ਕਈ ਸਾਲਾ ਦੀ ਬਣੀ ਇਜ਼ੱਤ ਇੱਕ ਪਲ ਵਿੱਚ ਹੀ "ਸੁਆਹ!" | Bhai Sarbjit Singh Dhunda | ssdhunda

Поделиться
HTML-код
  • Опубликовано: 27 янв 2025

Комментарии • 117

  • @MohinderSingh-rw1cn
    @MohinderSingh-rw1cn 15 дней назад +30

    ਸਰਬਜੀਤ ਸਿੰਘ ਧੁੰਦਾ ਸੱਚ ਦੀ ਅਵਾਜ਼ , 🙏

  • @AmrikSingh-fi1mn
    @AmrikSingh-fi1mn 15 дней назад +25

    ਸੱਚੇ ਗਿਆਨੀ ਕਥਾਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਜੀ ।

  • @jagdevsingh5035
    @jagdevsingh5035 16 дней назад +26

    ਬਾਬਿਆਂ ਨੂੰ ਪੜਨੇ ਪਾਇਆ ਜੀ 🙏

  • @SurjeetSangha-qh5hg
    @SurjeetSangha-qh5hg 15 дней назад +17

    ਬਹੁਤ ਵਧੀਆ ਵਿਚਾਰ ਹਨ ਵਿਕਾਰਾ ਤੋ ਬਚਣ ਲਈ ਚੰਗੀਆ ਗੱਲਾ ਸੁਣਨੀਆ ਵੀ ਚਾਹੀਦੀਆ ਹਨ।

  • @LSRaiya
    @LSRaiya 16 дней назад +37

    ਸੱਚ ਦੀ ਆਵਾਜ਼.. ਭਾਈ ਸਰਬਜੀਤ ਸਿੰਘ

  • @BhajanSinghBhajan-u6y
    @BhajanSinghBhajan-u6y 16 дней назад +18

    ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਜੀ ਬਹੁਤ ਹੀ ਗਿਆਨ ਵਾਲੀਆਂ ਗੱਲਾਂ ਦੱਸਦੇ ਨੇ ਅੱਜ ਦੀ ਸੱਚਾਈ ਬਿਆਨ ਕਰਦੇ ਨੇ 🙏🙏

  • @japindersandhu4065
    @japindersandhu4065 5 дней назад

    Very nice ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ

  • @JarnailSingh-ew4on
    @JarnailSingh-ew4on 15 дней назад +11

    ਬਹੁਤ ਵਧੀਆ ਕਥਾ ਵਾਚਕ ਨੇ ਭਾਈ ਸਾਬ ਜੀ।।।।।ਬਹੁਤ ਪਿਆਰ ਤੇ ਸਤਿਕਾਰ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ।।।।।

    • @baggasinghaamaadmiparty5554
      @baggasinghaamaadmiparty5554 15 дней назад

      ਆਪ ਜੀ ਨੂੰ ਕੀ ਮਾੜਾ ਲਗਦਾ ਇਨਾ ਦਾ ਵੀਰ ਜੀ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 8 дней назад +1

    ਬਾਬਾ ਜੀ ਧੰਨਵਾਦ ਆਪ ਜੀ ਦਾ,,, ਬਹੁਤ ਵਧੀਆ ਵੀਚਾਰਾਂ

  • @KuljitSingh-v9p
    @KuljitSingh-v9p 11 дней назад +4

    ਬਾਬਾ ਜੀ ਬੋਹਤ ਸੋਹਣੀ ਗੱਲਬਾਤ ਕਹੀ ਤੁਸੀ ਕੁੜੀ ਐਕਰ ਜੋਹਲ ਨੇ ਇੱਜਤ ਨਾਲ ਨਾਂਮ ਲੈਕ ਗੱਲ ਕਹੀ

  • @ajaibsinghdhindsa2664
    @ajaibsinghdhindsa2664 14 дней назад +4

    ਸੱਚ ਦਾ ਸਾਥ ਗੁਰਬਾਣੀ ਦੀ ਸਹੀ ਵਿਆਖਿਆ ਬਿਨਾਂ ਕਿਸੇ ਪ੍ਰਕਾਰ ਦੇ ਪਖੰਡ ਤੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਧੂੰਦਾ ਜੀ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ

  • @rohitsuri5982
    @rohitsuri5982 8 дней назад +2

    Kya Baat Hai
    Kabeer Sahib ji
    Kya baat hai Guru Gobind Singh ji
    Dhan Dhan Guru Nanak Dev ji
    Koti koti PARNAM

  • @ginderkaur6274
    @ginderkaur6274 15 дней назад +9

    Bਬਹੁਤਬਹੁਤ ਖੂਬਸੂਰਤ ਵਿਚਾਰ ਧਨਵਾਦ

  • @lakhylakhvirsingh5828
    @lakhylakhvirsingh5828 15 дней назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @GurbhejSingh-ru7lg
    @GurbhejSingh-ru7lg 15 дней назад +8

    ਸਰਬਜੀਤ ਸਿੰਘ ਧੂੰਦਾ ਜ਼ਿੰਦਾਬਾਦ ❤❤

  • @MAJORSINGH-yb1ly
    @MAJORSINGH-yb1ly 15 дней назад +7

    ਬਹੁਤ ਵਧੀਆ ਸਰਬਜੀਤ ਜੀ ❤

  • @BalkarSingh-e4m
    @BalkarSingh-e4m 6 дней назад

    Bai sarabjit singh ji best ktha wachak.

  • @SukhwinderSingh-wq5ip
    @SukhwinderSingh-wq5ip 10 дней назад +1

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gurmindersingh9519
    @gurmindersingh9519 15 дней назад +7

    ਧੰਨਵਾਦ ਭਾਈ ਸਾਹਿਬ ਜੀ

  • @Tirloksingh6565
    @Tirloksingh6565 15 дней назад +4

    ਬਹੁਤ ਵਧੀਆ ਸਿੱਖਿਆ ਗੁਰੂਬਾਣੀ ਅਨੁਸਾਰ ਦਿੰਦੇ ਹੋ ਪ੍ਰਮਾਤਮਾਂ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾਂ ਵਿੱਚ ਰੱਖਣ ਜੀ 🙏

  • @dawindersingh4126
    @dawindersingh4126 14 дней назад +4

    Fan Aa Dhunda Sabb tuhada gallan sachian jatta terian. 🎉

  • @surinderpal6677
    @surinderpal6677 7 дней назад

    ਬਹੁਤ ਵਧੀਆ ਜੀ

  • @gurmeetkaurgurmeetkaur267
    @gurmeetkaurgurmeetkaur267 16 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ 🙏❤️

  • @rohitsuri5982
    @rohitsuri5982 8 дней назад

    Sarabjit
    Singh ji
    None has explained Guru Sahib this far
    Stay blessed

