Changa Changa - Official Video | R Nait | Geet Goraya | The Boss | Jeona | Punjabi Song 2023

Поделиться
HTML-код
  • Опубликовано: 30 ноя 2024

Комментарии • 3,8 тыс.

  • @RNait
    @RNait  Год назад +2096

    HAJI KIDA LAGYA JI SONG CHANGA CHANGA COMMENTS KR K DSEO ✌🏻🙏🏻

    • @gurpreet7153
      @gurpreet7153 Год назад +69

      Att song bhai ji

    • @preetkaur3522
      @preetkaur3522 Год назад +29

      Bhot bhot bhot ghaint ghaint ghaint ghaint ghaint ghaint ghaint ghaint ghaint ghaint ghaint ❤️❤️😍❤️❤️😍❤️❤️ congratulations 🎉🎉👏👏👏🎉🎉🎉 for your new song ❤️❤️❤️❤️❤️😍❤️❤️😍❤️❤️

    • @amitsaininaguria9720
      @amitsaininaguria9720 Год назад +12

      Bhot vdia bhai g 🥰

    • @Mandeep79736
      @Mandeep79736 Год назад +12

      Blockbuster of 2023

    • @amitsaininaguria9720
      @amitsaininaguria9720 Год назад +15

      Dil jit liya bhi, love u bhi r nait 🥰

  • @855digital
    @855digital Год назад +197

    ਇਵੇਂ ਹੀ ਨੀ‌ ਇਹਨੂੰ ਧਰਮਪੁਰੇ ਵਾਲਾ R Nait ਆਖਦੇ🎶
    VERY NICE SONG USTAD G ❤️
    GOD BLESS YOU ❤️

  • @harrydhaliwal4997
    @harrydhaliwal4997 Год назад +74

    ਬਹੁਤ ਵਧੀਆ ਗਾਣਾ। ਸਵਾਦ ਆ ਗਿਆ ਸੁਣਕੇ। ਵਧਾਈਆਂ ਸਾਰੀ ਟੀਮ ਨੂੰ। ਪੁਰਾਣੇ ਜ਼ਮਾਨੇ ਦਾ ਸੰਗੀਤ। ਕਿਆ ਬਾਤ ਹੈ

  • @seerapandit7591
    @seerapandit7591 Год назад +50

    ਕਿਆ ਬਾਤ ਆ ਬਾਈ ਜੀ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਜੀ ਰੱਬ ਲੰਬੀਆ ਉਮਰਾ ਬਖਸੇ ਤੇ ਸਾਰੇਆਂ ਨੂੰ ਖੁਸ਼ ਰੱਖੇ,🙏🙏
    08,02,2023✍️

  • @daljitsingh2150
    @daljitsingh2150 Год назад +29

    ਬਹੁਤ ਟਾਈਮ ਬਾਦ ਚੰਗਾ ਗਾਣਾ ਸੁਣਿਆ 😍.. ਧੰਨਵਾਦ r nait ਬਾਈ 🙏

  • @Jagdambamusic89
    @Jagdambamusic89 Год назад +31

    ਚੋਰੀ ਚੋਰੀ ਤੁਹਾਡਾ ਖਿਆਲ ਮੈਨੂੰ ਠਗਦਾ ਏ ਤੁਸੀ ਛਡਿਓ ਨਾ ਸਾਥ ਮੇਰਾ ਤੁਹਾਡੇ ਨਾਲ
    ਸਾਨੂੰ ਭੋਤ ਹੀ ਚੰਗਾ ਲਗਦਾ ਏ ❣️❣️❣️

  • @RajveerSingh-s4t
    @RajveerSingh-s4t Год назад +7

    ਵਾਹਿਗੁਰੂ ਜੀ ਕੁਲ ਦੁਨੀਆ ਦਾ ਭਲਾ ਕਰੇ,,, ਤੇ ਕੁੱਲ ਦੁਨੀਆ ਦੀਆਂ ਅਰਦਾਸਾਂ ਪੂਰੀਆ ਕਰੇ❤

  • @rajdeep3329
    @rajdeep3329 Год назад +60

    nice and pure song ਵਾਹਿਗੁਰੂ ਜੀ ਤੰਦਰੁਸਤੀ ਬਖਸਣ ਅਾਰ ਨੇਤ ਛੋਟੇ ਵੀਰ #JUSTICEFORSIDHUMOOSEWALA BAI JI ਅਸੀ ਤੁਹਾਨੂ ਕਦੇ ਵੀ ਭੁਲ ਨਹੀ ਸਕਦੇ ਬਾੲੀ ਜੀ

