DES PUADH : ਪੰਜਾਹ ਸਾਲ ਪੁਰਾਣਾ ਪੰਜਾਬ ਵੇਖਣਾ ਤਾਂ ਆਜੋ l Manjit Singh Rajpura l B Social

Поделиться
HTML-код
  • Опубликовано: 5 окт 2024
  • DES PUADH : ਪੰਜਾਹ ਸਾਲ ਪੁਰਾਣਾ ਪੰਜਾਬ ਵੇਖਣਾ ਤਾਂ ਆਜੋ l Manjit Singh Rajpura l B Social
    #rajsthan
    #manjitsinghrajpura
    #bsocial
    Program : Des Puadh
    Host : Manjit Singh Rajpura & Sarabjit Singh Sidhu
    Camera By : Harmanpreet Singh, Varinder Singh
    Editor : Mandeep Singh
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 51

  • @allroundervideos3268
    @allroundervideos3268 3 месяца назад +11

    ਮੋਹਣਪੂਰਾ ਮੇਰੇ ਨਾਨਕਿਆਂ ਦਾ ਪਿੰਡ ਹੈ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਕਾਲੇ ਕੱਪੜਿਆਂ ਵਾਲਾ ਜਿਸ ਨੇ ਬੱਚਾ ਚੁੱਕਿਆ ਹੋਇਆ ਹੈ ਮੇਰੇ ਮਾਮੇ ਦਾ ਮੁੰਡਾ ਹੈ

  • @kulwindersingh-id6xj
    @kulwindersingh-id6xj 4 месяца назад +12

    ਮਨਜੀਤ ਜੀ ਇਹ ਪੂਰੀ ਵੀਡਿਓ ਸਾਰੇ ਪੰਜਾਬ ਨੂੰ ਦਿਖਾਓ ਜੀ ਸਾਰੇ ਪੰਜਾਬ ਵਿੱਚ ਸਾਰੇ ਇਹ ਹੀ ਸੋਚਦੇ ਆ ਕਿ ਰਾਜਸਥਾਨ ਵਿੱਚ ਲੋਕ ਸਿਰ ੳੁੱ'ਤੇ ਮਟਕਾ ਰਖਕੇ ਪਾਣੀ ਲਬਦੇ ਰਹਿੰਦੇ ਹੋਣੇ ਆ ਪਰ ਏਸਾ ਨਹੀਂ ਆ ਜੀ

    • @rohitpromise3815
      @rohitpromise3815 3 месяца назад +1

      tenu lagda a video vech pura rajashan dekha deta a aaj v kye elake hai jethe paane vaste duur duur jana penda a

    • @jaskaransingh3894
      @jaskaransingh3894 3 месяца назад

      ​@@rohitpromise3815hun nhi veer rajsathan ch marabeya wale sardar aa na k kileya wale

  • @ManjinderSingh-ni9mq
    @ManjinderSingh-ni9mq 3 месяца назад +3

    ਬਾਈ ਮਨਜੀਤ ਰਾਜਪੁਰਾ ❤ਹੀਰਾ ਬੰਦਾ ।ਸੁਣਾ ਕੋਈ ਚੰਗਿਆੜਾ ਕਿਹ ਕੇ ਦਿਲ ਲੁੱਟ ਲੈਂਦਾ । ਬੀ ਸੋਸ਼ਲ ਸਾਰੀ ਟੀਮ ❤ ਜ਼ਿੰਦਾਬਾਦ ।

  • @kulwindersingh-id6xj
    @kulwindersingh-id6xj 4 месяца назад +5

    ਮਨਜੀਤ ਜੀ ਰਾਜਸਥਾਨ ਵਿੱਚ 6ਵੀ ਕਲਾਸ ਵਿੱਚ ਪੰਜਾਬੀ ਵਿਸਾ ਮਿਲ ਜਾਂਦਾ ਆ ਜੀ ਬੀ. ਏ, ਐਮ. ਏ ਪੰਜਾਬੀ ਵਿੱਚ ਕਰ ਸਕਦੇ ਆ ਜੀ

