Yar mai germany to aa .hune notification ayi sing di.fan sidhu de aa ode to binna koi ganna ni sunida.parr aa pehla ganna jehra yar 4 to 5 waar repeat krke suneaa.sirra tommorow star sabba
I watched a reel on Instagram and I hv been finding this song on you tube from yesterday,,, Morning I came to the name of singer then I found it ,,, endless song ,,,tarkki kro Waiting for your next ,,,
Hnji kida lagya gaana ?
subscribe @gaanagang
❣️❣️
Yar mai germany to aa .hune notification ayi sing di.fan sidhu de aa ode to binna koi ganna ni sunida.parr aa pehla ganna jehra yar 4 to 5 waar repeat krke suneaa.sirra tommorow star sabba
Bai saabe da num mill sakda? Je ha ta bhejo bai nu vdhaiya daie
Cra
Bhut vdia bhraa
ਹੋ ਮਾੜਿਆਂ ਦੇ ਕਿੱਥੇ ਹੁਣ ਖੜ੍ਹਨਾ ਤੂੰ ਲਾਗੇ ਤੂੰ ਤਾਂ ਤਕੜਿਆਂ ਨਾ ਬਹਿਗਈ ਜੱਟੀਏ ♥️
ਬਹੁਤ ਵਧੀਆ ਵੀਰੇ, ਹੂੰਝ ਤੇ ਹਾਸੇ ਖੜ੍ਹਨਾ ਤੇ ਬਹਿਣਾ ਵਰਗੀਆ ਗੱਲਾਂ ਨੂੰ ਸੋਚ ਕੇ ਲਿਖਣਾ ਇੱਕ ਚੰਗੇ ਗੀਤਕਾਰ ਦੀ ਨਿਸ਼ਾਨੀ ਹੁੰਦੀ ਆ ✍️👍
Right 🙏🙏🙏👍
Sahi gll g
Others
Bht vadiya bro
@@sandeepkaur9777 right
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
ਰੱਬਾ ਅਾ ਹਾਲਾਤ ਕਿਸੇ ਤੇ ਨਾ ਆਉਣ ਗੀਤ ਸੁਣ ਕੇ ਰੂਹ ਕੰਬਗੀ🙏😔💔
Shi gall a
Agge yar aj ehi halat mere te 🥺
Sachi bai de song sunke mai ਸ਼ਾਇਰੀਆ ਲਿਖਣ ਲੱਗ ਗਈ 💔💔😔🥹🥹💔💔
ਕੋਈ ਲਫਜ ਨਹੀ ਵੀਰ ਕਹਿਣ ਨੂੰ ਦਿਲ ਜਜ਼ਬਾਤ ਫੋਲ ਦਿਤੇ ਘੈਂਟ ਗੀਤ🤟
ਧੰਨਵਾਦ ਵੀਰ ਜੀ। ਤੁਸੀਂ ਤਾਂ ਮੇਰੀ ਹੱਡ ਬੀਤੀ ਸੁਣਾ ਦਿੱਤੀ।
ਵਾਹਿਗੁਰੂ ਤੁਹਾਡੀ ਕਲਮ ਅਤੇ ਅਵਾਜ਼ ਨੂੰ ਹਮੇਸ਼ਾ ਬੁਲੰਦ ਰੱਖੇ।
🙏🙏🙏🙏🙏🙏🙏🙏🙏🙏🙏🙏🙏
bhut dukhi lgde ho tuc song tan bhut sohna awaj v bhut sohne a waheguru chardi kala ch rakhe veer nu 🙏🙏🙏
We A
😂😂😂😂
Bai apna phone number dvvi yrrr??