  • @Thealtafmalik_
    @Thealtafmalik_ Год назад +17

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @arvindandmahientertainment2297
    @arvindandmahientertainment2297 Год назад +2

    Ye song mene Instagram reels m suna or ye mujhe itna accha laga ki ise pura sunne k liye yaha aayi hu...🥰🥰🥰 My husband is very loving and caring ....I love this song

  • @bhawnakumari4607
    @bhawnakumari4607 Год назад +10

    Bhot vdya song aa sir g
    End aa sachi
    Siraaaa
    Dil nu shu gya ee mere 💖💖💖💖💖💖🥺🥺🥺
    God bless you sir
    Rabb tuhanu chad di kalan vich rakhe 😊😊😊

  • @Jaspreet-0001
    @Jaspreet-0001 Год назад +12

    Y nait ਆਪਣਾ ਧਿਆਨ ਰੱਖਿਆ ਕਰ ਸਟਾਰ ਬਹੁਤ ਸਾਲਾਂ ਤੋਂ ਦੁਨੀਆ ਤੇ ਆਉਂਦੇ ਆ , ਮਾਨਸਾ ਦੀ ਜਾਨ ਤੇਰੇ ਚ y ਰੱਬ ਨੂੰ ਅਰਦਾਸ ਕਰਦੇ ਆ ਤਨੁ ਕੁਸ਼ ਨਾ ਹੋਵੇ love u y

  • @wahehuruji
    @wahehuruji Год назад +3

    ਮੈ ਤਾਂ ਅੱਜ ਸੁਣਿਆ ਗਾਣਾ ਵਾਰ ਵਾਰ ਹੀ ਸੁਣੀ ਜਾਨਾ ਮੱਨ ਤਾਂ ਵੀ ਨਹੀ ਭਰ ਰਿਹਾ ਮੇਰਾ ਤਾਂ ਫੇਵਰਟ ਬਣ ਗਿਆ
    15,2,2023

  • @kaurvdhaliwal
    @kaurvdhaliwal Год назад +9

    ਰੱਬਾ ਸਭ ਦੇ ਮਾਂ ਪਿਓ ਨੂੰ ਖ਼ੁਸ਼ ਰੱਖੀ 🙏🏻
    ਲੰਬੀਆਂ ਉਮਰਾਂ ਬਖਸ਼ੀ ਸੱਚੇ ਪਾਤਸਾਹ ਵਾਹਿਗੁਰੂ ਮੇਹਰ ਕਰੇ 🙏🏻

  • @deepstudio3886
    @deepstudio3886 Год назад +37

    100+ ਵਾਰ ਸੁਣ ਲਿਆ ਬੋਰ ਨੀ ਹੋਇਆ ਬਹੁਤ ਸੋਹਣਾ ਗਾਣਾ

  • @HEERHeer5911
    @HEERHeer5911 Год назад +28

    R Nait jee, You are born to make History 💯✌🏻✨
    There is a magic in your voice that drives anyone crazy ✨♥

  • @ravindergarg1871
    @ravindergarg1871 Год назад +10

    ਸਿਰਾ ਲਾ ਤਾ ਬਾਬੇ..... ਘੈਂਟ Song👌👌

  • @arnavpuhal79
    @arnavpuhal79 Год назад +12

    Very impressive song 🔥♥️ Sachi yrr sir r nait le lafaj dil nu chhoo lende ne 😍❤️♥️ Awesome song ❤️🔥
    Sira lhata bai ne 😍🥰