  • @rampal33e65
    @rampal33e65 16 дней назад +2

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਅੱਜ ਅਸੀਂ ਗੁਰਬਾਣੀ ਦੀਆਂ ਸਿਖਿਆਵਾਂ ਤੋਂ ਕੋਹਾਂ ਦੂਰ ਜਾ ਰਹੇ ਹਾਂ ਜੀ, ਨਿਮਰਤਾ ਬਿਲਕੁਲ ਖ਼ਤਮ ਹੋ ਰਹੀ ਹੈ ਜੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਜੀ ਨਿਭੈ ਸੋ ਗਉਰਾ ਹੋਇ।।ਪਰ ਅੱਜ ਅਸੀਂ ਹੰਕਾਰ ਨਾਲ ਇੰਨੇ ਭਰੇ ਪਏ ਹਾਂ ਕਿ ਜੋ ਅਸੀਂ ਕਹਿ ਦਿੰਦੇ ਹਾਂ ਉਸ ਨੂੰ ਹੀ ਸਹੀ ਸਮਝਿਆ ਜਾਂਦਾ ਹੈ, ਹੋਵੇ ਭਾਵੇਂ 100% ਗ਼ਲਤ ਅਸੀਂ ਉਸ ਤੋਂ ਇੱਕ ਪੁਆਇੰਟ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੁੰਦੇ ਜੀ। ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਅਨੁਸਾਰ ਅਸੀਂ ਹੰਕਾਰ ਤਿਆਗ ਕੇ ਨੀਵੇਂ ਹੋ ਜਾਈਏ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਹਨ ਜੀ।ਜਦ ਕਿ ਅੱਜ ਅਸੀਂ ਆਪਣੀ ਹੁਓਮੇ ਨੂੰ ਪੱਠੇ ਪਾਉਣ ਲਈ ਬਿਲਕੁਲ ਗੈਰਜ਼ਰੂਰੀ ਮਸਲੇ ਖੜ੍ਹੇ ਕਰ ਕਰ ਕੇ ਦੇਸ਼ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਵਿੱਚ ਪਾਇਆ ਹੋਇਆ ਹੈ ਜੀ। ਵਾਹਿਗੁਰੂ ਪਰਮਾਤਮਾ ਆਪਾਂ ਸਭ ਨੂੰ ਹੰਕਾਰ ਤਿਆਗਣ ਦੀ ਸੁਮੱਤ ਬਖ਼ਸ਼ਣ ਜੀ। ਗਿਆਨੀ ਜੀ ਤੁਸੀਂ ਸੰਗਤਾਂ ਨੂੰ ਸਿੱਧੇ ਰਾਹ ਪਾਉਣ ਲਈ ਦਿਨ ਰਾਤ ਉਪਰਾਲੇ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ, ਸਿਹਤਯਾਬੀ, ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।

  • @SurenderSingh-pp8ui
    @SurenderSingh-pp8ui 15 дней назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @RajKumar-ds1ex
    @RajKumar-ds1ex 7 дней назад

    वीर जी🙏🙏 धनबाद जी

  • @amritsingh-n9n
    @amritsingh-n9n 16 дней назад +4

    Wah ji wah Bhai Sahib ji 🙏🙏

  • @AmarjitSingh-md8gl
    @AmarjitSingh-md8gl 15 дней назад +3

    ਭਾਈ ਸਾਹਿਬ ਜੀ 🙏👍

  • @shinderpalsingh3645
    @shinderpalsingh3645 14 дней назад +1

    ਬਿਲਕੁਲ ਠੀਕ ਹੈ ਜੀ

  • @KirpalSingh-tt3hy
    @KirpalSingh-tt3hy 15 дней назад +2

    Great preacher of gurbani. May Akalpurkh bless you more and more to spread the message of gurbani in the world.

  • @koshalkumar3482
    @koshalkumar3482 16 дней назад +3

    🎉satnaam Sheri waheguru sahib ji 🎉❤❤❤❤❤Bhai Saab guru kirpa 🎉🎉🎉🎉🎉waheguru sahib ji 🎉🎉🎉🎉🎉

  • @gsdakha3763
    @gsdakha3763 15 дней назад +2

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ

  • @alhequoqcrp3205
    @alhequoqcrp3205 15 дней назад +2

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @SurenderSingh-pp8ui
    @SurenderSingh-pp8ui 15 дней назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @SmilingBambooForest-qu8ys
    @SmilingBambooForest-qu8ys 14 дней назад +2

    ਰਾਜ਼ੀ ਰਹੋ

  • @SurjitSingh-rb3tr
    @SurjitSingh-rb3tr 14 дней назад +2

    ਬਹੁਤ ਵਧੀਆ ਵਿਚਾਰ ਜੀ

  • @sarvjitsingh3602
    @sarvjitsingh3602 16 дней назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੀਂ

  • @balvindersandhu9427
    @balvindersandhu9427 14 дней назад +1

    Bahut wadhiya ji ❤❤

  • @devidayal9729
    @devidayal9729 15 дней назад +1

    Satnam shri waheguru sahib ji🙏🙏🙏🙏🙏

  • @SikanderSingh-sw5py
    @SikanderSingh-sw5py 15 дней назад +2

    Anand a gya bhai sabji sun ke

  • @BalwinderSingh-qr2ee
    @BalwinderSingh-qr2ee 15 дней назад +1

    Waheguru ji waheguru ji waheguru ji waheguru ji waheguru ji

  • @Satnam_Kaur_Singh
    @Satnam_Kaur_Singh 14 дней назад +1

    Vaheguru Ji 🙏🙏🙏🇨🇦

  • @KarmSingh-o9y
    @KarmSingh-o9y 15 дней назад +1

    Verry..good..bhai..sahib. ji

  • @kanwaljitsingh3248
    @kanwaljitsingh3248 13 дней назад

    His Katha is always valuable

  • @brarbrar608
    @brarbrar608 16 дней назад +2

    ਵਾਹਿਗੁਰੂ ਜੀ

  • @NarinderSingh-kt8qq
    @NarinderSingh-kt8qq 12 дней назад

    Waheguru ji Waheguru ji ❤️🙏🙏🙏🙏🙏❤️👏👏👏👏👏❤️❤️❤️❤️❤️🌹🌹❤️🌹🌹❤️❤️🙏❤️❤️🙏🙏🌹🌹

  • @vikramjeetsingh4287
    @vikramjeetsingh4287 12 дней назад

    Waheguru ji Waheguru ji Waheguru ji

  • @rohitsuri5982
    @rohitsuri5982 8 дней назад

    Sarbjit Singh ji
    Admittence and ignorence compliment each other
    Evolution is cyclic
    Nanak Sahib happens not a consious effort

  • @kuldeepsingh-zr7bz
    @kuldeepsingh-zr7bz 14 дней назад +1

    Waheguru jio 🙏🙏🙏

  • @amardeepsingh9235
    @amardeepsingh9235 16 дней назад +2

    Waheguru ji🙏🙏🙏🙏

  • @RanjodhSingh-ue2me
    @RanjodhSingh-ue2me 16 дней назад +1

    Satnam waheguru 🙏

  • @rajpoottravels7084
    @rajpoottravels7084 16 дней назад +1

    Waheguru waheguru waheguru wahe jiyo 🙏🌹❤️❤️❤️🙏🙏🙏🙏

  • @yadwindersingh-rw2de
    @yadwindersingh-rw2de 15 дней назад +2

    Very good job ❤

  • @rameshchander-jy3bj
    @rameshchander-jy3bj 13 дней назад

    Daruu da babnaaa aa ooo. Drinker mannnnnn❤❤❤❤

  • @gurdevkaur1209
    @gurdevkaur1209 15 дней назад +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @GurtejsinghSingh-t8z
    @GurtejsinghSingh-t8z 15 дней назад

    💯 Sachi gall he Baba ji ❤❤❤❤❤

  • @amritverma1350
    @amritverma1350 16 дней назад +1

    Waheguru ji

  • @GianiButaSinghDamdamiTaksal
    @GianiButaSinghDamdamiTaksal 11 дней назад

    ਯਰ ਤੂੰ ਗੁਰਬਾਣੀ,,ਇਤਹਾਸ ਦੀ ਕਥਾ ਸੁਣਾ ਤੂੰ ਉਸਤੋ ਵੱਡਾ ਕੰਜ਼ਰ ਜਿਹੜਾ ਫਿਲਮੀ ਲੋਕਾਂ ਦੀ ਕਥਾ ਸੁਣਾ ਰਿਹਾ,,ਤੈਨੂੰ ਸਦਨ ਵਾਲੇ ਵੀ ਮੂਰਖ