@@BababahadurnathBababahadurnath😂😂
ਬਾਈ ਜੀ ਬਹੁਤ ਘੈਂਟ ਗਾਣਾ ਆ ..ਜਿਨੇ ਬਾਰ ਮਰਜ਼ੀ ਸੁਨ ਲਮਾ ...ਹਰ ਬਾਰ ਦਿਲ ਤੇ ਲੱਗ ਜਾਂਦਾ ਆ .. ❤❤❤❤ ਲਵ ਜੁ ਪਰਾ
ਕਲਮ ਤੇ ਅਵਾਜ ਦੋਵੇ ਖੂਬਸੂਰਤ ਵੀਰ
ਵਾਹਿਗੁਰੂ ਮਿਹਰ ਕਰੇ 😊❤🙏🏻
ਬਹੁਤ ਵਧੀਆ ਗੀਤ,, ਦਿਲ ਨੀ ਕਦੇ ਅੱਕਿਆ ,,, ਜਦ ਵੀ ਮੂਡ ਹੋਵੇ,, ਉਦੋਂ ਹੀ ਕੰਨੀ ਪੈਂਦਾ ਰਹਿੰਦਾ,,, ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।
Amazing voice bro,,God bless you
Bhai ji vala jada ghant a song mere nall ahi kiti a ek payar ne
Right 💔
🤲🤲🤲🤲
🙏🙏🙏🙏🙏
ਕੁੜੀਆਂ ਨੇ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤਾਂ ਧੋਖਾ ਦੇਕੇ, ਨਸ਼ਿਆਂ ਅਤੇ ਪਾਗਲ, ਜਾਂ ਹਾਤਮ ਹੱਤਿਆਂ ਕਰਨ ਲਈ ਮਜਬੂਰ ਕਰਤਾ, ਜਾਂ ਯਾਦਾਂ ਵਿਚ ਹਰ ਪਲ ਮਰਦੇ ਰਹਿੰਦੇ ਹਨ, ਮੇਰੇ ਵਰਗੇ 😭😭😭😭😭ਇਹ ਗੀਤ ਉਸੇ ਦਰਰ ਨੂੰ ਬਿਆਨ ਕਰਦਾ ਹੈ 😭😭
😢😢
ਮੈਂ ਸੁਣਿਆ ਏ ਕੱਲ੍ਹ ਝੋਲੀ ਪੈ ਗਏ ਨੇ ਪਤਾਸੇ ਨਾਲੇ ਮੁੰਦਰੀ ਵੀ ਪੈ ਗਈ ਜੱਟੀਏ🖤
ਕੋਈ ਤੋੜ ਨੀ ਲਿਖਤ ਦਾ ਕੋਈ ਤੋੜ ਨੀ ਗੀਤ ਦਾ ਸੁਣ ਕੇ ਏਦਾਂ ਲਗਦਾ ਜਿਵੇਂ ਕਿਸੇ ਨੇ ਆਪਣੀ ਹੱਡ ਬੀਤੀ ਲਿਖ ਦਿੱਤੀ ਹੋਵੇ। ਰੂਹ ਖੁਸ਼ ਹੋ ਗਈ ਗੀਤ ਸੁਣ ਕੇ ,,
Shie gal a bro
Vllollllkoim
Ok
,,,,,
😭😭😭😭😭😭😭😪😭😭😭😭😭😭😭😪😪😪😪😪😪😪😪😪😪😪😪😪😪😪😪😪😪
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ
ਬਾਈ ਵਧਾਈ ਦਾ ਪਾਤਰ ਆ ਬਹੁਤ ਵਧੀਆ ਲੱਗਿਆ ਗੀਤ ਤੇਰਾ 🥰🥰🥰🥰🥰
Very touch hearting song
Hanji
Beautiful song heart touching ❤️
ਬਹੁਤ ਖੂਬਸੂਰਤ ਆਵਾਜ ਦਿਤੀ ਵਾਹਿਗੁਰੂ ਜੀ ਨੇ ਤੁਹਾਨੂ
True
Nic song
O
सही ਗੱਲ ਹੈ
Hlooo
ਕਾਕਾ ਤੇ ਸਬਾ ਸੱਪ ਬਹੁਤ ਕੱਢ ਦੇ ਆ❤❤❤ ਲਵ ਯੂ ਬਾਈ ਹੋਰ ਕੱਢ ਇਹੋ ਜੇ ਗੀਤ😢❤❤❤
❤❤❤❤ok
ਬਹੁਤ ਜ਼ਿਆਦਾ ਸੋਹਣੀ ਲਿਖਤ ਅਤੇ ਅਵਾਜ਼ ਸਾਬੇ ਵੀਰ ਰੱਬ ਹਮੇਸਾ ਚੜਦੀ ਕਲਾ ਰੱਖੇ