  • @nishanmarmjeetkour.verygoo1903

    ਮੈਂ ਤਾਂ ਇੱਕ ਗੱਲ ਜਾਣਦਾ ਹਾਂ। ਖਾਸਕਰ ਗਾਇਕੀ ਵਾਲੇ ਸਫ਼ਰ ਚ। ਜੇਕਰ ਤੁਹਾਡੇ ਕੋਲ ਟੇਲੈਂਟ ਹੈ ਤਾਂ ਉਹ। ਕਦੇ ਵੀ ਤਹਾਨੂੰ ਡਿੱਗਣ ਨਹੀਂ ਦੇਦਾ।ਜੇ ਐਵੇਂ ਹਵਾ ਤੀਰ ਮਾਰਨੇ ਨੇ। ਫ਼ਿਰ ਰੱਬ ਹੀ ਰਾਖਾ। ਤਹਾਡੇ ਫਿਊਚਰ ਦਾ।।

  • @itskhowal
    @itskhowal Год назад +5

    Sir aapke sare hi song hit hote h💖
    Sir m haryana ke fatehabad se hu hmare yha to koi aap jesa celebrity aata hi nhi kbhi or hmare village me to kbhi bhi nhi😔 but sir you are super duper❤❤ and aapki voice to headache bhi kam kr de☺💕 love you sir💗💗💗

  • @सनातनी_लड़की
    @सनातनी_लड़की Год назад +144

    आपकी आवाज़ दिल मैं बस जाती है... Love you paji 🥰🥰🥰❤️.... Paji mumma pr one more song 🙏🙏

  • @manojbarara5138
    @manojbarara5138 Год назад +1

    Pta nhi kitni baar sun Chuka hun...fr b same feelings aa rhi h. Mera loved 😍 one mujse dur h. Dua kro ki wo mujhe or m use mil jaau.
    Best song, I've ever heard

  • @AMRITSINGH098
    @AMRITSINGH098 Год назад +11

    Ganna sunn ke sachhi vaaise changa changa feel hoo rehha ❤️❤️❤️❤️🔥
    Rnait bamb lyrics and singing ❤️❤️🔥🔥🔥

  • @Bad-boy.868
    @Bad-boy.868 Год назад +14

    Star ta Star hi hunda h 22 R Nait tuci Heera ho punjabi industry da

  • @Gurirai2182
    @Gurirai2182 Год назад +1

    Changa changa song❤💯
    Jawak song❤❤
    Vadde bande song🔥🔥💯
    Vadde bande 2💯🔥
    Vadde bande 3❤❤❤
    Lyrics ❤❤
    Lyrics 🔥🔥💯💯💯💯🔥🔥💯

  • @neetupotlia5582
    @neetupotlia5582 Год назад +16

    Sir love this song 😍❣️😘 ਥੋਡੇ ਸਾਰੇ ਗਾਣੇ ਚੰਗੇ ਹੁੰਦੇ ਹਨ ਬਸ ਤੁਸੀ ਐਦਾ ਹੀ ਗਾਣੇ ਲਿਖਦੇ ਰਹੋ ਅਸੀ ਸਾਰੇ ਤੁਹਾਨੂੰ ਸਪੋਰਟ ਕਰਾਂਗੇ ☺️☺️

  • @Siya13245
    @Siya13245 Год назад +11

    Kaintttt a ji song....changa changa feel hoi janda sun k 😊😊

  • @gursimratkaur8012
    @gursimratkaur8012 Год назад

    Mai eh song din ch kine mrji vr Sunla mera mnn ni prda seriously bohy jadaa sohna song aa skoon milda sun k 💞

  • @23792
    @23792 Год назад +4

    Lyrics Vocal always ghaint by R_Nait but Female Artist Geet Gorya de kamm ne video vich jaan paa ditti great work Director Jeona 22

  • @kanwardeepsingh9819
    @kanwardeepsingh9819 Год назад +521

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @bharatcarbajar3223
    @bharatcarbajar3223 Год назад +2

    Sun k bhu changa changa hi feel hunda a veer ji ..what a song love u bro

  • @SukhwinderSingh-wq5ip
    @SukhwinderSingh-wq5ip Год назад +18

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @avishek17_
    @avishek17_ Год назад +8

    ਲਿਖਾਰੀ ਦੀ ਤਾਕਤ ਹੁੰਦੀ ਆ ਕਲਮ r nait ਵੀਰੇ ਤੂੰ ਅੱਤ ਕਰਵਾਈ ਪਈ ਏ ਕਦੇ ਬਣਾ ਨਾਲ ਦਰਿਆ ਰੁਕਦੇ ਨੀ ਲਿਖਾਰੀ ਦੀ ਕਲਮ ਕਿਸੇ ਆਗੇ ਚੁੱਕਦੀ ਨੀਂ✍️ ਉਸਤਾਦ ਜੀ ਬਹੁਤ kaint ਲਿਖਿਆ

