂੰ ਪਿਆਰ ਕਰਨ ਵਾਲੇ ਦੋਸਤਾਂ ਦਾ ਸ਼ੁਕਰੀਆ

  • @pushwindersingh4009
    @pushwindersingh4009 8 месяцев назад +5

    ਨਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ
    ਜੱਸੀ ਜੀ ਤੁਹਾਡੇ ਲੇਈ ਖਾਸ
    ਅੰਦਰੋ ਗਾਇਆ ਜੀ ਅਸੀ ਤਾਰੀਫ਼ ਕਰਦੇ ਹਾਂ

  • @Kartoon260
    @Kartoon260 8 месяцев назад +11

    ਸਿੱਧੂ ਸਾਹਿਬ, ਸੁਣ ਕੇ ਰੁਹ ਖੁਸ਼ ਹੋ ਗਈ ਜੀ, ਐਸੇ ਫ਼ਨਕਾਰ ਬਹੁਤ ਘੱਟ ਰਹਿ ਗਏ ਨੇ ਹੁਣ, ਹੁਣ ਤਾਂ ਪਰੌਂਠੇ ਵਾਂਗ, ਬਣਿਆ ਬਣਾਇਆ ਸੰਗੀਤ ਐਂਡ ਕਰ ਦਿੰਦੇ ਨੇ, ਬਲਬੀਰ ਸਰਪੰਚ ਢੱਡੇ ਬਠਿੰਡਾ

    • @user-df3hr2zr5t
      @user-df3hr2zr5t 7 месяцев назад

      Amritsar vich v hai dhaddey village

    • @Kartoon260
      @Kartoon260 7 месяцев назад

      @@user-df3hr2zr5t hanji vir
      Total 6 n Punjab ch
      1 kapurthla ch v hae mai dekhya ji
      1 Bathinda ch
      1 Jalandhar ch
      Sare 6 n

  • @user-kt2jp5cw8f
    @user-kt2jp5cw8f 8 месяцев назад +2

    ਵਾਹ ਜੀ ਵਾਹ,ਕਿਆ ਬਾਤ ਐ।
    ਸਿੱਧੂ ਸਾਹਬ ਨੂੰ ਅੱਲ੍ਹਾ ਪਾਕ ਨੇ ਟੋਨ ਪਾਕਿਸਤਾਨੀ ਤੇ ਸੁਰ ਕਲਾਮ ਵੀ ਪਾਕਿਸਤਾਨੀ ਦਿੱਤਾ ਹੈ।

  • @tarsamlaltarsamlal3277
    @tarsamlaltarsamlal3277 8 месяцев назад +7

    Nava 9 din te purana 100 din te Nirmal sidhu saab ji sda bahar God bless you paji ❤🎉

  • @HarpalSingh-uk1mh
    @HarpalSingh-uk1mh 8 месяцев назад +5

    ਸਾਫ਼ ਪੰਜਾਬੀ ਗਾਇਕੀ ਵਾਹ

  • @user-wf2po5cz5w
    @user-wf2po5cz5w 7 месяцев назад +2

    ਬੀਰੇ ਦੀ ਆਵਾਜ਼ ਸਭ ਤੋਂ ਘੈਂਟ

  • @BalwinderKaur-ox6gy
    @BalwinderKaur-ox6gy 8 месяцев назад +4

    Nirmal Sidhu and jassi ji bahut hi khoobsurat Avaaj and song Aanand hi aagaya .Apni video kado ji

  • @satwantkaur2941
    @satwantkaur2941 8 месяцев назад +4

    nale kite kite raag v suna dia karo sada v dil khush ho jaea krega

  • @baldevsinghbaldev95
    @baldevsinghbaldev95 8 месяцев назад +2

    ਜਦੋਂ ਇਹ ਗਾਣਾ ਆਇਆ ਸੀ ਤਾਂ ਬਹੁਤ ਲੋਕਾਂ ਨੇ ਸਕੂਟਰਾਂ ਦੀਆਂ ਸਟਿੱਪਣੀਆ ਤੇ ਲਿਖਵਾ ਲਿਆ ਸੀ ''ਕਦੇ ਕਦੇ ਖੇਡ ਲਿਆ ਕਰੀਂ''

  • @ramgarhia9945
    @ramgarhia9945 6 месяцев назад +1

    Main bachpan to pasand karda nirmal sidhu bhaji de gaane.