ਮਾਰ ਤਾਂ ਵੀਰੇ ਸੀਰਾ❤️ ਰੱਬ ਤੈਨੂੰ ਖੁਸ਼ ਰੱਖੇ 😘 ਦਿਲ ਖੁਸ਼ ਕਰਤਾ ❤️
ਕੱਲਾ ਕੱਲਾ ਬੋਲ ਦਿਲ ਦੇ ਪਾਰ ਹੁੰਦਾ ਜਿੰਨੇ ਵਾਰੀ ਮਰਜ਼ੀ ਸੁਣ ਲੋ ਗੀਤ ਦਿਲ ਨੀ ਭਰਦਾ
ਵੀਰ ਬਹੁਤ ਹੀ ਵਧੀਆ ਲਿਖਿਆ te ਗਾਇਆ ਵਾਹਿਗੁਰੂ ਅੱਗੇ ਹੋਰ ਤਰੱਕੀਆ ਬਖਸ਼ੇ 🙏
ਬਾਈ ਬਹੁਤ ਸੋਹਣਾ ਲਿਖਿਆ ਐਨੇ ਵਾਰ ਸੁਣ ਲਿਆ ਮਨ ਹੀ ਨੀ ਭਰਦਾ ❣️
Bahut sohna geet aa y Mann hi ni ਭਰਦਾ ਸੁਣ ਸੁਣ k jeonda waada reh 👌👌❣️
ਵਾਹ ਬਾਈ....ਬਹੁਤ ਸੋਹਣਾ ਗੀਤ ਤੇ ਉਸ ਤੋਂ ਵੀ ਸੋਹਣੀ ਆਵਾਜ਼ 🎉🎉🎉.......ਗੀਤ ਨੇ ਬੀਤਿਆ ਟਾਇਮ ਯਾਦ ਕਰਵਾ ਦਿੱਤਾ😥😥😥😥
ਬਹੁਤ ਵਧੀਆ ਗੀਤ ❤️ ਵਾਹਿਗੁਰੂ ਹਮੇਸ਼ਾ ਤੁਹਾਨੂੰ ਤਰੱਕੀਆਂ ਦੇਵੇ ❤️
ਭਾਈ ਕੰਮ ਖਿੱਚੀ ਰੱਖ ਵਾਹਿਗੁਰੂ ਮੇਹਰ ਕਰੂਗਾ 🙏🙏🙏🙏 ਬਹੁਤ ਸੋਹਣਾ ਗੀਤ
ਬਾਈ 200 ਵਾਰ ਸੁਣ ਲਿਆ ਗਾਣਾ ਬਹੋਤ ਸਹੋਣਾ ਆ
Same here Bai Mrng to deuty TE sham ho jndi per Sara din 🚛ch eho chlda
Miss u putt Preet 😭😭😭😭
Shi gal a bai bot vadia song a
Bhai manna pena tenu Tu pura tyan rakhya ginti da Ki 200 waar ho gya ty hun cmnt krna Ki 200 waar sun lya
Waahhh👏🏻👏🏻👏🏻👏🏻
naa ohh jihne gaya ohh fuddu dindaa tnu😂😂😂200 vaar ohne nhi sunya hona tu lull prsaab kitho sunn lyaa
Nice veer ji
That's called Pure talent no show off no cars No Arms 😶😍🔥🔥❣️
Arms meaning mosewala
Sabba sabba hoyi pyi aa❤❤❤
Bai cant a 😅 ਥੋਖੇ ਬਿਨਾ ਇਹਨਾਂ ਨੂੰ ਰਾਸ ਨੀ ਆਉਦਾ ਪਿਆਰ ਕਰਨ ਵਾਲਾ ਕੋਈ ਆਪਣਾ ਖਾਸ ਨੀ ਹੁੰਦਾ ❤🥀..... #jashangazipurwala
GUNMAN
ਬਹੁਤ................. ਵਧੀਆ ਗੀਤ ਵੀਰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖਣ 👍👍👍👍
Jina marzi sun lwa dil ni bhrda ❤❤ kiya hi likhiya bai❤❤
Very nice ਜੀ jugg Jugg ਜਿਉ ਵੀਰ ਜੀ love you ਸੌਂਗ ਜੀ..