  • @gurpreetgill98
    @gurpreetgill98 Год назад

    Bahut end eh song veer ji.... Mein te pta nai kini vaaar sun betha.....Big fan of you R Nait 22

  • @kashmirram2128
    @kashmirram2128 Год назад +11

    ਬਹੁਤ ਬਹੁਤ ਵਧੀਆ song ustaad ji ਰੱਬ ਥੁੋਨੂ ਚੜਦੀ ਕਲਾ ਚ ਰੱਖੇ 🙏🙏🙏

  • @ramkishan98142
    @ramkishan98142 Год назад +1

    ਪਾਜੀ ਫੈਨ ਤਾ ਤੁਹਾਡੇ ਹੈਗੇਆ ਪਰ ਬਹੁਤ ਹੀ ਜਲਦ ਮੈ ਤੁਹਾਡੇ ਬਰਾਬਰ ਹੋਵਾਂਗਾ ਹਜਾ ਤਾਂ ਛੋਟੀ ਉਮਰ ਹੈ ਬਹੁਤ ਜਲਦ ਉਹ ਦਿਨ ਚੇਤਾ ਰਖਯੋ ਫਿਰ

    • @ramkishan98142
      @ramkishan98142 Год назад +1

      ਡਾਕੂ ਗਾਣਾ ਲਿਖਿਆ ਉਹ ਵੀ ਬਹੁਤ ਵਧੀਆ ਲਿਖਿਆ ਵਾ ਮਰੀ ਜਿੰਦਗੀ ਵਿੱਚ ਵੀ ਇਹ ਹੀ ਹੈ ।

    • @ramkishan98142
      @ramkishan98142 Год назад +1

      ਵੈਸੇ ਤੁਸੀਂ ਗਾਣਾ ਪੂਸ਼ਦੇ ਤੇ ਕਿਦਾ ਦਾ ਤੁਹਾਡਾ ਕਲਾ ਕਲਾ ਗਾਣਾ ਬਹੁਤ ਵਦੀਆ a kya ਗੱਲ ਕਰਦੇ

    • @ramkishan98142
      @ramkishan98142 Год назад +1

      ਆਪਣੀ ਮਿਹਨਤ ਤੇ ਉੱਪਰ ਜਾਵਾਂਗੇ ਨਾ ਕੇ ਭੀਖ ਮੰਗ ਕੇ ਦਸ ਦਾ ਗਾ ਲੋਕਾਂ ਨੂੰ ਕੇ ramkishan ਦਾ ਮੁੰਡਾ ਗਾ

    • @ramkishan98142
      @ramkishan98142 Год назад

      ਫ਼ਿਰ ਮੈ ਵੀਂ ਕਹੂੰਗਾ ਕਈਆ ਦੇ ਤ ਮੇਰੇ ਗੀਤ ਐਡਾ ਬਜਦੇ ਨੀ ਜਿੱਡਾ ਮਾਰ ਦੀ ਪੰਜਾਬ ਦੀ ਪੁਲਿਸ ਥਾਪੜੇ

  • @gurmeetsinghboha64
    @gurmeetsinghboha64 Год назад +7

    ਸਾਡੇ ਵੱਡੇ ਬਾਈ ਕਾਕੂ ਸਿੰਘ ਸੇਦੇ ਵਾਲੇ ਰਾਜਦੀਪ ਸਿੰਘ ਗਿੱਲ ਮਲਸਿੰਘ ਵਾਲੇ ਬਾਈ ਗੁਰਦੀਪ ਸਿੰਘ ਸੈਦੇ ਵਾਲੇ ਗੁਰਮੀਤ ਸਿੰਘ ਬੋਹਾ ਤੁਹਾਡਾ ਤਹਿਦਿਲੋਂ ਧੰਨਵਾਦੀ ਹਾਂ
    ਬਾਈ ਆਰ ਨੈਤ ਦਾ ਬਹੁਤ ਹੀ ਵਧੀਆ ਲੱਗਿਆ