  • @sonusahota1000
    @sonusahota1000 8 месяцев назад +3

    Ustad nirmal sindhu ji te jassi bhaji ta hai hi ustad lok ne par nal de tije bhaji di awaz wich v bahut ruhaniyat hai ❤❤❤❤❤❤

  • @GurjitSingh-du3vo
    @GurjitSingh-du3vo 6 месяцев назад +1

    Wah ਸਬਦ ਨਹੀਂ ਆ ਕੇਵੇ ਤਾਰੀਫ਼ likheye ❤❤❤❤

  • @kamal3471
    @kamal3471 8 месяцев назад +8

    ਬਹੁਤ ਵਧੀਆ ਪੰਜਾਬੀ ਵਿੱਚ ਲਿਖਿਆ ਕਰੋ ਕੰਮੈਂਟ

  • @no1shayari500
    @no1shayari500 8 месяцев назад +4

    paaji kya bat hai ...aahh hunde song sur taal rooh bahr kadan wala song ...100 cho 100 paji

  • @vijaykhosla2072
    @vijaykhosla2072 8 месяцев назад +3

    Punjab de heere kalakar bahut dina baad sunan nu mile dhanwad ji

  • @sidhukuldeep6663
    @sidhukuldeep6663 8 месяцев назад +1

    Nirmal Sidhu g kithey chaley gye,I miss u,sirf ik vaar he thudey nal gal hoi,jindgi vich oh v 20 sall pehla,pls vapis s aa jao plss plss,I miss u 2024,25,27,38 years thudaa he eh.plss samjho🙏👍

  • @sukhjindersingh1675
    @sukhjindersingh1675 7 месяцев назад

    ਸਿੱਧੂ ਸਾਬ ਮੈਂ ਰੋਜ਼ ਸੁਣਦਾ ਹਾਂ ਬਾਰ ਬਾਰ ਹੁਣ ਵੀ ਸੁਣ ਰਿਹਾ ਹਾਂ

  • @balbirsinghusajapmansadasa1168
    @balbirsinghusajapmansadasa1168 8 месяцев назад +1

    ਬਾਹਲ਼ਾ ਵਧੀਆ ਬਾਈ।ਪਰ ਮਹਿੰਦੀ ਦਾ ਰੰਗ ਮਹਿੰਦੀ ਰੰਗਾ ਤੇ ਲਹੂ ਦਾ ਰੰਗਾ ਹੁੰਦਾ ਭਰਾ

  • @janakraj2868
    @janakraj2868 8 месяцев назад +3

    Yeh haa asli gaeki excellent

  • @Deepakkumar-pb7fw
    @Deepakkumar-pb7fw 8 месяцев назад +10

    Today m feeling too alone in USA. But after listening this song am feel like at the top of the word ❤ god bless you both 😊 keep it up. Wonderful work jassi Paji and nirmal Paji and all the accompanists. ❤

  • @SukhwinderSingh-wq5ip
    @SukhwinderSingh-wq5ip 8 месяцев назад +3

    ਬਹੁਤ ਵਧੀਆ ਬਾਈ ਜੀ

  • @entertainment4523
    @entertainment4523 8 месяцев назад +3

    ਵਾਹ ਸਿੱਧੂ ਸਾਹਬ ਕਮਾਲ ਕਰ ਦਿੱਤੀ

  • @user-nz5ob4mw9c
    @user-nz5ob4mw9c 8 месяцев назад +2

    Bai di koi rees ni kar sakda lub ju bhaji

  • @satwantkaur2941
    @satwantkaur2941 8 месяцев назад +2

    wahg wah kya baat hai sidhu g koee farak nhi pia tuhadi avaj vich na gaun vich canada vich a k show kro g

  • @sahilgamer2218
    @sahilgamer2218 8 месяцев назад +2

    ❤rounds mela pitari couch diyan mundane best program c❤

  • @AjeetSingh-ep3pq
    @AjeetSingh-ep3pq 8 месяцев назад +2

    Bohat sohna song veer jii ajj v same lagda old is gold 🥇 good 👍 veer jii

  • @harjeetkhaira7049
    @harjeetkhaira7049 8 месяцев назад +6

    Nirmal bhaji always top level

  • @rgsingh4554
    @rgsingh4554 8 месяцев назад +3

    Nirmal sir ji edan de songs nu je tusi hun v lokan tkk phuncha deo ta ehi song ajjj v super hit hoju.real singing nu trsde aa sbh ajjj kl te tuhada v farz banda aa es bakmaal song nu lokan de knna tkk phuchaan da ❤❤❤