Aa ਹੁੰਦੀ ਹੈ ਅਸਲੀਅਤ ❤️❤️😍😍 ਸੱਚੇ ਗੀਤਕਾਰ ਦੀ ਕਲਮ 💯😊
❤️❤️❤️❤️
ਬਾਕਮਾਲ ਅਵਾਜ ਆ ਵੀਰ ਬਹੁਤ ਸੋਹਣਾ ਗਾਣਾ ਬਾਈ ਤੇ ਗਾਉਣ ਆਲੇ ਵੀ ਚਿੱਬ ਕੱਢਤੇ👌👌👌👌👌👌👍👍👍👍👍
❤❤❤❤🎉🎉🎉🎉 ਗੁੱਡ ਬਹੁਤ ਵਧੀਆ ਬਾਈ ਦਿਲੋਂ ਸਲੂਟ ਤੈਨੂੰ ਖਿੱਚ ਕੇ ਰੱਖ ਬਾਈ ਜੈ ਭਾਰਤ ਜੈ ਸਵਿਧਾਨ ਜੈ ਭੀਮ ਰਘਰੇਟੇ ਗੁਰੂ ਕੇ ਬੇਟੇ
Waheguru ji mehar krn always brother 💞
❤
No worda to explain the feelings🥺😔 vadia likhiya te gayeaaa bai
A song sun ke awe lgda jiwe awdi life Di full story ❤❤🙂🙂🙂
Mere nl v same hoya
Acha ji
22 ਮੈ ਤਾ 3_4 ਵਾਰੀ ਸੁਣਿਆ very nice song bro❤🥀🥀🥀❤❤
😅
Vadhiya ਆਵਾਜ਼ a veer Waheguru ji chardi kalan ch rakhe hamesha
ਬਾਈ ਜਿਹੜੀ ਬਾਹਰ ਬੈੰਠੀ ਸੁਣ ਰਹੀ ਹੋਣੀ ਯਾਦ ਤਾ ਕਰਦੀ ਹੋਵੇਗੀ ਬਾਈ ਮੈਨੂੰ 😭😭
Bond maar sali kutti dunia Behnchod jatt aali ajj frh hoi Bahr baithi Sali fudu bnon lgi c 💔🇨🇦
Boht pyaara song aaa .. Repeat te lgya jdo da sunya mai .2 din hoge...Meri kahaani likhti veere tu .. Lub ju mera pra...Rabb trakia bakshr tainu❤️
Acha ashiq hai diljala hai 😁
Very nice song bai👌👌👌👌
♥️♥️♥️
ਆ ਗੀਤ ਸੁਣ ਕੇ ਸੱਚੀਂ ਬਾਈ ਰੋਣਾ ਆ ਗਿਆ ਬਾਈ ਜੀ 😭😭😭😭😭😭😭😭😭😭😭😭😭😭😭😭😭😭😭😭😭😭😭
No 😢😢😢
😢😢
Wala na roya kro 😂 koi kam kum kr lo 😂
ਬਹੁਤ ਸੋਹਣਾ ਵੀਰੇ ਗੀਤ ......ਜਿੰਦਗੀ ਦਾ ਸੱਚ ਆ
ਬੁਹਤ ਘੈਂਟ ਗੀਤ ਧੁਰ ਦਿਲ ਤੱਕ ਟੱਚ ਕਰਦਾ ਗੀਤ ਬਾਈ ਰੱਬ ਜੀ ਤੇਰੇ ਤੇ ਮੇਹਰ ਕਰਨ ਧੰਨਵਾਦ ਜੀ
500 ਵਾਰ ਸੁਣ ਲਿਆ ਅਜੇ ਦਿਲ ਕਰਦਾ ਹੋਰ ਸੁਣਾ
ਬਹੁਤ ਸੋਹਣਾ ਗਾਣਾ ਗਾਇਆ ਰੱਬ ਕਰੇ ਥੋਨੂੰ ਹਮੇਸ਼ਾਂ ਇਦਾ ਦੇ ਹੀ ਤਰੱਕੀ ਮਿਲਦੀ ਰੱਵੇ 🎉🎉🎉🎉🎉🎉🎉🎉🎉❤❤❤❤❤❤❤❤❤
ਵੀਰ ਜੀ ਗੀਤ ਸੁਣਕਾ ਜੀ ਹੀ ਨਹੀ ਭਰ ਰਹਿਆ ❤❤ siraa song aa veer i love you ❤❤
ਬਹੁਤ ਸੋਹਣਾ ਲਿਖਿਆ ਤੇ ਗਾਇਆ ❤️❤️
❤❤❤ ਬਿਲਕੁਲ ਸੁਰਜੀਤ ਭੁੱਲਰ ਵਰਗਾ ਗਾਇਕ
ਬਹੁਤ ਸੋਹਣੀ ਆਵਾਜ਼ ਤੇ ਵਧੀਆ ਗੀਤਕਾਰੀ😍😍😍
ਵੀਰੇ ਤੁਸੀ ਬਹੁਤ ਵਧੀਆ ਲਿਖਿਆ ਗਾਣਾ। ਗਾਣੇ ਚ ਕੁੱਸ਼ ਕੁੱਸ਼ ਗੱਲਾਂ ਮੇਰੀ ਜ਼ਿੰਦਗੀ ਨਾਲ ਜੁੜੀਆਂ ਆ । ਵਾਹਿਗੁਰੂ ਜੀ ਤੁਹਾਨੂੰ ਜਲਦੀ ਜਲਦੀ ਤਰੱਕੀ ਦੇਣ 🙏🙏