  • @TarsemSingh-mf8tm
    @TarsemSingh-mf8tm 3 месяца назад +4

    ਬਾਰੀ ਮੋਹਣਪੁਰੀਆਂ ਚ ਇਕ ਹੋਰ ਖੂਬੀ ਆ
    ਏਹਨਾਂ ਦੇ ਪਿੰਡ ਦਾ ਬੰਦਾ ਬਾਹਰ ਲੜ ਪਵੇ ਤਾਂ ਏਹ ਸਾਰੇ ਇਕੱਠੇ ਹੋ ਜਾੰਦੇ ਆ ਇਕ ਦੁੱਜੇ ਦਿਆਂ ਲਤਾ ਨਹੀ ਖਿੱਚ ਦੇ

  • @hafeezhayat2744
    @hafeezhayat2744 4 месяца назад +5

    ਵਾਹ ਬਹੁਤ ਵਧੀਆ ਜੀ
    ਪੰਜਾਬੀਅਤ ਜ਼ਿੰਦਾ ਆਬਾਦ

  • @thevaluesworld6285
    @thevaluesworld6285 3 месяца назад +5

    Thx BSocial TV JI ਪਿੰਡ ਵਿੱਚ ਦਰਖ਼ਤ 🌲🌴🌳ਘੱਟ ਨਜ਼ਰ ਆਏ ਦੇਖਣ ਨੂੰ
    ਅਫ਼ਸੋਸ Shame

  • @rajdeepsingh1196
    @rajdeepsingh1196 3 месяца назад +3

    Ganganagar purani abadi area vich bhi darwaje wale ghar haige aa bai

  • @robinsandhu6301
    @robinsandhu6301 4 месяца назад +5

    ਸਾਡਾ ਸੋਹਣਾ ਪਿੰਡ ਮੋਹਨਪੁਰਾ ❤️..

  • @gurpreed8899
    @gurpreed8899 3 месяца назад +3

    y ਬਹੁਤ ਸੋਣੀ ਵੀਡੀਓ

  • @jarnailsingh1731
    @jarnailsingh1731 3 месяца назад +3

    ਬੀ ਸੋਸ਼ਲ ਚੈਨਲ ਬਹੁਤ ਵਧੀਆ ਹੈ ਜੀ।

  • @HarpreetKaur-qk1pr
    @HarpreetKaur-qk1pr 3 месяца назад

    ਮੇਰੇ ਪੇਕਿਆਂ ਦਾ ਪਿੰਡ ਹੈ ਪੂਰਾਨੀ ਜਾਦ ਆਖੀ
    ❤❤

  • @WonlyEs
    @WonlyEs 3 месяца назад +3

    ਰਾਜਸਥਾਨ ਵਾਲੇ ❤

  • @sandeepgrewal8942
    @sandeepgrewal8942 3 месяца назад +3

    Punjab hi lagda. Bht sohna pind aa.

  • @bahadursingh9718
    @bahadursingh9718 3 месяца назад +2

    ਵੀਰ ਜੀ ਇਹ ਕਿਹੜਾ ਜ਼ਿਲ੍ਹਾ ਹੈਂ ਕਿਹੜਾ ਪਿੰਡ ਹੈ ਇਸ ਦਾ ਨਾਮ ਕੀ ਹੈ। ਪਹਿਲਾਂ ਸਾਡੇ ਪਿੰਡ ਵਿੱਚ ਵੀ ਇਸ ਤਰ੍ਹਾਂ ਦੇ ਦਰਵਾਜ਼ੇ ਹੈਗੇ ਕੁੱਝ ਤਾਂ ਖ਼ਰਾਬ ਹੋ ਗ਼ਏਂ ਕੁੱਝ ਹੈਗੇਂ ਬਹੁਤ ਸੋਹਣਾ ਪਿੰਡ ਹੈ ਧੰਨਵਾਦ ਪਿੰਡ ਦਿਖਾਉਂਣ ਲਈ।