  • @KaranVerma-ci3nu
    @KaranVerma-ci3nu 8 месяцев назад +2

    End kra diti ustaad ji ❤ada di prformece dekhan nu bhut ght mildi aa

  • @KulwinderSingh-vj7jd
    @KulwinderSingh-vj7jd 8 месяцев назад +1

    ਕਿਆ ਬਾਤਾਂ ਮਾਲਕੋ

  • @desidhol5391
    @desidhol5391 8 месяцев назад +3

    Lajawaab bohat dil kush hoya.❤❤❤❤❤

  • @myvideoa11
    @myvideoa11 8 месяцев назад +12

    Pure music thanks to all

  • @dr.daljitkumar7350
    @dr.daljitkumar7350 8 месяцев назад +1

    Bhut vadiya ji tuci ta mur puran Punjab yar kravata. Ajj de singer Eho ye song nhi gonde.

  • @sukhjitbrar4319
    @sukhjitbrar4319 8 месяцев назад +10

    Very good Nirmal je, Jassi and other musicians played very well.

  • @user-gn3lx8yz6x
    @user-gn3lx8yz6x 8 месяцев назад +2

    ਸਿੱਧੂ ਜੀ ਬਹੁਤ ਸੁਰੀਲੀ ਆਵਾਜ਼ ਦੇ ਮਾਲਕ ਨੇ ਰਬ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ । ਰੂਹ ਖੁਸ਼ ਹੋ ਗਈ ਏਹ ਗਾਣਾ ਸੁਣੇ ਨੂੰ

  • @subashsalaria2978
    @subashsalaria2978 8 месяцев назад +2

    Jassi bhaji os time ptk smdrsd college yaad krata

  • @viveksabharwal9027
    @viveksabharwal9027 8 месяцев назад +2

    This song has made me emotional and lonely - don't know why.

  • @gurjindersingh-te4ep
    @gurjindersingh-te4ep 7 месяцев назад

    menu hun har roje sunan wala geet milgya thanks sir

  • @AmandeepSran-ot1ow
    @AmandeepSran-ot1ow 8 месяцев назад +1

    Bai ge bahut chir vaad darshan Hoye ne Kia away he so nice

  • @sarbjeetsingh7445
    @sarbjeetsingh7445 8 месяцев назад +1

    ਕਿਆ ਬਾਤ ਹੈ

  • @entertainment4523
    @entertainment4523 8 месяцев назад +4

    ਨਿਰਮਲ ਸਿੱਧੂ ਜੀ ਲੰਬੀ ਵੀਡਿਓ ਪਾਓ ਜੀ ਜੱਸੀ ਸਾਹਿਬ ਨਾਲ ਤੇ ਭੀਰਾ ਸਾਹਿਬ ਨਾਲ ਇਕੱਠੇ ਲਾਈਵ

  • @AjeetSingh-ep3pq
    @AjeetSingh-ep3pq 8 месяцев назад +2

    Dil khus karta veer jii love 💕 you

  • @kulwinderbrar883
    @kulwinderbrar883 8 месяцев назад +2

    Jassi Bai Nirmal Sidhu ❤❤

  • @raosurjitsingh6171
    @raosurjitsingh6171 6 месяцев назад

    Heart touching singing by two punjab singers, wah JI wah and bale bale. WAHEGURU JI inna nu lambian umran bakhshan ye hameshan hasde wasde raven ji❤

  • @gaaykistudiosranjitpunjabi4459
    @gaaykistudiosranjitpunjabi4459 8 месяцев назад +1

    Sade punjab da heeraa jihne lokaaa nu roti te laaeaa

  • @RajinderSingh-ol7xb
    @RajinderSingh-ol7xb 7 месяцев назад +1

    ਬਾਕੀ ਸਿੱਧੂ ਜੀ 35 ਸਾਲਾਂ ਚ ਨਾ ਤਾਂ ਤੁਸੀਂ ਬੁੱਢੇ ਹੋਏ ਤੇ ਨਾ ਹੀ ਇਹ ਗੀਤ। ਇਹ ਗੀਤ ਲੋਕ ਗੀਤ ਹੀ ਬਣ ਗਿਆ। ਪਤਾ ਨਹੀਂ ਕਿੰਨੇ ਵਾਰ ਸੁਣ ਲਿਆ। ਉਹੀ ਸੁਆਦ ਹੈ।

  • @nareshbains4532
    @nareshbains4532 6 месяцев назад

    ਬਹੁਤ ਵਧੀਆ ਜੀ,,, ਪੂਰਾ ਰੂਹਾਨੀ ਸਕੂਨ

  • @acomkumari1657
    @acomkumari1657 8 месяцев назад +3

    Bhut sohna song aa Bai daa..