  • @shubhpreet5094
    @shubhpreet5094 Год назад +8

    R Nait always siraaa🔥🔥🔥 ਬੋਹੁਤ ਵਧੀਆ ਗਾਣਾ ਆ😍😍🤗

  • @AmanSharma-bf5nh
    @AmanSharma-bf5nh Год назад +3

    Hoyeya Karu ga changa changa feel jadho mere naal hovo ge mere dugu je love you dugu

  • @A_KHAIRA_TV
    @A_KHAIRA_TV Год назад +17

    Sidhu di kammi koi nhi puri kr sakda .....😭😭😭😭😭😭😭😭😭😭😭😭😭😭😭😭😭😭....miss you bhra

  • @Ukrealvibes
    @Ukrealvibes Год назад +22

    I am single, but when i hear this type of songs, than i feel i am in love. This is power of music.❤" ..

  • @ramkishan98142
    @ramkishan98142 Год назад +1

    ਕਿਉਕਿ ਮੇਰਾ ਸੁਪਨਾ ਹੈ ਕੇ ਮੇਰੇ ਅੱਗੇ 5 ਗਡੀਆ ਤੇ ਪਿੱਛੇ ਪੰਜ ਗਡੀਆ ਹੋਵੇ ਤੇ ਮੈ ਵਿੱਚੋ ਕਾਲੀ range ਵਿੱਚ ਤੇ ਉਤਰਾ ਤੇ ਆਪਣੀ ਛੋਟੀ ਜਿਹੀ ਪੰਜ ਫੁੱਟ ਦੀ ਗਲੀ ਵਿੱਚੋ ਤੁਰਕੇ ਜਾਵਾ ਪੈਂਟ ਕੋਟ ਨਵੇਂ kaprhaya ਚ ਦੇਖ ਕੇ ਮੇਰੇ ਮਾ ਬਾਪ ਮੇਰੇ ਤੇ ਮਾਣ ਮਹਿਸੂਸ ਕਰੇ ਮੇਰੇ ਅੱਗੇ ਪਿੱਛੇ ਮੀਡੀਆ ਰਿਪੋਟਰ ਹੋਵੇ ਇਹ ਸਾਰਾ ਸੀਨ ਮੈ ਅਪਣੇ ਗਾਨੇ ਚੋ ਲਿਖਣਾ

  • @ruhdeep2801
    @ruhdeep2801 Год назад +10

    So cute song bhai ji 🥰🥰❤💯👌👍waheguru ji Mehar kre veer te 🙏🙏

  • @jasschannu4212
    @jasschannu4212 Год назад +6

    ਆਰ ਨੇਤ ਨੀ ਕਿਸੇ ਨੇ ਬਣ ਜਾਣਾ ਮੁੰਡੇ ਤਾਂ ਬਥੇਰੇ ਜੰਮਣੇ ❤️✍️✍️ ਸਿਰਾ ਗੀਤਕਾਰ ਮੁੰਡਾ ਅੱਜ ਦਾ ⭐ ਸਟਾਰ ❤️❤️❤️

  • @Menainumalik_12.
    @Menainumalik_12. Год назад +1

    My god yaar itna pyara gana bbi ho skta hai koi 😘😘😘😘

  • @navjotsinghsidhu9122
    @navjotsinghsidhu9122 Год назад +93

    Legend never die
    Yaara wapis aaja
    Public tere wait kar rahi hai
    Ek bar jarur Sidhu paaji miss you waheguru ji 😭😭🙏🏻

    • @diljitsingh5051
      @diljitsingh5051 Год назад +4

      Mudke koi ni aunda veere
      Bande diyan bas yaaadan e reh jandiya

    • @ritikstudio6354
      @ritikstudio6354 Год назад

      ruclips.net/video/dP3fmyoAIpY/видео.html

    • @navjotsinghsidhu9122
      @navjotsinghsidhu9122 Год назад +1

      @@diljitsingh5051 😭

    • @diljitsingh5051
      @diljitsingh5051 Год назад

      @@navjotsinghsidhu9122 koi nahi sidhu jyonda aa gaaneya ch. Mainu taa gaaneya toh lageya nai kade oh duniya ton chala gya. Ikk gall hor ohde geet sun body ch alag e level da Confidence aunda. Je kar koi banda weak feel kar reha. Taa sidhu de gaane sun ohvi sher ban sakda yani fully confident