    • @TravelwithGora
      @TravelwithGora 2 месяца назад

      Mohanpura,sri Ganganagar,Rajsthan

  • @RAKESHKUMAR-gq7ip
    @RAKESHKUMAR-gq7ip 3 месяца назад +4

    ਬਾਈ ਯਾਰ ਜੋ ਤੇਰੇ ਅੰਦਰ ਹਿੰਦੂਆਂ ਲਈ ਨਫਰਤ ਹੈ , ਉਸ ਲਈ ਇਕ ਗੱਲ
    ਹਰਾਮਜ਼ਦਾ

  • @khushkaranbrarmohanpura
    @khushkaranbrarmohanpura 4 месяца назад +1

    ❤Mera Pind Meri Shaan Mohanpura❤

  • @22brar22Brar-z3d
    @22brar22Brar-z3d 4 месяца назад +1

    22 brar mohanpura, good video

  • @brarteerth1341
    @brarteerth1341 4 месяца назад +2

    ਮੇਰੇ ਡੈਡੀ ਦੇ ਨਾਨਕੇ ਦੌਲਤਪੁਰਾ ਗੰਗਾਨਗਰ ਵਿੱਚ ਆ ਜਦੋਂ ਮਿਲਣ ਜਾਣੇ ਉਹ ਸਾਨੂੰ ਕਿਸੇ ਨੂੰ ਮਿਲਾਉਣ ਲਗੇ ਕਹਿੰਦੇ ਪੰਜਾਬ ਆਲੇ ਆ

    • @shivcharndhaliwal1702
      @shivcharndhaliwal1702 4 месяца назад +1

      ਵੀਰ ਜੀ ਮੈਂ ਉਨਾਨਵੇ ਵਿੱਚ ਅਬੋਹਰ ਬੀ ਐਡ ਕਰਨ ਗਿਆ ਸੀ,,ਦੋਲਤ ਪੁਰਾ ,, ਮੇਰੇ ਦੋਸਤ ਕੁਲਜੀਤ ਸਿੰਘ ਭਾਊ ਪੁੱਤਰ ਜਰਨੇਲ ਸਿੰਘ,,ਦਾ ਪਿੰਡ ਹੈ,,, ਉਹ ਆਪਣੇ ਨਾਨਕੇ ਪਿੰਡ ਰਿਊਦ ਜ਼ਿਲ੍ਹਾ ਮਾਨਸਾ,,, ਬੁਢਲਾਡੇ ਕਾਲਜ ਵਿੱਚ ਪੜ੍ਹਦਾ ਸੀ,,, ਹੁਣ ਤਾਂ ਮੈਂ ਤੀਹ ਸਾਲ ਨੋਕਰੀ ਕਰ ਕੇ ਰਿਟਾਇਰ ਵੀ ਹੋ ਗਿਆ ਹਾਂ,,, ਦੋਲਤ ਪੁਰਾ ਦੀ ਯਾਦ 😢😢😢😢ਆ ਰਹੀ ਹੈ ਅੱਜ 😢😢😢😢😢

    • @brarteerth1341
      @brarteerth1341 4 месяца назад

      @@shivcharndhaliwal1702 ਸਾਡਾ ਪੁਰਾਣਾ ਪਿੰਡ 6bjd ਜੈਤਸਰ ਕੋਲ ਸੀ 84 ਤੋ ਬਾਅਦ ਪੰਜਾਬ ਆ ਗਏ

    • @shivcharndhaliwal1702
      @shivcharndhaliwal1702 4 месяца назад

      ਵੀਰ ਜੀ ਦੱਸੋ ਹੁਣ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਕਿਸ ਪਿੰਡ ਵਿੱਚ ਰਹਿੰਦੇ ਹੋ ,,ਹੋ ਸਕਦਾ ਹੈ ਆਪਾ ਮਿਲ ਵੀ ਸਕੀਏ ਜੇ ਨੇੜੇ ਤੇੜੇ ਹੋਏ,, ਧੰਨਵਾਦ ਜੀ 🙏🏿🙏🏿🙏🏿🙏🏿