  • @MECH1TECH1
    @MECH1TECH1 8 месяцев назад +2

    Nazara aa gaya sir

  • @jassigrewal4927
    @jassigrewal4927 8 месяцев назад +1

    ਦੋ ਸੁਰੀਲੇ ਫ਼ਨਕਾਰ ♥️👍

  • @captain2403
    @captain2403 6 месяцев назад +1

    2024wale lik krdo❤❤ best vocals

  • @veergtravels3342
    @veergtravels3342 5 месяцев назад

    Jasbir jassi paji my favourite singer
    Love song paji Nirmal Sandhu
    Paji ik war fir release kardo isee tone ch

  • @yaad1959
    @yaad1959 8 месяцев назад +2

    Woooooh Sidhu ji.... 👌👌🙏🙏🙏Puraani yaad Taza ho gayi ji👍👌👌🙏

  • @no1shayari500
    @no1shayari500 8 месяцев назад +2

    Kya baat hai Paji yaar super super super super super super super super super super super super super

  • @vthakur2500
    @vthakur2500 8 месяцев назад +1

    Legend singer Bai ih aap ji da gana amar hai request hai video bana ke ik bari mud lonch kar diyo rehndi duniyan tak loki sunyan karan ge we are waiting re lonch with jassi Thakur from Himachal

  • @sandeepsinghchohan
    @sandeepsinghchohan 7 месяцев назад

    boht sohna gana! meinu kade nhi pta lagna c inna sohna gana v bnaya c kade

  • @veergtravels3342
    @veergtravels3342 5 месяцев назад

    Pehla nalo hun jayda feel aounda iss tone ch

  • @tarsemsinghkambo2089
    @tarsemsinghkambo2089 8 месяцев назад +3

    Very nice bai ji Bilkul sira.Salute to all of you

  • @RanjeetSingh-gg4hh
    @RanjeetSingh-gg4hh 4 месяца назад

    ਵਾਹ ਵਾਹ ਵਾਹ !!
    ਉਸਤਾਦ ਲੋਕ ਨੇ ਇਹ

  • @Kuldeepsingh-gt1dj
    @Kuldeepsingh-gt1dj 8 месяцев назад +1

    ❤, ਆਤੀ ਸੰਦਰ 22 ❤

  • @user-dt5vi1wf7j
    @user-dt5vi1wf7j 7 месяцев назад

    ਬਹੁਤ ਘੈਟ ਸੌਗ ਬਾਈ 👍ਜੀ🙏

  • @user-co2kf7dj5j
    @user-co2kf7dj5j 8 месяцев назад +2

    Boht jeayada vadiya song ha 👌👌🙏

  • @parminderhariyan
    @parminderhariyan 8 месяцев назад +2

    🙏🙏🙏 bahut khoob rang bajjeya, mai ummed karda edda de golden song hor yadda agge vi share karde rahoge🙏