    • @harsimratsingh1241
      @harsimratsingh1241 11 дней назад

      Itehaas hi suni jayeyo gian Diya Gallla v sun leya karo poori gall oh gurbani de according karde aa eh ta dekho

    • @harsimratsingh1241
      @harsimratsingh1241 11 дней назад

      Tusi na suno je tuhanu Bhai saab Diya Galla chubdiya ja ke baba banta singh di katha sun lo je Kalla itehaas sunna

    • @SukhwinderSinghSukhwinde-tj6ij
      @SukhwinderSinghSukhwinde-tj6ij 10 дней назад

      ਪ੍ਰਚਾਰਕ ਉਦਾਹਰਨ ਦੇ ਰਿਹਾ ਇਹਦੇ ਵਿੱਚ ਮੂਰਖਾ ਵਾਲੀ ਕਿਹੜੀ ਗੱਲ
      ਧਾਰੀਵਾਲ ਦੇ ਨਾਲ ਨਾਲ ਤੁਹਾਡੇ ਖਾਨਦਾਨ ਦਾ ਵੀ ਪਤਾ ਲੱਗ ਗਿਆ ।

    • @GianiButaSinghDamdamiTaksal
      @GianiButaSinghDamdamiTaksal 9 дней назад

      @@SukhwinderSinghSukhwinde-tj6ij ਤੂੰ ਮੇਰੇ ਖਾਨਦਾਨ ਚ ਆਪਣੀ ਭੈਣ ਮੰਗਣੀ,,ਜਾ ਕੁੜੀ ਦੇਣੀ,,,

    • @GianiButaSinghDamdamiTaksal
      @GianiButaSinghDamdamiTaksal 8 дней назад

      @@SukhwinderSinghSukhwinde-tj6ij ਤੂੰ ਭੈਣ ਤੋਰਨੀ ਮੇਰੇ ਨਾਲ ਜਾ ਕੁੜੀ ਦੇਣੀ ਮੈਨੂੰ,,ਹੋ ਖਾਨਦਾਨ ਦਾ ਪਤਾ ਕਰ ਰਿਹਾ ਵਾਂ

  • @_track_life2.0
    @_track_life2.0 15 дней назад +1

    ਇਸ ਬੰਦੇ ਨੂੰ ਗਾਲ ਬਹੁਤ ਹੀ ਵਧੀਆ ਢੰਗ ਨਾਲ ਕੱਢਣੀ ਆਉਂਦੀ ਹੈ
    ਵਾਹਿਗੁਰੂ ਇਹਨੂੰ ਅਕਲ ਦਵੇ

    • @ajaibsinghdhindsa2664
      @ajaibsinghdhindsa2664 14 дней назад

      ਦੇ ਕੋਈ ਇਹਨਾਂ ਨੂੰ ਗਲਤ ਬਿਆਨ ਬਾਜੀ ਕਰੂ ਫਿਰ ਇਹ ਭੀ ਅੱਗੋਂ ਖੰਡ ਪਾਉਣਗੇ ਨਹੀਂ ਤਾਂ ਅਗਲਾ ਸਿਰ ਚੜ ਜਾਉ ਜੀ

    • @harsimratsingh1241
      @harsimratsingh1241 11 дней назад +1

      Enna ne kedi gall kadi aa

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 8 дней назад

      ​@@harsimratsingh1241 ਵਾਹਿਗੁਰੂ ਤੈਨੂੰ ਹੰਕਾਰ ਤੋਂ ਮੁਕਤ ਕਰੇ,,,

  • @BaljitKaur-hb5rm
    @BaljitKaur-hb5rm 15 дней назад

    Veer ji kahta buihat buihat vda ji

  • @SukhbirSingh-r3w
    @SukhbirSingh-r3w 15 дней назад +1

    ਵਾਹਿਗੁਰੂ ਜੀ। ਭਾਈ ਸਾਹਬ ਧਿਆਨ ਦੇ ਕੇ ਸ਼ਬਦਾਂ ਉਚਾਰਨ ਕਰਿਆ ਕਰੋ ਅਹੰ ਨੂੰ ਅਹੰ ਗ ਕਹਿਣਾ ਗਲਤ ਹੈ। ਵਡਾਲੀ