    • @navjotsinghsidhu9122
      @navjotsinghsidhu9122 Год назад

      Ki das ha tenu Sidhu no Rajasthan ki bahut mis kar rahe ne

  • @MandeepKaur-de8to
    @MandeepKaur-de8to Год назад +6

    Pata nhi ki kha k likh de o nait ji ❤️❤️ very nice music very nice video and very very heart touching voice ❤️❤️ waheguru ji hamesha khush rakhe sonu 🙏🙏

  • @amrindersinghkhalsa7910
    @amrindersinghkhalsa7910 Год назад

    Pent straight song te kita dance Life change kar gayea geet da. Best of luck 🌹

  • @Mike_Música
    @Mike_Música Год назад +52

    I've probably heard this 100 times and it's still the best thing I've ever heard ❤

  • @sajjansingh2799
    @sajjansingh2799 Год назад +12

    Miss you ustad sidhu moose wala😞😞

  • @goravarora6
    @goravarora6 Год назад

    Bai song ta hai he bhut sohna but tusi gaya ve oni he mithi mithi awaj ch ena pyara gaya k war war suni jao ta ve nhi dil bharda wheguru ji tuhanu eda he tarkiyan bakshe am big fan r nait❤️❤️❤️❤️❤️

  • @parihar8151
    @parihar8151 Год назад +4

    Deserve 💯💯 million views this blockbuster song 🔥🔥
    👌👌#rnait #geetgoraya #bossmusic #jionajogi 📽️

  • @shellyRoojam
    @shellyRoojam Год назад +13

    ਦਿਲਾਂ ਵਿੱਚ ਯਾਰਾ ਦੇ ਆਬਾਦ ਰਹੇਗਾ ❤️
    #Sidhumoosewala

  • @sjyotkaur2020
    @sjyotkaur2020 Год назад +3

    ਸੱਚੀ ਬਹੁਤ ਸੋਹਣਾ ਗੀਤ ਆ ❤️👌🏻

  • @truetlk8693
    @truetlk8693 Год назад +10

    Love from Haryana brother ❤️‍🔥🍫

  • @dnatt58
    @dnatt58 Год назад +22

    Well written , well sung and very well performed. She looks and acts amazing. Top top top song !!

  • @charanlohan0076
    @charanlohan0076 Год назад +1

    Life changing real of Geet goraya??? Guess......So simple looks

  • @arvinderarvinder1730
    @arvinderarvinder1730 Год назад +21

    Very nice song 😍😍 I am proud of Punjabi industry 😎🙏how cute both of us ☺☺

  • @factonezscience9437
    @factonezscience9437 Год назад +8

    Saryan nu happy New year ji 🙏rab thonu hamesha khush rakhe ❤️

  • @pankukumar2477
    @pankukumar2477 Год назад +4

    R nait naal Isha di jodi bhot achi lagdi ae

  • @gurjantbrarbrar6204
    @gurjantbrarbrar6204 Год назад +5

    Congratulations for geet ji..जो आप की मेहनत रंग लाई

  • @SukhMusic.0
    @SukhMusic.0 Год назад +7

    पंजाबी सॉन्ग किन-किन को पसंद है ❣️❣️❣️❣️

  • @prabhjotkaurjyoti6169
    @prabhjotkaurjyoti6169 Год назад +1

    Wow this is not song that song is feeling of every single girl

  • @AjayTamak515
    @AjayTamak515 Год назад +28

    R Nait on fire🔥
    Voice of R Nait on Heart ❤
    Music always on fire🔥

  • @KaranKumar-nj7bc
    @KaranKumar-nj7bc Год назад +3

    Hay NAT Saab ji👈 ....so cute 🌹🥰🌹🥰🌹🥰........❤️👈

  • @rohitpandit6615
    @rohitpandit6615 Год назад

    Song bhot vadia ae ji tucci jinni menat kite ho taan krke inna pyar song banya ae ji love u bro