  • @HarjitSPabla-Composer
    @HarjitSPabla-Composer 8 месяцев назад +1

    ਵਾਹ ਜੀ ਵਾਹ! ਖੂਬਸੂਰਤ l

  • @user-gt4bj7zy6o
    @user-gt4bj7zy6o 8 месяцев назад +2

    Salaam ustad ji very good

  • @ashwanikumar3554
    @ashwanikumar3554 8 месяцев назад +2

    Murphy radio
    Kapurthala
    Pb
    Kuch purani yad aie ❤😂

  • @gurbindersingh6364
    @gurbindersingh6364 5 месяцев назад

    My Favorite singer Nirmal sidhu 🙏🙏🙏🙏❤️

  • @balminderkaur8715
    @balminderkaur8715 8 месяцев назад +4

    Really really ❤heart touching🎉

  • @walujagdev537
    @walujagdev537 8 месяцев назад +1

    Ba Kamal janab 👍👍

  • @sidhusidhu3333
    @sidhusidhu3333 7 месяцев назад

    ਸਤਿ ਸ੍ਰੀ ਅਕਾਲ ਨਿਰਮਲ ਭਾ ਜੀ 22 ਜੀ ਇਹਦਾ ਦੂਜਾ ਪਾਟ ਬੀ ਬਣਾਓ 100 200 ਬਾਰੀ ਸੁਣ ਲਿਆ ਜਦੋਂ ਦਾ ਜੱਸੀ ਭਾਜੀ ਨਾਲ ਵੀਡੀਓ ਕੀਤਾ ਤੁਸੀਂ ਪਰ ਇਹਦੇ ਵਰਗਾ ਬਣਨਾ ਨਹੀਂ ਹੋਰ ਕੋਈ ਲੱਗਦਾ ਬਾਈ ਜੀ ਬਹੁਤ ਬਹੁਤ ਸਤਿਕਾਰ ਨਿਰਮਲ ਭਾ ਜੀ ਲਾਇਬਰੇਰੀ

  • @aarifmehmi9663
    @aarifmehmi9663 8 месяцев назад +3

    From my teen age till now I'm listening these as a new one.

  • @anilbassi2734
    @anilbassi2734 6 месяцев назад

    Love u Jassi Bhaji Nirmal Bhaji

  • @lakveerlakha2304
    @lakveerlakha2304 8 месяцев назад +1

    Wahh kya baat kya baat

  • @KultarSingh-lr3lk
    @KultarSingh-lr3lk 8 месяцев назад +1

    Wah wah❤❤

  • @rajivbhanot2268
    @rajivbhanot2268 7 месяцев назад +1

    BhAji I still remember when I heard this song on jalandhar doorsarshan I was 13 years old now I’m 48 plus love it

  • @gurjindersingh-te4ep
    @gurjindersingh-te4ep 7 месяцев назад

    yaar Ena sona v koi gaa sakda

  • @Punjabi_gabru-93
    @Punjabi_gabru-93 6 месяцев назад

    Wah ji wah Kiya baat hai g sir nazara bann k rakhta tu c love you to much😂😂😂😂😂

  • @vikrammalik7499
    @vikrammalik7499 8 месяцев назад +4

    Guys this is singing... Soo beautiful

  • @jeetkamboj9912
    @jeetkamboj9912 3 месяца назад

    ਵਾਹ ਉਸਤਾਦ,,,,,,,,

  • @ManpreetSingh-ud5cr
    @ManpreetSingh-ud5cr 6 месяцев назад

    ❤❤❤ba kmal ji very heart touching song good feel ji

  • @SuryaPrakash-nb7nb
    @SuryaPrakash-nb7nb 8 месяцев назад +1

    Jayonde vasde raho.

  • @bsjaura8861
    @bsjaura8861 7 месяцев назад

    Nirmal sidhu Ji Tusi mohan s mela ludhiana eh song Gaia c Kia baat c haneria lia ditia c v Gud ji

  • @dontknow7961
    @dontknow7961 8 месяцев назад +1

    Kamaal kamaal kamaal ❤

  • @Malwaee
    @Malwaee 8 месяцев назад +2

    Thank you, sidhu Saab. Already play back this video at least 20 times since yesterday .
    This song will never get old .still feel like it was released just yesterday.

  • @rajumahla240
    @rajumahla240 8 месяцев назад +1

    Gud job guru ji

  • @chawriyamusichouse9509
    @chawriyamusichouse9509 8 месяцев назад +3

    Very good song and good composing

  • @gurjindersingh-te4ep
    @gurjindersingh-te4ep 5 месяцев назад

    paji aje ma pher 20 ton Jada war sunya je karda bas sunya jawa

  • @dhuper15
    @dhuper15 8 месяцев назад +1

    My favourite singer

  • @deepakkumarkarnal6099
    @deepakkumarkarnal6099 8 месяцев назад +1

    Wah Nirmal ji❤ 👌

  • @aneelwalayat7152
    @aneelwalayat7152 8 месяцев назад +1

    Great brother ji

  • @molegamerz4487
    @molegamerz4487 7 месяцев назад

    Swaad e aa gya mitro ghaint bande aa ❤

  • @forhuminetyhuminety6770
    @forhuminetyhuminety6770 8 месяцев назад +1

    V nice ji