    • @brarteerth1341
      @brarteerth1341 4 месяца назад

      @@shivcharndhaliwal1702 ਮੇਰਾ ਪਿੰਡ ਡੱਲੇਵਾਲਾ ਆ ਜਿਲਾ ਫਰੀਦਕੋਟ

    • @brarteerth1341
      @brarteerth1341 4 месяца назад

      ਬਾਈ ਜੀ ਮੈਂ ਤੁਹਾਡੇ ਤੋਂ ਬਹੁਤ ਛੋਟਾ ਆ , ਮੇਰਾ ਜਨਮ ਪੰਜਾਬ ਦਾ ਆ 1998 ਦਾ

  • @sunnyvlog1572
    @sunnyvlog1572 4 месяца назад +3

    Sada pind ❤️💯

  • @kamalchaudhary9654
    @kamalchaudhary9654 4 месяца назад +1

    Bahut vadia ji great God bless you salute Manjit Rajpura Ji salute ❤❤❤❤❤

  • @sajjansingh6092
    @sajjansingh6092 3 месяца назад +1

    Too good

  • @amanbadh48
    @amanbadh48 3 месяца назад +3

    Akaal da saal 1899 c bikrami 2056 es lai es nu 56 akaal bolde aaa

  • @naturalvillagelife2788
    @naturalvillagelife2788 3 месяца назад

    Is pind de lokan kol ਜਮੀਨ ਮੁਰਬਿਅਆ ਦੇ ਹਿਸਾਬ ਨਾਲ ਹੈ । ਨਾ ਕਿ ਕਿਲਿਆਂ ਦੇ ਹਿਸਾਬ ਨਾਲ

  • @swarnjeetsinghbhatia4143
    @swarnjeetsinghbhatia4143 3 месяца назад

    Very nice video

  • @gurinderkaur5637
    @gurinderkaur5637 4 месяца назад +2

    ਬਹੁਤ ਵਧੀਆ 😂😂😂

  • @JagjotSinghmaan
    @JagjotSinghmaan 3 месяца назад

    Ih durvaja Mera pakke pind v a Phila manu Mera ghar hi a

  • @kulwindersingh-id6xj
    @kulwindersingh-id6xj 4 месяца назад +1

    GOOD JII

  • @robinpreetsran242
    @robinpreetsran242 4 месяца назад +1

    Mera nanka pind

  • @jashanjottiwana-bi4pb
    @jashanjottiwana-bi4pb 4 месяца назад +1

    Noorkherian ayo punjabi University nl

  • @dilpreetbrar5562
    @dilpreetbrar5562 4 месяца назад +1

    ❤❤

  • @VkrmRandhawa
    @VkrmRandhawa 4 месяца назад +1

  • @Gurkeertan_singh_mohanpuria
    @Gurkeertan_singh_mohanpuria 4 месяца назад +1

    🔥🔥🔥

  • @harinderpreethani8147
    @harinderpreethani8147 3 месяца назад +1

    🙏🙏🙏🙏👍👍👍👍👌👌👌👌👌

  • @shindasandhu1692
    @shindasandhu1692 3 месяца назад

    Lanat sade te assi 2cr apne aap nu punjabi akhvaude ah te dekhan wale just 35000 baut dukh hoya yr 😢

  • @THIND.001
    @THIND.001 4 месяца назад

    27:45 😂😂😂🔥

  • @sukhwantsingh2513
    @sukhwantsingh2513 3 месяца назад

    Bhi,jadon,lahu,ik,aah,tan, culture,ik,hi,hona,,,,aaja,chaar,phirrian,hi,tan,hoian,raj,ch,gian,nu,,,

  • @bhupinder..........1503
    @bhupinder..........1503 4 месяца назад

    ❤️❤️

  • @Bageshwardhamsarkarshorts7
    @Bageshwardhamsarkarshorts7 4 месяца назад +1

    ❤❤❤