ਵਹਿਗੁਰੂ ਜੀ ਤਰੱਕੀ ਬਖ਼ਸ਼ੇ ਵੀਰੇ ਦੀ ਆਵਾਜ਼ ਤੇ ਵੀਰ ਸਹਿਤ ਨੂੰ
Dil nu shuh gya veere gaana❤
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਵੀਰ ਨੂੰ 👍👍👍👍
Waheguru ji tarakiya bhkhshn veer bht. Vadia awaz te bht hi sohna geet❤️❤️💓
ਬਾਈ ਬਹੁਤ ਵਧੀਆ ਗਾਣਾ। ਦਿਲ 💓 ਨੂੰ ਛੋਹ ਗਿਆ । ਰੱਬ ਤਰੱਕੀਆਂ ਬਖਸ਼ੇ ਬਾਈ
Y jine bar suna tera geet
Ohna hi dill khush hunda aa❤️
First class song aa❤️ y ji
Waheguru ji Tahanu Buhat Sariyan Tandrustiyan Te Trakiyan Bakhshe Veere 💞😌
ਸਿਰਾ ਗੱਲ਼ ਬਾਤ ਬਈ,, ਪ੍ਰਮਾਤਮਾ ਤਰੱਕੀਆਂ ਬਖਸ਼ੇ🙏🏻🙏🏻
Lyrics + voice 🔥🔥🔥
ਬਹੁਤ ਵਧੀਆ ਗਾਣਾ, ਤੇ ਆਵਾਜ਼ ਵੀ ਬੜੀ ਵਧੀਆ ਆ ❤️🙏🏻
ਮਾਫ਼ ਕਰੀ ਬਾਈ 2 ਸਾਲ ਬਾਅਦ ਸੁਣ ਰਿਹਾ ਬਹੁਤ ਸੋਹਣਾ ਗੀਤ❤❤❤❤❤
ਬੇਹੱਦ ਖੂਬਸੂਰਤ।। ਬਹੁਤ ਸੋਹਣੀ ਆਵਾਜ਼ ਐ ਬਾਈ।। ਬਹੁਤ ਤਰੱਕੀ ਕਰੋਗੇ 🙏🙏
Bhut sohni avaj sodi waheguru ji Sonu traki bakhse ❤️❤️❤️❤️❤️❤️❤️🙏🙏🙏🙏🙏🙏🙏
ਸਭਿਆ ਮੇਰਾ ਵੀਰ ਸੁਪਰ ਸਟਾਰ ਸੁਪਰ ਹਿਟ ਸੌਗ ਕਿੱਡਾ ਸੋਹਣਾ ਸੌਗ ਦਿੱਤਾ ਸਭੇ ਬਾਈ ਨੇ ਪਿੰਡ ਮਰਾੜ ਜਿਲਾ ਮੁਕਤਸਰ ਸਿਰਾ ਕਰਾਤਾ ਬਾਈ ਸਿਰਾ❤
🙏 waheguru g chardi kalla which rakhe vrr nu 🙏
Nyc song aa ❣️
Nice
💕💕Bhut Hi Gaint Song Veer Tera Waheguru Ji Thanu Hamesa Tarikyea Bakhsan💕💕
ਬਾਈ ਅੱਜ ਦੇ ਟਾਈਮ ਦਾ ਸਟਾਰ ਆ,,,, ਵਹਿਗੁਰੂ ਤੇਰੇ ਮਹਿਰ ਕਰੇ,,
ਮੈਂ ਪਿਛਲੇ 3 ਦਿਨ 60 70ਵਾਰੀ ਸੁਣ ਲਿਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ
Baba ji mehar karn tere te
Bhut shoni avaj diti waheguru ji ne🙏👌👌👌👌
9
ਯਾਰ ਕਹਿਣ ਨੂੰ ਸ਼ਬਦ ਨੀ ਹੈਗੇ ਕਿ ਕਹਾ ਇਸ ਗਾਣੇ ਬਾਰੇ
I watched a reel on Instagram and I hv been finding this song on you tube from yesterday,,, Morning I came to the name of singer then I found it ,,, endless song ,,,tarkki kro Waiting for your next ,,,