  • @WOLFINDER123
    @WOLFINDER123 Год назад +16

    Bhut vadiaa song aa R Nait ji ❤️🙏🔥 god bless R Nait ji ❤️😘

  • @PYAROMARWADMIDIYA
    @PYAROMARWADMIDIYA Год назад +35

    Dear - जो लोग इस वक्त मेरे कमेंट को पढ़ रहे हैं उनके जीवन में कोई टेंशन ना आए और मैं भगवान से प्रार्थना करती हूं आप और आपका परिवार हमेशा खुश रहे 🙏🙏।,,

  • @seemamattu4854
    @seemamattu4854 Год назад +1

    Mainu bhot pasand ye song 😊😊💃💃💃💃💃💃💃💃💃

  • @manvirharleen3367
    @manvirharleen3367 Год назад +41

    PROUD TO BE PUNJABI 🥺❤️🫶
    PROUD TO BE ALL PUNJABI SINGERS ❤️‍🔥
    VOICE HEART TOUCHED 🧿🥺🫶❤️

  • @itzboyj
    @itzboyj Год назад +6

    Dil da ni mada tera........ 💔💔💔💯

  • @MakhanSingh-mq9qh
    @MakhanSingh-mq9qh 4 месяца назад

    ਨੇਤ ਬਾਈ ਗਾਣੇ ਤਾ ਬਾਈ ਤੇਰੇ ਸਾਰੇ ਹੀ ਘੈਂਟ ਹੁੰਦੇ ਆ ਤੂੰ ਬੰਦਾ ਬਹੁਤ ਘੈਂਟ ਆ ਯਾਰਾ,ਪਰ ਗਾਣੇ ਚ ਕਮਲ ਖੰਗੂੜਾ ਮੋਡਲ ਲਿਆ ਕਰ ਬਾਈ,ਇਹ ਨੀ ਜਚਦੀ ਤੇਰੇ ਨਾਲ ਬਾਈ ਤੂੰ ਤਾ ਬਹੁਤ ਸੋਹਣਾ ਵੀਰੇ ਤੇਰੇ ਨਾਲ ਜਚਦੀ ਨੀ ਇਹੇ ਮੋਡਲ,ਸਾਰੇ ਗਾਣੇ ਬੰਬ ਧਮਾਕੇ ਨੇ ਤੇਰੇ ਬਾਈ, ਜਿਉਂਦਾ ਵੱਸਦਾ ਰਿਹ ਵੀਰੇ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਬਾਈ ❤👍💯 ਨੇਤ ਬਾਈ love you brother

  • @RaviSingh-wr3zv
    @RaviSingh-wr3zv Год назад +3

    Wah ustad ji bahut sohna song 🥰 aa ji waheguru thonu ਤਰੱਕੀਆਂ ਬਖਸ਼ਣ

  • @bigmanmusic8610
    @bigmanmusic8610 Год назад +12

    HAJI KIDA LAGYA CHANGA CHANGA COMMENTS KR K DSEO 🎉🤘🏻

  • @sukhjeetsingh5170
    @sukhjeetsingh5170 Год назад +1

    Bda hi changa changa lga ji eh song sachi

  • @bhavik_pandit2609
    @bhavik_pandit2609 Год назад +11

    R Nait always on Top ❣️❣️❣️❣️❣️❣️

  • @RNait_855
    @RNait_855 Год назад +6

    THIS SONG GOING TOWARDS 10 MILLION ....VEIWS 😌👌👌👌👌

  • @parneetkaurpari1124
    @parneetkaurpari1124 Год назад

    Mai itne dino se apke songs ❤️ sun rahi hu 😊❤🎉fir bhi mujhe apka ye song acha laggta hai I love 💖😘💗💘 this song 😘💘💘💖❤️🥰👌🏻👌🏻👍👍👍😚😚😚😚😍😍😍🤩🤩🌻💍💎

  • @shayar2044
    @shayar2044 Год назад +9

    After Gallan Mithiyan song, this song give me that feeling 😊

  • @DoabaDairyfarming_
    @DoabaDairyfarming_ Год назад +8

    Now R Nait is in romantic mood 🥰🥰💞💞

  • @BharatKumar-gi7ov
    @BharatKumar-gi7ov 12 дней назад

    ❤❤😢Sachi yarr Dil Chhunda ye yeh kahani Nait bai love you Sade valo mere veer nu❤❤❤❤❤❤❤