  • @sukhwinderbhangu898
    @sukhwinderbhangu898 15 дней назад +1

    ਇਹੋ ਜਿਹਾ ਅਐਕਟਰ ਨੂੰ ਅਕਲ ਹੈਨੀ

  • @NarinderNagra-g4z
    @NarinderNagra-g4z 15 дней назад

    Wahuguru jee

  • @JagtarSingh-h1b
    @JagtarSingh-h1b 15 дней назад

    Good

  • @ajsingh4406
    @ajsingh4406 13 дней назад

    🎉

  • @santokhsingh9494
    @santokhsingh9494 15 дней назад

    🙏 🙏

  • @gurmeetkaurgurmeetkaur267
    @gurmeetkaurgurmeetkaur267 16 дней назад

    🙏💯

  • @ajmersinghgill9452
    @ajmersinghgill9452 15 дней назад

    Best

  • @buttarao1350
    @buttarao1350 14 дней назад +2

    Bhai sahib appa ghar paya 2017 three time cha pinde c kade kade nimmbu pani te appa koi ameer ni

  • @Firststepplayschool-z6b
    @Firststepplayschool-z6b 15 дней назад

    Dhaliwal ji da sabandhi vi eh khda rhda h ki meri takat nu nhi jande

  • @kuldeepsinghkuldeepsingh411
    @kuldeepsinghkuldeepsingh411 16 дней назад

    ❤❤❤❤❤❤❤❤❤❤❤

  • @shinderpalsingh3645
    @shinderpalsingh3645 14 дней назад

    ਇਸ ਹੋਬੀ ਧਾਲੀਵਾਲ ਚ ਗੁਣ ਹੈ ਤਾਂ ਹੈਗਾ ਹੰਕਾਰ ਦਾ , ਖਾਸਾ ਹੰਕਾਰ ਹੈ ਇਹਦੇ ਵਿੱਚ ਜੀ

  • @sukhdhillon8697
    @sukhdhillon8697 14 дней назад

    Gurdas man nal v eda he hoya c

  • @SUVINDERSINGH-c6z
    @SUVINDERSINGH-c6z 14 дней назад

    ਬੇਸਤੀ ਤੇ ਤੇਰੀ ਵੀ ਬਥੇਰੀ ਹੁੰਦੀ ਤੂੰ ਕਿਹੜਾ ਪਰਵਾਹ ਕਰਦਾ ਭਾਈ

  • @mandeepdeo1475
    @mandeepdeo1475 4 дня назад

    Bhai sahab aapane bahut acchi baat boli aapka dhanyvad per ek baat batao kya tum bhi is Amal per chalte ho aap bhi aap dusre Ki aankh mein to Kanaka dekhte Ho per kya tumhare aankh mein to bahut sare kankar fansi hai kya tumko maloom Hai

  • @amargurdaspuri616
    @amargurdaspuri616 13 дней назад

    Modhi da hankar te tutda nhi

  • @vikramjeetsingh4287
    @vikramjeetsingh4287 12 дней назад

    ਦਲਿਤ ਕੇਣ ਤੇ ਵਿ ਮਾਫੀ ਮਗ ਲੇਦੇ

  • @mk87-o8q
    @mk87-o8q 16 дней назад

    10:54 😅

  • @Singhcollection715
    @Singhcollection715 16 дней назад +2

    ਸ਼ਰਾਬੀ ਬੰਦਾ ਹੋਬੀ

  • @manjeetsahota3795
    @manjeetsahota3795 11 дней назад

    O ta fukra banda baba ji

  • @paramjeetsingh3081
    @paramjeetsingh3081 16 дней назад

    ਤੇਰੀ ਬੋਲੀ ਚ ਵੀ ਅਹੰਕਾਰ ਬੋਲਦਾ

    • @Kanwarnau-nihal-singh70
      @Kanwarnau-nihal-singh70 16 дней назад +1

      @@paramjeetsingh3081 ਕਿਹੜਾ ਹੰਕਾਰ?