Same here
Sira veera , I wish u all the best for ur gr8 future ❤️🖤
ਵੀਰੇ ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ 🎉🎉❤❤
ਬਹੁਤ ਸੋਹਣਾ ਗਾਣਾ ਬਾਈ ਵਾਰ ਵਾਰ ਸੁਣਨ ਨੂੰ ਜੀ ਕਰਦਾ
ਬਹੁਤ ਸੋਹਣਾ ਗੀਤ ਆ ਬਾਈ👌 so sad 😔
ਤੀਲਾ ਤੀਲਾ hoya ਆ ਮਰਾਰਾ wala sabba ❤❤❤
Rati sunya c bai Tera song teri voice recorder end gal Baat aa veer 👌👌 baba nanak sukh rakhe taraki Hove bai di 🙏🙏🙏 baki raped chal da hun v Sade kol
ਬਹੁਤ ਜਿਆਦਾ ਸੋਹਣਾ ਲਿਖਿਆ bruh ❤️ ਤੇ ਗਾਇਆ ਓਹਦੇ ਤੋਂ ਵੀ ਘੈਂਟ 🔥
ਸੱਬਾ ਵੀਰ ਮਿਹਨਤ ਕਰਕੇ ਅੱਗੇ ਆਇਆ ਹੈ ਸਾਰੇ ਵੀਰ ਸਪੋਟ ਕਰੋ 🎉❤
Waheguru trakeean bakhse vere tenu.....voht sohna likhea te gayea
Bhut Sureeli awaaz nd bhut vdia music 🙌❤️🩹❤️🩹
Chahe mai kudi aa lekin manu bhut pasand aaya tuhada song love this song 🥰🥰🥰🥰
Bhoot Ghant Song a veer, Waheguru Mehar kre tere te
Lyrics+voice+music 🎶👌👌👌
Very very nice song veer ji
Waheguru Ji Hor tarakia Bhksn veere boht sohna Song a ji ❤️❤️
Boht jda sohni lyrics, voice ❤️❤️❤️Gbu always
Heart touching song veer ji waheguru tuhannu tarkiyan bakshe
Nice voice bro love u rab trakiya bakhshe ❤️❤️🙏🙏🙏
I'm in love with ur voice.❤️
Hlo
Hlo
❤❤
@@HarpreetSingh-cu3gt hanji
@@simransharma2857 hlo
ਅੱਤ ਕਰਾਤੀ ਬਾਈ
Boht sohni voice aa y waheguru mehr kre🙏
Very nice song and voice and lyrics🔥🔥🔥
😍
Nic song bro
ਬਹੁਤ ਵਧੀਆ ਵਾਈ ❤❤
TALENT ♥️
ਕੌਣ ਕੌਣ ਇੰਡ ਜਾਣ ਤੇ ਬੈਕ ਸਕਰੋਲ ਕਰ ਰਿਹਾ ਦੁਬਾਰਾ ਸੁਣਨ ਲੀ
Song sun kay ta Rona aunda
22 purani yadein yad aa gyi apke song nu sun k
Bai bhut sohna gana❤️❤️
Lyrics Is Very Nice Nd Voice ❤️❤️
Sach Sara bhut vadia❤️🩹
ਵੀਰ ਜੀ ਮੈਂ ਤੇਰਾ ਮੁਰੀਦ ਹੋਗਿਆ iloveyou ji veer ji