  • @himanshuduhan3268
    @himanshuduhan3268 Год назад +14

    Proud to be R nait ji ❤️❤️❤️😘😘 very very nice song 👌😘😘😘and very nice voice R nait

  • @ramandeepkaur-xb2bg
    @ramandeepkaur-xb2bg Год назад +76

    This song is perfect for pre wedding shoots ❤I listen this song on repeat

    • @maddamsir202
      @maddamsir202 Год назад

      ruclips.net/video/tZAteeXOFyE/видео.html

    • @manmohansingh2571
      @manmohansingh2571 Год назад +1

      Hello

    • @ZeoxSagar
      @ZeoxSagar Год назад

      ruclips.net/video/SxO8jMhIjy0/видео.html
      Slowed and reverb video..💝
      Uploading Soon.💫

    • @ZaheerAbbas-mq8rv
      @ZaheerAbbas-mq8rv Год назад

      Thinking same. Listening from model town Lahore 🌸

    • @maddamsir202
      @maddamsir202 Год назад

      @@ZaheerAbbas-mq8rv ruclips.net/video/tZAteeXOFyE/видео.html

  • @JaswinderSingh-bz4es
    @JaswinderSingh-bz4es Год назад +1

    Kde sunyo ji pyaar di apeel ❤️🤗

  • @Revenge390
    @Revenge390 Год назад +3

    Arjan Dhillon and R Nait एक साथ गाना बनाओ

  • @MASHALLAHCOMEDY0786
    @MASHALLAHCOMEDY0786 Год назад +21

    *Very Nice Song Rnait Veere Big fan 🥰❤️*

  • @CurrencyVoice
    @CurrencyVoice Год назад +7

    Changa Song R Nait ♥

  • @baljeetkaurjeet6609
    @baljeetkaurjeet6609 Год назад

    bahut vadiya sir ,kini vaar sun liya par bar bar v is song nu sun k bor nhi hoye

  • @SahibRamgarhiaOfficial
    @SahibRamgarhiaOfficial Год назад +20

    #1 on trending for Punjab ❤️
    #4 on trending for Music 🔥

    • @ZeoxSagar
      @ZeoxSagar Год назад

      ruclips.net/video/SxO8jMhIjy0/видео.html
      Slowed and reverb video..💝
      Uploading Soon.💫

    • @sandeepkaursandeepkaur6034
      @sandeepkaursandeepkaur6034 Год назад

      Yr eh song ne ta mari Jaan le lai ena Shona song love you r nait

  • @radhymohansharma8
    @radhymohansharma8 Год назад +3

    bhi isha sharma ku ni

  • @thakur5924
    @thakur5924 9 месяцев назад +2

    Ja song mera heart se jooda hai I love this song😢

  • @officialprincemuwal4090
    @officialprincemuwal4090 Год назад +4

    Changa chang bahut bahut sundar hai song r nait very nice

  • @lovesingh9420
    @lovesingh9420 Год назад +2

    ❤Nice ❤Wo ai ni rnait ji

  • @itsformyself1575
    @itsformyself1575 Год назад +8

    All rounder of Punjabi songs 😍🤞
    R nait 💕💞✍️🌷

  • @The_Chosen_Ones31
    @The_Chosen_Ones31 Год назад +48

    this is the blockbuster song of 2023

  • @Sandeeprai_00
    @Sandeeprai_00 Год назад

    YAR DIN CH 10 WAR SUN LAI DA FER VI DIL KRDA AAHI SUNIYE SEERA SONG TE SO NICE VIDEO
    VIDEO CH PURA END LAA DITA

  • @Mooseworld_295
    @Mooseworld_295 Год назад +5

    Miss u Legend 🥺💔
    #justiceforsidhumoosewala❤️❤️

  • @Parneetkaur_111
    @Parneetkaur_111 Год назад +6

    Listened it near about 500 and more times but never get bored 🤩😍

  • @Rohtashsingh-fh6bi
    @Rohtashsingh-fh6bi Год назад

    Jdo mere pandit mere naal honde aa menu vi bda changa feel huna 🤗😍😘

  • @videocreation9040
    @videocreation9040 Год назад +22

    R nait always lit with a masterpiece🍾🍾