    • @gurpreetSingh-by1gx
      @gurpreetSingh-by1gx 15 дней назад

      @@paramjeetsingh3081 🌶️

    • @balwinderkaur2613
      @balwinderkaur2613 15 дней назад +1

      ਗੁਰਬਾਣੀ ਦਾ ਸੱਚ ਦੱਸਣਾ ਵੀ ਹੰਕਾਰ ਹੈ?

    • @Kanwarnau-nihal-singh70
      @Kanwarnau-nihal-singh70 15 дней назад

      @@balwinderkaur2613 ਭੈਣ ਜੀ ਤੁਹਾਡਾ ਇਹ ਮਤਲਬ ਕਿ ਜਿਵੇਂ ਨਾਨਕਸਰੀਏ ਬਾਬੇ ਕਰਦੇ ਓਹ ਅਰਥ ਚੰਗਾ ਲੱਗਦਾ? ਪਹਿਲਾਂ ਹੀ ਬੀਬੀਆਂ ਦੀ ਮਿਹਰ ਕਰਕੇ ਬਲਾਤਕਾਰੀ ਤੇ ਲੁੱਚੇ,ਕਾਤਲ ਬਾਬੇ ਸਾਡੇ ਸਮਾਜ ਵਿੱਚ ਛਾਏ ਹੋਏ ਹਨ, ਹੁਣ ਰਹਿਮ ਕਰੋ। ਸਾਨੂੰ ਬਾਣੀ ਦੇ ਸਹੀ ਅਰਥ ਸੁਣ ਲੈਣ ਦਿਓ ਜੀ।

    • @_track_life2.0
      @_track_life2.0 15 дней назад

      ਗੁਰਬਾਣੀ ਦਾ ਸਚਾਈ ਕਿਸੇ ਦੀ ਚਾਪਲੂਸੀ ਨਹੀਂ ਬਾਈ ਜੀ

  • @DhillonFarm-qe2hs
    @DhillonFarm-qe2hs 12 дней назад

    Right BaBa G 👏👏👏

  • @RAJWINDERSINGH-yp6iq
    @RAJWINDERSINGH-yp6iq 14 дней назад

    Bahut vadiya

  • @rickysingh2421
    @rickysingh2421 15 дней назад

    ਵਾਹਿਗੁਰੂ ਜੀ

  • @gurnamsingh6945
    @gurnamsingh6945 15 дней назад

    Waheguru ji 🎉🎉

  • @SukhjinderSingh-nw4tj
    @SukhjinderSingh-nw4tj 16 дней назад +1

    Waheguru ji waheguru ji

  • @Mandeep-ji2rf
    @Mandeep-ji2rf 15 дней назад

    Waheguru ji ❤

  • @BALJITSingh-r9u
    @BALJITSingh-r9u 14 дней назад

    🙏💯👍

  • @hardeepkaurmalhi528
    @hardeepkaurmalhi528 15 дней назад

    Waheguru Ji

  • @nishansingh5755
    @nishansingh5755 13 дней назад

    Waheguru ji 🎉

  • @JeevanGill-y1k
    @JeevanGill-y1k 13 дней назад

    Waheguru ji

  • @JaswinderSingh-mc4dp
    @JaswinderSingh-mc4dp 15 дней назад

    Waheguru waheguru ji

  • @DhillonFarm-qe2hs
    @DhillonFarm-qe2hs 12 дней назад

    Waheguru g